yaar vichre song release Archives - Daily Post Punjabi

‘ਸਾਡੇ ਆਲੇ’ ਫ਼ਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’ ਹੋਇਆ ਰਿਲੀਜ਼, ਦੇਖੋ ਵੀਡੀਓ
yaar vichre song release: ਸਾਡੇ ਆਲੇ ਫਿਲਮ ਦੇ ਟਾਇਟਲ ਟਰੈਕ ਦੇ ਰਲੀਜ਼ ਹੋਣ ਦੇ ਬਾਅਦ ਸਾਗਾ ਸਟੂਡੀਓ ਦੁਆਰਾ ਫ਼ਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’ ਰਿਲੀਜ਼ ਕੀਤਾ ਗਿਆ। ਇਸ ਗਾਣੇ ਨੂੰ ਅਮਰਿੰਦਰ ਗਿੱਲ ਨੇ ਆਪਣੀ ਸ਼ਾਨਦਾਰ ਆਵਾਜ਼ ਦਿੱਤੀ ਹੈ ਜੋ ਇਸ ਗੀਤ ਨੂੰ ਸ਼ਾਨਦਾਰ ਬਣਾਉਂਦੀ ਹੈ। ਇਸ ਗਾਣੇ ਦੀ ਕੰਪੋਜੀਸ਼ਨ ਮੁਖਤਾਰ ਸਹੋਤਾ ਅਤੇ ਇਹ ਗਾਣਾ ਬਿੰਦਰਪਾਲ ਫਤਿਹ ਦੁਆਰਾ ਲਿਖਿਆ ਗਿਆ ਹੈ।

yaar vichre song release

ਇਸ ਗਾਣੇ ਨੂੰ ਸੁਣਨ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਗਾ ਸਟੂਡੀਓ ਇਸ ਗਾਣੇ ਦੇ ਪਿੱਛੇ ਦਾ ਦਰਦ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਇਸ ਸੰਗੀਤ ਦੁਆਰਾ ਪਰਿਵਾਰ ਦੇ ਵਿੱਛੜ ਜਾਣ ਦੇ ਦਰਦ ਨੂੰ ਬਾਖੂਬੀ ਦੱਸਿਆ ਗਿਆ ਹੈ। ਦਿਲਾਂ ਦਾ ਟੁੱਟਣਾ ਰਿਸ਼ਤਿਆਂ ਦਾ ਅਲੱਗ ਹੋਣਾ ਅਤੇ ਇਸ ਦੇ ਪਿੱਛੇ ਦਾ ਦਰਦ ਇਸ ਸੰਗੀਤ ਦੁਆਰਾ ਦਰਸਾਇਆ ਗਿਆ ਹੈ। ਇਸ ਗਾਣੇ ਦਾ ਸੰਗੀਤ , ਬੋਲ ਅਤੇ ਅਮਰਿੰਦਰ ਗਿੱਲ ਦੀ ਸ਼ਾਨਦਾਰ ਆਵਾਜ਼ ਇਸ ਗੀਤ ਨੂੰ ਲਾਜਵਾਬ ਬਣਾਉਂਦੇ ਹਨ।

ਫਿਲਮ ਦੇ ਬਾਰੇ ਗੱਲ ਕਰੀਏ ਤੇ ਸਾਡੇ ਆਲੇ ਦਾ ਨਿਰਦੇਸ਼ਨ ਜਤਿੰਦਰ ਮੌਹਰ ਦੁਆਰਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ, ਮਹਾਬੀਰ ਭੁੱਲਰ, ਸੁਖਬੀਰ ਸੁੱਖ, ਗੁੱਗੂ ਗਿੱਲ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰਿਆਂ ਨਾਲ ਸਜੀ ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ। ਸਾਡੇ ਆਲੇ ਫਿਲਮ ਨੇ ਇਕ ਟਰੈਂਡ ਬਣਾਇਆ ਹੈ #aaovekhiyesaadeaale. ਕੁਝ ਦਿਨ ਪਹਿਲੇ ਦੀਪ ਸਿੱਧੂ ਦੇ ਚੰਗੇ ਦੋਸਤ ਅਤੇ ਲਾਹੌਰ ਟਰੈਕ ਦੇ ਕੋ-ਸਟਾਰ ਦਿਲਰਾਜ ਗਰੇਵਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਪਰ ਇਸ ਫਿਲਮ ਦੇ ਟ੍ਰੇਲਰ ਦੀ ਤਾਰੀਫ਼ ਕਰਦੇ ਦਿਖਾਈ ਦਿੱਤੇ।

The post ‘ਸਾਡੇ ਆਲੇ’ ਫ਼ਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’ ਹੋਇਆ ਰਿਲੀਜ਼, ਦੇਖੋ ਵੀਡੀਓ appeared first on Daily Post Punjabi.