yashobhoomi Archives - Daily Post Punjabi

ਦੁਨੀਆ ਦੇ ਸਭ ਤੋਂ ਵੱਡੇ MICE ਸੈਂਟਰਾਂ ‘ਚੋਂ ਇੱਕ ਯਸ਼ੋਭੂਮੀ ਦਾ ਅੱਜ ਉਦਘਾਟਨ ਕਰਨਗੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਯਸ਼ੋਭੂਮੀ (ਆਈਆਈਸੀਸੀ) ਦੇ ਪਹਿਲੇ ਹਿੱਸੇ ਦਾ ਉਦਘਾਟਨ ਕਰਨਗੇ। ਇਹ ਦੁਨੀਆ ਦਾ ਸਭ ਤੋਂ ਵੱਡਾ MICE (ਮੀਟਿੰਗ, ਪ੍ਰੋਤਸਾਹਨ, ਕਾਨਫਰੰਸ ਅਤੇ ਪ੍ਰਦਰਸ਼ਨੀ) ਕੇਂਦਰ ਹੋਵੇਗਾ।

ਇਹ ਸੰਮੇਲਨ ਕੇਂਦਰ ਭਾਰਤ ਮੰਡਪਮ ਤੋਂ ਵੀ ਵੱਡਾ ਹੈ, ਜਿੱਥੇ ਇਸ ਮਹੀਨੇ ਦੀ 9 ਅਤੇ 10 ਤਰੀਕ ਨੂੰ ਜੀ-20 ਦੀ ਬੈਠਕ ਹੋਈ ਸੀ। ਕਰੀਬ 5400 ਕਰੋੜ ਰੁਪਏ ਦੀ ਲਾਗਤ ਨਾਲ 219 ਏਕੜ ਵਿੱਚ ਯਸ਼ਭੂਮੀ ਬਣਾਈ ਗਈ ਹੈ। ਜਦੋਂਕਿ ਭਾਰਤ ਮੰਡਪਮ 123 ਏਕੜ ਵਿੱਚ ਤਿਆਰ ਕੀਤਾ ਗਿਆ ਹੈ।

ਯਸ਼ੋਭੂਮੀ ਤੋਂ ਇਲਾਵਾ ਪ੍ਰਧਾਨ ਮੰਤਰੀ ਦਵਾਰਕਾ ਸੈਕਟਰ-21 ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਤੱਕ ਏਅਰਪੋਰਟ ਐਕਸਪ੍ਰੈਸ ਲਾਈਨ ਦੇ ਵਿਸਤਾਰ ਦਾ ਵੀ ਉਦਘਾਟਨ ਕਰਨਗੇ। ਨਵੀਂ ਯਸ਼ੋਭੂਮੀ ਦਵਾਰਕਾ ਸੈਕਟਰ-25 ਇੱਕ ਭੂਮੀਗਤ ਸਟੇਸ਼ਨ ਹੈ ਜੋ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਜਿਵੇਂ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਨਾਲ ਸਿੱਧਾ ਜੁੜਿਆ ਹੋਵੇਗਾ।

ਕਨਵੈਨਸ਼ਨ ਸੈਂਟਰ ਵਿੱਚ 11000 ਤੋਂ ਵੱਧ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਵਿੱਚ 15 ਸੰਮੇਲਨ ਕਮਰੇ, ਸ਼ਾਨਦਾਰ ਬਾਲਰੂਮ ਅਤੇ 13 ਮੀਟਿੰਗ ਕਮਰੇ ਹਨ। ਕਨਵੈਨਸ਼ਨ ਸੈਂਟਰ ਦਾ ਪਲੈਨਰੀ ਹਾਲ ਸੈਲਾਨੀਆਂ ਨੂੰ ਵਿਸ਼ਵ ਪੱਧਰ ਦਾ ਅਨੁਭਵ ਦੇਵੇਗਾ। ਸਰਕਾਰ ਨੇ ਇਸ ਨੂੰ ਲਗਭਗ 5400 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਹੈ। ਇਹ 219 ਏਕੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ‘ਚ ਦੇਸ਼ ਦੀ ਸਭ ਤੋਂ ਵੱਡੀ LED ਸਕਰੀਨ ਲਗਾਈ ਜਾਵੇਗੀ।

ਇਹ ਵੀ ਪੜ੍ਹੋ : PM ਮੋਦੀ ਦਾ ਅੱਜ 73ਵਾਂ ਜਨਮ ਦਿਨ, ਰਾਸ਼ਟਰਪਤੀ ਸਣੇ ਮੁੱਖ ਮੰਤਰੀਆਂ ਨੇ ਦਿੱਤੀ ਵਧਾਈ, ਕਾਸ਼ੀ ‘ਚ ਹੋਈ ਵਿਸ਼ੇਸ਼ ਆਰਤੀ

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਦੁਨੀਆ ਦੇ ਸਭ ਤੋਂ ਵੱਡੇ MICE ਸੈਂਟਰਾਂ ‘ਚੋਂ ਇੱਕ ਯਸ਼ੋਭੂਮੀ ਦਾ ਅੱਜ ਉਦਘਾਟਨ ਕਰਨਗੇ PM ਮੋਦੀ appeared first on Daily Post Punjabi.