you tube news Archives - Daily Post Punjabi

ਭੁੱਲ ਜਾਓਗੇ YouTube ਦੇ ਵੀਡੀਓ, ਐਲੋਨ ਮਸਕ ਲਿਆ ਰਹੇ TV App, ਜਾਣੋ ਕੀ ਕੁਝ ਹੋਵੇਗਾ ਖਾਸ
ਐਲੋਨ ਮਸਕ ਦੀ ਕੰਪਨੀ ਐਕਸ ਇਕ ਡੈਡੀਕੇਟੇਡ ਟੀਵੀ ਐਪ ਲਾਂਚ ਦੇ ਨਾਲ ਟੈਲੀਵਿਜ਼ਨ ਇੰਡਸਟਰੀ ਵਿਚ ਐਂਟਰੀ ਕਰਨ ਲਈ ਤਿਆਰ ਹੈ। ਇਹ ਕਦਮ ਵੀਡੀਓ ਤੇ ਮਨੋਰੰਜਨ ਵਾਲੇ ਕੰਟੈਂਟ ਦੀ ਦੁਨੀਆ ਵਿਚ ਵੱਡਾ ਕਦਮ ਹੈ, ਜੋ ਐਕਸ ਨੂੰ ਅਲਫਾਬੇਟ ਇੰਕ ਦੇ ਯੂਟਿਊਬ ਵਰਗੀ ਇੰਡਸਟਰੀ ਦੀ ਟੱਕਰ ਵਿਚ ਲਿਆ ਕੇ ਖੜ੍ਹਾ ਕਰ ਦੇਵੇਗਾ।

Elon Musk ਇਸ ਟੀਵੀ ਐਪ ਨੂੰ ਕਦੋਂ ਮਾਰਕੀਟ ਵਿਚ ਉਤਾਰਨ ਜਾ ਰਹੇ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਐਕਸ ਨੇ ਯੂਜਰਸ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸਮਾਰਟ ਟੀਵੀ ਲਈ ਜਲਦ ਹੀ ਆ ਰਿਹਾ ਹੈ। ਖਾਸ ਤੌਰ ‘ਤੇ ਪਲੇਟਫਾਰਮ ਐਪ ਰਾਹੀਂ ਸਮਾਰਟਫੋਨ ਤੋਂ ਵੱਡੀ ਟੀਵੀ ਸਕ੍ਰੀਨ ‘ਤੇ ਵੀਡੀਓ ਪਾਉਣ ਦੀ ਸਮਰੱਥਾ ਪ੍ਰਦਾਨ ਕਰੇਗਾ। ਆਪਣੀ ਵੀਡੀਓ ਸੇਂਟ੍ਰਿਕ ਸਟ੍ਰੈਟੇਜੀ ਦੇ ਅਨੁਰੂਪ ਐਕਸ ਨੇ ਆਪਣੇ ਕੰਟੈਂਟ ਦੀ ਪੇਸ਼ਕਸ਼ ਨੂੰ ਮਜ਼ਬੂਤ ਕਰਨ ਲਈ ਕਈ ਹਾਈ ਪ੍ਰੋਫਾਈਲ ਡੀਲ ਕੀਤੇ ਹਨ।

ਪਲੇਟਫਾਰਮ ‘ਤੇ ਆਉਣ ਵਾਲੇ ਵੀਡੀਓ ਕੰਟੈਂਟ ‘ਤੇ ਰੌਸ਼ਨੀ ਪਾਉਂਦੇ ਹੋਏ ਐਕਸ ਨੇ ਖੁਲਾਸਾ ਕੀਤਾ ਕਿ ਯੂਜਰਸ ਨੇ ਇਕੱਲੇ ਪਿਛਲੇ 30 ਦਿਨਾਂ ਵਿਚ ਸਮੂਹਿਕ ਤੌਰ ਤੋਂ 23 ਬਿਲੀਅਨ ਮਿੰਟ ਦਾ ਵੀਡੀਓ ਦੇਖਿਆ ਹੈ। ਇਹ ਅੰਕੜਾ ਐਕਸ ਲਈ ਆਪਣੇ ਯੂਜਰ ਬੇਸ ਦੇ ਵਿਚ ਵੀਡੀਓ ਆਧਾਰਿਤ ਸਮੱਗਰੀ ਦੀ ਖਪਤ ਦੀ ਲੋਕਪ੍ਰਿਯਤਾ ਦੀ ਸਮਰੱਥਾ ਨੂੰ ਦੱਸਦਾ ਹੈ।

ਇਹ ਵੀ ਪੜ੍ਹੋ : Rasmalai ਤੇ Chowmein ਖਾਣ ਨਾਲ ਵਿਆਹ ‘ਚ ਵਿਗੜੀ ਮਹਿਮਾਨਾਂ ਦੀ ਸਿਹਤ, ਕਰਵਾਇਆ ਗਿਆ ਹਸਪਤਾਲ ਭਰਤੀ

ਇਸ ਤੋਂ ਪਹਿਲਾਂ ਜਦੋਂ ਇਕ ਯੂਜ਼ਰ ਨੇ ਸਮਾਰਟ ਟੀਵੀ ‘ਤੇ ਲੰਬੇ ਫਾਰਮੇਟ ਵਾਲੇ ਵੀਡੀਓ ਦੀ ਸੰਭਾਵਨਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮਸਕ ਨੇ ਐਕਸ ‘ਤੇ ਜਵਾਬ ਦਿੱਤਾ ਸੀ ਕਿ ਜਲਦ ਹੀ ਆ ਰਿਹਾ ਹੈ, ਜਿਸ ਤੋਂ ਸਾਫ ਹੈ ਕਿ ਇਸ ਖਾਸੀਅਤ ਨੂੰ ਜਲਦ ਹੀ ਯੂਜਰਸ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ ਤੇ ਉਹ ਇਸ ਦਾ ਮਜ਼ਾ ਲੈ ਸਕਣਗੇ। ਅਪਕਮਿੰਗ ਐਕਸ ਟੀਵੀ ਐਪ Google ਦੇ ਯੂਟਿਊਬ ਟੀਵੀ ਐਪ ਵਰਗਾ ਹੀ ਹੋ ਸਕਦਾ ਹੈ ਜੋ ਲੋਕਪ੍ਰਿਯ ਵੀਡੀਓ-ਸ਼ੇਅਰਿੰਗ ਪਲੇਟਫਾਰਮ ਨੂੰ ਚੁਣੌਤੀ ਦੇਣ ਦੇ ਮਸਕ ਦੇ ਇਰਾਦੇ ਨੂੰ ਦਿਖਾਉਂਦਾ ਹੈ। ਜਲਦ ਹੀ ਇਹ ਐਪ ਯੂਜਰਸ ਲਈ ਉਪਲਬਧ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭੁੱਲ ਜਾਓਗੇ YouTube ਦੇ ਵੀਡੀਓ, ਐਲੋਨ ਮਸਕ ਲਿਆ ਰਹੇ TV App, ਜਾਣੋ ਕੀ ਕੁਝ ਹੋਵੇਗਾ ਖਾਸ appeared first on Daily Post Punjabi.

YouTube ਦੀ ਵੱਡੀ ਕਾਰਵਾਈ, ਭਾਰਤ ਵਿਚ ਡਿਲੀਟ ਕੀਤੇ 22 ਲੱਖ ਵੀਡੀਓਜ਼, 2 ਕਰੋੜ ਚੈਨਲ ਹੋਏ ਬੰਦ
ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ You Tube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 2.25 ਮਿਲੀਅਨ ਯਾਨੀ ਲਗਭਗ 22.5 ਲੱਖ ਵੀਡੀਓ ਡਿਲੀਟ ਕੀਤੇ ਹਨ। ਯੂਟਿਊਬ ਨੇ ਇਹ ਕਾਰਵਾਈ ਅਕਤੂਬਰ ਤੋਂ ਦਸੰਬਰ 2023 ਦੇ ਵਿਚ ਕੀਤੀ ਹੈ। YouTube ਵੱਲੋਂ ਕਿਹਾ ਗਿਆ ਹੈ ਕਿ ਕਮਿਊਨਿਟੀ ਗਾਈਡਲਾਈਨ ਦੀ ਉਲੰਘਣ ਕਾਰਨ ਇਨ੍ਹਾਂ ਵੀਡੀਓਜ਼ ਨੂੰ ਡਿਲੀਟ ਕੀਤਾ ਗਿਆ ਹੈ।

ਯੂਟਿਊਬ ਨੇ 9 ਮਿਲੀਅਨ ਯਾਨੀ 90 ਲੱਖ ਵੀਡੀਓਜ਼ ‘ਤੇ ਇਹ ਕਾਰਵਾਈ ਕੀਤੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 96 ਫੀਸਦੀ ਵੀਡੀਓਜ਼ ਨੂੰ ਮਸ਼ੀਨ ਨੇ ਹੀ ਕਮਿਊਨਿਟੀ ਗਾਈਡਲਾਈਨ ਦੇ ਉਲੰਘਣ ਵਜੋਂ ਦੇਖਿਆ, ਦੂਜੇ ਪਾਸੇ 52.46 ਫੀਸਦੀ ਵੀਡੀਓਜ਼ ਨੂੰ ਇਕ ਵੀ ਵਿਊਜ਼ ਆਉਣ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ। 27.07 ਵੀਡੀਓਜ਼ 10 ਵਿਊਜ਼ ਪਹੁੰਚਣ ਤੋਂ ਪਹਿਲਾਂ ਡਿਲੀਟ ਕੀਤੇ ਗਏ।

ਇਸ ਵਾਰ ਉਪਭੋਗਤਾਵਾਂ, ਸਰਕਾਰੀ ਏਜੰਸੀਆਂ ਅਤੇ ਸੰਸਥਾਵਾਂ ਦੁਆਰਾ ਚਿੰਨ੍ਹਿਤ ਵੀਡੀਓਜ਼ ਦੇ ਮੁਕਾਬਲੇ ਮਸ਼ੀਨਾਂ ਦੁਆਰਾ ਚਿੰਨ੍ਹਿਤ ਵੀਡੀਓਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਯੂਟਿਊਬ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਵਿੱਚ ਸਪੈਮ, ਸੰਵੇਦਨਸ਼ੀਲ ਸਮੱਗਰੀ, ਹਿੰਸਕ ਸਮੱਗਰੀ, ਗਲਤ ਜਾਣਕਾਰੀ, ਡੀਪਫੇਕ ਆਦਿ ਸ਼ਾਮਲ ਹਨ।

ਅਕਤੂਬਰ ਤੋਂ ਦਸੰਬਰ 2023 ਤੱਕ ਯੂਟਿਊਬ ਨੇ ਕੁੱਲ 20 ਮਿਲੀਅਨ ਯਾਨੀ 2 ਕਰੋੜ ਚੈਨਲ ਟਰਮੀਨੇ ਕੀਤੇ ਹਨ। ਇਹ ਗਿਣਤੀ ਪਿਛਲਿ ਤਿਮਾਹੀ ਦੇ ਮੁਕਾਬਲੇ ਦੁੱਗਣੀ ਹੈ। ਦੱਸ ਦੇਈਏ ਕਿ ਜਦੋਂ ਵੀ ਕਿਸੇ ਚੈਨਲ ਨੂੰ ਟਰਮੀਨੇਟ ਕਰਦਾ ਹੈ ਤਾਂ ਉਸ ਚੈਨਲ ਦੇ ਸਾਰੇ ਵੀਡੀਓਜ਼ ਹਟਾ ਦਿੱਤੇ ਜਾਂਦੇ ਹਨ। ਇਸੇ ਕੜੀ ਵਿਚ ਕੁੱਲ 95.93 ਮਿਲੀਅਨ ਯਾਨੀ 9 ਕਰੋੜ ਤੋਂ ਵਧ ਵੀਡੀਓਜ ਹਟਾਏ ਗਏ ਹਨ।

ਇਹ ਵੀ ਪੜ੍ਹੋ :ਰਿੰਕੂ ਤੇ ਸ਼ੀਤਲ ਅੰਗੁਰਾਲ ਦੇ BJP ‘ਚ ਸ਼ਾਮਲ ਹੋਣ ਮਗਰੋਂ CM ਮਾਨ ਦਾ ਬਿਆਨ, ਸ਼ਾਇਰਾਨਾ ਅੰਦਾਜ਼ ‘ਚ ਕੱਸਿਆ ਤੰਜ

ਚੈਨਲ ਨੂੰ ਡਿਲੀਟ ਕਰਨ ਦੇ ਵੱਡੇ ਕਾਰਨਾਂ ਵਿਚ ਸਪੈਮ ਜਾਣਕਾਰੀ ਦੇਣਾ ਹੈ। ਦੂਜੇ ਨੰਬਰ ‘ਤੇ ਅਸ਼ਲੀਲ ਕੰਟੈਂਟ ਹੈ ਜਿਨ੍ਹਾੰ ਦੀ ਗਿਣਤੀ 4.5 ਫੀਸਦੀ ਹੈ। ਜੇਕਰ ਕੋਈ ਯੂਟਿਊਬ ਚੈਨਲ 90 ਦਿਨਾਂ ਵਿਚ ਤਿੰਨ ਵਾਰ ਕਮਿਊਨਿਟੀ ਗਾਈਡਲਾਈਨ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post YouTube ਦੀ ਵੱਡੀ ਕਾਰਵਾਈ, ਭਾਰਤ ਵਿਚ ਡਿਲੀਟ ਕੀਤੇ 22 ਲੱਖ ਵੀਡੀਓਜ਼, 2 ਕਰੋੜ ਚੈਨਲ ਹੋਏ ਬੰਦ appeared first on Daily Post Punjabi.

ਲੋਕ ਸਭਾ ਚੋਣਾਂ ਤੋਂ ਪਹਿਲਾਂ Youtube ਸਖ਼ਤ, AI ਨਾਲ ਵੀਡੀਓ ਬਣਾਉਣ ‘ਤੇ ਕ੍ਰੀਏਟਰਸ ਨੂੰ ਲਗਾਉਣਾ ਹੋਵੇਗਾ ਲੇਬਲ
Youtube ਹੁਣ ਉਨ੍ਹਾਂ ਵੀਡੀਓ ਨੂੰ ਲੇਬਲ ਕਰਨ ਦੀ ਮੰਗ ਕਰ ਰਿਹਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਏ ਗਏ ਹਨ। ਇਹ ਲੇਬਲ ਇਸ ਲਈ ਜ਼ਰੂਰੀ ਹੈ ਕਿਉਂਕਿ ਕਈ ਵਾਰ ਏਆਈ ਦੀ ਮਦਦ ਨਾਲ ਬਣਾਏ ਗਏ ਵੀਡੀਓ ਅਸਲੀ ਦਿਖਦੇ ਹਨ, ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਯੂਟਿਊਬ ਚਾਹੁੰਦਾ ਹੈ ਕਿ ਤੁਸੀਂ ਇਹ ਸਾਫ-ਸਾਫ ਦੇਖ ਸਕੋ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਅਸਲੀ ਹਨ ਜਾਂ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਲਈ ਉਹ ਵੀਡੀਓ ਬਣਾਉਣ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਉਹ ਖੁਦ ਹੀ ਆਪਣੇ ਵੀਡੀਓ ਨੂੰ ਲੇਬਲ ਕਰੇ।

YouTube ਨੇ ਇਸ ਹਫਤੇ ਨਵਾਂ ਟੂਲ ਲਾਂਚ ਕੀਤਾ ਹੈ। ਹੁਣ ਵੀਡੀਓ ਬਣਾਉਣ ਵਾਲਿਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਜੋ ਵੀਡੀਓ ਦਿਖਾ ਰਹੇ ਹਨ ਉਹ ਅਸਲੀ ਹਨ ਜਾਂ ਕੰਪਿਊਟਰ ਪ੍ਰੋਗਰਾਮ (AI) ਦੀ ਮਦਦ ਨਾਲ ਬਣਾਏ ਗਏ ਹਨ। ਇਹ ਲੇਬਲ ਸਿਰਫ ਲੰਬੇ ਵੀਡੀਓ ਲਈ ਨਹੀਂ ਸਗੋਂ ਛੋਟੇ Shorts ਲਈ ਵੀ ਜ਼ਰੂਰੀ ਹੋਣਗੇ। ਹਾਲਾਂਕਿ ਜੇਕਰ ਵੀਡੀਓ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਜਿਵੇਂ ਫਿਲਟਰ ਲਗਾਉਣਾ ਜਾਂ ਬੈਕਗਰਾਊਂਡ ਬਲਰ ਕਰਨਾ ਤਾਂ ਉਨ੍ਹਾਂ ਲਈ ਵੱਖ ਤੋਂ ਲੇਬਲ ਲਗਾਉਣ ਦੀ ਲੋੜ ਨਹੀਂ ਹੋਵੇਗੀ।

ਵੱਡੇ ਆਨਲਾਈਨ ਪਲੇਟਫਾਰਮ (Meta, YouTube, Google) ਹੁਣ ਪ੍ਰੇਸ਼ਾਨ ਹਨ ਕਿਉਂਕਿ ਲੋਕ ਏਆਈ ਦੀ ਮਦਦ ਨਾਲ ਗਲਤ ਖਬਰਾਂ ਤੇ ਫੇਕ ਨਿਊਜ਼ ਫੈਲਾ ਸਕਦੇ ਹਨ।ਸਰਕਾਰ ਦਾ ਕਹਿਣਾ ਸਾਫ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਖੁਦ ਹੀ ਅੱਗੇ ਵਧ ਕੇ ਅਜਿਹੀਆਂ ਚੀਜ਼ਾਂ ਨੂੰ ਰੋਕਣ ਦਾ ਤਰੀਕਾ ਲੱਭਣਾ ਹੋਵੇਗਾ।

ਇਹ ਵੀ ਪੜ੍ਹੋ : ਖੰਨਾ ਦੀ ਇਮੀਗ੍ਰੇਸ਼ਨ ਕੰਪਨੀ ‘ਤੇ ਲੱਗੇ ਧੋਖਾਧੜੀ ਦੇ ਇਲਜ਼ਾਮ, ਨੌਜਵਾਨਾਂ ਦੇ ਪੈਸੇ ਤੇ ਡਾਕੂਮੈਂਟਸ ਲੈ ਹੋਈ ਫਰਾਰ

ਭਾਰਤ ਤੇ ਅਮਰੀਕਾ ਵਿਚ ਇਸ ਸਾਲ ਚੋਣਾਂ ਹਨ ਤੇ ਕੰਟੈਂਟ ਕਾਰਨ ਏਆਈ ਟਾਰਗੈੱਟ ‘ਤੇ ਹੈ। ਅਜਿਹੇ ਵਿਚ ਯੂਟਿਊਬ ਨੂੰ ਚੈੱਕ ਕਰਨਾ ਹੋਵੇਗਾ ਜੋ ਏਆਈ ਜਨਰੇਟੇਡ ਵੀਡੀਓ ਪੋਸਟ ਹੋਇਆ ਹੈ, ਉਸ ਵਿਚ ਲੇਬ ਲੱਗਾ ਹੈ ਜਾਂ ਨਹੀਂ। ਯੂਟਿਊਬ ‘ਤੇ ਮੌਜੂਦ ਕੰਟੈਂਟ ਨਾਲ ਜੁੜੀਆਂ ਕੁਝ ਹੋਰ ਪ੍ਰੇਸ਼ਾਨੀਆਂ ਵੀ ਹਨ ਜਿਨ੍ਹਾਂ ਨੂੰ ਮੈਨੇਜ ਕਰਨਾ ਮੁਸ਼ਕਲ ਹੈ ਪਰ ਉਮੀਦ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਵਿਚ ਇਹ ਬੇਹਤਰ ਤਰੀਕੇ ਨਾਲ ਮੈਨੇਜ ਕੀਤੀ ਜਾ ਸਕਣਗੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੋਕ ਸਭਾ ਚੋਣਾਂ ਤੋਂ ਪਹਿਲਾਂ Youtube ਸਖ਼ਤ, AI ਨਾਲ ਵੀਡੀਓ ਬਣਾਉਣ ‘ਤੇ ਕ੍ਰੀਏਟਰਸ ਨੂੰ ਲਗਾਉਣਾ ਹੋਵੇਗਾ ਲੇਬਲ appeared first on Daily Post Punjabi.

ਸਰਕਾਰ ਨੇ ਯੂਟਿਊਬ ਨੂੰ ਦਿੱਤੇ ਇਹ ਨਿਰਦੇਸ਼, ਫਰਜ਼ੀ ਖਬਰ ਫੈਲਾਉਣ ਵਾਲੇ ਚੈਨਲਾਂ ‘ਤੇ ਦਿਖਾਉਣਾ ਹੋਵੇਗਾ ਡਿਸਕਲੇਮਰ
ਸਰਕਾਰ ਨੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਲੈਕਟ੍ਰਾਨਿਕਸ ਤੇ ਸੂਚਨਾ ਉਦਯੋਗਿਕ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਿਰਦੇਸ਼ ਵਿਚ ਪਲੇਟਫਾਰਮ ਤੋਂ ਫਰਜ਼ੀ ਖਬਰਾਂ ਫੈਲਾਉਣ ਵਾਲੇ ਚੈਨਲਾਂ ਖਿਲਾਫ ਕਾਨੂੰਨੀ ਉਪਾਅ ਸ਼ੁਰੂ ਕਰਨ ਤੇ ਉਨ੍ਹਾਂ ਚੈਨਲਾਂ ‘ਤੇ ਡਿਸਕਲੇਮਰ ਲਗਾਉਣ ਲਈ ਕਿਹਾ ਗਿਆ ਹੈ।

ਆਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਨਲਾਈਨ ‘ਗਲਤ ਸੂਚਨਾ’ ‘ਤੇ ਨਕੇਲ ਕੱਸਣ ਦੀ ਕੋਸ਼ਿਸ਼ ਤਹਿਤ ਇਲੈਕਟ੍ਰਾਨਿਕਸ ਤੇ ਸੂਚਨਾ ਉਦਯੋਗਿਕ ਮੰਤਰਾਲੇ ਨੇ ਕਈ ਡਿਜੀਟਲ ਪਲੇਟਫਾਰਮ ਨੂੰ ਨੋਟਿਸ ਭੇਜਿਆ ਹੈ। ਸਰਕਾਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਫਰਜ਼ੀ ਖਬਰਾਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਇਨ੍ਹਾਂ ਚੈਨਲਾਂ ‘ਤੇ ਇਕ ਡਿਸਕਲੇਮਰ ਵੀ ਦਿਖਾਇਆ ਜਾਣਾ ਚਾਹੀਦਾ ਹੈ।

ਅਧਿਕਾਰੀਆਂ ਵੱਲੋਂ ਫਰਜ਼ੀ ਸਮਾਚਾਰ ਚੈਨਲਾਂ ‘ਤੇ ‘ਸਮਾਚਾਰ ਵੈਰੀਫਾਈਡ ਨਹੀਂ’ ਲੇਬਲ ਦਾ ਪ੍ਰਸਤਾਵ ਦਿੱਤਾ ਗਿਆ ਹੈ।ਇਹ ਨਿਰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਫੈਕਟ ਚੈੱਕ ਯੂਨਿਟ ਨਿਯੁਕਤ ਕਰਨ ਦੀ ਸਰਕਾਰ ਦੀ ਯੋਜਨਾ ਦੇ ਸੰਭਾਵਿਤ ਸੈਂਸਰਸ਼ਿਪ ਵਿਵਾਦ ਪਹਿਲਾਂ ਤੋਂ ਹੀ ਗਰਮਾਇਆ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਡ੍ਰੋਨ ਉਡਾਉਣ ‘ਤੇ ਲੱਗੀ ਪਾਬੰਦੀ, DC ਵਿਸ਼ੇਸ਼ ਸਾਰੰਗਲ ਨੇ ਹੁਕਮ ਕੀਤੇ ਜਾਰੀ

ਸਰਕਾਰ ਨੇ 50 ਲੱਖ ਤੋਂ ਵੱਧ ਯੂਜਰਸ ਵਾਲੇ ਸੋਸ਼ਲ ਮੀਡੀਆ ਫਰਮਾਂ ਤੋਂ ਫਰਜ਼ੀ ਖਬਰਾਂ ਤੇ ਗੈਰ-ਕਾਨੂੰਨੀ ਕੰਟੈਂਟ ਨੂੰ ਰੋਕਣ ਲਈ ਅਗਲੇ 10 ਦਿਨਾਂ ਦੇ ਅੰਦਰ ਇਕ ਪਲਾਨ ਪੇਸ਼ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਇਹ ਅਪਡੇਟ ਮੰਤਰਾਲੇ ਵੱਲੋਂ ਯੂਟਿਊਬ ਨੂੰ ਬਾਲ ਯੌਨ ਸ਼ੋਸ਼ਣ ਕੰਟੈਂਟ ਹਟਾਉਣ ਜਾਂ ਸਖਤ ਸਜ਼ਾ ਦਾ ਸਾਹਮਣਾ ਕਰਨ ਲਈ ਨੋਟਿਸ ਭੇਜਣ ਦੇ ਕੁਝ ਦਿਨਾਂ ਬਾਅਦ ਆਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਸਰਕਾਰ ਨੇ ਯੂਟਿਊਬ ਨੂੰ ਦਿੱਤੇ ਇਹ ਨਿਰਦੇਸ਼, ਫਰਜ਼ੀ ਖਬਰ ਫੈਲਾਉਣ ਵਾਲੇ ਚੈਨਲਾਂ ‘ਤੇ ਦਿਖਾਉਣਾ ਹੋਵੇਗਾ ਡਿਸਕਲੇਮਰ appeared first on Daily Post Punjabi.