youths living in different houses Archives - Daily Post Punjabi

ਪਾਨੀਪਤ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ ਦੇ 4 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਹਰਿਆਣਾ ਦੇ ਪਾਣੀਪਤ ਵਿੱਚ ਸੀਐਮ ਫਲਾਇੰਗ ਕਰਨਾਲ ਦੀ ਟੀਮ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਪਾਸਪੋਰਟ ਜਾਂ ਵੀਜ਼ਾ ਨਹੀਂ ਮਿਲਿਆ। ਨੌਜਵਾਨਾਂ ਕੋਲ ਭਾਰਤ ਵਿਚ ਰਹਿਣ ਦੀ ਕੋਈ ਇਜਾਜ਼ਤ ਵੀ ਨਹੀਂ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਸੌਦਾਪੁਰ ਮੋੜ, ਜਾਤਲ ਰੋਡ ਤੋਂ ਜਦੋਂਕਿ ਉਸ ਦੇ ਤਿੰਨ ਹੋਰ ਸਾਥੀ ਸਮਾਲਖਾ ਤੋਂ ਫੜੇ ਗਏ। ਚਾਰਾਂ ਖ਼ਿਲਾਫ਼ ਧਾਰਾ 13/14/14ਏ/14ਸੀ ਵਿਦੇਸ਼ੀ ਐਕਟ 1946 ਤਹਿਤ ਕੇਸ ਦਰਜ ਕੀਤਾ ਗਿਆ ਹੈ।

Bangladesh Youths Arrested Panipat

ਪੁਲੀਸ ਚਾਰਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕਰੇਗੀ। ਸੀ.ਐਮ ਫਲਾਇੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਸ਼ਰਵਣ ਕੁਮਾਰ, ਚੀਫ ਕਾਂਸਟੇਬਲ ਰਾਜੇਸ਼ ਕੁਮਾਰ, ਵਧੀਕ ਜ਼ਿਲਾ ਇੰਸਪੈਕਟਰ ਨੀਰ ਸਿੰਘ ਅਤੇ ਏ.ਐੱਸ.ਆਈ ਰਾਜ ਕੁਮਾਰ ਦੀ ਟੀਮ ਨੇ ਪਿੰਡ ਸੌਧਾਪੁਰ ਮੋੜ ਜਾਤਲ ਰੋਡ ਤੋਂ ਇਕ ਦੋਸ਼ੀ ਬੰਗਲਾਦੇਸ਼ੀ ਨੂੰ ਗ੍ਰਿਫਤਾਰ ਕੀਤਾ। ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਜੱਬਰ ਵਾਸੀ ਪਿੰਡ ਸਿਧੀਆ ਜ਼ਿਲ੍ਹਾ ਠਾਕਰੂਦਾ ਬੰਗਲਾਦੇਸ਼ ਦੱਸਿਆ। ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਗਿਆ ਕਿ ਉਹ ਇਸ ਸਮੇਂ ਆਸ਼ੂ ਬਲੀਚ ਹਾਊਸ ਪਿੰਡ ਦੀਦਵੜੀ ਥਾਣਾ ਸਮਾਲਖਾ, ਪਾਣੀਪਤ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਵਧੇਰੇ ਜਾਣਕਾਰੀ ਲੈਣ ‘ਤੇ ਜੱਬਰ ਕੋਲੋਂ ਕੋਈ ਪਾਸਪੋਰਟ ਜਾਂ ਵੈਧ ਵੀਜ਼ਾ ਨਹੀਂ ਮਿਲਿਆ। ਉਹ ਭਾਰਤ ਵਿੱਚ ਆਪਣੇ ਰਹਿਣ ਦੀ ਕੋਈ ਪਛਾਣ ਪੇਸ਼ ਨਹੀਂ ਕਰ ਸਕਿਆ। ਜਿਸਦੇ ਚਲਦੇ ਉਸਦੇ ਖਿਲਾਫ ਓਲਡ ਇੰਡਸਟਰੀਅਲ ਥਾਣਾ ਪਾਣੀਪਤ ਵਿੱਚ ਵਿਦੇਸ਼ੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਦੱਸਿਆ ਕਿ ਬੰਗਲਾਦੇਸ਼ ਤੋਂ ਉਸ ਦੇ ਤਿੰਨ ਦੋਸਤ ਵੀ ਉਸ ਦੇ ਨਾਲ ਆਸ਼ੂ ਬਲੀਚ ਹਾਊਸ ਪਿੰਡ ਦੀਦਵਾੜੀ ਥਾਣਾ ਸਮਾਲਖਾ ‘ਚ ਕੰਮ ਕਰਦੇ ਹਨ। ਇਸ ’ਤੇ ਸਮਾਲਖਾ ਤੋਂ ਟੀਮ ਨੇ ਸਲੀਮ ਵਾਸੀ ਬੰਗਲਾਦੇਸ਼, ਅਖਤਰ ਰੁਲ ਵਾਸੀ ਪਿੰਡ ਜਿਗਰਾ ਜ਼ਿਲ੍ਹਾ ਰੰਗਪੁਰ ਬੰਗਲਾਦੇਸ਼ ਅਤੇ ਅਲੀ ਵਾਸੀ ਪਿੰਡ ਚਿਗੋਲਮੰਡੀ ਥਾਣਾ ਰਾਣੀਸਿੰਘਲ ਜ਼ਿਲ੍ਹਾ ਦੀਨਾਸਪੁਰ ਬੰਗਲਾਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਦੇ ਕੋਲ ਪਾਣੀਪਤ ਦੇ ਇਸਰਾਨਾ ਸਬ-ਡਿਵੀਜ਼ਨ ਦੇ ਚਮਰਦਾ ਪਿੰਡ ਦੇ ਪਤੇ ਵਾਲੇ ਆਧਾਰ ਕਾਰਡ ਮਿਲੇ ਹਨ। ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਆਧਾਰ ਕਾਰਡਾਂ ‘ਤੇ ਪਤਾ ਬਦਲਣ ਲਈ ਉਹ ਜਾਤਲ ਰੋਡ ‘ਤੇ ਸਥਿਤ ਪਿੰਡ ਸੌਾਧਾਪੁਰ ਮੋੜ ਸਥਿਤ ਸਾਈਬਰ ਕੈਫੇ ‘ਚ ਆਇਆ ਸੀ | ਸਾਈਬਰ ਕੈਫੇ ਵੱਲੋਂ ਉਨ੍ਹਾਂ ਦੇ ਪਤੇ ਠੀਕ ਕਰਵਾਉਣ ਲਈ ਜਾਰੀ ਕੀਤੀ ਗਈ ਰਸੀਦ ਵੀ ਮਿਲ ਗਈ ਹੈ। ਸਥਾਨਕ ਪੁਲਿਸ ਵੱਲੋਂ ਸਾਈਬਰ ਕੈਫੇ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਕਤ ਬੰਗਲਾਦੇਸ਼ੀਆਂ ਕੋਲੋਂ ਬੰਗਲਾਦੇਸ਼ ਦੇ ਤਿੰਨ ਸਿਮ ਕਾਰਡ ਵੀ ਬਰਾਮਦ ਹੋਏ ਹਨ।

The post ਪਾਨੀਪਤ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ ਦੇ 4 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ appeared first on Daily Post Punjabi.