Yusuf pathan retires Archives - Daily Post Punjabi

ਭਾਰਤੀ ਟੀਮ ਦੇ ਸਭ ਤੋਂ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਯੂਸਫ ਪਠਾਨ ਨੇ ਲਿਆ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ
Yusuf pathan retires: ਭਾਰਤੀ ਟੀਮ ਦੇ ਸਭ ਤੋਂ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਯੂਸਫ ਪਠਾਨ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਦਿੱਤੀ। ਭਾਰਤ ਲਈ 57 ਵਨਡੇ ਅਤੇ 22 ਟੀ -20 ਕੌਮਾਂਤਰੀ ਮੈਚ ਖੇਡਣ ਵਾਲੇ ਯੂਸਫ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਾਰਚ 2012 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ। ਯੂਸਫ਼ ਨੇ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਕਿਹਾ, “ਮੈਂ ਆਪਣੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ, ਟੀਮਾਂ, ਕੋਚਾਂ ਅਤੇ ਪੂਰੇ ਦੇਸ਼ ਦਾ ਮੈਨੂੰ ਸਮਰਥਨ ਕਰਨ ਅਤੇ ਬਹੁਤ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”

I thank my family, friends, fans, teams, coaches and the whole country wholeheartedly for all the support and love. #retirement pic.twitter.com/usOzxer9CE
— Yusuf Pathan (@iamyusufpathan) February 26, 2021

ਯੂਸਫ ਪਠਾਨ ਨੇ ਕਿਹਾ, “ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੰਡੀਆ ਦੀ ਜਰਸੀ ਪਾਈ ਸੀ। ਮੈਂ ਉਸ ਦਿਨ ਸਿਰਫ ਇੰਡੀਆ ਦੀ ਜਰਸੀ ਨਹੀਂ ਪਾਈ ਸੀ, ਬਲਕਿ ਮੈਂ ਆਪਣੇ ਪਰਿਵਾਰ, ਦੋਸਤਾਂ, ਕੋਚਾਂ ਅਤੇ ਪੂਰੇ ਦੇਸ਼ ਦੀ ਉਮੀਦ ਅਤੇ ਆਪਣੇ ਸੁਪਨੇਆ ਨੂੰ ਆਪਣੇ ਮੋਢਿਆਂ ਤੇ ਲਿਆ ਸੀ।” ਬਚਪਨ ਤੋਂ ਹੀ ਮੇਰੀ ਜਿੰਦਗੀ ਕ੍ਰਿਕਟ ਦੇ ਵਿੱਚ ਨਿਕਲੀ ਹੈ। ਮੈਂ ਆਪਣੇ ਕਰੀਅਰ ਵਿੱਚ ਦੇਸ਼ ਲਈ ਖੇਡਿਆ, ਘਰੇਲੂ ਕ੍ਰਿਕਟ ਵਿੱਚ ਖੇਡਿਆ ਅਤੇ ਆਈਪੀਐਲ ਵਿੱਚ ਵੀ ਖੇਡਿਆ।” ਆਪਣੇ ਕੈਰੀਅਰ ਦੇ ਯਾਦਗਾਰੀ ਪਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,“ਮੇਰੇ ਲਈ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਅਤੇ ਸਚਿਨ ਤੇਂਦੁਲਕਰ ਨੂੰ ਆਪਣੇ ਮੋਢਿਆਂ ‘ਤੇ ਬਿਠਾਉਣਾ ਮੇਰੇ ਕੈਰੀਅਰ ਦਾ ਯਾਦਗਾਰੀ ਪਲ ਸੀ। ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੀ ਕ੍ਰਿਕਟ ਦੀ ਜ਼ਿੰਦਗੀ ‘ਤੇ ਫੁਲ ਸਟੋਪ ਲਗਾਵਾਂ।

ਇਹ ਵੀ ਦੇਖੋ: ਜਲ ਤੋਪਾਂ ਦਾ ਮੂੰਹ ਮੋੜਣ ਵਾਲੇ ਨਵਦੀਪ ਨੇ ਫਿਰ ਪਾਈ ਕਿਸਾਨ ਸਟੇਜ ‘ਤੇ ਧੱਕ

The post ਭਾਰਤੀ ਟੀਮ ਦੇ ਸਭ ਤੋਂ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਯੂਸਫ ਪਠਾਨ ਨੇ ਲਿਆ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ appeared first on Daily Post Punjabi.