youth shot newly married woman Archives - Daily Post Punjabi

ਪੱਟੀ : ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਹੁਣ ਪੁਲਿਸ ਤੋਂ ਮੰਗ ਰਿਹਾ ਮਾਫੀ
ਤਰਨਤਾਰਨ ਦੇ ਪੱਟੀ ਵਿਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਦੇ ਬਾਅਦ ਮੁਲਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮੁਲਜ਼ਮ ਮੁਲਜ਼ਮ ਨੇ ਪੁਲਿਸ ਕੋਲ ਗੁਹਾਰ ਲਗਾਈ ਹੈ ਤੇ ਕਹਿ ਰਿਹਾ ਹੈ ਕਿ ਮੈਨੂੰ ਛੱਡ ਦਿਓ ਮੈਂ ਅਜਿਹੀ ਗਲਤੀ ਦੁਬਾਰਾ ਨਹੀ ਕਰਾਂਗਾ।

ਮੁਲਜ਼ਮ ਕਹਿ ਰਿਹਾ ਹੈ ਸਰ ਜੀ, ਮਾਫ ਕਰ ਦਿਓ, ਗਲਤੀ ਹੋ ਗਈ। ਮੈਨੂੰ ਬਹੁਤ ਦਰਦ ਹੋ ਰਿਹਾ ਹੈ। ਮੇਰੇ ਤੋਂ ਚਲਿਆ ਨਹੀਂ ਜਾ ਰਿਹਾ। ਅੱਗੇ ਤੋਂ ਅਜਿਹਾ ਨਹੀਂ ਕਰਾਂਗਾ। ਉਸ ਦੀ ਆਵਾਜ਼ ਵਿਚ ਪਛਤਾਵਾ ਤੇ ਡਰ ਸਾਫ ਦਿਖ ਰਿਹਾ ਹੈ।

ਇਹ ਵੀ ਪੜ੍ਹੋ : ਸੰਗਰੂਰ ਦਾ ਫੌਜੀ ਜਵਾਨ ਮਨੀਪੁਰ ‘ਚ ਸ਼ਹੀਦ, 21 ਸਾਲਾਂ ਤੋਂ ਭਾਰਤੀ ਫੌਜ ‘ਚ ਨਿਭਾ ਰਹੇ ਸਨ ਸੇਵਾ

ਦੱਸ ਦੇਈਏ ਕਿ ਪੱਟੀ ਵਿਚ ਪਤੀ ਨਾਲ ਐਕਟਿਵਾ ‘ਤੇ ਜਾ ਰਹੀ ਨਵ-ਵਿਆਹੁਤਾ ਨੂੰ ਮੁਲਜ਼ਮ ਨੇ ਗੋਲੀ ਮਾਰੀ ਸੀ। ਮੁਲਜ਼ਮ ਨਵ-ਵਿਆਹੁਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ 2 ਮਹੀਨੇ ਪਹਿਲਾਂ ਕੁੜੀ ਦੇ ਪਰਿਵਾਰ ਨੇ ਦੂਜੇ ਲੜਕੇ ਨਾਲ ਉਹ ਦਾ ਵਿਆਹ ਕਰ ਦਿੱਤਾ ਸੀ ਜਿਸ ਤੋਂ ਉਹ ਨਾਰਾਜ਼ ਸੀ। ਮੁਲਜ਼ਮ ਨੇ ਨਵ-ਵਿਆਹੁਤਾ ਨੂੰ 21 ਫਰਵਰੀ ਨੂੰ 3 ਗੋਲੀਆਂ ਮਾਰੀਆਂ ਸਨ। ਜਖਮੀ ਦੀ ਪਛਾਣ ਰੂਬੀ ਵਜੋਂ ਹੋਈ। ਹੁਣ ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਅਜੇ ਤੱਕ ਉਸ ਨੂੰ ਹੋਸ ਨਹੀਂ ਆਇਆ ਹੈ। ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ ਜਿਸ ਵਿਚ ਮੁਲਜ਼ਮ ਗੋਲੀ ਮਾਰਦੇ ਹੋਏ ਦਿਖ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੱਟੀ : ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਹੁਣ ਪੁਲਿਸ ਤੋਂ ਮੰਗ ਰਿਹਾ ਮਾਫੀ appeared first on Daily Post Punjabi.