Yash Chopra wife Pamela Chopra Archives - Daily Post Punjabi

ਨਹੀਂ ਰਹੀ ਮਰਹੂਮ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਬਾਲੀਵੁੱਡ ਤੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਪਾਮੇਲਾ ਚੋਪੜਾ 74 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਪਾਮੇਲਾ ਚੋਪੜਾ ਇੱਕ ਪ੍ਰਸਿੱਧ ਭਾਰਤੀ ਪਲੇਬੈਕ ਸਿੰਗਰ ਸੀ। ਇਸਦੇ ਨਾਲ ਹੀ ਉਹ ਫਿਲਮ ਲੇਖਕ ਤੇ ਨਿਰਮਾਤਾ ਵੀ ਸੀ। ਪਾਮੇਲਾ ਨੇ ਪਤੀ ਯਸ਼ ਚੋਪੜਾ ਦੀਆਂ ਕਈ ਫ਼ਿਲਮਾਂ ਵਿੱਚ ਸੰਗੀਤ ਵੀ ਦਿੱਤਾ। ਰਿਪੋਰਟਾਂ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਲੀਲਾਵਤੀ ਹਸਪਤਾਲ ਵਿੱਚ ਭਰਤੀ ਸੀ। ਆਫੀਸ਼ੀਅਲ ਜਾਣਕਾਰੀ ਮੁਤਾਬਕ ਪਾਮੇਲਾ ਚੋਪੜਾ ਦਾ ਅੰਤਿਮ ਸਸਕਾਰ ਵੀਰਵਾਰ ਸਵੇਰੇ 11 ਵਜੇ ਮੁੰਬਈ ਵਿੱਚ ਹੋ ਚੁੱਕਿਆ ਹੈ।

Yash Chopra wife Pamela Chopra

ਪਾਮੇਲਾ ਚੋਪੜਾ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੁ ਲਹਿਰ ਹੈ। ਮਿਲੀ ਜਾਣਕਾਰੀ ਮੁਤਬਕ ਪਾਮੇਲਾ ਚੋਪੜਾ ਦਾ ਵੀਰਵਾਰ ਸਵੇਰੇ ਦਿਹਾਂਤ ਹੋਇਆ ਹੈ। ਪਾਮੇਲਾ ਚੋਪੜਾ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਸੀ। ਆਪਣੇ ਪਤੀ ਯਸ਼ ਚੋਪੜਾ ਦੇ ਦਿਹਾਂਤ ਦੇ ਕਰੀਬ 11 ਸਾਲਾ ਬਾਅਦ ਪਾਮੇਲਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। 74 ਸਾਲਾ ਪਾਮੇਲਾ ਚੋਪੜਾ ਆਖਰੀ ਵਾਰ ਯਸ਼ਰਾਜ ਦੁ ਡਾਕੂਮੈਂਟਰੀ ਸੀਰੀਜ਼ ‘ਦ ਰੋਮਾਂਟਿਕਸ’ ਵਿੱਚ ਨਜ਼ਰ ਆਈ ਸੀ।

ਇਹ ਵੀ ਪੜ੍ਹੋ: PM ਮੋਦੀ ਅੱਜ ਗਲੋਬਲ ਬੁੱਧ ਸੰਮੇਲਨ ਨੂੰ ਕਰਨਗੇ ਸੰਬੋਧਨ, ਵੱਖ-ਵੱਖ ਦੇਸ਼ਾਂ ਤੋਂ ਬੋਧੀ ਭਿਕਸ਼ੂ ਆਉਣਗੇ ਭਾਰਤ

ਪਾਮੇਲਾ ਚੋਪੜਾ ਅਤੇ ਯਸ਼ ਚੋਪੜਾ ਦੇ ਦੋ ਬੇਟੇ ਆਦਿਤਿਆ ਅਤੇ ਉਦੈ ਚੋਪੜਾ ਹਨ। ਆਦਿਤਿਆ ਚੋਪੜਾ ਇੱਕ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੈ, ਜਦੋਂ ਕਿ ਉਦੈ ਚੋਪੜਾ ਇੱਕ ਅਭਿਨੇਤਾ ਅਤੇ ਫਿਲਮ ਨਿਰਮਾਤਾ ਹੈ। ਦੱਸ ਦੇਈਏ ਕਿ ਪਾਮੇਲਾ ਚੋਪੜਾ ਨੇ ਕਈ ਫਿਲਮਾਂ ਵਿੱਚ ਗੀਤ ਵੀ ਗਾਏ ਹਨ। ਇਸ ਦੇ ਨਾਲ ਹੀ, ਉਹ ਇੱਕ ਵਾਰ ਯਸ਼ ਚੋਪੜਾ ਦੇ ਨਾਲ ਦਿਲ ਤੋ ਪਾਗਲ ਹੈ ਦੇ ਸ਼ੁਰੂਆਤੀ ਗੀਤ ਵਿੱਚ ਨਜ਼ਰ ਆਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਨਹੀਂ ਰਹੀ ਮਰਹੂਮ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.