wuhan lab Archives - Daily Post Punjabi

ਚੀਨ ਦੀ ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਵਿਨਾਸ਼ਕਾਰੀ ਕੋਰੋਨਾ! ਅਮਰੀਕਾ ਦਾ ਪੱਕਾ ਦਾਅਵਾ
ਕੋਰੋਨਾ ਨੇ ਦੁਨੀਆ ਵਿੱਚ ਭਿਆਨਕ ਤਬਾਹੀ ਮਚਾਈ ਸੀ। ਸ਼ੁਰੂ ਤੋਂ ਹੀ ਚੀਨ ਇਸ ਦੇ ਪੈਦਾ ਹੋਣ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ। ਇਸ ਨੂੰ ਲੈ ਕੇ ਕਈ ਵਾਰ ਠੋਸ ਦਾਅਵਾ ਵੀ ਕੀਤਾ ਗਿਆ ਕਿ ਕੋਵਿਡ-19 ਮਹਾਮਾਰੀ ਦੀ ਉਤਪੱਤੀ ਚੀਨ ਵਿੱਚ ਵੁਹਾਨ ਦੀ ਇੱਕ ਲੈਬਾਰਟਰੀ ਤੋਂ ਹੋਈ ਸੀ। ਅਮਰੀਕਾ ਵੱਲਂ ਇਸ ਬਾਰੇ ਕਈ ਖੁਫੀਆ ਜਾਣਕਾਰੀ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਹੁਣ ਇਸ ਦੀ ਪੁਸ਼ਟੀ ਅਮਰੀਕਾ ਦੀ ਇੱਕ ਖੁਫੀਆ ਜਾਂਚ ਏਜੰਸੀ ਸੰਘੀ ਜਾਂਚ ਬਿਊਰੋ ਨੇ ਕੀਤੀ ਹੈ।

ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਬਿਊਰੋ ਨੇ ਮੁਲਾਂਕਣ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਦੀ ਉਤਪੱਤੀ ਚੀਨ ਦੇ ਵੁਹਾਨ ਵਿੱਚ ਇੱਕ ਲੈਬ ਤੋਂ ਹੋਈ ਹੈ। ਇਸ ਬਾਰੇ FBI ਨੇ ਇੱਕ ਟਵੀਟ ਵੀ ਕੀਤਾ ਹੈ। ਇਸ ਵਿਚਾਲੇ ਦੇਖਿਆ ਜਾਵੇ ਤਾਂ ਅਮਰੀਕੀ ਊਰਜਾ ਵਿਭਾਗ ਨੇ ਵੀ ਆਪਣੀ ਇੱਕ ਰਿਪੋਰਟ ਵਿੱਚ ਇਸ ਗੱਲ ਦਾ ਮਜ਼ਬੂਤ ਖਦਸ਼ਾ ਪ੍ਰਗਟਾਇਆ ਹੈ ਕਿ ਕੋਵਿਡ-19 ਮਹਾਮਾਰੀ ਕਿਸੇ ਪ੍ਰੋਯਗਸ਼ਾਲਾ ਵਿੱਚ ਹੋਈ ਲੀਕ ਦਾ ਨਤੀਜਾ ਹੋ ਸਕਦੀ ਹੈ।

ਇੱਕ ਅਮਰੀਕੀ ਅਖਬਾਰ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਅਤੇ ਦੱਸਿਆ ਸੀ ਕਿ ਵ੍ਹਾਈਟ ਹਾਊਸ ਅਤੇ ਅਮਰੀਕੀ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਇੱਕ ਖੁਫੀਆ ਰਿਪੋਰਟ ਵਿੱਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ਵਿੱਚ ਫਰਵਰੀ ‘ਚ ਪਿਆ ਸਭ ਤੋਂ ਘੱਟ ਮੀਂਹ, 11 ਸਾਲਾਂ ਦਾ ਟੁੱਟਿਆ ਰਿਕਾਰਡ

ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਅਮਰੀਕੀ ਊਰਜਾ ਵਿਭਾਗ ਨੇ ਪਹਿਲਾਂ ਇਸ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਐਵਰਿਲ ਹੈਨਸ ਦੇ ਦਫਤਰ ਵੱਲੋਂ 2021 ਦੇ ਦਸਤਾਵੇਜ਼ ਦੇ ਅਪਡੇਟ ਵਿੱਚ ਇਹ ਨਵੀਂ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਖੁਫੀਆ ਜਾਂਚ ਏਜੰਸੀ ਸੰਘੀ ਜਾਂਚ ਬਿਊਰੋ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੋਰੋਨਾ ਦੀ ਉਤਪੱਤੀ ਚੀਨ ਦੀ ਵੁਹਾਨ ਦੀ ਇੱਕ ਲੈਬ ਤੋਂ ਹੀ ਹੋਈ ਸੀ, ਇਸ ਲੈਬ ਤੋਂ ਨਿਕਲੇ ਵਾਇਰਸ ਨੇ ਹੀ ਦੁਨੀਆ ਵਿੱਚ ਤਬਾਹੀ ਮਚਾਈ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੀਨ ਦੀ ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਵਿਨਾਸ਼ਕਾਰੀ ਕੋਰੋਨਾ! ਅਮਰੀਕਾ ਦਾ ਪੱਕਾ ਦਾਅਵਾ appeared first on Daily Post Punjabi.

ਚੀਨ ਨੇ ਕੀਤਾ ਨਵਾਂ ਐਲਾਨ, ਵੁਹਾਨ ਲੈਬ ਨੂੰ ਦਿੱਤਾ ਜਾਵੇਗਾ ਚੋਟੀ ਦਾ ਵਿਗਿਆਨਕ ਪੁਰਸਕਾਰ
ਚੀਨ ਦੀ ਵੁਹਾਨ ਲੈਬ ਨੂੰ ਦੇਸ਼ ਦੇ ਚੋਟੀ ਦੇ ਵਿਗਿਆਨਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਲੈਬ ਮਹਾਂਮਾਰੀ ਦੌਰਾਨ ਕੀਤੇ ਗਏ ਕੰਮ ਅਤੇ ਕੋਵਿਡ-19 ਦੀ ਪਛਾਣ ਕਰਨ ਲਈ ਨਾਮਜ਼ਦ ਹੋਈ ਹੈ। ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਇਹ ਚਰਚਾ ਹੈ ਕਿ ਕੋਰੋਨਾ ਵਾਇਰਸ ਇਸ ਲੈਣ ਤੋਂ ਹੀ ਨਿਕਲਿਆ ਹੈ।

Wuhan Covid leak lab nominated

ਲੈਬ ਨੂੰ ਚਾਈਨੀਜ਼ ਅਕਾਦਮੀ ਆਫ਼ ਸਾਇੰਸਜ਼ ਦੇ 2021 ਦੇ ‘ਆਊਟਸਟੈਂਸਿੰਗ ਸਾਇੰਸ ਐਂਡ ਟੈਕਨੋਲੋਜੀ ਅਚੀਵਮੈਂਟ ਪ੍ਰਾਈਜ਼’ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉੱਥੇ ਹੀ ਚੀਨ ਵਿੱਚ ਬੈਟ ਵੂਮੈਨ ਦੇ ਨਾਮ ਨਾਲ ਮਸ਼ਹੂਰ ਸ਼ੀ ਝਾਂਗਲੀ ਅਤੇ ਲੈਬ ਦੇ ਡਾਇਰੈਕਟਰ ਯੂਆਨ ਜਿੰਮਿੰਗ ਨੂੰ ਆਉਟਸਟੈਂਡਿੰਗ ਕੰਟਰੀਬਿਊਟਰਜ਼ ਵਜੋਂ ਦਰਜਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ

ਚੀਨ ਦੇ ਅਧਿਕਾਰਤ ਅਖਬਾਰ ਅਨੁਸਾਰ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਅਤੇ ਖੋਜ ਸਮੂਹਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਮਹੱਤਵਪੂਰਣ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਦਰਅਸਲ, CAS ਹਰ ਸਾਲ 10 ਵਿਅਕਤੀਆਂ ਅਤੇ ਖੋਜ ਸਮੂਹਾਂ ਨੂੰ ਪੁਰਸਕਾਰ ਦਿੰਦਾ ਹੈ।

Wuhan Covid leak lab nominated

ਇਸਦਾ ਕਹਿਣਾ ਹੈ ਕਿ ਵੁਹਾਨ ਲੈਬ ਨੇ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਹੀ ਇਸ ਦੀ ਪਛਾਣ ਕੀਤੀ, ਪੂਰੇ ਵਾਇਰਸ ਦੇ ਜੀਨੋਮ ਕ੍ਰਮ ਨੂੰ ਪੂਰਾ ਕੀਤਾ, ਵਾਇਰਸ ਦੇ ਬੁਨਿਆਦ ਦਾ ਵਿਸ਼ਲੇਸ਼ਣ ਕੀਤਾ ਅਤੇ ਪਤਾ ਲਗਾਇਆ ਕਿ ਕੋਰੋਨਾ ਵਾਇਰਸ ਚਮਗਿੱਦੜ ਵਿੱਚ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ

ਦੱਸ ਦੇਈਏ ਕਿ ਇਸ ਤੋਂ ਬਾਅਦ ਲੈਬ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਵੀ ਤਾਰੀਫ਼ ਕੀਤੀ ਗਈ ਹੈ । ਇਹ ਕਿਹਾ ਗਿਆ ਹੈ ਕਿ ਇਨ੍ਹਾਂ ਵਿਗਿਆਨੀਆਂ ਦੇ ਕੰਮ ਦੇ ਕਾਰਨ ਹੀ ਵਾਇਰਸ ਦਾ ਪਤਾ ਲਗਾਉਣਾ ਅਤੇ ਸਮਝਣਾ ਸੌਖਾ ਹੋਇਆ ਹੈ। ਨਾਲ ਹੀ ਦਵਾਈ ਅਤੇ ਟੀਕੇ ਬਾਰੇ ਖੋਜ ਵਿੱਚ ਵੀ ਸਹਾਇਤਾ ਕੀਤੀ ਹੈ। ਜਿਸ ਕਾਰਨ ਲਾਗ ‘ਤੇ ਕਾਬੂ ਪਾਇਆ ਗਿਆ । CAS ਨੇ ਸ਼ੀ ਝਾਂਗਲੀ ਨੂੰ ਖੋਜ ਸਮੂਹ ਦਾ ਸਭ ਤੋਂ ਵੱਧ ਯੋਗਦਾਨ ਦੇਣ ਵਾਲਾ ਨਾਮ ਦੱਸਿਆ ਹੈ। ਝੇਂਗਲੀ ਕਈ ਦਹਾਕਿਆਂ ਤੋਂ ਚਮਗਿਦੜਾਂ ਵਿੱਚ ਕੋਰੋਨਾ ਵਾਇਰਸ ‘ਤੇ ਅਧਿਐਨ ਕਰ ਰਹੀ ਹੈ।

ਇਹ ਵੀ ਦੇਖੋ: ਨੌਜਵਾਨਾਂ ਲਈ ਖੁਸ਼ਖਬਰੀ, 4362 ਪੁਲਿਸ ਕਾਂਸਟੇਬਲ ਦੀ ਭਰਤੀ ਦਾ ਹੋਇਆ ਐਲਾਨ, ਦੇਖੋ ਕਦੋਂ ਭਰ ਸਕਦੇ ਹੋ ਫਾਰਮ !

The post ਚੀਨ ਨੇ ਕੀਤਾ ਨਵਾਂ ਐਲਾਨ, ਵੁਹਾਨ ਲੈਬ ਨੂੰ ਦਿੱਤਾ ਜਾਵੇਗਾ ਚੋਟੀ ਦਾ ਵਿਗਿਆਨਕ ਪੁਰਸਕਾਰ appeared first on Daily Post Punjabi.