Yuvraj reveal son photo Archives - Daily Post Punjabi

ਯੁਵਰਾਜ ਹੰਸ ਇਸ ਵਜ੍ਹਾ ਕਾਰਨ ਨਹੀਂ ਦਿਖਾਉਂਦੇ ਆਪਣੇ ਬੇਟੇ ਹਰੀਦਾਨ ਦੀ ਤਸਵੀਰ !
Yuvraj reveal son photo : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਨ। ਯੁਵਰਾਜ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਲਾਕਡਾਊਨ ਦੇ ਚਲਦੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ। ਯੁਵਰਾਜ ਹੰਸ ਆਪਣੇ ਬੇਟੇ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਹਨਾਂ ਦੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ।

Yuvraj reveal son photo

ਹਰ ਕੋਈ ਇਹਨਾਂ ਤਸਵੀਰਾਂ ਨੂੰ ਲਾਈਕ ਤੇ ਸ਼ੇਅਰ ਕਰ ਰਿਹਾ ਹੈ ਪਰ ਇਹਨਾਂ ਤਸਵੀਰਾਂ ਨੂੰ ਲੈ ਕੇ ਯੁਵਰਾਜ ਹੰਸ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਨਾਲ ਮਲਾਲ ਵੀ ਹੈ ਕਿਉਂਕਿ ਯੁਵਰਾਜ ਹੰਸ ਇਹਨਾਂ ਤਸਵੀਰਾਂ ਵਿੱਚ ਕਦੇ ਵੀ ਹਰੀਦਾਨ ਦੀ ਸ਼ਕਲ ਨਹੀਂ ਦਿਖਾਉਂਦੇ। ਇਸ ਸਭ ਨੂੰ ਲੈ ਕੇ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਟ ’ਤੇ ਖੁਲਾਸਾ ਕੀਤਾ ਹੈ। ਯੁਵਰਾਜ ਹੰਸ ਨੇ ਦੱਸਿਆ ਹੈ ਕਿ ‘ਹਰ ਕੋਈ ਹਰੀਦਾਨ ਨੂੰ ਦੇਖਣ ਲਈ ਉਤਸੁਕ ਹੈ, ਸੱਚ ਜਾਣਿਓ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਉਤਸੁਕ ਹਾਂ ਕਿ ਤੁਹਾਡੇ ਨਾਲ ਮੈਂ ਹਰੀਦਾਨ ਦੀਆਂ ਤਸਵੀਰਾਂ ਸ਼ੇਅਰ ਕਰਾਂ ਪਰ ਸਾਡੇ ਸਾਡੇ ਘਰ ਦੇ ਵੱਡਿਆਂ ਨੇ ਕਿਹਾ ਹੈ ਕਿ 40 ਦਿਨਾਂ ਤੱਕ ਇੰਤਜ਼ਾਰ ਕਰ ਲਓ। ਕੁਝ ਦਿਨ ਬਾਅਦ ਤਸਵੀਰਾਂ ਹੀ ਤਸਵੀਰਾਂ’।

Yuvraj reveal son photo

ਦਸ ਦੇਈਏ ਕਿ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣਾ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਸਹੇਲੀ ਨਾਲ ਕਾਫੀ ਮਸਤੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘@khushhhh 31 ਦਸੰਬਰ 2016 ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ ਦੋਵੇਂ ਬੋਰ ਹੋ ਰਹੇ ਸੀ। ਪੂਰੀ ਦੁਨੀਆ ਪਾਰਟੀ ਕਰ ਰਹੀ ਸੀ ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਸਾਨੂੰ ਨਵੇਂ ਸਾਲ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਦੋਵੇਂ ਇਸ ਪਾਰਟੀ ਲਈ ਗਏ ਭਾਵੇਂ ਜਗ੍ਹਾ ਬਹੁਤ ਅਜੀਬ ਸੀ ਪਰ ਅਸੀਂ ਬਹੁਤ ਮਜ਼ੇ ਕੀਤੇ। ਅਸੀਂ ਨੱਚ ਰਹੇ ਸੀ ਜਿਵੇਂ ਕੋਈ ਸਾਨੂੰ ਨਹੀਂ ਦੇਖ ਰਿਹਾ…’

ਵੀਡੀਓ ‘ਚ ਮਾਨਸੀ ਸ਼ਰਮਾ ਆਪਣੀ ਸਹੇਲੀ ਖੁਸ਼ੀ ਸ਼ਾਹ ਦੇ ਨਾਲ ਜੰਮਕੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਮਾਨਸੀ ਸ਼ਰਮਾ ਦੀ ਟਾਂ ਉਹਨਾਂ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅੱਜ ਕੱਲ੍ਹ ਮਾਨਸੀ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਆਪਣੇ ਬੇਟੇ ਦੇ ਨਾਲ ਕੁਆਲਿਟੀ ਸਮਾਂ ਬਿਤਾ ਰਹੀ ਹੈ। ਮਾਨਸ਼ੀ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਟੀਵੀ ਇੰਡਸਟਰੀ ਦੇ ਕਈ ਨਾਮੀ ਸੀਰੀਅਲ ‘ਚ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਪਰਿੰਦੇ ‘ਚ ਯੁਵਰਾਜ ਹੰਸ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗੀ।

The post ਯੁਵਰਾਜ ਹੰਸ ਇਸ ਵਜ੍ਹਾ ਕਾਰਨ ਨਹੀਂ ਦਿਖਾਉਂਦੇ ਆਪਣੇ ਬੇਟੇ ਹਰੀਦਾਨ ਦੀ ਤਸਵੀਰ ! appeared first on Daily Post Punjabi.