Wrestler Sonam Malik loses Archives - Daily Post Punjabi

ਹਾਕੀ ਤੋਂ ਬਾਅਦ ਕੁਸ਼ਤੀ ‘ਚ ਵੀ ਭਾਰਤ ਦੀਆਂ ਉਮੀਦਾਂ ਨੂੰ ਝਟਕਾ, ਫ੍ਰੀਸਟਾਇਲ ਮੈਚ ਦੇ ਪਹਿਲੇ ਰਾਊਂਡ ‘ਚ ਹਾਰੀ ਸੋਨਮ ਮਲਿਕ
ਭਾਰਤ ਲਈ ਟੋਕੀਉ ਉਲੰਪਿਕਸ ਦਾ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ ਹੈ। ਹਾਕੀ ਦਾ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਕੁਸ਼ਤੀ ਵਿੱਚ ਵੀ ਨਿਰਾਸ਼ਾ ਮਿਲੀ ਹੈ। ਜਿੱਥੇ ਕੁਸ਼ਤੀ ਵਿੱਚ ਸੋਨਮ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Wrestler Sonam Malik loses

ਦਰਅਸਲ, ਨੌਜਵਾਨ ਭਾਰਤੀ ਪਹਿਲਵਾਨ ਸੋਨਮ ਮਲਿਕ ਮੰਗਲਵਾਰ ਨੂੰ ਟੋਕੀਓ ਓਲੰਪਿਕ ਵਿੱਚ ਮਹਿਲਾ 62 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਹੀ ਮੰਗੋਲੀਆ ਦੀ ਬੋਲੋਰਟੁਆ ਖੁਰੇਲਖੂ ਤੋਂ ਹਾਰ ਗਈ ।

ਇਹ ਵੀ ਪੜ੍ਹੋ: ਅਟਾਰੀ ਬਾਰਡਰ ‘ਤੇ ਲਹਿਰਾਏਗਾ ਏਸ਼ੀਆ ਦਾ ਸਭ ਤੋਂ ਉੱਚਾ ਤਿਰੰਗਾ, NHAI ਨੇ 100 ਫੁੱਟ ਉੱਚਾ ਕਰਨ ਦੀ ਮੰਗੀ ਮਨਜ਼ੂਰੀ

ਇਸ ਮੁਕਾਬਲੇ ਵਿੱਚ 19 ਸਾਲਾਂ ਨੇ ਸੋਨਮ ਦੋ ਪੁਸ਼-ਆਊਟ ਅੰਕਾਂ ਨਾਲ 2-0 ਨਾਲ ਅੱਗੇ ਚੱਲ ਸੀ, ਪਰ ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਖੁਰੇਲਖੂ ਨੇ ਭਾਰਤੀ ਪਹਿਲਵਾਨ ਨੂੰ ਸੁੱਟ ਕੇ ਦੋ ਅੰਕ ਹਾਸਿਲ ਕਰਦਿਆਂ ਹੋਇਆਂ ਬਰਾਬਰੀ ਹਾਸਿਲ ਕਰ ਲਈ, ਜਦਕਿ ਮੈਚ ਵਿੱਚ ਸਿਰਫ 35 ਸਕਿੰਟ ਦੀ ਖੇਡ ਬਚੀ ਸੀ। ਇਸ ਤੋਂ ਬਾਅਦ ਅੰਤ ਤੱਕ ਸਕੋਰ 2 -2 ਰਿਹਾ, ਪਰ ਮੰਗੋਲੀਆ ਦੀ ਪਹਿਲਵਾਨ ਨੂੰ ਅੰਤਿਮ ਅੰਕ ਜੁਟਾਉਣ ਕਾਰਨ ਜੇਤੂ ਐਲਾਨ ਦਿੱਤਾ ਗਿਆ।

Wrestler Sonam Malik loses

ਮੈਚ ਦੇ ਜ਼ਿਆਦਾਤਰ ਸਮੇਂ ਦੋਵਾਂ ਖਿਡਾਰੀਆਂ ਨੇ ਅੰਕ ਇਕੱਠੇ ਕਰਨ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ। ਪਹਿਲੇ ਡੇਢ ਮਿੰਟ ਵਿੱਚ ਦੋਵੇਂ ਖਿਡਾਰੀ ਇੱਕ ਦੂਜੇ ਦੀ ਜਾਂਚ ਕਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਵੱਡਾ ਦਾਅ ਨਹੀਂ ਲਗਾਇਆ। ਸੋਨਮ ਨੇ ਫਿਰ ਪੁਸ਼-ਆਊਟ ਪੁਆਇੰਟ ਨਾਲ 1-0 ਦੀ ਲੀਡ ਲੈ ਲਈ ਅਤੇ ਤਿੰਨ ਮਿੰਟ ਦੇ ਪਹਿਲੇ ਗੇੜ ਦੇ ਅੰਤ ਤੱਕ ਇਸਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ: Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਦੱਸ ਦੇਈਏ ਕਿ ਇਸ ਮੁਕਾਬਲੇ ਦੇ ਦੂਜੇ ਗੇੜ ਵਿੱਚ ਸੋਨਮ ਨੇ ਇੱਕ ਹੋਰ ਪੁਸ਼-ਆਊਟ ਅੰਕ ਨਾਲ 2-0 ਦੀ ਬੜ੍ਹਤ ਬਣਾਈ । ਭਾਰਤੀ ਪਹਿਲਵਾਨ ਦੇ ਸਾਹਮਣੇ ਖੁਰੇਲਖੂ ਦਾ ਕੋਈ ਦਾਅ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਮੰਗੋਲੀਆ ਦੀ ਪਹਿਲਵਾਨ ਨੇ ਵਾਪਸੀ ਕਰਦਿਆਂ ਸੋਨਮ ਦੀ ਲੱਤ ਫੜ ਕੇ ਦੋ ਮਹੱਤਵਪੂਰਨ ਅੰਕ ਜੁਟਾ ਲਏ।

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police

The post ਹਾਕੀ ਤੋਂ ਬਾਅਦ ਕੁਸ਼ਤੀ ‘ਚ ਵੀ ਭਾਰਤ ਦੀਆਂ ਉਮੀਦਾਂ ਨੂੰ ਝਟਕਾ, ਫ੍ਰੀਸਟਾਇਲ ਮੈਚ ਦੇ ਪਹਿਲੇ ਰਾਊਂਡ ‘ਚ ਹਾਰੀ ਸੋਨਮ ਮਲਿਕ appeared first on Daily Post Punjabi.