world cup Archives - Daily Post Punjabi

ਟੀਮ ਇੰਡੀਆ ਨੂੰ ਵੱਡਾ ਝਟਕਾ ! ਲਿਗਾਮੈਂਟ ‘ਚ ਸੱਟ ਲੱਗਣ ਕਾਰਨ ਤਿੰਨ ਮੈਚਾਂ ‘ਚੋਂ ਬਾਹਰ ਹੋ ਸਕਦੇ ਨੇ ਹਾਰਦਿਕ ਪੰਡਯਾ
ਆਲਰਾਊਂਡਰ ਹਾਰਦਿਕ ਪੰਡਯਾ ਲਿਗਾਮੈਂਟ ਵਿੱਚ ਸੱਟ ਲੱਗਣ ਕਾਰਨ ਵਨਡੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ ਪਲੇਇੰਗ ਇਲੈਵਨ ਵਿੱਚੋਂ ਬਾਹਰ ਰਹਿ ਸਕਦੇ ਹਨ। ਇਹ ਮੈਚ ਐਤਵਾਰ 29 ਅਕਤੂਬਰ ਨੂੰ ਲਖਨਊ ਵਿੱਚ ਖੇਡਿਆ ਜਾਵੇਗਾ। ਉਹ ਇਸ ਸਮੈਚ ਦੇ ਲਈ ਟੀਮ ਇੰਡੀਆ ਦੇ ਨਾਲ ਲਖਨਊ ਨਹੀਂ ਗਏ ਹਨ। ਉਹ ਹਾਲੇ ਨਸਿਆਹਨਲ ਅਕੈਡਮੀ(NCA) ਬੈਂਗਲੁਰੂ ਵਿੱਚ ਹੈ ਤੇ ਆਪਣੀ ਸੱਟ ਦਾ ਇਲਾਜ ਕਰਵਾ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਦੀ ਸੱਟ ਠੀਕ ਨਹੀਂ ਹੁੰਦੀ ਤਾਂ ਉਹ 2 ਨਵੰਬਰ ਨੂੰ ਮੁੰਬਈ ਵਿੱਚ ਸ਼੍ਰੀਲੰਕਾ ਤੇ 5 ਨਵੰਬਰ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਹੋਣ ਵਾਲੇ ਮੈਚ ਵਿੱਚੋਂ ਬਾਹਰ ਹੋ ਸਕਦੇ ਹਨ। ਹਾਲਾਂਕਿ, ਹਾਲੇ ਤਕ BCCI ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

Hardik Pandya injury update

ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਦੇ ਗਿੱਟੇ ਵਿੱਚ ਗ੍ਰੇਡ 1 ਲਿਗਾਮੈਂਟ ਟੀਅਰ ਹੈ। ਸੋਜ ਕਾਫੀ ਜ਼ਿਆਦਾ ਵਧੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਦਰਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਹਾਰਦਿਕ ਨੂੰ ਕੋਈ ਫ੍ਰੈਕਚਰ ਨਹੀਂ ਹੈ। NCA ਦੇ ਇੱਕ ਅਧਿਕਾਰੀ ਅਨੁਸਾਰ ਪੰਡਯਾ ਦੀ ਸੱਟ ਗੰਭੀਰ ਹੋ ਸਕਦੀ ਹੈ। ਐੱਨਸੀ ਏ ਵਿੱਚ ਮੈਡੀਕਲ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਹਾਰਦਿਕ ਨੂੰ ਠੀਕ ਹੋਣ ਵਿੱਚ 2 ਹਫਤੇ ਲੱਗ ਸਕਦੇ ਹਨ। ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ NCA ਵੱਲੋਂ ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ‘ਚ ਆਈਸਕ੍ਰੀਮ ਨੂੰ ਲੈ ਕੇ ਚੱਲੀਆਂ ਗੋ.ਲੀਆਂ, ਮਹਿਲਾ ਗਾਹਕ ਤੇ ਆਈਸਕ੍ਰੀਮ ਪਾਰਲਰ ਦਾ ਮਾਲਕ ਜ਼ਖ਼ਮੀ

ਦੱਸ ਦੇਈਏ ਕਿ ਰਿਪੋਰਟ ਮੁਤਾਬਕ ਹਾਰਦਿਕ ਦੇ ਲਿਗਾਮੈਂਟ ਵਿੱਚ ਸੱਟ ਲੱਗੀ ਹੋਈ ਹੈ। ਟੀਮ ਮੈਨੇਜਮੈਂਟ ਉਨ੍ਹਾਂ ਨੂੰ ਲੈ ਕੇ ਕੋਈ ਰਿਸ੍ਕ ਨਹੀਂ ਲੈਣਾ ਚਾਹੁੰਦਾ ਹੈ। ਅਜਿਹੇ ਵਿੱਚ ਇੰਗਲੈਂਡ ਦੇ ਖਿਲਾਫ਼ ਮੈਚ ਦੇ ਬਾਅਦ ਨਵੰਬਰ ਦੇ ਪਹਿਲੇ ਹਫਤੇ ਵਿੱਚ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੇ ਖਿਲਾਫ਼ ਮੈਚ ਵਿੱਚ ਵੀ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤੀ ਟੀਮ ਹਾਲੇ ਵਿਸ਼ਵ ਕੱਪ ਵਿੱਚ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ ਤੇ ਉਸਦਾ ਸੈਮੀਫਾਈਨਲ ਵਿੱਚ ਪਹੁੰਚਣਾ ਲਗਭਗ ਪੱਕਾ ਹੋ ਚੁੱਕਿਆ ਹੈ। ਅਜਿਹੇ ਵਿੱਚ ਟੀਮ ਮੈਨੇਜਮੈਂਟ ਚਾਹੁੰਦਾ ਹੈ ਕਿ ਉਹ ਵੱਡੇ ਮੈਚਾਂ ਦੇ ਲਈ ਪੂਰੀ ਤਰ੍ਹਾਂ ਫਿੱਟ ਹੋ ਜਾਣ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਟੀਮ ਇੰਡੀਆ ਨੂੰ ਵੱਡਾ ਝਟਕਾ ! ਲਿਗਾਮੈਂਟ ‘ਚ ਸੱਟ ਲੱਗਣ ਕਾਰਨ ਤਿੰਨ ਮੈਚਾਂ ‘ਚੋਂ ਬਾਹਰ ਹੋ ਸਕਦੇ ਨੇ ਹਾਰਦਿਕ ਪੰਡਯਾ appeared first on Daily Post Punjabi.

ਅੱਜ ਇੰਗਲੈਂਡ ਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ, ਟੂਰਨਾਮੈਂਟ ‘ਚ 16 ਸਾਲਾਂ ਤੋਂ ਸ਼੍ਰੀਲੰਕਾ ਨੂੰ ਨਹੀਂ ਹਰਾ ਸਕਿਆ ਇੰਗਲੈਂਡ
ਵਨਡੇ ਵਿਸ਼ਵ ਕੱਪ 2023 ਵਿੱਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਇੰਗਲੈਂਡ ਤੇ ਸ਼੍ਰੀਲੰਕਾ ਦੀ ਟੀਮ ਅੱਜ ਇੱਕ-ਦੂਜੇ ਦੇ ਖਿਲਾਫ਼ ਮੈਦਾਨ ‘ਤੇ ਉਤਰੇਗੀ। ਦੋਹਾਂ ਟੀਮਾਂ ਨੇ ਚਾਰ ਮੈਚਾਂ ਤੋਂ ਬਾਅਦ ਹੁਣ ਤੱਕ ਸਿਰਫ਼ ਇੱਕ ਹੀ ਮੈਚ ਜਿੱਤਿਆ ਹੈ ਤੇ ਅੱਜ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਜਾਵੇਗੀ ,  ਟਾਪ-4 ਦੇ ਲਈ ਕੁਆਲੀਫਾਈ ਕਰਨਾ ਉਨ੍ਹਾਂ ਦੇ ਲਈ ਅਸੰਭਵ ਹੋਵੇਗਾ। ਸ਼੍ਰੀਲੰਕਾ ਤੇ ਇੰਗਲੈਂਡ ਦੇ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।

ENG vs SL World Cup 2023

ਇੰਗਲੈਂਡ ਇਸ ਸਮੇਂ ਵਨਡੇ ਤੇ ਟੀ-20 ਦੋਹਾਂ ਫਾਰਮੈਟਾਂ ਦੀ ਡਿਫੈਂਨਡਿੰਗ ਚੈਂਪੀਅਨ ਹੈ। ਉਨ੍ਹਾਂ ਦੇ ਖੇਡਣ ਦਾ ਅੰਦਾਜ਼ ਕਾਫ਼ੀ ਅਲੱਗ ਹੈ। ਇਨ੍ਹਾਂ ਕਾਰਨਾਂ ਕਰ ਕੇ ਇਸ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਨੂੰ ਇੱਕ ਵਾਰ ਫਿਰ ਵਿਸ਼ਵ ਕੱਪ ਜੇਤੂ ਬਣਨ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਵਿਸ਼ਵ ਕੱਪ ਸ਼ੁਰੂ ਹੋਣ ਦੇ ਬਾਅਦ ਅਜਿਹਾ ਨਹੀਂ ਹੋਇਆ। ਇੰਗਲੈਂਡ ਦਾ ਪ੍ਰਦਰਸ਼ਨ ਬੇਹੱਦ ਸਧਾਰਣ ਰਿਹਾ ਹੈ। ਇੰਗਲੈਂਡ ਨੇ ਵਿਸ਼ਵ ਕੱਪ ਤੋਂ ਪਹਿਲਾਂ ਮੈਚ ਵਿੱਚ ਨਿਊਜ਼ੀਲੈਂਡ ਦੇ ਹੱਥੋਂ ਕਰਾਰੀ ਹਾਰ ਝੇਲਣੀ ਪਈ। ਹਾਲਾਂਕਿ ਉਸਦੇ ਬਾਅਦ ਉਨ੍ਹਾਂ ਦੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਵਾਪਸੀ ਜ਼ਰੂਰ ਕੀਤੀ, ਪਰ ਫਿਰ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਦੇ ਹੱਥੋਂ ਹਾਰ ਕੇ ਉਨ੍ਹਾਂ ਨੇ ਸੈਮੀਫਾਈਨਲ ਵਿੱਚ ਪਹੁੰਚਣ ਦਾ ਰਸਤਾ ਮੁਸ਼ਕਿਲ ਬਣਾ ਲਿਆ ਹੈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ‘ਚ ਆਈਸਕ੍ਰੀਮ ਨੂੰ ਲੈ ਕੇ ਚੱਲੀਆਂ ਗੋ.ਲੀਆਂ, ਮਹਿਲਾ ਗਾਹਕ ਤੇ ਆਈਸਕ੍ਰੀਮ ਪਾਰਲਰ ਦਾ ਮਾਲਕ ਜ਼ਖ਼ਮੀ

ਉੱਥੇ ਹੀ ਜੇਕਰ ਸ਼੍ਰੀਲੰਕਾ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਵਧੀਆ ਕ੍ਰਿਕਟ ਖੇਡੀ ਸੀ ਤੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਲਗਾਤਾਰ ਮੈਚ ਜਿੱਤਦੇ ਆ ਰਹੇ ਸਨ। ਏਸ਼ੀਆ ਟੀਮ ਵਿੱਚ ਵੀ ਸ਼੍ਰੀਲੰਕਾ ਨੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਹਾਲਾਂਕਿ ਫਾਈਨਲ ਵਿੱਚ ਭਾਰਤ ਦੇ ਹੱਥੋਂ ਸ਼੍ਰੀਲੰਕਾ ਨੂੰ ਇੱਕ ਬੇਹੱਦ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਹੈ। ਉਨ੍ਹਾਂ ਨੇ ਵੀ ਹੁਣ ਤੱਕ ਸਿਰਫ਼ ਇੱਕ ਮੈਚ ਜਿੱਤਿਆ ਹੈ, ਜਦਕਿ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।

ENG vs SL World Cup 2023

ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਦਾਨ ਬੱਲੇਬਾਜ਼ਾਂ ਨੂੰ ਖੂਬ ਰਾਸ ਆਉਂਦਾ ਹੈ ਕਿਉਂਕਿ ਇੱਥੇ ਵਧੀਆ ਤਰੀਕੇ ਨਾਲ ਗੇਂਦ ਤੇ ਬੱਲੇ ਦਾ ਮਿਲਨ ਹੁੰਦਾ ਹੈ। ਇਸ ਮੈਦਾਨ ‘ਤੇ ਆਮ ਤੌਰ ‘ਤੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਗੇਂਦਬਾਜ਼ਾਂ ਦੇ ਲਈ ਵੀ ਇਸ ਪਿਚ ਵਿੱਚ ਕੁਝ ਹੈ। ਇਸ ਮੈਦਾਨ ‘ਤੇ ਖੇਡ ਜਿਵੇਂ-ਜਿਵੇਂ ਅੱਗੇ ਵੱਧਦੀ ਹੈ, ਸਪਿਨਰਾਂ ਨੂੰ ਪਿਚ ਤੋਂ ਥੋੜ੍ਹੀ ਮਦਦ ਮਿਲਣ ਲੱਗਦੀ ਹੈ। ਇਸ ਮੈਦਾਨ ‘ਤੇ ਹੁਣ ਤੱਕ ਕੁੱਲ 39 ਵਨਡੇ ਮੈਚ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 15 ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ 20 ਮੁਕਾਬਲੇ ਜਿੱਤੇ ਹਨ।

ENG vs SL World Cup 2023

ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

ਇੰਗਲੈਂਡ: ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਹੈਰੀ ਬ੍ਰੂਕ/ ਲਿਯਾਮ ਲਿਵਿੰਗਸਟੋਨ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਡੇਵਿਡ ਵਿਲੀ/ਮੋਇਨ ਅਲੀ, ਕ੍ਰਿਸ ਵੋਕਸ/ਸੈਮ ਕੁਰੇਨ, ਆਦਿਲ ਰਾਸ਼ਿਦ, ਗਸ ਐਟਕਿੰਸਨ, ਮਾਰਕ ਵੁੱਡ।

ਸ਼੍ਰੀਲੰਕਾ: ਪਥੁਮ ਨਿਸਾਂਕਾ। ਕੁਸਲ ਪਰੇਰਾ, ਕੁਸਲ ਮੈਂਡਿਸ, ਸਦੀਰਾ ਸਮਰਵਿਕ੍ਰਮਾ, ਚੈਰਿਥ ਅਸਲਾਂਕਾ, ਧਨੰਜਯ ਡੀ ਸਿਲਵਾ, ਐਂਜਲੋ ਮੈਥਿਊਜ, ਦੁਸ਼ਾਨ ਹੇਮੰਥਾ/ਡੁਨਿਥ ਵੇਲਾਲੇਜ, ਮਹੀਸ਼ ਤੀਕਸ਼ਣਾ, ਕਾਸੁਨ ਰਾਜਿਥਾ, ਦਿਲਸ਼ਾਨ ਮਦੁਸ਼ੰਕਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਅੱਜ ਇੰਗਲੈਂਡ ਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ, ਟੂਰਨਾਮੈਂਟ ‘ਚ 16 ਸਾਲਾਂ ਤੋਂ ਸ਼੍ਰੀਲੰਕਾ ਨੂੰ ਨਹੀਂ ਹਰਾ ਸਕਿਆ ਇੰਗਲੈਂਡ appeared first on Daily Post Punjabi.

ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ BCCI, ਫੈਨਜ਼ ਦੀ ਨਾਰਾਜ਼ਗੀ ਮਗਰੋਂ ਲਿਆ ਫੈਸਲਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ। ਫੈਨਜ਼ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕੋਗੇ। ਵਿਸ਼ਵ ਕੱਪ ਦੇ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟ ਦੇ ਅੰਦਰ ਹੀ ਵਿਕ ਗਏ ਸਨ। ਕਈ ਫੈਨਜ਼ ਨੂੰ ਟਿਕਟ ਖਰੀਦਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ‘ਤੇ ਨਾਰਾਜ਼ਗੀ ਜਤਾਈ ਸੀ। ਨਾਰਾਜ਼ਗੀ ਤੋਂ ਬਾਅਦ BCCI ਨੇ ਕਿਹਾ ਕਿ ਭਾਰਤ ਵਿੱਚ ਫੈਨਜ਼ ਹੀ ਕ੍ਰਿਕਟ ਦੀ ਅਸਲੀ ਜਾਨ ਹੈ। ਇਸਨੂੰ ਦੇਖਦੇ ਹੋਏ ਬੋਰਡ ਨੇ ਟੂਰਨਾਮੈਂਟ ਦੇ ਲਈ ਵਾਧੂ ਟਿਕਟ ਰਿਲੀਜ਼ ਕਰਨ ਦਾ ਫੈਸਲਾ ਲਿਆ।

ODI World Cup 2023

BCCI ਨੇ ਮੀਡੀਆ ਰਿਲੀਜ਼ ਜਾਰੀ ਕਰਦੇ ਹੋਏ ਦੱਸਿਆ ਕਿ ਬੋਰਡ ਟਿਕਟ ਵਿਕਰੀ ਦੇ ਲਈ 8 ਸਤੰਬਰ ਨੂੰ ਨਵਾਂ ਫੇਜ਼ ਸ਼ੁਰੂ ਕਰੇਗਾ। ਬੋਰਡ ਨੇ ਕਿਹਾ ਕਿ ਵਿਸ਼ਵ ਕੱਪ ਟਿਕਟਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਕਾਰਨ ਫੈਨਜ਼ ਨੂੰ ਟਿਕਟ ਨਹੀਂ ਸਕੇ। ਇਸਨੂੰ ਦੇਖਦੇ ਹੋਏ ਬੋਰਡ ਨੇ ਹੋਸਟਿੰਗ ਸਟੇਟ ਐਸੋਸੀਏਸ਼ਨ ਨਾਲ ਗੱਲ ਕੀਤੀ ਤੇ ਕਰੀਬ 4 ਲੱਖ ਟਿਕਟਾਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ

BCCI ਨੇ ਦੱਸਿਆ ਕਿ ਕ੍ਰਿਕਟ ਵਿਸ਼ਵ ਕੱਪ ਦੀ ਜਨਰਲ ਟਿਕਟਾਂ ਦੀ ਵਿਕਰੀ 8 ਸਤੰਬਰ ਨੂੰ ਰਾਤ 8 ਵਜੇ ਤੋਂ ਸ਼ੁਰੂ ਹੋਵੇਗੀ। ਫੈਨਜ਼ ICC ਦੀ ਆਫੀਸ਼ੀਅਲ ਵੈਬਸਾਈਟ https://tickets.cricketworldcup.com ਤੋਂ ਟਿਕਟ ਖਰੀਦ ਸਕਣਗੇ। ਇਸ ਤੋਂ ਬਾਅਦ ਵੀ ਜੇਕਰ ਲੋੜ ਪਈ ਤਾਂ ਫੈਨਜ਼ ਨੂੰ ਅਗਲੇ ਫੇਜ਼ ਦੀ ਟਿਕਟ ਵਿਕਰੀ ਦੇ ਬਾਰੇ ਸੂਚਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਬਾਕੀ ਟੀਮਾਂ ਦੇ ਮੈਚਾਂ ਦੀਆਂ ਟਿਕਟਾਂ 25 ਅਗਸਤ ਤੋਂ ਵਿਕਣੀਆਂ ਸ਼ੁਰੂ ਹੋ ਗਈਆਂ ਸਨ। ਟੀਮ ਇੰਡੀਆ ਦੇ ਮੈਚਾਂ ਦੇ ਵਾਰਮ-ਅਪ ਸਣੇ ਲੀਗ ਸਟੇਜ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ , ਪਰ ਬਾਕੀ ਟੀਮਾਂ ਦੇ ਮੈਚ ਦੀਆਂ ਟਿਕਟਾਂ ਹੁਣ ਵੀ ICC ਦੀ ਵੈਬਸਾਈਟ ‘ਤੇ ਵਿਕ ਰਹੀਆਂ ਹਨ।

ODI World Cup 2023

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 5 ਅਕਤੂਬਰ ਤੋਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਮੈਚ ਸ਼ੁਰੂ ਹੋਵੇਗਾ। 10 ਸ਼ਹਿਰਾਂ ਵਿੱਚ ਕੁੱਲ 48 ਮੈਚ ਹੋਣਗੇ। ਟੂਰਨਾਮੈਂਟ ਦੇ ਵਾਰਮ-ਅਪ ਮੈਚ 29 ਸਤੰਬਰ ਤੋਂ ਸ਼ੁਰੂ ਹੋ ਜਾਣਗੇ। ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ਼ ਚੇੱਨਈ ਵਿੱਚ ਹੋਵੇਗਾ। 12 ਨਵੰਬਰ ਨੂੰ ਭਾਰਤ ਤੇ ਨੀਂਦਰਲੈਂਡ ਦੇ ਵਿਚਾਲੇ ਲੀਗ ਸਟੇਜ ਦਾ ਆਖਰੀ ਮੈਚ ਹੋਵੇਗਾ। 15 ਤੇ 16 ਨਵੰਬਰ ਨੂੰ ਸੈਮੀਫਾਈਨਲ ਤੇ 19 ਨਵੰਬਰ ਨੂੰ ਫਾਈਨਲ ਖੇਡਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ BCCI, ਫੈਨਜ਼ ਦੀ ਨਾਰਾਜ਼ਗੀ ਮਗਰੋਂ ਲਿਆ ਫੈਸਲਾ appeared first on Daily Post Punjabi.

Asia Cup ਰੱਦ ਹੋਣ ਨਾਲ IPL ਦੇ ਵਧੇ ਆਸਾਰ, ਹੁਣ T20 ਵਿਸ਼ਵ ਕੱਪ ‘ਤੇ ICC ਦੇ ਫੈਸਲੇ ਦਾ ਇੰਤਜ਼ਾਰ
Asia Cup 2020 cancelled: ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਭਾਰਤੀ ਕ੍ਰਿਕਟ ਬੋਰਡ (BCCI) ਨੇ ਆਈਪੀਐਲ ਦੇ ਬਾਰੇ ਵਿੱਚ ਹੁਣ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ । ਪਰ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਆਈਪੀਐਲ ਦੀ ਸੰਭਾਵਨਾ ਵੱਧ ਗਈ ਹੈ। ਦਰਅਸਲ, ਸਤੰਬਰ ਵਿੱਚ ਹੋਣ ਵਾਲਾ ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ । ਇਸਦੇ ਨਾਲ ਹੀ ਅਕਤੂਬਰ-ਨਵੰਬਰ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ।

Asia Cup 2020 cancelled

ਸੌਰਵ ਗਾਂਗੁਲੀ ਨੇ ਕਿਹਾ ਕਿ ਸਤੰਬਰ ਵਿੱਚ ਹੋਣ ਵਾਲਾ ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ICC ਟੀ -20 ਵਰਲਡ ਕੱਪ ਵੀ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਸਾਰੇ ਦੇਸ਼ ਟੂਰਨਾਮੈਂਟ ਦੇ ਸਬੰਧ ਵਿੱਚ ਆਈਸੀਸੀ ਤੋਂ ਨਿਰਦੇਸ਼ ਮੰਗ ਰਹੇ ਹਨ । ਆਯੋਜਨ ਦੀ ਤਿਆਰੀ ਵਿੱਚ ਵੀ ਸਮਾਂ ਲੱਗਦਾ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਜੁਲਾਈ ਦੇ ਅੱਧ ਤੱਕ ਸਾਨੂੰ ਪਤਾ ਲੱਗ ਜਾਵੇਗਾ ਕਿ ਟੀ-20 ਵਰਲਡ ਕੱਪ ਹੋਣ ਜਾ ਰਿਹਾ ਹੈ ਜਾਂ ਨਹੀਂ।

Asia Cup 2020 cancelled

ਬੀਸੀਸੀਆਈ ਦੇ ਪ੍ਰਧਾਨ ਨੇ ਕਿਹਾ ਕਿ ਅਕਤੂਬਰ-ਨਵੰਬਰ ਵਿੱਚ ਟੀ-20 ਵਰਲਡ ਕੱਪ ਹੁੰਦਾ ਹੈ । ਆਈਸੀਸੀ ਟੀ -20 ਵਿਸ਼ਵ ਕੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਕਿਉਂਕਿ ਇਹ ਉਸਨੂੰ ਬਹੁਤ ਮਾਲੀਆ ਦਿੰਦਾ ਹੈ। ਅਸੀਂ ਆਈਪੀਐਲ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਤਕ ਸਾਨੂੰ ਆਈਸੀਸੀ ਤੋਂ ਨਿਰਦੇਸ਼ ਪ੍ਰਾਪਤ ਨਹੀਂ ਹੁੰਦੇ, ਕਿਉਂਕਿ ਸਾਡੇ ਕੋਲ ਕੋਈ ਗੈਪ ਨਹੀਂ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਦਸੰਬਰ ਵਿੱਚ ਆਸਟ੍ਰੇਲੀਆ ਨਾਲ ਖੇਡਣਾ ਹੈ। ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ, ਪਰ ਮੈਂ ਇਸ ਬਾਰੇ ਨਹੀਂ ਬੋਲ ਸਕਦਾ ਕਿ ਅੱਗੇ ਕੀ ਹੋਵੇਗਾ।

ਇਸ ਤੋਂ ਅੱਗੇ ਸੌਰਵ ਗਾਂਗੁਲੀ ਨੇ ਕਿਹਾ ਕਿ ਆਈਪੀਐਲ ਨੂੰ ਲੈ ਕੇ ਸਾਡੀ ਕੋਸ਼ਿਸ਼ ਜਾਰੀ ਹੈ । ਆਈਪੀਐਲ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਇਸ ਨੂੰ ਭਾਰਤ ਵਿੱਚ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਗਾਂਗੁਲੀ ਨੇ ਕਿਹਾ ਕਿ ਅਸੀਂ 4 ਤੋਂ 5 ਵੈਨਿਊ ਵਿੱਚ ਇਸਦਾ ਆਯੋਜਨ ਕਰਵਾ ਸਕਦੇ ਹਾਂ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਇਸਨੂੰ ਭਾਰਤ ਤੋਂ ਬਾਹਰ ਕਰਵਾਉਣ ਬਾਰੇ ਸੋਚਾਂਗੇ। ਸਾਰੇ ਵਿਕਲਪ ਸਾਡੇ ਲਈ ਖੁੱਲੇ ਹਨ।

The post Asia Cup ਰੱਦ ਹੋਣ ਨਾਲ IPL ਦੇ ਵਧੇ ਆਸਾਰ, ਹੁਣ T20 ਵਿਸ਼ਵ ਕੱਪ ‘ਤੇ ICC ਦੇ ਫੈਸਲੇ ਦਾ ਇੰਤਜ਼ਾਰ appeared first on Daily Post Punjabi.