Yuvraj son Hredaan one month Archives - Daily Post Punjabi

ਇੱਕ ਮਹੀਨੇ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਬੇਟਾ ਹਰੀਦਾਨ, ਸ਼ੇਅਰ ਕੀਤੀਆਂ ਤਸਵੀਰਾਂ
Yuvraj son Hredaan one month : ਪਾਲੀਵੁਡ ਦੇ ਮਸ਼ਹੂਰ ਸਿੰਗਰ ਤੇ ਅਦਾਕਾਰ ਯੁਵਰਾਜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਸਾਲ 12 ਮਈ 2020 ਨੂੰ ਹੰਸ ਪਰਿਵਾਰ ਦੇ ਘਰ ਇੱਕ ਨੰਨੇ ਮਹਿਮਾਨ ਨੇ ਕਦਮ ਰੱਖਿਆ ਸੀ, ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਨਵ ਜੰਮੇ ਬੇਟੇ ਹਰੀਦਾਨ ਯੁਵਰਾਜ ਹੰਸ ਦੀ, ਜੋ ਕਿ ਅੱਜ ਇੱਕ ਮਹੀਨੇ ਦੇ ਹੋ ਗਏ ਹਨ।

Yuvraj son Hredaan one month

ਜਿਸ ਦੀ ਜਾਣਕਾਰੀ ਮਾਨਸੀ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ। ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਬਹੁਤ ਹੀ ਭਾਵੁਕ ਕੈਪਸ਼ਨ ਵੀ ਦਿੱਤਾ ਹੈ। ਮਾਨਸੀ ਸ਼ਰਮਾ ਦੁਆਰਾ ਸ਼ੇਅਰ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਿ ਯੁਵਰਾਜ ਹੰਸ ਤੇ ਮਾਨਸੀ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਹਰੀਦਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਰਹਿੰਦੇ ਹਨ

Yuvraj son Hredaan one month

ਪਰ ਇਹਨਾਂ ਤਸਵੀਰਾਂ ਵਿੱਚ ਉਹ ਕਦੇ ਵੀ ਹਰੀਦਾਨ ਦਾ ਚਿਹਰਾ ਨਹੀਂ ਦਿਖਾਉਂਦੇ ਕਿਉਂਕਿ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ। ਹਰੀਦਾਨ ਦਾ ਚਿਹਰਾ ਉਹ ਉਸ ਦੇ 40 ਦਿਨਾਂ ਦੇ ਹੋਣ ਤੋਂ ਬਾਅਦ ਹੀ ਦਿਖਾਉਣਗੇ। ਅੱਜ ਹਰੀਦਾਨ 30 ਦਿਨਾਂ ਦੇ ਹੋ ਗਏ ਹਨ, 10 ਦਿਨਾਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਦੇ ਪ੍ਰਸ਼ੰਸਕ ਹਰੀਦਾਨ ਦਾ ਚਿਹਰਾ ਦੇਖ ਸਕਣਗੇ ਤੇ ਕਾਫੀ ਖੁਸ਼ ਵੀ ਹੋਣਗੇ। ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤਾ ਸੀ।

ਇਸ ਵੀਡੀਓ ‘ਚ ਉਹ ਆਪਣੀ ਸਹੇਲੀ ਨਾਲ ਕਾਫੀ ਮਸਤੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘@khushhhh 31 ਦਸੰਬਰ 2016 ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ ਦੋਵੇਂ ਬੋਰ ਹੋ ਰਹੇ ਸੀ। ਪੂਰੀ ਦੁਨੀਆ ਪਾਰਟੀ ਕਰ ਰਹੀ ਸੀ ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਸਾਨੂੰ ਨਵੇਂ ਸਾਲ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਦੋਵੇਂ ਇਸ ਪਾਰਟੀ ਲਈ ਗਏ ਭਾਵੇਂ ਜਗ੍ਹਾ ਬਹੁਤ ਅਜੀਬ ਸੀ ਪਰ ਅਸੀਂ ਬਹੁਤ ਮਜ਼ੇ ਕੀਤੇ। ਅਸੀਂ ਨੱਚ ਰਹੇ ਸੀ ਜਿਵੇਂ ਕੋਈ ਸਾਨੂੰ ਨਹੀਂ ਦੇਖ ਰਿਹਾ…’

The post ਇੱਕ ਮਹੀਨੇ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਬੇਟਾ ਹਰੀਦਾਨ, ਸ਼ੇਅਰ ਕੀਤੀਆਂ ਤਸਵੀਰਾਂ appeared first on Daily Post Punjabi.