Wrestlers anshu malik and sonam Archives - Daily Post Punjabi

ਵੱਡੀ ਖੁਸ਼ਖਬਰੀ : ਭਾਰਤ ਦੀਆ ਦੋ ਮਹਿਲਾ ਪਹਿਲਵਾਨ ਹੁਣ ਓਲੰਪਿਕ ‘ਚ ਰੋਸ਼ਨ ਕਰਨਗੀਆਂ ਦੇਸ਼ ਦਾ ਨਾਮ
Wrestlers anshu malik and sonam : ਸ਼ਨੀਵਾਰ ਨੂੰ ਹਰਿਆਣਾ ਦੀ ਖੇਡ ਜਗਤ ਦੇ ਨਾਲ-ਨਾਲ ਪੂਰੇ ਭਾਰਤ ਦੇ ਖੇਡ ਜਗਤ ਲਈ ਇੱਕ ਖੁਸ਼ਖਬਰੀ ਆਈ ਹੈ। ਦਰਅਸਲ ਹਰਿਆਣੇ ਦੀਆ ਦੋ ਮਹਿਲਾ ਪਹਿਲਵਾਨਾਂ ਨੂੰ ਟੋਕਿਓ ਓਲੰਪਿਕ ਲਈ ਟਿਕਟ ਮਿਲੀ ਹੈ। ਸੋਨੀਪਤ ਦੀ ਅੰਸ਼ੂ ਮਲਿਕ ਅਤੇ ਜੀਂਦ ਦੀ ਸੋਨਮ ਮਲਿਕ ਨੇ ਕਜ਼ਾਖਸਤਾਨ ਵਿੱਚ ਚੱਲ ਰਹੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅੰਸ਼ੂ ਮਲਿਕ 57 ਕਿੱਲੋਗ੍ਰਾਮ ਵਿੱਚ ਅਤੇ ਸੋਨਮ ਮਲਿਕ 62 ਕਿਲੋ ਵਰਗ ਵਿੱਚ ਖੇਡਦੀ ਹੈ।

Congratulations to our women wrestlers, Sonam Malik and Anshu Malik for winning a quota each in #Tokyo2020. Both have shown remarkable performances in the qualifying matches. I wish them the very best in representing India  pic.twitter.com/i8hssmMRVb
— Kiren Rijiju (@KirenRijiju) April 10, 2021

ਪਰ ਪਹਿਲਵਾਨ ਸਾਕਸ਼ੀ ਮਲਿਕ ਨੂੰ ਸੋਨਮ ਮਲਿਕ ਦੀ ਓਲੰਪਿਕ ਟਿਕਟ ਤੋਂ ਝੱਟਕਾ ਮਿਲਿਆ ਹੈ। ਇਸ ਮੌਕੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਦੋਵੇਂ ਪਹਿਲਵਾਨਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲਵਾਨ ਵਿਨੇਸ਼ ਫੌਗਟ ਨੇ ਵੀ ਦੋਵਾਂ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਟਵੀਟ ਕਰ ਕਿਹਾ- ਸਾਡੀਆਂ ਮਹਿਲਾ ਪਹਿਲਵਾਨਾਂ, ਸੋਨਮ ਮਲਿਕ ਅਤੇ ਅੰਸ਼ੂ ਮਲਿਕ ਨੂੰ #Tokyo2020 ਵਿੱਚ ਇੱਕ-ਇੱਕ ਕੋਟਾ ਜਿੱਤਣ ਲਈ ਵਧਾਈ। ਦੋਵਾਂ ਨੇ ਕੁਆਲੀਫਾਈ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਮੈਂ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।”

ਇਹ ਵੀ ਦੇਖੋ : ਪੁਲਿਸ ਨੇ ਚੁੱਕੇ KMP ਰੋਡ ਜਾਮ ਕਰਨ ਜਾ ਰਹੇ ਕਿਸਾਨ, ਵੱਡੀ ਗਿਣਤੀ ਚ ਪੁਲਿਸ ਤਾਇਨਾਤ, ਲੱਖਾ ਵੀ ਹੋ ਸਕਦਾ ਗ੍ਰਿਫਤਾਰ

The post ਵੱਡੀ ਖੁਸ਼ਖਬਰੀ : ਭਾਰਤ ਦੀਆ ਦੋ ਮਹਿਲਾ ਪਹਿਲਵਾਨ ਹੁਣ ਓਲੰਪਿਕ ‘ਚ ਰੋਸ਼ਨ ਕਰਨਗੀਆਂ ਦੇਸ਼ ਦਾ ਨਾਮ appeared first on Daily Post Punjabi.