Wtc final on doordarshan Archives - Daily Post Punjabi

ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਹੁਣ ਦੂਰਦਰਸ਼ਨ ਦੇ ਡੀਡੀ ਸਪੋਰਟਸ ‘ਤੇ ਵੀ ਦੇਖਿਆ ਜਾ ਸਕੇਗਾ WTC ਦਾ ਫਾਈਨਲ
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਣ ਵਾਲਾ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਸਟਾਰ ਸਪੋਰਟਸ ਤੋਂ ਇਲਾਵਾ ਦੂਰਦਰਸ਼ਨ ਦੇ ਸਪੋਰਟਸ ਚੈਨਲ ਡੀਡੀ ਸਪੋਰਟਸ ਉੱਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਕਾਰਨ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਭਾਰਤੀ ਦਰਸ਼ਕ ਵੀ ਇਸ ਮੈਚ ਦਾ ਆਸਾਨੀ ਨਾਲ ਆਨੰਦ ਲੈ ਸਕਣਗੇ।

Sharing an update for cricket lovers. Now, you can watch #WTCFinal on @ddsportschannel on DD Free Dish. https://t.co/vs10HLHFJV
— Prakash Javadekar (@PrakashJavdekar) June 17, 2021

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਖ਼ਿਤਾਬੀ ਮੈਚ ਸਾਉਥੈਮਪਟਨ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਤੋਂ ਖੇਡਿਆ ਜਾਣਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਦੂਰਦਰਸ਼ਨ ‘ਤੇ ਇਸ ਮੈਚ ਦੇ ਪ੍ਰਸਾਰਣ ਬਾਰੇ ਜਾਣਕਾਰੀ ਦਿੱਤੀ ਹੈ। ਜਾਵਡੇਕਰ ਨੇ ਟਵੀਟ ਕੀਤਾ, “ਕ੍ਰਿਕਟ ਪ੍ਰੇਮੀਆਂ ਲਈ ਇੱਕ ਅੱਪਡੇਟ। ਹੁਣ ਤੁਸੀਂ ਡੀਡੀ ਫ੍ਰੀ ਡਿਸ਼ ਦੇ ਡੀਡੀ ਸਪੋਰਟਸ ਚੈਨਲ ‘ਤੇ ਡਬਲਯੂ ਟੀ ਸੀ ਫਾਈਨਲ ਨੂੰ ਦੇਖ ਸਕਦੇ ਹੋ।”

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ ਬਰਕਰਾਰ, ਆਮ ਆਦਮੀ ਪਾਰਟੀ ਨੇ ਵੱਧ ਰਹੀ ਮਹਿੰਗਾਈ ਕਾਰਨ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਮਾਰਚ

ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਨੇ ਦੂਰਦਰਸ਼ਨ ‘ਤੇ ਮੈਚ ਦਾ ਪ੍ਰਸਾਰਣ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਖੇਡ ਮੰਤਰਾਲੇ ਅਤੇ ਸਟਾਰ ਸਪੋਰਟਸ ਦਾ ਧੰਨਵਾਦ ਕੀਤਾ ਹੈ।

ਇਹ ਵੀ ਦੇਖੋ : ਲੁਧਿਆਣੇ ਦੇ ਇਸ ਵੈਦ ਕੋਲ ਹੈ ਪੀਲੀਏ, ਸਰਵਾਈਕਲ ਵਰਗੀਆਂ ਬਿਮਾਰੀਆਂ ਦਾ ਪੱਕਾ ਇਲਾਜ਼, ਉਹ ਵੀ ਬਿਲਕੁਲ ਮੁਫ਼ਤ

The post ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਹੁਣ ਦੂਰਦਰਸ਼ਨ ਦੇ ਡੀਡੀ ਸਪੋਰਟਸ ‘ਤੇ ਵੀ ਦੇਖਿਆ ਜਾ ਸਕੇਗਾ WTC ਦਾ ਫਾਈਨਲ appeared first on Daily Post Punjabi.