xi jinping Archives - Daily Post Punjabi

ਚੀਨ ‘ਚ ਘੱਟਦੀ ਜਨਮ ਦਰ ਵਿਚਾਲੇ ਰਾਸ਼ਟਰਪਤੀ ਜਿਨਪਿੰਗ ਦੀ ਅਪੀਲ, “ਮਹਿਲਾਵਾਂ ਵਿਆਹ ਕਰਵਾਉਣ ਤੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ”
ਚੀਨ ਵਿੱਚ ਮੌਜੂਦਾ ਸਮੇਂ ਵਿੱਚ ਨਾ ਸਿਰਫ ਦੇਸ਼ ਦੀ ਆਬਾਦੀ ਵਿੱਚ ਬਜ਼ੁਰਗਾਂ ਦੀ ਵਧਦੀ ਗਿਣਤੀ ਨਾਲ ਜੂਝ ਰਿਹਾ ਹੈ, ਬਲਕਿ ਕਈ ਚੀਨੀ ਮਹਿਲਾਵਾਂ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀਆਂ। ਇਹ ਵੀ ਜਿਨਪਿੰਗ ਸਰਕਾਰ ਦੇ ਲਈ ਚਿੰਤਾ ਦੀ ਗੱਲ ਹੈ। ਇਹੀ ਕਾਰਨ ਹੈ ਕਿ ਚੀਨ ਵਿੱਚ ਮਹਿਲਾਵਾਂ ਨੂੰ ਬੱਚੇ ਪੈਦਾ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਪਰਿਵਾਰ ਦਾ ਨਵਾਂ ਟ੍ਰੇਂਡ ਸਥਾਪਿਤ ਕਰਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਕਿਉਂਕਿ ਦੇਸ਼ ਦੀ ਆਬਾਦੀ ਵਿੱਚ ਬਜ਼ੁਰਗਾਂ ਦੀ ਵਧਦੀ ਗਿਣਤੀ ਤੇ ਜਨਮ ਦਰ ਵਿੱਚ ਰਿਕਾਰਡ ਗਿਰਾਵਟ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਸਰਕਾਤੀ ਸਮਾਚਾਰ ਏਜੰਸੀ ਮੁਤਾਬਕ ਸ਼ੀ ਜਿਨਪਿੰਗ ਨੇ ਕਿਹਾ ਕਿ ਮਹਿਲਾਵਾਂ ਦੀ ਭੂਮਿਕਾ ਕਮਿਊਨਿਸਟ ਪਾਰਟੀ ਦੇ ਤਹਿਤ ਕੰਮ ਕਰਨ ਵਾਲੀ ਆਲ ਚਾਈਨਾ ਵਿਮੈਨ ਫੈਡਰੇਸ਼ਨ ਦੀ ਨਵੀਂ ਅਗਵਾਈ ਵਾਲੀ ਟੀਮ ਦੇ ਨਾਲ ਚਰਚਾ ਦਾ ਹਿੱਸਾ ਸੀ।

Xi Jinping urges chinese women

ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਮਹਿਲਾਵਾਂ ਦੇ ਕੰਮ ਵਿੱਚ ਵਧੀਆ ਕੰਮ ਕਰਨਾ ਨਾ ਸਿਰਫ਼ ਮਹਿਲਾਵਾਂ ਦੇ ਖੁਦ ਦੇ ਵਿਕਾਸ ਨਾਲ ਸਬੰਧਿਤ ਹੈ, ਬਲਕਿ ਪਰਿਵਾਰਿਕ, ਸਮਾਜਿਕ ਤੇ ਰਾਸ਼ਟਰੀ ਵਿਕਾਸ ਨਾਲ ਵੀ ਸਬੰਧਿਤ ਹੈ। ਕਿਉਂਕਿ ਇਸਦੇ ਲਈ ਵਿਆਹ ਤੇ ਬੱਚੇ ਪੈਦਾ ਕਰਨ ਦੀ ਇੱਕ ਨਵੀਂ ਸੰਸਕ੍ਰਿਤੀ ਨੂੰ ਸਹੀ ਢੰਗ ਨਾਲ ਵਿਕਸਿਤ ਕਰਨਾ ਤੇ ਵਿਆਹ, ਬੱਚੇ ਪੈਦਾ ਕਰਨ ਤੇ ਪਤੀਵਾਰ ਦੇ ਬਾਰੇ ਨੌਜਵਾਨ ਲੋਕਾਂ ਦੇ ਦ੍ਰਿਸ਼ਟੀਕੋਣ ‘ਤੇ ਮਾਰਗ ਦਰਸ਼ਨ ਨੂੰ ਮਜ਼ਬੂਰ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਕਪੂਰਥਲਾ : ਬੱਚਿਆਂ ਦੇ ਝਗੜੇ ਮਗਰੋਂ ਦੋ ਗੁੱਟਾਂ ‘ਚ ਫਾ.ਇਰਿੰਗ, ਗੋ.ਲੀਬਾਰੀ ‘ਚ ਇੱਕ ਨੌਜਵਾਨ ਦੀ ਹੋਈ ਮੌ.ਤ

ਇਸ ਮਾਮਲੇ ਵਿੱਚ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਬੱਚਿਆਂ ਦੀ ਦੇਖਭਾਲ ਦਾ ਖਰਚਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਮਹਿਲਾਵਾਂ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀਆਂ। ਇਸ ਤੋਂ ਇਲਾਵਾ ਚੀਨ ਵਿੱਚ ਨੌਕਰੀ ਸੰਕਟ, ਲਿੰਗ ਭੇਦਭਾਵ ਤੇ ਵਿਆਹ ਨਾ ਕਰਨ ਦੀ ਇੱਛਾ ਸਣੇ ਕਈ ਕਾਰਨਾਂ ਨੇ ਚੀਨ ਮਹਿਲਾਵਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕ ਦਿੱਤਾ ਹੈ। ਦੱਸ ਦੇਈਏ ਕਿ ਜਨਵਰੀ ਵਿੱਚ ਚੀਨ ਦੇ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਨੇ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਜਨਸੰਖਿਆ ਵਿੱਚ ਗਿਰਾਵਟ ਦੀ ਸੂਚਨਾ ਦਿੱਤੀ ਸੀ ਤੇ ਅੱਖਾਂ ਸੀ ਕਿ ਚੀਨ ਦੀ ਜਨਸੰਖਿਆ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ। ਚੀਨ ਵਿੱਚ ਬੱਚਿਆਂ ਦੀ ਗਿਣਤੀ ਪਿਛਲੇ ਸਾਲ 10% ਡਿੱਗ ਕੇ ਰਿਕਾਰਡ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਚੀਨ ‘ਚ ਘੱਟਦੀ ਜਨਮ ਦਰ ਵਿਚਾਲੇ ਰਾਸ਼ਟਰਪਤੀ ਜਿਨਪਿੰਗ ਦੀ ਅਪੀਲ, “ਮਹਿਲਾਵਾਂ ਵਿਆਹ ਕਰਵਾਉਣ ਤੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ” appeared first on Daily Post Punjabi.

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ G20 ਸੰਮੇਲਨ ‘ਚ ਨਹੀਂ ਹੋਣਗੇ ਸ਼ਾਮਲ, PM ਲੀ ਕਿਆਂਗ ਕਰਨਗੇ ਅਗਵਾਈ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਚੀਨੀ ਵਫ਼ਦ ਦੀ ਅਗਵਾਈ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਚੀਨੀ ਰਾਸ਼ਟਰਪਤੀ ਜੀ-20 ਸੰਮੇਲਨ ਵਿੱਚ ਹਿੱਸਾ ਨਹੀਂ ਲੈਣਗੇ।

xijinping not part G20Summit

ਰਿਪੋਰਟ ਦੇ ਅਨੁਸਾਰ, ਚੀਨ ਨੇ ਸ਼ਨੀਵਾਰ (2 ਸਤੰਬਰ) ਨੂੰ ਅਧਿਕਾਰਤ ਤੌਰ ‘ਤੇ ਭਾਰਤ ਨੂੰ ਸੂਚਿਤ ਕੀਤਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਚੀਨੀ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕੀਆਂਗ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ (1 ਸਤੰਬਰ) ਨੂੰ ਜੀ-20 ਦੇ ਵਿਸ਼ੇਸ਼ ਸਕੱਤਰ ਮੁਕਤੇਸ਼ ਪਰਦੇਸ਼ੀ ਨੇ ਕਿਹਾ ਸੀ ਕਿ ਭਾਰਤ ਸਿਖਰ ਸੰਮੇਲਨ ‘ਚ ਸ਼ੀ ਜਿਨਪਿੰਗ ਦੇ ਆਉਣ ਬਾਰੇ ਚੀਨ ਤੋਂ ਲਿਖਤੀ ਪੁਸ਼ਟੀ ਦੀ ਉਡੀਕ ਕਰ ਰਿਹਾ ਹੈ। ਸ਼ੀ ਜਿਨਪਿੰਗ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਨੂੰ ਛੱਡਣ ਵਾਲੇ ਦੂਜੇ ਜੀ-20 ਨੇਤਾ ਹਨ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਹਿੱਸਾ ਨਹੀਂ ਲੈ ਸਕਣਗੇ। ਰੂਸ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਕਰਨਗੇ।

ਦੱਸ ਦੇਈਏ ਕਿ ਸ਼ੀ ਜਿਨਪਿੰਗ ਅਤੇ ਪੀਐੱਮ ਮੋਦੀ ਦੀ ਆਖਰੀ ਮੁਲਾਕਾਤ ਬ੍ਰਿਕਸ ਸੰਮੇਲਨ ਦੌਰਾਨ ਦੱਖਣੀ ਅਫਰੀਕਾ ‘ਚ ਹੋਈ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਸੰਖੇਪ ਗੱਲਬਾਤ ਕੀਤੀ। ਇਸ ਮੁਲਾਕਾਤ ਦੇ ਸਬੰਧ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ ਸੀ ਕਿ ਸ਼ੀ ਜਿਨਪਿੰਗ ਨਾਲ ਗੱਲਬਾਤ ਵਿੱਚ ਪੀਐਮ ਮੋਦੀ ਨੇ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਅਣਸੁਲਝੇ ਮੁੱਦਿਆਂ ਬਾਰੇ ਭਾਰਤ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਆਮ ਬਣਾਉਣ ਲਈ ਐਲਏਸੀ ਦਾ ਸਨਮਾਨ ਜ਼ਰੂਰੀ ਹੈ. ਦੂਜੇ ਪਾਸੇ ਇਸ ਸੰਖੇਪ ਗੱਲਬਾਤ ਦੇ ਸਬੰਧ ‘ਚ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰਾਸ਼ਟਰਪਤੀ ਸ਼ੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੀਨ-ਭਾਰਤ ਸਬੰਧਾਂ ਨੂੰ ਸੁਧਾਰਨਾ ਦੋਵਾਂ ਦੇਸ਼ਾਂ ਅਤੇ ਲੋਕਾਂ ਦੇ ਸਾਂਝੇ ਹਿੱਤਾਂ ਲਈ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਮਈ 2020 ‘ਚ ਗਲਵਾਨ ‘ਚ ਹੋਈ ਝੜਪ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਸੀ।

The post ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ G20 ਸੰਮੇਲਨ ‘ਚ ਨਹੀਂ ਹੋਣਗੇ ਸ਼ਾਮਲ, PM ਲੀ ਕਿਆਂਗ ਕਰਨਗੇ ਅਗਵਾਈ appeared first on Daily Post Punjabi.

ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ ! ਰਾਸ਼ਟਰਪਤੀ ਜਿਨਪਿੰਗ ਤੋਂ ਅਸਤੀਫ਼ੇ ਦੀ ਮੰਗ, ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ
ਚੀਨ ਵਿੱਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਾਲੇ ਲੋਕਾਂ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਖਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ । ਲੋਕ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਸ਼ੀ ਜਿਨਪਿੰਗ ਚੀਨ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਲੋਕਾਂ ਨੇ ਅਹੁਦਾ ਛੱਡਣ ਲਈ ਕਿਹਾ ਹੈ।

People in China demand

ਇੱਕ ਰਿਪੋਰਟ ਦੇ ਮੁਤਾਬਕ ਕੋਰੋਨਾ ਵਿਰੋਧੀ ਉਪਾਵਾਂ ਤੋਂ ਨਾਰਾਜ਼ ਚੀਨ ਦੇ ਲੋਕ ਦੇਸ਼ ਭਰ ਵਿੱਚ ਜਿਨਪਿੰਗ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕਾਂ ਨੇ ਇੱਕ ਪਾਰਟੀ ਸ਼ਾਸਨ ਦੇ ਖਿਲਾਫ਼ ਵੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ । ਲੋਕ ਕਮਿਊਨਿਸਟ ਪਾਰਟੀ ਆਫ਼ ਚਾਈਨਾ ਦੇ ਸ਼ਾਸਨ ਵਿਰੁੱਧ ਬੋਲਣ ਲੱਗੇ ਹਨ । ਲੋਕ ਸ਼ੀ ਜਿਨਪਿੰਗ ਗੱਦੀ ਛੱਡੋ ਅਤੇ ਕਮਿਊਨਿਸਟ ਪਾਰਟੀ ਸ਼ਾਸਨ ਛੱਡੋ ਵਰਗੇ ਨਾਅਰੇ ਲਗਾ ਰਹੇ ਹਨ।

ਇਹ ਵੀ ਪੜ੍ਹੋ: ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ

ਦੱਸ ਦੇਈਏ ਕਿ ਚੀਨ ਨੇ ਕੋਰੋਨਾ ਨੂੰ ਲੈ ਕੇ ਦੇਸ਼ ਭਰ ਵਿੱਚ ਜ਼ੀਰੋ ਕੋਵਿਡ ਪਾਲਿਸੀ ਲਾਗੂ ਕੀਤੀ ਸੀ, ਜਿਸ ਕਾਰਨ ਲੋਕਾਂ ਦੇ ਜੀਵਨ ‘ਤੇ ਸਿੱਧਾ ਅਸਰ ਪੈਣ ਲੱਗਿਆ ਅਤੇ ਲੋਕ ਸੜਕ ‘ਤੇ ਆ ਕੇ ਇਸ ਨੂੰ ਹਟਾਉਣ ਲਈ ਸੜਕਾਂ ‘ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਇਸ ਤੋਂ ਬਾਅਦ ਚੀਨੀ ਸਰਕਾਰ ਨੇ ਕਈ ਥਾਵਾਂ ‘ਤੇ ਛੋਟ ਦਿੱਤੀ, ਜਿਸ ਤੋਂ ਬਾਅਦ ਚੀਨ ਵਿੱਚ ਅਚਾਨਕ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ। ਚੀਨ ਵਿੱਚ ਕੋਰੋਨਾ ਦੇ ਵਧਣ ਕਾਰਨ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ। ਇਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਫਿਰ ਤੋਂ ਸਾਵਧਾਨੀ ਦੇ ਕਦਮ ਚੁੱਕਣੇ ਸ਼ੁਰੂ ਹੋ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ ! ਰਾਸ਼ਟਰਪਤੀ ਜਿਨਪਿੰਗ ਤੋਂ ਅਸਤੀਫ਼ੇ ਦੀ ਮੰਗ, ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ appeared first on Daily Post Punjabi.

BRICS Summit: LAC ‘ਤੇ ਤਣਾਅ ਵਿਚਾਲੇ ਅੱਜ ਫਿਰ ਆਹਮੋ-ਸਾਹਮਣੇ ਹੋਣਗੇ PM ਮੋਦੀ ਤੇ ਸ਼ੀ ਜਿਨਪਿੰਗ
BRICS Summit Today: ਅੱਜ 12ਵਾਂ ਬ੍ਰਿਕਸ ਸੰਮੇਲਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਵਰਚੁਅਲ ਸੰਮੇਲਨ ਵਿੱਚ ਹਿੱਸਾ ਲੈਣਗੇ । ਇਸ ਸੰਮੇਲਨ ਦੌਰਾਨ ਬ੍ਰਿਕਸ ਦੇਸ਼ ਆਪਸੀ ਸਹਿਯੋਗ ਦੇ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰੇ ਕਰਨਗੇ । ਇਨ੍ਹਾਂ ਵਿੱਚ ਕੋਵਿਡ-19 ਨਾਲ ਨਜਿੱਠਣ ਦੇ ਉਪਾਅ, ਅੱਤਵਾਦ ਦੇ ਵਿਰੁੱਧ ਮੁਕਾਬਲਾ, ਵਪਾਰ ਅਤੇ ਸਿਹਤ ਸ਼ਾਮਿਲ ਹੈ।

BRICS Summit Today

ਦਰਅਸਲ, ਇਸ ਸਿਖਰ ਸੰਮੇਲਨ ਤੋਂ ਪਹਿਲਾਂ ਰੂਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪਲੇਟਫਾਰਮ ਦੀ ਵਰਤੋਂ ਦੁਵੱਲੀ ਵਿਵਾਦ ਪੈਦਾ ਕਰਨ ਲਈ ਨਹੀਂ ਕੀਤੀ ਜਾਵੇਗੀ। ਬ੍ਰਿਕਸ ਤੋਂ ਭਾਰਤ ਅਤੇ ਚੀਨ ਦੋਵਾਂ ਨੂੰ ਫਾਇਦਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਅੱਤਵਾਦ ਦੇ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਅੱਤਵਾਦ ਵਿੱਤ ਅਤੇ ਨਸ਼ਾ ਤਸਕਰੀ ਦਾ ਵੀ ਜ਼ਿਕਰ ਕਰ ਸਕਦੇ ਹਨ। ਬ੍ਰਾਜ਼ੀਲ ਵਿੱਚ ਹੋਏ 11ਵੇਂ ਸੰਮੇਲਨ ਵਿੱਚ ਮੋਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਵਿਕਾਸ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਅੱਤਵਾਦ ਹੈ।

BRICS Summit Today

ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿੱਚ ਮਈ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮੋਦੀ ਅਤੇ ਜਿਨਪਿੰਗ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਪਿਛਲੇ ਹਫਤੇ SCO ਦੀ ਬੈਠਕ ਜਿਨਪਿੰਗ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸ਼ਾਮਿਲ ਹੋਏ ਸਨ। ਫਿਰ ਮੋਦੀ ਨੇ ਇੱਕ ਦੂਜੇ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਸੀ ।

ਦੱਸ ਦੇਈਏ ਕਿ ਬ੍ਰਿਕਸ ਦੇਸ਼ਾਂ ਦੀ ਬੈਠਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਛੇ ਮਹੀਨੇ ਪਹਿਲਾਂ ਪੂਰਬੀ ਲੱਦਾਖ ਦੀ ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਗਤਿਰੋਧ ਬਰਕਰਾਰ ਹੈ। ਹੁਣ ਦੋਵੇਂ ਧਿਰਾਂ ਉਚਾਈ ਵਾਲੇ ਖੇਤਰਾਂ ਤੋਂ ਫ਼ੌਜਾਂ ਨੂੰ ਹਟਾਉਣ ਦੇ ਪ੍ਰਸਤਾਵ ‘ਤੇ ਕੰਮ ਕਰ ਰਹੀਆਂ ਹਨ । ਹਾਲ ਹੀ ਵਿੱਚ ਪ੍ਰਧਾਨਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਸ਼ੰਘਾਈ ਸਹਿਕਾਰਤਾ ਸੰਗਠਨ (SCO) ਦੀ ਬੈਠਕ ਦੌਰਾਨ ਇੱਕ ਡਿਜੀਟਲ ਮਾਧਿਅਮ ਰਾਹੀਂ ਆਹਮੋ-ਸਾਹਮਣੇ ਹੋਏ ਸਨ।

ਇਹ ਵੀ ਦੇਖੋ: ਕਿਸਾਨ ਇਕੱਲੇ ਨਹੀਂ ਅਸੀਂ ਸਾਰੇ ਨਾਲ ਹਾਂ, ਸੁਣੋ Harf Cheema ਨੇ ਮੋਦੀ ਸਰਕਾਰ ਖਿਲਾਫ ਕਿਵੇਂ ਲਿਆਂਦੀਆਂ ਹਨ੍ਹੇਰੀਆਂ

The post BRICS Summit: LAC ‘ਤੇ ਤਣਾਅ ਵਿਚਾਲੇ ਅੱਜ ਫਿਰ ਆਹਮੋ-ਸਾਹਮਣੇ ਹੋਣਗੇ PM ਮੋਦੀ ਤੇ ਸ਼ੀ ਜਿਨਪਿੰਗ appeared first on Daily Post Punjabi.

LAC ‘ਤੇ ਤਣਾਅ ਵਿਚਾਲੇ ਪਹਿਲੀ ਵਾਰ SCO ਦੀ ਬੈਠਕ ‘ਚ ਆਹਮੋ-ਸਾਹਮਣੇ ਹੋਣਗੇ ਮੋਦੀ ਤੇ ਸ਼ੀ ਜਿਨਪਿੰਗ
PM Modi to meet President Xi: ਅਸਲ ਕੰਟਰੋਲ ਰੇਖਾ (LAC) ‘ਤੇ ਮਹੀਨਿਆਂ ਤੋਂ ਜਾਰੀ ਤਣਾਅ ਵਿਚਾਲੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ ਮੰਚ’ ਤੇ ਹੋਣਗੇ। ਦਰਅਸਲ, ਦੋਵੇਂ ਨੇਤਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਿੱਚ ਹੋਣ ਵਾਲੀ ਸ਼ੰਘਾਈ ਸਹਿਕਾਰਤਾ ਸੰਗਠਨ (SCO) ਦੇ ਪ੍ਰਧਾਨਾਂ ਦੀ 20ਵੀਂ ਬੈਠਕ ਵਿੱਚ ਸ਼ਿਰਕਤ ਕਰਨਗੇ । ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਇਸ ਵਿੱਚ ਹਿੱਸਾ ਲੈਣਗੇ । ਇਹ ਸ਼ੰਘਾਈ ਸਹਿਕਾਰਤਾ ਕਾਨਫਰੰਸ ਦੀ ਇਹ ਤੀਜੀ ਬੈਠਕ ਹੈ ਜਿਸ ਵਿੱਚ ਭਾਰਤ ਪੂਰੇ ਮੈਂਬਰ ਵਜੋਂ ਭਾਗ ਲੈ ਰਿਹਾ ਹੈ ।

PM Modi to meet President Xi

ਗੌਰਤਲਬ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਵਿਵਾਦ ਸਿਖਰ ‘ਤੇ ਹੈ । ਜਿਸ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਕਈ ਦੌਰਾਂ ਵਿੱਚ ਅਸਫਲ ਫੌਜੀ ਅਤੇ ਕੂਟਨੀਤਕ ਗੱਲਬਾਤ ਵਿਚਾਲੇ ਇਹ ਬੈਠਕ ਮਹੱਤਵਪੂਰਨ ਮੰਨੀ ਜਾ ਰਹੀ ਹੈ।

PM Modi to meet President Xi

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਵਾ ਨੇ ਇਸ ਵਰਚੁਅਲ ਸੰਮੇਲਨ ਬਾਰੇ ਜਾਣਕਾਰੀ ਦਿੱਤੀ  ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ । ਸ੍ਰੀਵਾਸਤਵ ਨੇ ਕਿਹਾ, “ਪ੍ਰਧਾਨ ਮੰਤਰੀ ਐਸਸੀਓ ਦੇ ਰਾਸ਼ਟਰ ਮੁਖੀਆਂ ਦੀ ਪ੍ਰੀਸ਼ਦ ਦੇ 20ਵੇਂ ਸਿਖਰ ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ ਜੋ 10 ਨਵੰਬਰ ਨੂੰ ਆਨਲਾਈਨ ਆਯੋਜਿਤ ਹੋਵੇਗਾ। ਬੈਠਕ ਦੀ ਪ੍ਰਧਾਨਗੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਰਨਗੇ।

ਦੱਸ ਦੇਈਏ ਕਿ ਭਾਰਤ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ, ਈਰਾਨ, ਅਫਗਾਨਿਸਤਾਨ, ਬੇਲਾਰੂਸ, ਰੂਸ, ਚੀਨ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਮੰਗੋਲੀਆ ਇਸ ਸੰਸਥਾ ਨਾਲ ਨਿਗਰਾਨ ਵਜੋਂ ਜੁੜੇ ਹੋਏ ਹਨ । ਉੱਥੇ ਹੀ ਅਰਮੀਨੀਆ, ਅਜ਼ਰਬੈਜਾਨ, ਕੰਬੋਡੀਆ, ਨੇਪਾਲ, ਸ੍ਰੀਲੰਕਾ ਅਤੇ ਤੁਰਕੀ ਗੱਲਬਾਤ ਦੇ ਭਾਈਵਾਲ ਵਜੋਂ ਐਸਸੀਓ ਦੇ ਮੈਂਬਰ ਹਨ। ਇਸ ਬੈਠਕ ਵਿੱਚ ਸਾਰੇ ਮੈਂਬਰ ਦੇਸ਼ ਸੁਰੱਖਿਆ, ਅੱਤਵਾਦ ਵਿਰੋਧੀ ਕਾਰਵਾਈ, ਆਰਥਿਕ ਅਤੇ ਮਨੁੱਖਤਾਵਾਦੀ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ਵਿੱਚ ਵੱਧ ਰਹੇ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕਰਨਗੇ । ਇੱਥੇ ਅਫਗਾਨਿਸਤਾਨ ਅਤੇ ਮੱਧ ਪੂਰਬ ਦੀ ਸਥਿਤੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੈਂਬਰ ਦੇਸ਼ ਸਿੱਖਿਆ, ਵਿਗਿਆਨ, ਸਭਿਆਚਾਰਕ ਅਤੇ ਸੈਰ-ਸਪਾਟਾ ਖੇਤਰ ਵਿੱਚ ਵੱਧ ਰਹੇ ਸਹਿਯੋਗ ਬਾਰੇ ਵੀ ਗੱਲ ਕਰਨਗੇ । ਇਸ ਦੌਰਾਨ 2021 ਨੂੰ ਐਸਸੀਓ ਦੇਸ਼ਾਂ ਦਾ ਸਭਿਆਚਾਰਕ ਸਾਲ ਐਲਾਨਿਆ ਜਾ ਸਕਦਾ ਹੈ।

The post LAC ‘ਤੇ ਤਣਾਅ ਵਿਚਾਲੇ ਪਹਿਲੀ ਵਾਰ SCO ਦੀ ਬੈਠਕ ‘ਚ ਆਹਮੋ-ਸਾਹਮਣੇ ਹੋਣਗੇ ਮੋਦੀ ਤੇ ਸ਼ੀ ਜਿਨਪਿੰਗ appeared first on Daily Post Punjabi.

ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਜੋਕਰ ਕਹਿਣ ਵਾਲੇ ਬਿਜ਼ਨੈਸਮੈਨ ਨੂੰ ਹੋਈ 18 ਸਾਲ ਦੀ ਸਜ਼ਾ
businessman sentenced to 18 years in prison: ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਲੋਚਨਾ ਕਰਨਾ ਇੱਕ ਵਪਾਰੀ ਨੂੰ ਬਹੁਤ ਮਹਿੰਗਾ ਪਿਆ ਹੈ। ਅਸਟੇਟ ਕੰਪਨੀ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਨੇ ਚੀਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਰਾਸ਼ਟਰਪਤੀ ਦੇ ਤਰੀਕਿਆਂ ਦੀ ਜਨਤਕ ਤੌਰ ‘ਤੇ ਆਲੋਚਨਾ ਕੀਤੀ ਸੀ, ਉਸ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰ ਨੇ ਖ਼ੁਦ ਉਨ੍ਹਾਂ ਦੀ ਸਜ਼ਾ ਦੇ ਸੰਬੰਧ ਵਿੱਚ ਫੈਸਲੇ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਰੇਨ ਜ਼ਿਕਿਆਂਗ ਸੈਂਸਰਸ਼ਿਪ ਸਮੇਤ ਕਈ ਮੁੱਦਿਆਂ ‘ਤੇ ਬੋਲਣ ਲਈ ਚਰਚਾ ਵਿੱਚ ਸੀ। ਹਾਲ ਹੀ ਵਿੱਚ, ਉਸ ਦਾ ਲੇਖ ਵਿੱਚ ਬਹੁਤ ਚਰਚਾ ‘ਚ ਸੀ ਜਿਸ ਵਿੱਚ ਉਸ ਨੇ ਰਾਸ਼ਟਰਪਤੀ ਜਿਨਪਿੰਗ ਉੱਤੇ ਮਹਾਂਮਾਰੀ ਨੂੰ ਸਹੀ ਤਰ੍ਹਾਂ ਨਾਲ ਨਾ ਸੰਭਾਲਣ ਦਾ ਦੋਸ਼ ਲਗਾਇਆ ਸੀ। ਉਸ ਨੇ ਜਿਨਪਿੰਗ ਨੂੰ ‘ਜੋਕਰ’ ਵੀ ਕਹਿ ਦਿੱਤਾ ਸੀ। ਉਦੋਂ ਤੋਂ ਹੀ ਉਹ ਲਾਪਤਾ ਸੀ। ਰੇਨ ਨੂੰ ਸਥਾਨਕ ਅਦਾਲਤ ਨੇ ਸਜ਼ਾ ਸੁਣਾਈ ਹੈ। ਉਸਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਦਫ਼ਤਰ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ 18 ਸਾਲ ਦੀ ਸਜ਼ਾ ਸੁਣਾਈ ਗਈ ਹੈ।

The post ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਜੋਕਰ ਕਹਿਣ ਵਾਲੇ ਬਿਜ਼ਨੈਸਮੈਨ ਨੂੰ ਹੋਈ 18 ਸਾਲ ਦੀ ਸਜ਼ਾ appeared first on Daily Post Punjabi.