Yami Gautam Aditya Dhar latest news updates in punjabi Archives - Daily Post Punjabi

ਮੁੰਬਈ ‘ਚ ਵਾਪਸ ਪਰਤੀ ਯਾਮੀ ਗੌਤਮ, ਪਤੀ ਆਦਿੱਤਿਆ ਨਾਲ ਏਅਰਪੋਰਟ ‘ਤੇ ਆਈ ਨਜ਼ਰ
Yami Gautam Aditya Dhar: ਬਾਲੀਵੁੱਡ ਅਦਾਕਾਰ ਯਾਮੀ ਗੌਤਮ ਤੇ ਉਸ ਦੇ ਪਤੀ ਆਦਿਤਿਆ ਧਾਰ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ। ਯਾਮੀ ਗੁਲਾਬੀ ਰੰਗ ਦੇ ਪ੍ਰਿੰਟਿਡ ਸੂਟ ਵਿਚ ਦਿਖਾਈ ਦਿੱਤੀ ਸੀ, ਜਦੋਂਕਿ ਆਦਿਤਿਆ ਪੂਰੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਜੀਨਸ ਵਿਚ ਦਿਖਾਈ ਦਿੱਤੇ ਸਨ।

Yami Gautam Aditya Dhar

ਯਾਮੀ ਗੌਤਮ ਨੂੰ ਗੁਲਾਬੀ ਰੰਗ ਦੇ ਸੂਟ ਵਿਚ ਹੱਥਾਂ ਵਿਚ ਲਾਲ ਚੂੜੀਆਂ ਅਤੇ ਗਿੱਟੇ ਤੇ ਪੈਰਾਂ ਵਿਚ ਨੈੱਟਲ ਪਹਿਨੇ ਵੇਖਿਆ ਗਿਆ ਸੀ। ਯਾਮੀ ਨੇ ਚਾਂਦੀ ਰੰਗ ਦੀਆਂ ਚੱਪਲਾਂ ਪਾਈਆਂ।

ਯਾਮੀ ਆਪਣੇ ਵਿਆਹ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ। ਯਮੀ ਦੇ ਵਿਆਹ ਵਿੱਚ ਸਿਰਫ ਦੋਵਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਯਾਮੀ ਦੇ ਵਿਆਹ ਦੀਆਂ ਫੋਟੋਆਂ ‘ਤੇ ਪ੍ਰਸ਼ੰਸਕਾਂ ਨੇ ਨਵੀਂ ਲਾੜੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਯਾਮੀ ਗੌਤਮ ਨੇ 4 ਜੂਨ ਨੂੰ ਇਕ ਨਿਜੀ ਸਮਾਰੋਹ ਦੌਰਾਨ ਬਾਲੀਵੁੱਡ ਨਿਰਦੇਸ਼ਕ ਆਦਿਤਿਆ ਧਾਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਯਾਮੀ ਅਤੇ ਆਦਿੱਤਿਆ ਨੇ ਤਸਵੀਰਾਂ ਸ਼ੇਅਰ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ। ਯਾਮੀ ਨੇ ਆਦਿਤਿਆ ਦੀ ਨਿਰਦੇਸ਼ਤ ਦੀ ਪਹਿਲੀ ਫਿਲਮ ‘ਉਰੀ: ਦਿ ਸਰਜੀਕਲ ਸਟਰਾਈਕ’ ਵਿਚ ਕੰਮ ਕੀਤਾ। ਇਸ ਦੌਰਾਨ ਦੋਵਾਂ ਦੀ ਨੇੜਤਾ ਵੱਧ ਗਈ ਸੀ।

The post ਮੁੰਬਈ ‘ਚ ਵਾਪਸ ਪਰਤੀ ਯਾਮੀ ਗੌਤਮ, ਪਤੀ ਆਦਿੱਤਿਆ ਨਾਲ ਏਅਰਪੋਰਟ ‘ਤੇ ਆਈ ਨਜ਼ਰ appeared first on Daily Post Punjabi.