Youtube baba alias yogesh mehta arrested Archives - Daily Post Punjabi

ਕਰੋੜਾਂ ਰੁ: ਠੱਗਣ ਵਾਲਾ YouTube ਬਾਬਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ ‘ਤੇ ਕਰਦਾ ਸੀ ਧੋਖਾਧੜੀ
ਮੱਧ ਪ੍ਰਦੇਸ਼ ਦੀ ਗੁਨਾ ਪੁਲਿਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ਼ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਉੱਜੈਨ, ਰਤਲਾਮ ਅਤੇ ਮੰਦਸੌਰ ਸਣੇ ਕਈ ਹੋਰ ਸ਼ਹਿਰਾਂ ਵਿੱਚ 5.50 ਕਰੋੜ ਰੁਪਏ ਦੀ ਧੋਖਾਧੜੀ ਕਰ ਚੁੱਕਿਆ ਹੈ। ਮੁਲਜ਼ਮ ਯੂ-ਟਿਊਬ ਬਾਬਾ ਦੀ ਕਾਫ਼ੀ ਸਮੇਂ ਤੋਂ ਭਾਲ ਸੀ ਤੇ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ ਸੀ। ਇਹ ਮਾਮਲਾ ਉਸ ਸਮੇਂ ਪੁਲਿਸ ਦੇ ਧਿਆਨ ਵਿੱਚ ਆਇਆ, ਜਦੋਂ ਗੁਨਾ ਜ਼ਿਲ੍ਹੇ ਦੇ ਮ੍ਰਿਗਵਾਸ ਨਿਵਾਸੀ ਪੂਜਾ ਪਰਿਹਾਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ।

Youtube baba alias yogesh mehta arrested

ਮਹਿਲਾ ਨੇ ਦੱਸਿਆ ਕਿ ਉਸ ਕੋਲੋਂ ਮਿਊਚੁਅਲ ਫੰਡ ਦੇ ਨਾਂ ’ਤੇ 5.50 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ । ਉਸਨੇ ਪੁਲਿਸ ਨੂੰ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਨੇ ਯੂ-ਟਿਊਬ ’ਤੇ ਵੀਡੀਓ ਵੇਖੀ ਸੀ। ਵੀਡੀਓ ਵਿੱਚ ਇੱਕ ਬਾਬਾ ਜੀਵਨ ਨਾਲ ਸਬੰਧਿਤ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਦਾਅਵਾ ਕਰ ਰਿਹਾ ਸੀ। ਵੀਡੀਓ ਦੇ ਲਿੰਕ ਹੇਠਾਂ ਮੋਬਾਇਲ ਨੰਬਰ ਲਿਖਿਆ ਹੋਇਆ ਸੀ। ਜਦੋਂ ਉਸ ਨੇ ਉਸ ਮੋਬਾਇਲ ਨੰਬਰ ’ਤੇ ਫੋਨ ਲਾਇਆ ਤਾਂ ਦੂਜੇ ਪਾਸਿਓਂ ਯੋਗੇਸ਼ ਮਹਿਤਾ ਨਾਂ ਦੇ ਵਿਅਕਤੀ ਨੇ ਫੋਨ ’ਤੇ ਗੱਲ ਕੀਤੀ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖਬਰੀ, ਟਰੂਡੋ ਸਰਕਾਰ ਨੇ H-1B ਵੀਜਾ ਧਾਰਕਾਂ ਲਈ ਕੀਤਾ ਵੱਡਾ ਐਲਾਨ

ਯੋਗੇਸ਼ ਮਹਿਤਾ ਨੇ ਦੱਸਿਆ ਕਿ ਉਹ IDBI ਬੈਂਕ ਵਿੱਚ ਏਜੰਟ ਹੈ। ਯੋਗੇਸ਼ ਨੇ ਪੂਜਾ ਨੂੰ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦਾ ਝਾਂਸਾ ਦਿੰਦਿਆਂ ਕਿਹਾ ਕਿ ਲਾਭ ਕਮਾਉਣ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਮਿਲੇਗਾ । ਪੂਜਾ ਨੇ 5.50 ਲੱਖ ਰੁਪਏ ਯੋਗੇਸ਼ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ਪਰ ਯੋਗੇਸ਼ ਮਹਿਤਾ ਨੇ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦੀ ਨਾ ਤਾਂ ਰਸੀਦ ਦਿੱਤੀ ਤੇ ਨਾ ਹੀ ਪਾਲਿਸੀ । ਇੱਕ ਸਾਲ ਬਾਅਦ ਪੀੜਤ ਨੇ ਮ੍ਰਿਗਵਾਸ ਥਾਣੇ ਵਿੱਚ ਮੁਲਜ਼ਮ ਯੋਗੇਸ਼ ਦੇ ਖਿਲਾਫ਼ 23 ਜੂਨ ਨੂੰ ਕੇਸ ਦਰਜ ਕਰਵਾਇਆ।

Youtube baba alias yogesh mehta arrested

ਦੱਸ ਦੇਈਏ ਕਿ FIR ਦੇ ਆਧਾਰ ‘ਤੇ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਇਸ ਠੱਗੀ ਕਰਨ ਵਾਲੇ ਬਾਬੇ ਬਾਰੇ ਖੁਲਾਸਾ ਹੋਇਆ । ਯੂ-ਟਿਊਬ ਦੇ ਵੀਡੀਓ ‘ਤੇ ਮੌਜੂਦ ਮੋਬਾਇਲ ਨੰਬਰ ਦੀ ਕਾਲ ਡਿਟੇਲ ਕੱਢੀ ਗਈ । ਪੁਲਿਸ ਨੇ ਮੁਲਜ਼ਮ ਦੀ ਪਤਨੀ ਦਾ ਮੋਬਾਇਲ ਨੰਬਰ ਵੀ ਹਾਸਿਲ ਕਰ ਲਿਆ ਹੈ । ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਯੋਗੇਸ਼ ਮਹਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ । ਇਸ ਦੌਰਾਨ ਪੁਲਿਸ ਨੂੰ ਯੋਗੇਸ਼ ਦੀ ਪਤਨੀ ਦੀ ਕਾਲ ਡਿਟੇਲ ਵਿੱਚ ਉੱਤਰ ਪ੍ਰਦੇਸ਼ ਨਾਲ ਸਬੰਧਿਤ 3 ਫੋਨ ਨੰਬਰ ਵੀ ਮਿਲੇ, ਜਿਨ੍ਹਾਂ ਨਾਲ ਮੁਲਜ਼ਮ ਲਗਾਤਾਰ ਸੰਪਰਕ ਵਿੱਚ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਉਰਫ ਯੂ-ਟਿਊਬ ਬਾਬਾ ਦਾ ਉੱਤਰ ਪ੍ਰਦੇਸ਼ ਨਾਲ ਵੀ ਸਬੰਧ ਹੈ, ਜੋ ਸਿਮ ਕਾਰਡ ਯੋਗੇਸ਼ ਵਰਤ ਰਿਹਾ ਸੀ, ਉਹ ਕਿਸੇ ਅੰਕਿਤ ਦੇ ਨਾਂ ‘ਤੇ ਰਜਿਸਟਰਡ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕਰੋੜਾਂ ਰੁ: ਠੱਗਣ ਵਾਲਾ YouTube ਬਾਬਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ ‘ਤੇ ਕਰਦਾ ਸੀ ਧੋਖਾਧੜੀ appeared first on Daily Post Punjabi.