Yograj Singh Kisan Dharna latest news updates in punjabi Archives - Daily Post Punjabi

ਇਕ ਵਾਰ ਫਿਰ ਕਿਸਾਨਾਂ ਦੇ ਹੱਕਾ ਲਈ ਖੜ੍ਹੇ ਹਏ ਪ੍ਰਸਿੱਧ ਫਿਲਮੀ ਕਲਾਕਾਰ ਯੋਗਰਾਜ ਸਿੰਘ
Yograj Singh Kisan Dharna: ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਦੀਆਂ ਸੜਕਾਂ ‘ਤੇ ਦੇਖਣ ਨੂੰ ਮਿਲਿਆ ਹੈ। ਬਟਾਲਾ, ਗੁਰਦਾਸਪੁਰ ਵਿੱਚ ਕਿਸਾਨਾਂ ਨੇ ਐਸਐਸਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਵਾਂ ਸ਼ਹਿਰ ਅਤੇ ਜਲੰਧਰ ਦੇ ਕਿਸਾਨ ਵੀ ਰਾਸ਼ਟਰੀ ਰਾਜਮਾਰਗ ‘ਤੇ ਬੈਠੇ ਹਨ। ਰੋਪੜ ਵਿੱਚ ਕਿਸਾਨਾਂ ਨੇ ਰੋਪੜ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਕਿਸਾਨ ਜੱਥੇਬੰਦੀਆ ਦੇ ਭਾਰਤ ਬੰਦ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿੱਲਵਾ ਕਲਾ ਦੀ ਅਗਵਾਈ ਹੇਠ ਸਥਾਨਕ ਬਾਜਾਖਾਨਾ ਰੋਡ ‘ਤੇ ਕੋਠੇ ਗੱਜਣ ਸਿੰਘ ਵਿਖੇ ਕੀਤੇ ਚੱਕਾ ਜਾਮ ਵਿੱਚ ਪ੍ਰਸਿੱਧ ਫਿਲਮੀ ਕਲਾਕਾਰ ਯੋਗਰਾਜ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

Yograj Singh Kisan Dharna

ਧਰਨੇ ਵਿੱਚ ਸ਼ਾਮਲ ਹੋਣ ਤੋ ਪਹਿਲਾ ਐਡਵੋਕੇਟ ਵਿਨੋਦ ਮੈਨੀ, ਯੁੱਧਵੀਰ ਸੰਧੂ ਤੇ ਰਾਜ ਥਾਪਰ ਦੀ ਮੌਜੂਦਗੀ ਵਿੱਚ ਉਹ ਸਥਾਨਕ ਮੋਗਾ ਰੋਡ ‘ਤੇ ਸਥਿਤ ਸਾਗਰ ਢਾਬਾ ਵਿਖੇ ਪ੍ਰੈਸ ਕਾਨਫਰੰਸ ਵਿੱਚ ਵੀ ਸ਼ਾਮਲ ਹੋਏ। ਬਾਜਾਖਾਨਾ ਰੋਡ ‘ਤੇ ਕਿਸਾਨਾ ਦੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ ਕਿ ਹੱਕਾ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਵੋਟ ਦੀ ਕੀਮਤ ਦਾ ਮੁੱਲ ਸਮਝਣਾ ਪਵੇਗਾ।

ਉਨ੍ਹਾ ਕਿਹਾ ਕਿ ਸਾਨੂੰ ਪਰੰਪਰਾਗਤ ਰਾਜਨੀਤਿਕ ਪਾਰਟੀਆ ਦਾ ਖਹਿੜਾ ਛੱਡ ਕੇ ਕੋਈ ਨਵਾ ਬਦਲ ਲੱਭਣਾ ਪਵੇਗਾ ਜੋ ਕਿ ਸਾਡੇ ਹੱਕਾ ਦੀ ਰਾਖੀ ਕਰ ਸਕੇ। ਉਨ੍ਹਾ ਕਿਹਾ ਕਿ ਪ੍ਰਜਾ ਤੋ ਬਿਨਾ ਰਾਜਾ ਵੀ ਕਿਸੇ ਕੰਮ ਦਾ ਨਹੀ ਅਤੇ ਜੋ ਰਾਜੇ ਪ੍ਰਜਾ ਦਾ ਦੁੱਖ-ਸੁੱਖ ਨਹੀ ਸਮਝਦੇ ਰਾਜ ਭਾਗ ਵੀ ਉਨ੍ਹਾ ਕੋਲ ਨਹੀ ਰਹਿੰਦਾ। ਲੰਮੇ ਹੋ ਰਹੇ ਕਿਸਾਨੀ ਸੰਘਰਸ਼ ਸਬੰਧੀ ਉਨ੍ਹਾ ਕਿਹਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀ ਸਗੋ ਕਿਸਾਨਾ, ਮਜਦੂਰਾ, ਵਪਾਰੀਆ ਅਤੇ ਸਮਾਜ ਦੇ ਹਰ ਵਰਗ ਨੂੰ ਇੱਕ ਜੁੱਟ ਹੋ ਕੇ ਹੁਕਮਰਾਨਾ ਖਿਲਾਫ ਲੜਾਈ ਕਰਨੀ ਪਵੇਗੀ।

The post ਇਕ ਵਾਰ ਫਿਰ ਕਿਸਾਨਾਂ ਦੇ ਹੱਕਾ ਲਈ ਖੜ੍ਹੇ ਹਏ ਪ੍ਰਸਿੱਧ ਫਿਲਮੀ ਕਲਾਕਾਰ ਯੋਗਰਾਜ ਸਿੰਘ appeared first on Daily Post Punjabi.

ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦੇਣ ਪਹੁੰਚੇ ਯੋਗਰਾਜ ਸਿੰਘ, ਕਮਲ ਖਾਨ, ਮਾਸ਼ਾ ਅਲੀ ਵੀ ਆਏ ਨਜ਼ਰ
Yograj Singh Kisan Dharna: ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਜਾਰੀ ਨੇ ਹਰ ਰੋਜ਼ ਕਈ ਥਾਵਾਂ ‘ਤੇ ਪ੍ਰਦਰਸ਼ਨ ਕਰਦੇ ਲੋਕੀਂ ਨਜ਼ਰ ਆ ਰਹੇ ਹਨ। ਕਿਸਾਨ ਲਗਾਤਾਰ ਇਸ ਧਰਨੇ ਨੂੰ ਲੈ ਕੇ ਆਪਣਾ ਪੱਖ ਰੱਖਦੇ ਨਜ਼ਰ ਆ ਰਹੇ ਨੇ। ਇਸ ਧਰਨੇ ਵਿੱਚ ਸਿੰਗਰ ਗਾਇਕ ਕਲਾਕਾਰ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਰੇਲ ਰੋਕੋ ਅੰਦੋਲਨ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਡਟੇ ਰਹੇ। ਇਸ ਦੌਰਾਨ ਭਾਰੀ ਤਾਦਾਦ ਵਿੱਚ ਉੱਥੇ ਲੋਕ ਕਿਸਾਨਾਂ ਦਾ ਸਾਥ ਦਿੰਦੇ ਨਜ਼ਰ ਆਏ।

Yograj Singh Kisan Dharna

ਯੋਗਰਾਜ ਸਿੰਘ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ, ਕਮਲ ਖਾਨ ਅਤੇ ਜੀ ਖਾਨ ਸਮੇਤ ਕਈ ਕਲਾਕਾਰ ਕਿਸਾਨਾਂ ਦੇ ਨਾਲ ਨਜ਼ਰ ਆਏ। ਉਨ੍ਹਾਂ ਨੇ ਇਸ ਦੌਰਾਨ ਇਹੀ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਕਿਉਂਕਿ ਇਹ ਬਿੱਲ ਕਿਸਾਨਾਂ ਦੇ ਹੱਕਾਂ ਵਿੱਚ ਬਿਲਕੁਲ ਨਹੀਂ ਹਨ। ਕਿਸਾਨ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਹੈ ਉਹ ਉਸ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ ਜੇਕਰ ਕਿਸਾਨਾਂ ਨਾਲ ਹੀ ਸਰਕਾਰ ਅਜਿਹਾ ਸਲੂਕ ਕਰੇਗੀ ਤਾਂ ਆਉਣ ਵਾਲਾ ਸਮੇਂ ਕਿੱਦਾਂ ਦਾ ਹੋਵੇਗਾ ਅਸੀਂ ਸੋਚ ਸਕਦੇ ਹਾਂ।

ਜਾਣਕਾਰੀ ਲਈ ਦੱਸ ਦੇਈਏ ਲਗਾਤਾਰ ਲੋਕੀਂ ਧਰਨੇ ਲਗਾ ਰਹੇ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਲੇਕਿਨ ਮੋਦੀ ਸਰਕਾਰ ਹੈ ਕਿ ਕਿਸਾਨਾਂ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਲਈ ਕੋਈ ਕਦਮ ਨਹੀਂ ਚੁੱਕ ਰਹੀ, ਜਿਸ ਕਾਰਨ ਕਿਸਾਨਾਂ ਵਿਚ ਕਾਫ਼ੀ ਰੋਸ ਹੈ।

The post ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦੇਣ ਪਹੁੰਚੇ ਯੋਗਰਾਜ ਸਿੰਘ, ਕਮਲ ਖਾਨ, ਮਾਸ਼ਾ ਅਲੀ ਵੀ ਆਏ ਨਜ਼ਰ appeared first on Daily Post Punjabi.