world largest-heaviest kidney stone Archives - Daily Post Punjabi

ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ
ਸ਼੍ਰੀਲੰਕਾ ਫੌਜ ਦੇ ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰੀ ਕਿਡਨੀ ਸਟੋਨ ਨੂੰ ਕੱਢਿਆ ਹੈ, ਜਿਸ ਤੋਂ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ। ਕੰਸਲਟੈਂਟ ਯੂਰੋਲੋਜਿਸਟ, ਕੋਲੰਬੋ ਆਰਮੀ ਹਸਪਤਾਲ ਵਿਖੇ ਜੈਨੀਟੋ ਯੂਰੀਨਰੀ ਯੂਨਿਟ ਦੇ ਮੁਖੀ, ਲੈਫਟੀਨੈਂਟ ਕਰਨਲ (ਡਾ.) ਕੇ. ਸੁਦਰਸ਼ਨ ਦੀ ਟੀਮ ਦੇ ਮੀਡੀਆ ਵਿਭਾਗ ਨੇ ਦੱਸਿਆ ਕਿ ਪੱਥਰ ਦੀ ਲੰਬਾਈ 13.372 ਸੈਂਟੀਮੀਟਰ ਅਤੇ ਭਾਰ 801 ਗ੍ਰਾਮ ਸੀ।

Doctors removed the world’s largest

ਦੱਸ ਦੇਈਏ ਕਿ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਲਗਭਗ 13 ਸੈਂਟੀਮੀਟਰ ਮਾਪਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਸਟੋਨ 2004 ਵਿੱਚ ਭਾਰਤ ਵਿੱਚ ਪਾਈ ਗਈ ਸੀ, ਜਦੋਂ ਕਿ 2008 ਵਿੱਚ ਪਾਕਿਸਤਾਨ ਵਿੱਚ 620 ਗ੍ਰਾਮ ਵਜ਼ਨ ਦੀ ਸਭ ਤੋਂ ਭਾਰੀ ਗੁਰਦੇ ਦੀ ਪੱਥਰੀ ਦਰਜ ਕੀਤੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ appeared first on Daily Post Punjabi.