Wtc final 2021 day 5 Archives - Daily Post Punjabi

WTC ਫਾਈਨਲ : ਸਾਉਥੈਮਪਟਨ ‘ਚ ਮੌਸਮ ਨੇ ਫਿਰ ਦਿੱਤਾ ਝੱਟਕਾ, ਪੰਜਵੇਂ ਦਿਨ ਵੀ ਮੈਚ ਸ਼ੁਰੂ ਹੋਣ ‘ਚ ਹੋਈ ਦੇਰੀ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਪੰਜਵਾਂ ਦਿਨ ਹੈ। ਇਸ ਇਤਿਹਾਸਿਕ ਮੈਚ ਵਿੱਚ ਹੁਣ ਤੱਕ ਮੀਂਹ ਦਾ ਦਬਦਬਾ ਰਿਹਾ ਹੈ। ਚਾਰ ਦਿਨਾਂ ਦੀ ਖੇਡ ਵਿੱਚ ਸਿਰਫ 141.1 ਓਵਰ ਹੀ ਸੁੱਟੇ ਗਏ ਹਨ।

The start of day five of the #WTC21 Final is delayed due to rain #INDvNZ pic.twitter.com/79zIswTW28
— ICC (@ICC) June 22, 2021

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ। ਪਹਿਲੀ ਪਾਰੀ ਵਿੱਚ, ਭਾਰਤੀ ਟੀਮ ਨੇ 217 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਕੀਵੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾਈਆਂ ਹਨ। ਪਰ ਸਾਉਥੈਮਪਟਨ ਵਿੱਚ ਮੌਸਮ ਨੇ ਨੂੰ ਇੱਕ ਵਾਰ ਫਿਰ ਝੱਟਕਾ ਦਿੱਤਾ ਹੈ। ਅੱਜ ਫਿਰ ਇੱਥੇ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਪੰਜਵੇਂ ਦਿਨ ਦਾ ਖੇਡ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : Unemployment Rate : ਅਜੇ ਵੀ ਭਾਰੀ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਭਾਰਤ, ਜਾਣੋ ਕੀ ਕਹਿੰਦੇ ਨੇ ਅੰਕੜੇ

ਫਿਲਹਾਲ ਸਾਉਥੈਮਪਟਨ ਵਿੱਚ ਮੀਂਹ ਰੁਕ ਗਿਆ ਹੈ। ਹਾਲਾਂਕਿ ਮੈਦਾਨ ‘ਤੇ ਕਵਰਸ ਅਜੇ ਵੀ ਮੌਜੂਦ ਹਨ। ਇਹ ਉਮੀਦ ਕੀਤੀ ਜਾਂ ਰਹੀ ਹੈ ਕਿ ਪੰਜਵੇਂ ਦਿਨ ਦਾ ਖੇਡ ਕੁੱਝ ਸਮੇਂ ਵਿੱਚ ਸ਼ੁਰੂ ਹੋ ਸਕਦਾ ਹੈ।

ਇਹ ਵੀ ਦੇਖੋ : ਸਰਕਾਰ ਨੇ ਐਕਵਾਇਰ ਕਰਕੇ ਨਿੱਜੀ ਕੰਪਨੀਆਂ ਨੂੰ ਵੇਚੀ ਪਿੰਡ ਦੀ ਜ਼ਮੀਨ, ਪਿੰਡ ‘ਚ ਪਿਆ ਗਾਹ, ਅੱਗੇ-ਅੱਗੇ ਦੇਖੋ ਕੀ ਹੁੰਦਾ?

The post WTC ਫਾਈਨਲ : ਸਾਉਥੈਮਪਟਨ ‘ਚ ਮੌਸਮ ਨੇ ਫਿਰ ਦਿੱਤਾ ਝੱਟਕਾ, ਪੰਜਵੇਂ ਦਿਨ ਵੀ ਮੈਚ ਸ਼ੁਰੂ ਹੋਣ ‘ਚ ਹੋਈ ਦੇਰੀ appeared first on Daily Post Punjabi.