Youth of Kapurthala died Archives - Daily Post Punjabi

ਇਟਲੀ ਤੋਂ ਮੰਦਭਾਗੀ ਖਬਰ, ਕਪੂਰਥਲਾ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ
ਇਟਲੀ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਖਾਤਰ ਇਟਲੀ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੋਜਵਾਨ ਮਨਜੀਤ ਸਿੰਘ ਉਰਫ ਪੱਪੂ ਪੁਤਰ, ਸਵ. ਬਲਕਾਰ ਸਿੰਘ ਦੀ ਭੇਦ ਭਰੇ ਹਲਾਤਾਂ ਚ ਮੌਤ ਹੋ ਗਈ ਹੈ। ਪੰਜਾਬ ਵਸਦੇ ਮ੍ਰਿਤਕ ਦੇ ਪਰਿਵਾਰ ਨੇ ਨੌਜਵਾਨ ਦੇ ਮੌਤ ਦੇ ਕਰਨਾ ਦੀ ਜਾਂਚ ਦੀ ਅਪੀਲ ਕੀਤੀ ਹੈ।

ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋਂ ਉਹਨਾ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀ ਹੋ ਪਾ ਰਹੀ ਸੀ। ਅੱਜ ਸ਼ੋਸ਼ਲ ਮੀਡਿਆ ਰਾਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਜੀਤ ਸਿੰਘ ਦੀ ਤਕਰੀਬਨ 2 ਮਹੀਨਾ ਪਹਿਲਾਂ ਹੀ ਮੌਤ ਚੁਕੀ ਹੈ। ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸਦੀ ਮ੍ਰਿਤਕ ਦੇਹ ਸੰਭਾਲ ਕੇ ਇਸਦੇ ਵਾਰਸਾਂ ਦੇ ਭਾਲ ਲਈ ਸ਼ੋਸ਼ਲ ਮੀਡਿਆ ਤੇ ਅਪੀਲ ਵੀ ਕੀਤੀ ਸੀ ਪਰੰਤੂ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪਰਾਲੀ ਸਾ/ੜਨ ਤੋਂ ਰੋਕਣ ਲਈ ਮਾਨ ਸਰਕਾਰ ਦੀ ਨਵੀਂ ਪਹਿਲ, ਮਸ਼ੀਨਰੀ ਦੀ ਖਰੀਦ ‘ਤੇ ਮਿਲੇਗੀ 80% ਤੱਕ ਸਬਸਿਡੀ

ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੰਜਾਬ ਵਿੱਚ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਸੀ। ਉਸ ਦੀ ਮੌਤ ਦਿਖਬਰ ਮਿਲਣ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਦੇ ਮੌਤ ਦੇ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਇਟਲੀ ਤੋਂ ਮੰਦਭਾਗੀ ਖਬਰ, ਕਪੂਰਥਲਾ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ appeared first on Daily Post Punjabi.