youngest millionaire Archives - Daily Post Punjabi

ਛੋਟੀ ਉਮਰ ‘ਚ ਬਣਿਆ ਕਰੋੜਪਤੀ ਸਿੰਗਰ, ਲਾਕਡਾਊਨ ਦੌਰਾਨ ਆਪਣੀ ਕਾਰ ਧੋਂਦਾ ਆਇਆ ਨਜ਼ਰ
Singer crorepati youngest lockdownਬਾਲੀਵੁੱਡ ਵਿੱਚ ਅਜਿਹੇ ਕਈ ਸਿਤਾਰੇ ਹਨ ਜੋ ਘੱਟ ਉਮਰ ‘ਚ ਇੱਕ ਗਲੈਮਰਸ ਜੀਵਨਸ਼ੈਲੀ ਜੀਅ ਰਹੇ ਹਨ। ਪੰਜਾਬੀ ਸਿੰਗਰ ਜੱਸ ਮਾਣਕ ਉਨ੍ਹਾਂ ਦੇ ਵਿੱਚੋਂ ਇੱਕ ਹਨ। ਜੱਸ ਮਾਣਕ ਵਰਤਮਾਨ ‘ਚ ਯੂਥ ਦੇ ਵਿੱਚ ਬਹੁਤ ਪ੍ਰਸਿੱਧ ਹਨ ਅਤੇ ਉਨ੍ਹਾਂ ਦੇ ਗਾਣੇ ਯੂਟਿਊਬ ਉੱਤੇ ਟ੍ਰੈਂਡ ਵਿਚ ਰਹਿੰਦੇ ਹਨ। ਜੱਸ ਮਾਣਕ ਦੀ ਉਮਰ ਸਿਰਫ਼ 21 ਸਾਲ ਦੀ ਹੈ। ਉਹ ਇੰਨੀ ਘੱਟ ਉਮਰ ‘ਚ ਕਰੋੜਪਤੀ ਬਣ ਗਏ ਹਨ। ਪੰਜਾਬ ਵਿੱਚ ਉਨ੍ਹਾਂ ਦਾ ਸਟਾਰਡਮ ਵੱਧਦਾ ਹੀ ਜਾ ਰਿਹਾ ਹੈ। ਉਹ ਹਮੇਸ਼ਾ ਆਪਣਾ ਕੰਮ ਆਪ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁਝ ਲੇਟੈਸਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੀ ਕਾਰ ਨੂੰ ਧੋਂਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਜੱਸ ਮਾਣਕ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ‘ਚ ‘ਪਰਾਡਾ’, ‘ਸੂਟ ਪੰਜਾਬੀ’, ‘ਵਿਆਹ’, ‘ਬੰਦੂਕ’, ‘ਬੌਸ’ ਸਮੇਤ ਕਈ ਹੋਰ ਵੀ ਹਿੱਟ ਗੀਤ ਹਨ। ਜੱਸ ਮਾਣਕ ਅਜਿਹੇ ਕਲਾਕਾਰ ਹਨ, ਜੋ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ।

ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜੱਸ ਮਾਣਕ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

‘ਸਿਕੰਦਰ 2’ ਫਿਲਮ ਤੋਂ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਪੰਜਾਬੀ ਗਾਇਕ ਗੁਰੀ ਵਲੋਂ ਇਸ ਫਿਲਮ ‘ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ। ਜਿਸ ਦੇ ਚੱਲਦੇ ਉਹ ਬਹੁਤ ਜਲਦ ਇਕ ਹੋਰ ਫਿਲਮ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਇਹ ਅਸੀਂ ਨਹੀਂ ਸਗੋਂ ਗੁਰੀ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ ਆਖ ਰਹੀਆਂ ਹਨ। ਉਨ੍ਹਾਂ ਨੇ ਜੱਸ ਮਾਣਕ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, ”ਗੁੱਡ ਲੱਕ ਦੋਵਾਂ ਨੂੰ..ਨਵੀਂ ਮੂਵੀ ਲਈ”। ਨਾਲ ਹੀ ਉਨ੍ਹਾਂ ਨੇ ਵੀਡੀਓ ਕੈਮਰੇ ਵਾਲਾ ਇਮੋਜ਼ੀ ਪੋਸਟ ਕੀਤਾ ਸੀ। ਤਸਵੀਰ ‘ਚ ਦੋਵਾਂ ਸਿੰਗਰਾਂ ਨੇ ਕਲੈਪ ਬੋਰਡ ਫੜ੍ਹਿਆ ਹੋਇਆ ਸੀ ਤੇ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਸ਼ੂਟ ਦੀਆਂ ਵੀਡੀਓਜ਼ ਪਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਸ਼ੂਟ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਜੇ ਗੱਲ ਕਰੀਏ ਫਿਲਮ ਦੇ ਨਾਂ ਦੀ ਤਾਂ ਉਸ ਬਾਰੇ ਅਤੇ ਬਾਕੀ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

The post ਛੋਟੀ ਉਮਰ ‘ਚ ਬਣਿਆ ਕਰੋੜਪਤੀ ਸਿੰਗਰ, ਲਾਕਡਾਊਨ ਦੌਰਾਨ ਆਪਣੀ ਕਾਰ ਧੋਂਦਾ ਆਇਆ ਨਜ਼ਰ appeared first on Daily Post Punjabi.