young men death Archives - Daily Post Punjabi

￼24 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਦਿਆ ਹੀ ਹੋਈ ਮੌਤ, 2 ਲੋਕਾਂ ਖਿਲਾਫ ਮਾਮਲਾ ਦਰਜ
ਪੰਜਾਬ ਵਿਚ ਨਸਿਆ ਕਾਰਨ ਆਏ ਦਿਨ ਨਸਿਆ ਦੀ ਦਲ ਦਲ ਵਿਚ ਫਸੇ ਨੋਜਵਾਨਾ ਦੀਆ ਮੌਤਾਂ ਹੋ ਰਹੀਆਂ ਹਨ। ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਧੌਲਾ ਦੇ ਇਕ 24 ਸਾਲ ਦੇ ਨੋਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਜਾਨ ਚਲੀ ਗਈ।

young men death drugs

ਮ੍ਰਿਤਕ ਨੌਜਵਾਨ ਕਿ੍ਰਸ਼ਨ ਸਿੰਘ(24) ਦੇ ਪਿਤਾ ਨੇ ਦੱਸਿਆ ਕਿ ਊਸ ਦਾ ਬੇਟਾ ਕ੍ਰਿਸ਼ਨ ਸਿੰਘ ਜੋ ਕੇ ਕਰੀਬ ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ। ਜਿਸ ਨੂੰ ਅਸੀ ਦਵਾਈ ਵੀ ਦਿਲਵਾਈ ਸੀ। ਕੱਲ ਇਹ ਪਿੰਡ ਸ਼ਾਮ ਖੇੜਾ ਤੋਂ ਸੱਤੀ ਦੇ ਘਰ ਤੋਂ ਨਸ਼ਾ ਲੈਣ ਗਿਆ ਸੀ। ਸਾਨੂੰ ਸੂਚਨਾ ਮਿਲੀ ਕੇ ਕ੍ਰਿਸ਼ਨ ਸਿੰਘ ਮੇਰਾ ਬੇਟਾ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਜਦੋ ਅਸੀਂ ਜਾ ਕੇ ਦੇਖਿਆ ਤਾ ਊਸ ਕੋਲ ਸਤੀ ਅਤੇ ਊਸ ਦਾ ਪਿਤਾ ਬੈਠਾ ਸੀ। ਸਾਨੂੰ ਦੇਖ ਕੇ ਉਹ ਭੱਜ ਗਏ ਅਤੇ ਮੇਰੇ ਬੇਟੇ ਦੀ ਮੌਤ ਹੋ ਚੁਕੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਊਸ ਦਾ ਇਲਕੋਤਾ ਬੇਟਾ ਸੀ ਜੋ ਕੇ ਸਾਦੀ ਸੁਦਾ ਸੀ। ਜਿਸ ਦੇ ਇਕ ਬੇਟਾ ਵੀ ਹੈ ਊਸ ਨੇ ਇਨਸਾਫ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਮਲੌਟ ਪੁਲਿਸ ਦੇ ਉਪ ਕਪਤਾਨ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਣਾ ਦਾ ਬੇਟਾ ਕ੍ਰਿਸ਼ਨ ਸਿੰਘ ਦੀ ਕੋਈ ਜ਼ਹਿਰੀਲਾ ਟੀਕਾ ਲਾਉਣ ਨਾਲ ਮੌਤ ਹੋਈ ਹੈ। ਜਿਸ ਦੇ ਬਿਆਨਾ ਦੇ ਅਧਾਰ ਤੇ ਥਾਨਾਂ ਕਬਰਵਾਲਾ ਵਿਖੇ ਮੁਕੱਦਮਾ ਨੰਬਰ 125 ਧਾਰਾ 304 ਤਹਿਤ ਪਿੰਡ ਸ਼ਾਮ ਖੇੜਾ ਦੇ ਸੱਤੀ ਅਤੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕਾਰਵਾਈ ਕੀਤੀ ਜਾ ਰਹੀ ਹੈ।

The post ￼24 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਦਿਆ ਹੀ ਹੋਈ ਮੌਤ, 2 ਲੋਕਾਂ ਖਿਲਾਫ ਮਾਮਲਾ ਦਰਜ appeared first on Daily Post Punjabi.