Youth died in Russia Archives - Daily Post Punjabi

6 ਮਹੀਨੇ ਪਹਿਲਾਂ ਰੂਸ ਗਏ ਨੌਜਵਾਨ ਦੀ ਹੋਈ ਮੌਤ, 2 ਸਾਲ ਪਹਿਲਾ ਹੀ ਹੋਇਆ ਸੀ ਵਿਆਹ
ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਚੰਗੇ ਭਵਿੱਖ ਦੀ ਆਸ ਲਏ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਤੇ ਪਰਿਵਾਰ ਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਮਿਰਜ਼ਾਜਾਨ ਤੋਂ ਸਾਹਮਣੇ ਆਇਆ ਹੈ। ਮਿਰਜ਼ਾਜਾਨ ਦੇ ਨੌਜਵਾਨ ਦੀ ਰਸ਼ੀਆ ਵਿੱਚ ਇੰਨਫੈਕਸ਼ਨ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਵਣ ਸਿੰਘ (34) ਪੁੱਤਰ ਰਤਨ ਸਿੰਘ ਵਾਸੀ ਮਿਰਜਾਜਾਨ ਜ਼ੋ ਕਿ ਕਰੀਬ ਛੇ ਮਹੀਨੇ ਪਹਿਲਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਉੱਜਵਲ ਬਨਾਉਣ ਲਈ ਬਾਹਰ ਦੂਸਰੇ ਦੇਸ਼ ਮਾਸਕੋ ਰਸ਼ੀਆ ਗਿਆ ਸੀ ਤੇ ਉਥੇ ਪੂਰੀ ਮਿਹਨਤ ਕਰ ਰਿਹਾ ਸੀ।‌ ਕਰੀਬ 20 ਦਿਨ ਪਹਿਲਾਂ ਉਹ ਅਚਾਨਕ ਬਿਮਾਰ ਹੋ ਗਿਆ ਤੇ ਹਸਪਤਾਲ ਦਾਖਲ ਹੋਣ ਤੇ ਪਤਾ ਲੱਗਾ ਕਿ ਉਸਨੂੰ ਇੰਨਫੈਕਸ਼ਨ ਹੋ ਗਈ ਹੈ ਤੇ 20 ਅਪ੍ਰੈਲ ਨੂੰ ਉਸ ਦੀ ਉਥੇ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2 ਪਾਕਿ ਜਾਸੂਸ ਕੀਤੇ ਕਾਬੂ, ਖੁਫ਼ੀਆ ਜਾਣਕਾਰੀ ਤੇ ਤਸਵੀਰਾਂ ਕਰਦੇ ਸੀ ਲੀਕ

ਜਦੋਂ ਸਰਵਣ ਸਿੰਘ ਦੀ ਮੌਤ ਦੀ ਖ਼ਬਰ ਉਸਦੇ ਘਰ ਵਿੱਚ ਆਈ ਤਾਂ ਪੂਰੇ ਪਰਿਵਾਰ ਵਿੱਚ ਕੋਹਰਾਮ ਮੱਚ ਗਿਆ ਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਮ੍ਰਿਤਕ ਸਰਵਣ ਸਿੰਘ ਦਾ ਅਜੇ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅੱਜ ਸ਼ਨੀਵਾਰ ਨੂੰ ਦੇਰ ਸ਼ਾਮ ਸਰਵਣ ਸਿੰਘ ਦੀ ਮ੍ਰਿਤਕ ਦੇਹ ਉਸਦੇ ਪਿੰਡ ਮਿਰਜ਼ਾਜਾਨ ਪਹੁੰਚੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 6 ਮਹੀਨੇ ਪਹਿਲਾਂ ਰੂਸ ਗਏ ਨੌਜਵਾਨ ਦੀ ਹੋਈ ਮੌਤ, 2 ਸਾਲ ਪਹਿਲਾ ਹੀ ਹੋਇਆ ਸੀ ਵਿਆਹ appeared first on Daily Post Punjabi.