zaid darbar Archives - Daily Post Punjabi

ਜੈਦ ਨੇ ਲਗਵਾਈ ਗੌਹਰ ਖਾਨ ਦੇ ਨਾਮ ਦੀ ਮਹਿੰਦੀ , ਸਾਹਮਣੇ ਆਈਆਂ ਤਸਵੀਰਾਂ
gauhar zaid mehndi ceremony:ਅਦਾਕਾਰ ਗੌਹਰ ਖਾਨ ਅਤੇ ਜੈਦ ਦਰਬਾਰ ਦੇ ਨਿਕਾਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਗੌਹਰ ਦੀ ਮੰਗਣੀ ਅਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਖੂਬ ਚਰਚਾ ਵਿੱਚ ਬਣੀ ਹੋਇ ਹੈ। ਵੀਰਵਾਰ ਨੂੰ ਅੰਧੇਰੀ ਈਸਟ ਵਿੱਚ ਗ੍ਰਾਂਡ ਮਰਾਠਾ ਵਿੱਚ ਦੋਹਾਂ ਦੀ ਮਹਿੰਦੀ ਸੈਰੇਮਨੀ ਹੋਈ ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਮਹਿੰਦੀ ਸੈਰੇਮਨੀ ਵਿੱਚ ਇਹ ਕਪਲ ਕਾਫੀ ਖੂਬਸੂਰਤ ਆਊਟਫਿਟ ਵਿੱਚ ਨਜ਼ਰ ਆਇਆ। ਗੌਹਰ ਨੇ ਆਪਣੇ ਸੋਸ਼ਲ ਅਕਾਊਂਟ ਤੇ ਮਹਿੰਦੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਗੌਹਰ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਲਿਖਿਆ , “ਮਹਿੰਦੀ ਦੀ ਰਾਤ. ਮੈਂ ਜਾਣਦੀ ਹਾਂ, ਮੇਰੇ ਭਰਾ ਮੇਰੇ ਪਿਆਰੇ ਗਿਫਟ ਲੈ ਕੇ ਆਏ ਸਨ ਜਿਸ ਨੂੰ ਉਹਨਾਂ ਨੇ ਮੈਨੂੰ ਚਾਰ ਸਾਲ ਪਹਿਲਾਂ ਦਿੱਤਾ ਸੀ  ਅਤੇ ਤੁਹਾਡੇ ਪਿਆਰੇ ਜਿਹੇ ਗਿਫਟ ਨੂੰ ਪਾ ਕੇ ਮੈਂ ਬੇਹੱਦ ਖੁਸ਼ ਹਾਂ। ਉਸ ਨੇ ਲਿਖਿਆ ਤੁਸੀਂ ਭਲੇ ਹੀ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਪਾਏ ਪਰ ਤੁਹਾਡਾ ਪਿਆਰ ਮੇਰੇ ਨਾਲ ਹੈ। ਇਸ ਖਾਸ ਦਿਨ ਤੇ ਤੁਹਾਡਾ ਭੇਜਿਆ ਹੋਇਆ ਇਹ ਅਸ਼ੀਰਵਾਦ ਪਾਏ ਰਹਿਣਾ ਬਹੁਤ ਖਾਸ ਹੈ ਮੇਰੇ ਲਈ , ਇਹ ਤੁਹਾਡੇ ਲਈ ਹੈ। ਗੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਉਹ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਉਹ ਜੈਦ ਨਾਲ ਨਜ਼ਰ ਆ ਰਹੀ ਹੈ [ ਤਸਵੀਰਾਂ ਵਿੱਚ ਜੈਦ ਗੌਹਰ ਨੂੰ ਗੋਦੀ ਵਿੱਚ ਚੁੱਕੇ ਹੋਏ ਨਜ਼ਰ ਆ ਰਹੇ ਹਨ।

ਤਸਵੀਰਾਂ ਦੇ ਕੈਪਸ਼ਨ ਵਿਚ ਗੌਹਰ ਨੇ ਲਿਖਿਆ ” ਆਪਣੇ ਪਰਿਵਾਰਾਂ , ਦੋਸਤਾਂ ਅਤੇ ਸਭ  ਤੋਂ ਵੱਧ ਕੇ ਅਲ੍ਹਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਆਪਣੀ ਪ੍ਰੇਮ ਕਹਾਣੀ ਅਸੀਂ ਇੱਕ ਦੇ ਦਿਲਾਂ ਤੇ ਹਮੇਸ਼ਾ ਦੇ ਲਈ ਲਿਖ ਰਹੇ ਹਾਂ।

ਦੱਸ ਦੇਈਏ ਕੇ ਜੈਦ ਅਤੇ ਗੌਹਰ ਕਾਫੀ ਸਮੇਂ ਤੱਕ ਰਿਲੇਸ਼ਨਸ਼ਿੱਪ ਵਿੱਚ ਰਹਿਣ ਤੋਂ ਬਾਅਦ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਗੌਹਰ ਜਿੱਥੇ ਪਾਪੂਲਰ ਬਾਲੀਵੁੱਡ ਅਤੇ ਟੀਵੀ ਅਦਾਕਾਰਾ ਹਨ ਉਥੇ ਹੀ ਜੈਦ ਦਰਬਾਰ ਫੇਮਸ ਸਿੰਗਰ ਇਸਮਾਇਲ ਦਰਬਾਰ ਦੇ ਬੇਟੇ ਹਨ। ਵਿਆਹ ਤੋਂ ਪਹਿਲਾਂ ਪਰੀ -ਵੈਡਿੰਗ ਫੰਕਸ਼ਨ ਅਤੇ ਫੋਟੋਸ਼ੂਟ ਹੋ ਚੁੱਕੇ ਹਨ। ਗੌਹਰ ਨੇ ਆਪਣੇ ਪਰੀ-ਵੈਡਿੰਗ ਫੈਸਟਿਵਿਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਸ਼ੇਅਰ ਕਰ ਚੁੱਕੀ ਹੈ ਜਿਸ ਵਿੱਚ ਜੈਦ ਨਾਲ ਅਦਾਕਾਰਾ ਕਮਾਲ ਦੀ ਲੱਗ ਰਹੀ ਹੈ।

ਜੈਦ ਦੇ ਪ੍ਰੋਫ਼ਾਈਲ ਦੀ ਗੱਲ ਕਰੀਏ ਤਾਂ ਉਹ ਮਿਊਜ਼ਿਕ ਕੰਪੋਜ਼ਰ ਇਸਮਾਇਲ ਦਰਬਾਰ ਦੇ ਬੇਟੇ ਹਨ। ਜੈਦ ਪੇਸ਼ੇ ਤੋਂ ਅਦਾਕਾਰ , ਡਾਂਸਰ ਅਤੇ ਕੰਟੈਂਟ ਕ੍ਰਿਏਟਰ ਹਨ। ਜੈਦ ਦੀ ਗੌਹਰ ਨਾਲ  ਜੋੜੀ ਫੈਨਸ ਨੂੰ ਕਾਫੀ ਪਸੰਦ ਆਉਂਦੀ ਹੈ।

The post ਜੈਦ ਨੇ ਲਗਵਾਈ ਗੌਹਰ ਖਾਨ ਦੇ ਨਾਮ ਦੀ ਮਹਿੰਦੀ , ਸਾਹਮਣੇ ਆਈਆਂ ਤਸਵੀਰਾਂ appeared first on Daily Post Punjabi.