yuzvendra chahal Archives - Daily Post Punjabi

ਚਹਿਲ ਨੇ ਤੋੜਿਆ ਜਡੇਜਾ ਦਾ IPL ਰਿਕਾਰਡ, 7-15 ਓਵਰਾਂ ਦੇ ਪੜਾਅ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਬਣੇ ਗੇਂਦਬਾਜ਼
ਪੰਜਾਬ ਕਿੰਗਜ਼ ਨੇ ਮੰਗਲਵਾਰ ਨੂੰ IPL ਵਿੱਚ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾਇਆ। ਨਵੇਂ ਚੰਡੀਗੜ੍ਹ ਵਿੱਚ ਇਸ ਮੈਚ ਦੌਰਾਨ  ਯੁਜਵੇਂਦਰ ਚਹਿਲ ਨੇ ਦੋ ਵਿਕਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ। ਉਹ IPL ਇਤਿਹਾਸ ਵਿੱਚ ਮੈਚਾਂ ਦੇ 7-15 ਓਵਰਾਂ ਦੇ ਪੜਾਅ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਏ। ਗੇਂਦਬਾਜ਼ ਯੁਜਵੇਂਦਰ ਚਹਿਲ ਕੁੱਲ 138 ਵਿਕਟਾਂ ਲੈ ਕੇ ਪਹਿਲੇ ਸਥਾਨ ‘ਤੇ ਹਨ ਉਥੇ ਹੀ 136 ਵਿਕਟਾਂ ਦੇ ਨਾਲ ਰਵਿੰਦਰ ਜਡੇਜਾ ਦੂਜੇ ਸਥਾਨ ‘ਤੇ ਹਨ।

ਯੁਜਵੇਂਦਰ ਚਹਿਲ ਨੇ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਨੂੰ ਆਊਟ ਕੀਤਾ, ਜੋ ਦੋਵੇਂ 7-15 ਓਵਰਾਂ ਦੇ ਵਿਚਕਾਰ ਆਏ ਸਨ। ਚਹਿਲ ਨੇ 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਸ਼ੁਭਮਨ ਗਿੱਲ ਨੂੰ ਆਊਟ ਕੀਤਾ। ਚਾਹਲ ਨੇ ਗੇਂਦ ਨੂੰ ਹੌਲੀ ਰੱਖਿਆ। ਗਿੱਲ ਮਿਡ-ਵਿਕਟ ‘ਤੇ ਸਲਾਗ ਸਵੀਪ ਲਈ ਗਿਆ, ਪਰ ਗੇਂਦ ਉਸਦੇ ਬੱਲੇ ਦੇ ਵਿਚਕਾਰੋਂ ਖੁੰਝ ਗਈ। ਡੀਪ ਮਿਡ-ਵਿਕਟ ‘ਤੇ ਖੜ੍ਹੇ ਕੂਪਰ ਕੌਨੋਲੀ ਨੇ ਇੱਕ ਆਸਾਨ ਕੈਚ ਲਿਆ। ਗਿੱਲ 27 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਆਊਟ ਹੋ ਗਏ।

ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਝ.ਟ/ਕਾ, 218 ਰੁ. ਤੱਕ ਮਹਿੰਗਾ ਹੋਇਆ ਗੈਸ ਸਿਲੰਡਰ

ਇਹ ਆਈਪੀਐਲ ਵਿੱਚ ਚਹਿਲ ਦਾ ਗਿੱਲ ਨੂੰ ਚੌਥਾ ਆਊਟ ਸੀ। ਚਹਿਲ ਹੁਣ ਆਈਪੀਐਲ ਵਿੱਚ ਗਿੱਲ ਨੂੰ ਸਭ ਤੋਂ ਵੱਧ ਆਊਟ ਕਰਨ ਦਾ ਰਿਕਾਰਡ ਪੰਜ ਹੋਰ ਗੇਂਦਬਾਜ਼ਾਂ ਨਾਲ ਸਾਂਝਾ ਕਰਦਾ ਹੈ। ਚਹਿਲ ਤੋਂ ਪਹਿਲਾਂ ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਆਵੇਸ਼ ਖਾਨ, ਹਾਰਦਿਕ ਪੰਡਯਾ ਅਤੇ ਐਨਰਿਚ ਨੌਰਟਜਾ ਵੀ ਆਈਪੀਐਲ ਵਿੱਚ ਗਿੱਲ ਨੂੰ 4-4 ਵਾਰ ਆਊਟ ਕਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚਹਿਲ ਨੇ ਤੋੜਿਆ ਜਡੇਜਾ ਦਾ IPL ਰਿਕਾਰਡ, 7-15 ਓਵਰਾਂ ਦੇ ਪੜਾਅ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਬਣੇ ਗੇਂਦਬਾਜ਼ appeared first on Daily Post Punjabi.

CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ, ਖਿਡਾਰੀ ਨੂੰ ਮੈਡਲ ਨਾਲ ਕੀਤਾ ਸਨਮਾਨਿਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰੂਗ੍ਰਾਮ ਅਤੇ ਦਿੱਲੀ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਟੀ-20 ਕ੍ਰਿਕਟ ਵਿਸ਼ਵ ਜੇਤੂ ਟੀਮ ਇੰਡੀਆ ਦੇ ਮੈਂਬਰ ਯੁਜਵੇਂਦਰ ਚਾਹਲ ਨਾਲ ਮੁਲਾਕਾਤ ਕੀਤੀ। CM ਸੈਣੀ ਨੇ ਚਾਹਲ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਚਹਿਲ ਨਾਲ ਸਥਾਨਕ ਨੌਜਵਾਨਾਂ ਨੂੰ ਕ੍ਰਿਕਟ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ।

CM Saini met cricketer

ਟੀਮ ਇੰਡੀਆ ਨੇ ਬਾਰਬਾਡੋਸ ‘ਚ 29 ਜੂਨ ਨੂੰ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ ਸੀ। ਹਰਿਆਣਾ ਦੇ ਰਹਿਣ ਵਾਲੇ ਯੁਜਵੇਂਦਰ ਚਾਹਲ 15 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਕਾਰਨ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਕੀਤਾ। ਇਸ ਦੌਰਾਨ ਚਾਹਲ ਦਾ ਪਰਿਵਾਰ ਵੀ ਉੱਥੇ ਮੌਜੂਦ ਸੀ।

CM Saini met cricketer

CM ਨਾਇਬ ਸਿੰਘ ਸੈਣੀ ਨੇ ਟਵਿੱਟਰ ‘ਤੇ ਲਿਖਿਆ, “ਟੀ-20 ਵਿਸ਼ਵ ਕੱਪ ਦੀ ਵਿਸ਼ਵ-ਜੇਤੂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਅਤੇ ਹਰਿਆਣਾ ਦੀ ਧਰਤੀ ਦੇ ਪੁੱਤਰ ਯੁਜਵੇਂਦਰ ਚਾਹਲ ਨੂੰ ਮਿਲਿਆ। ਯੁਜਵੇਂਦਰ ਚਾਹਲ ਨੇ ਹਰਿਆਣਾ ਸਮੇਤ ਪੂਰੇ ਦੇਸ਼ ਦੇ ਅਣਗਿਣਤ ਨੌਜਵਾਨਾਂ ਨੂੰ ਕ੍ਰਿਕਟ ਵੱਲ ਪ੍ਰੇਰਿਤ ਕੀਤਾ ਅਤੇ ਇਸ ਸ਼ਾਨਦਾਰ ਜਿੱਤ ਲਈ ਉਸ ਨੂੰ ਅਤੇ ਪੂਰੀ ਭਾਰਤੀ ਟੀਮ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਇਹ ਵੀ ਪੜ੍ਹੋ : ਪਨੀਰ ਲੈਣ ਗਿਆ ਨੌਜਵਾਨ ਨਹੀਂ ਪਰਤਿਆ ਘਰ, ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇ.ਹ

ਟੀਮ ਇੰਡੀਆ ਨੇ ਬਾਰਬਾਡੋਸ ‘ਚ 29 ਜੂਨ ਨੂੰ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ ਸੀ। ਦੱਖਣੀ ਅਫਰੀਕਾ ਖਿਲਾਫ ਉਸ ਮੈਚ ਵਿੱਚ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਮੁਕਾਬਲੇ ਵਿੱਚ ਕੋਈ ਮੈਚ ਨਹੀਂ ਹਾਰਿਆ ਸੀ ਅਤੇ 11 ਸਾਲਾਂ ਬਾਅਦ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕੀਤਾ ਸੀ। ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸਮੇਤ ਟੀਮ ਦੇ ਸਾਰੇ ਖਿਡਾਰੀ ਕਾਫੀ ਭਾਵੁਕ ਨਜ਼ਰ ਆਏ।

ਰੋਹਿਤ ਅਤੇ ਵਿਰਾਟ ਕੋਹਲੀ ਦੀਆਂ ਅੱਖਾਂ ‘ਚ ਹੰਝੂ ਸਨ। ਭਾਰਤੀ ਟੀਮ ਦਾ ਘਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਟੀਮ ਦੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਅਤੇ ਫਿਰ ਟੀਮ ਨੇ ਮੁੰਬਈ ਦੇ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਜਿੱਤ ਦੀ ਪਰੇਡ ਵਿੱਚ ਹਿੱਸਾ ਲਿਆ, ਜਿੱਥੇ ਬੀਸੀਸੀਆਈ ਨੇ ਟੀਮ ਨੂੰ ਸਨਮਾਨਿਤ ਕੀਤਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ, ਖਿਡਾਰੀ ਨੂੰ ਮੈਡਲ ਨਾਲ ਕੀਤਾ ਸਨਮਾਨਿਤ appeared first on Daily Post Punjabi.

ਯੁਜਵੇਂਦਰ ਚਹਲ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ 350 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼
ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਹਲ ਨੇ ਟੀ-20 ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਚਹਲ ਆਈਪੀਐੱਲ ਵਿੱਚ 350 ਵਿਕਟਾਂ ਲੈਣ ਵਾਲੇ ਭਾਰਤ ਦੇ ਹੁਣ ਤੱਕ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਚਹਲ ਨੇ ਮੰਗਲਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਰਹੇ ਮੈਚ ਵਿੱਚ ਦਿੱਲੀ ਕੈਪਿਟਲਸ ਦੇ ਕਪਤਾਨ ਰਿਸ਼ਭ ਪੰਤ ਨੂੰ ਆਊਟ ਕਰ ਕੇ ਇਹ ਕਾਰਨਾਮਾ ਕੀਤਾ। ਭਾਰਤੀ ਲੈੱਗ ਸਪਿਨਰ ਨੇ ਆਪਣੇ 300ਵੇਂ ਟੀ-20 ਮੈਚ ਵਿੱਚ ਇਹ ਉਪਲਬਧੀ ਹਾਸਿਲ ਕੀਤੀ।

Yuzvendra chahal becomes first indian bowler

ਰਾਜਸਥਾਨ ਰਾਇਲਜ਼ ਦੀ ਗੇਂਦਬਾਜ਼ੀ ਦੇ ਦੌਰਾਨ ਚਹਲ ਨੇ ਦਿੱਲੀ ਦੀ ਪਾਰੀ ਦੇ 14ਵੇਂ ਓਵਰ ਵਿੱਚ ਰਿਸ਼ਭ ਪੰਤ ਨੂੰ ਆਪਣਾ ਸ਼ਿਕਾਰ ਬਣਾਇਆ। ਟੀ-20 ਵਿੱਚ ਇਹ ਉਨ੍ਹਾਂ ਦੀ 350ਵੀਂ ਵਿਕਟ ਹੈ। ਉਹ 350 ਵਿਕਟ ਲੈਣ ਵਾਲੇ ਦੁਨੀਆ ਦੇ 11ਵੇਂ ਤੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਚਹਲ ਹਾਲ ਹੀ ਵਿੱਚ ਸੋਮਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਮੈਚ ਦੌਰਾਨ ਆਈਪੀਐੱਲ ਵਿੱਚ 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਵੀ ਬਣੇ ਸਨ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ

ਦੱਸ ਦੇਈਏ ਕਿ ਚਹਲ ਨੇ ਆਪਣੇ 300ਵੇਂ ਟੀ-20 ਮੈਚ ਵਿੱਚ 350 ਵਿਕਟਾਂ ਲੈਣ ਦੀ ਉਪਲਬਧੀ ਆਪਣੇ ਨਾਮ ਕੀਤੀ। ਟੀ-20 ਕ੍ਰਿਕਟ ਵਿੱਚ ਸਭ ਤੋਂਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜਾਂ ਦੀ ਸੂਚੀ ਵਿੱਚ ਲੇਗ ਸਪਿਨਰ ਪੀਊਸ਼ ਚਾਵਲਾ 310 ਵਿਕਟਾਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਮ 303 ਵਿਕਟਾਂ ਹਨ, ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 297 ਟੀ-20 ਵਿਕਟਾਂ ਦੇ ਨਾਲ ਚੌਥੇ ਸਥਾਨ ‘ਤੇ ਹੈ। ਲੇਗ ਸਪਿਨਰ ਅਮਿਤ ਮਿਸ਼ਰਾ 285 ਵਿਕਟਾਂ ਨਾਲ ਪੰਜਵੇਂ ਸਥਾਨ ‘ਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਯੁਜਵੇਂਦਰ ਚਹਲ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ 350 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼ appeared first on Daily Post Punjabi.

ਯੁਜਵਿੰਦਰ ਚਹਿਲ ਨੇ ਰਚਿਆ ਇਤਿਹਾਸ, ਬ੍ਰਾਵੋ ਨੂੰ ਪਛਾੜ ਬਣੇ IPL ਦੇ ਨੰਬਰ-1 ਗੇਂਦਬਾਜ਼
ਟੀਮ ਇੰਡੀਆ ਤੇ IPL ਵਿੱਚ ਰਾਜਸਥਾਨ ਰਾਇਲਜ਼ ਦੇ ਲਈ ਖੇਡ ਰਹੇ ਸਪਿਨਰ ਯੁਜਵਿੰਦਰ ਚਹਿਲ ਨੇ ਇਤਿਹਾਸ ਰਚ ਦਿੱਤਾ ਹੈ। ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਚਹਿਲ ਇੱਕ ਵਿਕਟ ਲੈਂਦਿਆਂ ਹੀ IPL ਦੇ ਨੰਬਰ-1 ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਦਿਗੱਜ ਗੇਂਦਬਾਜ਼ ਡਵੇਨ ਬ੍ਰਾਵੋ ਦਾ ਰਿਕਾਰਡ ਤੋੜਿਆ। ਜਿਨ੍ਹਾਂ ਨੇ 161 ਮੈਚਾਂ ਵਿੱਚ 183 ਵਿਕਟਾਂ ਲਈਆਂ ਸਨ। ਚਹਿਲ ਇੱਕ ਵਿਕਟ ਲੈਂਦਿਆਂ ਹੀ 184 ਵਿਕਟਾਂ ਦੇ ਨਾਲ ਚੋਟੀ ਦੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਇਹ ਵਿਕਟਾਂ 143 ਮੈਚਾਂ ਵਿੱਚ ਲਈਆਂ।

Chahal becomes highest wicket-taker

IPL ਦੇ ਇਤਿਹਾਸ ਦੇ ਸ਼ਾਨਦਾਰ ਗੇਂਦਬਾਜ਼ਾਂ ਵਿੱਚੋਂ ਇੱਕ ਸਪਿਨ ਦੇ ਜਾਦੂਗਰ ਚਹਿਲ ਨੇ ਆਈਪੀਐੱਲ 2023 ਦੇ 56ਵੇਂ ਮੈਚ ਦੇ ਦੌਰਾਨ ਇਹ ਕਾਰਨਾਮਾ ਕੀਤਾ। ਚਹਿਲ ਨੇ ਇਸ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ਼ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਬ੍ਰਾਵੋ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਕੋਲਕਾਤਾ ਦੇ ਖਿਲਾਫ਼ ਚੱਲ ਰਹੇ ਮੈਚ ਵਿੱਚ ਚਹਿਲ ਨੇ KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਆਊਟ ਕਰ ਬ੍ਰਾਵੋ ਨੂੰ ਪਛਾੜ ਦਿੱਤਾ। ਚਹਿਲ ਨੇ 21.59 ਦੀ ਔਸਤ ਤੇ 7.66 ਦੀ ਇਕਾਨਮੀ ਨਾਲ ਇਹ ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ: ‘ਆਪ’ ਸਰਕਾਰ ਅੱਜ ਕਰੇਗੀ ਵੱਡਾ ਐਲਾਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਚਹਿਲ ਨੇ ਨਾ ਸਿਰਫ਼ ਇਸ ਮੈਚ ਵਿੱਚ ਨੰਬਰ-1 ਦਾ ਤਾਜ਼ ਆਪਣੇ ਨਾਮ ਕੀਤਾ, ਬਲਕਿ ਸ਼ਾਨਦਾਰ ਗੇਂਦਬਾਜ਼ੀ ਕਰ ਮਹਿਫਲ ਲੁੱਟ ਲਈ। ਉਨ੍ਹਾਂ ਨੇ 4 ਓਵਰਾਂ ਵਿੱਚ ਮਹਿਜ਼ 24 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ। ਰਾਹੁਲ ਬਣੇ ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਿੰਕੂ ਸਿੰਘ ਤੇ ਸ਼ਾਰਦੁਲ ਠਾਕੁਰ ਦੀਆਂ ਵਿਕਟਾਂ ਹਾਸਿਲ ਕੀਤੀਆਂ। ਦੱਸ ਦੇਈਏ ਕਿ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ KKR ਦੀ ਸ਼ੁਰੂਆਤ ਹੌਲੀ ਰਹੀ। ਪਾਵਰਪਲੇ ਵਿੱਚ ਹੀ ਉਸਦੀਆਂ 2 ਵਿਕਟਾਂ ਡਿੱਗ ਗਈਆਂ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਯੁਜਵਿੰਦਰ ਚਹਿਲ ਨੇ ਰਚਿਆ ਇਤਿਹਾਸ, ਬ੍ਰਾਵੋ ਨੂੰ ਪਛਾੜ ਬਣੇ IPL ਦੇ ਨੰਬਰ-1 ਗੇਂਦਬਾਜ਼ appeared first on Daily Post Punjabi.

ਜਨਮ ਦਿਨ ਮੁਬਾਰਕ ਯੁਜਵੇਂਦਰ ਚਾਹਲ, ਯੁਵਰਾਜ ਨੇ ਵੱਖਰੇ ਢੰਗ ਨਾਲ ਵਧਾਈ ਦਿੰਦੇ ਕਿਹਾ ‘ਚੂਹੇ’…
happy birthday yuzvendra chahal: ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀਰਵਾਰ ਨੂੰ 30 ਸਾਲ ਦੇ ਹੋ ਗਏ ਹਨ। ਕ੍ਰਿਕਟ ਜਗਤ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਿਹਾ ਹੈ। ਚਾਹਲ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੇ ਹਾਸੇ ਮਜ਼ਾਕ ਵਾਲੇ ਰਵੱਈਏ ਲਈ ਜਾਣੇ ਜਾਂਦੇ ਹਨ। ਉਸ ਦੇ ਜਨਮਦਿਨ ‘ਤੇ, ਟੀਮ ਦੇ ਸਾਥੀਆਂ ਅਤੇ ਸਾਬਕਾ ਖਿਡਾਰੀਆਂ ਨੇ ਵੀ ਉਸ ਨੂੰ ਵੱਖਰੇ ਤੌਰ’ ਤੇ ਵਧਾਈ ਦਿੱਤੀ ਹੈ।

Yuzi Chahal or should I call you Mr. Chuha   special wishes for you to gain some weight  keep entertaining with your funny videos & comments! Wishing you a successful year ahead, Happy Birthday  @yuzi_chahal #HappyBirthdayChahal pic.twitter.com/tK6lpjq0jf
— Yuvraj Singh (@YUVSTRONG12) July 23, 2020

ਯੁਵਰਾਜ ਸਿੰਘ ਨੇ ਵੱਖਰੇ ਢੰਗ ਨਾਲ ਵਧਾਈ ਦਿੰਦੇ ਹੋਏ ਚਾਹਲ ਨੂੰ ‘ਚੂਹਾ’ ਕਿਹਾ। ਸਾਬਕਾ ਆਲਰਾਉਂਡਰ ਯੁਵਰਾਜ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਵੱਖਰੇ ਢੰਗ ਨਾਲ ਲਿਖਿਆ, “ਯੁਜੀ ਚਾਹਲ ਜਾਂ ਮੈਨੂੰ ਤੁਹਾਨੂੰ ਮਿਸਟਰ ਚੂਹਾ ਬੁਲਾਉਣਾ ਚਾਹੀਦਾ ਹੈ। ਤੁਸੀ ਥੋੜਾ ਭਾਰ ਵਧਾਊ ਇਸ ਲਈ ਵਿਸ਼ੇਸ਼ ਪ੍ਰਾਰਥਨਾ। ਸਾਨੂੰ ਆਪਣੇ ਮਜ਼ਾਕੀਆ ਵਿਡੀਓਜ਼ ਅਤੇ ਟਿਪਣੀਆਂ ਨਾਲ ਇੰਟਰਟੈਨ ਕਰਨਾ ਜਾਰੀ ਰੱਖੋ! ਤੁਹਾਡਾ ਸਾਲ ਸਫਲ ਰਹੇ!” ਜਨਮਦਿਨ ਮੁਬਾਰਕ ਯੂਜੀ ਚਾਹਲ।”

Happy birthday to my partner in crime, and most importantly brother on and off field  @yuzi_chahal

Wishing you health, happiness, great success and many more wickets  pic.twitter.com/qiLvglqVmB
— Kuldeep yadav (@imkuldeep18) July 22, 2020

ਚਾਹਲ ਦੇ ਸਪਿਨ ਸਾਥੀ ਕੁਲਦੀਪ ਯਾਦਵ ਨੇ ਲਿਖਿਆ, ਮੇਰੇ ਸਾਥੀਅਤੇ ਇਸ ਤੋਂ ਵੀ ਮਹੱਤਵਪੂਰਨ ਮੈਦਾਨ ਦੇ ਅੰਦਰ ਅਤੇ ਬਾਹਰ ਮੇਰਾ ਭਾਈ, ਜਨਮਦਿਨ ਦੀ ਮੁਬਾਰਕਬਾਦ। ਮੇਰੀਆਂ ਸ਼ੁੱਭਕਾਮਨਾਵਾਂ, ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਸਫਲ ਹੋਵੋ ਅਤੇ ਵੱਧ ਤੋਂ ਵੱਧ ਵਿਕਟਾਂ ਲਉ, ਮੇਰੀਆਂ ਸ਼ੁੱਭ ਕਾਮਨਾਵਾਂ।”

Happy Birthday, Yuzi. Keep giving it a rip and see you soon – @yuzi_chahal  #HappyBirthdayChahal pic.twitter.com/vuykCndV1A
— Ravi Shastri (@RaviShastriOfc) July 23, 2020

ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਪਹਿਲਾਂ ਚਾਹਲ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, “ਯੁਜੀ ਜਨਮਦਿਨ ਮੁਬਾਰਕ। ਏਦਾਂ ਹੀ ਰਹੋ, ਜਲਦੀ ਮਿਲਦੇ ਹਾਂ।”

1st Indian bowler (Men's) to take a 5-wicket haul in T20Is
2nd bowler to take 6 wickets in an ODI & a T20I
Fastest Indian bowler to scalp 50 T20I wickets

Happy birthday, @yuzi_chahal!

On his special day, let's revisit his stunning 6⃣-wicket haul against England
— BCCI (@BCCI) July 23, 2020

ਬੀਸੀਸੀਆਈ ਨੇ ਚਾਹਲ ਨਾਲ ਜੁੜੇ ਕੁੱਝ ਅੰਕੜੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਲਿਖਿਆ, “ਪੁਰਸ਼ ਕ੍ਰਿਕਟ ‘ਚ ਟੀ -20 ਫਾਰਮੈਟ ਵਿੱਚ ਪੰਜ ਜਾਂ ਵਧੇਰੇ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਟੀ -20 ਅਤੇ ਵਨਡੇ ਵਿੱਚ ਛੇ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼। ਟੀ -20 ਵਿੱਚ 50 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼। ਯੁਜੀ ਚਾਹਲ ਨੂੰ ਜਨਮਦਿਨ ਦੀਆਂ ਮੁਬਾਰਕਾਂ।”ਚਾਹਲ ਨੇ ਭਾਰਤ ਲਈ 52 ਵਨਡੇ, 42 ਟੀ -20 ਮੈਚ ਖੇਡੇ ਹਨ ਜਿਸ ਵਿੱਚ ਉਸਨੇ ਕ੍ਰਮਵਾਰ 91 ਅਤੇ 55 ਵਿਕਟਾਂ ਲਈਆਂ ਹਨ।

The post ਜਨਮ ਦਿਨ ਮੁਬਾਰਕ ਯੁਜਵੇਂਦਰ ਚਾਹਲ, ਯੁਵਰਾਜ ਨੇ ਵੱਖਰੇ ਢੰਗ ਨਾਲ ਵਧਾਈ ਦਿੰਦੇ ਕਿਹਾ ‘ਚੂਹੇ’… appeared first on Daily Post Punjabi.