ZEE TV little Archives - Daily Post Punjabi

ਸਾਰੇਗਾਮਾਪਾ ਲਿਟਿਲ ਚੈਂਪਸ ਦੇ ਸੈਕਿੰਡ ਰਨਰਅਪ ਬਣੇ ਗੁਰਕੀਰਤ ਸਿੰਘ,ਉਸਤਾਦ ਵਲੋਂ ਕੁਝ ਇਸ ਤਰ੍ਹਾਂ ਕੀਤਾ ਗਿਆ ਸਵਾਗਤ……
ZEE TV little chemps winner gurkeerat singh : ਲੁਧਿਆਣਾ, (ਤਰਸੇਮ ਭਾਰਦਵਾਜ)-ਪੀਟੀਸੀ ਨੈੱਟਵਰਕ ਦੇ ਪ੍ਰੋਗਰਾਮ ਵਾਈਸ ਆਫ ਪੰਜਾਬ ਲਿਟਿਲ ਚੈਂਪਸ ‘ਚ ਜਿੱਤ ਹਾਸਿਲ ਕਰਨ ਤੋਂ ਲੁਧਿਆਣਾ ਦੇ ਰਹਿਣ ਵਾਲੇ ਗੁਰਕੀਰਤ ਸਿੰਘ ਜੀ.ਟੀ.ਵੀ. ਨੈੱਟਵਰਕ ਦੇ ਸਾਰੇਗਾਮਾਪਾ ਲਿਟਿਲ ਚੈਂਪਸ ‘ਚ ਸੈਕਿੰਡ ਰਨਰ ਅਪ ਪੋਜ਼ੀਸ਼ਨ ਹਾਸਿਲ ਕਰ ਕੇ ਆਪਣੀ ਅਕੈਡਮੀ ਅਤੇ ਉਸਤਾਦ ਤੇਜਵੰਤ ਕਿੱਟੂ ਦਾ ਸਮੇਤ ਆਪਣੇ ਮਾਤਾ-ਪਿਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਅਕੈਡਮੀ ‘ਚ ਵਾਪਸ

ZEE TV little chemps winner gurkeerat singh

ਆਉਣ ‘ਤੇ ਗੁਰਕੀਰਤ ਦੇ ਮਿਊਜ਼ਿਕ ਅਕੈਡਮੀ ਵਿਦਿਆਰਥੀ ਸਾਥੀਆਂ ਨੇ ਅਤੇ ਉਸਤਾਦ ਤੇਜਵੰਤ ਕਿੱਟੂ ਨਾਲ ਮਿਲ ਕੇ ਕੇਕ ਕੱਟ ਕੇ ਗੁਰਕੀਰਤ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਦੌਰਾਨ ਸਾਰੇਗਾਮਾਪਾ ਲਿਟਿਲ ਚੈਂਪਸ ਦੀ ਟੀਮ ਦਾ ਧੰਨਵਾਦ ਕੀਤਾ।ਮੂੰਹ ਮਿੱਠਾ ਕਰਵਾਉਣ ਦੇ ਨਾਲ-ਨਾਲ ਸਾਰਿਆਂ ਨੇ ਗੁਰਕੀਰਤ ਨੂੰ ਢੇਰ ਸਾਰੀਆਂ ਦੁਆਵਾਂ ਅਤੇ ਵਧਾਈਆਂ ਦਿੱਤੀਆਂ ਅਤੇ ਆਪਣੀ ਜ਼ਿੰਦਗੀ ‘ਚ ਹੋਰ ਉਚਾਈਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ ਅਤੇ ਜਸ਼ਨ ਮੌਕੇ ਗੁਰਕੀਰਤ ਵਲੋਂ ‘ਧੂਮ-ਮਚਾ-ਲੇ-ਧੂਮ’ ਗਾਣੇ ਦੀਆਂ ਕੁਝ ਲਾਈਨਾਂ ਗੁਣਗੁਣਾਈਆਂ ਗਈਆਂ।

The post ਸਾਰੇਗਾਮਾਪਾ ਲਿਟਿਲ ਚੈਂਪਸ ਦੇ ਸੈਕਿੰਡ ਰਨਰਅਪ ਬਣੇ ਗੁਰਕੀਰਤ ਸਿੰਘ,ਉਸਤਾਦ ਵਲੋਂ ਕੁਝ ਇਸ ਤਰ੍ਹਾਂ ਕੀਤਾ ਗਿਆ ਸਵਾਗਤ…… appeared first on Daily Post Punjabi.