Zelensky says Russia hiding Archives - Daily Post Punjabi

ਮਾਰੀਉਪੋਲ ‘ਚ ਰੂਸ ਨੇ ਹਜ਼ਾਰਾਂ ਲੋਕਾਂ ਦੀ ਕੀਤੀ ਹੱਤਿਆ, ਹੁਣ ਸਬੂਤ ਛੁਪਾਉਣ ਲਈ ਨਹੀਂ ਦੇ ਰਿਹਾ ਐਂਟਰੀ: ਜ਼ੇਲੇਂਸਕੀ
ਯੂਕਰੇਨ ‘ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਰੂਸ ‘ਤੇ ਗੰਭੀਰ ਦੋਸ਼ ਲਗਾਇਆ ਹੈ । ਉਨ੍ਹਾਂ ਕਿਹਾ ਕਿ ਰੂਸ ਆਪਣੇ ਕਬਜ਼ੇ ਵਾਲੇ ਮਾਰੀਉਪੋਲ ਦੇ ਬੰਦਰਗਾਹ ਵਾਲੇ ਖੇਤਰ ਵਿੱਚ ਲੋਕਾਂ ਨੂੰ ਜਾਣ ਤੋਂ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਹਜ਼ਾਰਾਂ ਲੋਕਾਂ ਦੀ ਹੱਤਿਆ ਦੇ ਸਬੂਤ ਛੁਪਾਉਣ ਲਈ ਅਜਿਹਾ ਕਰ ਰਿਹਾ ਹੈ । ਉਹ ਇਨ੍ਹਾਂ ਹੱਤਿਆ ਨੂੰ ਛੁਪਾਉਣਾ ਚਾਹੁੰਦਾ ਹੈ। ਜ਼ੇਲੇਂਸਕੀ ਨੇ ਤੁਰਕੀ ਦੇ ਇੱਕ ਚੈਨਲ ਨੂੰ ਦੱਸਿਆ ਕਿ ਅਸੀਂ ਮਨੁੱਖੀ ਕਾਰਗੋ ਦੇ ਨਾਲ ਮਾਰੀਉਪੋਲ ਕਿਉਂ ਨਹੀਂ ਜਾ ਸਕਦੇ, ਇਸਦਾ ਕਾਰਨ ਇਹੀ ਹੈ ਕਿ ਉਹ ਡਰਦੇ ਹਨ ਕਿ ਸਾਰੀ ਦੁਨੀਆ ਇਹ ਦੇਖ ਲਵੇਗੀ ਕਿ ਉੱਥੇ ਕੀ ਹੋ ਰਿਹਾ ਹੈ।

Zelensky says Russia hiding

ਜ਼ੇਲੇਂਸਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਇੱਕ ਤ੍ਰਾਸਦੀ ਹੋਈ ਹੈ ਅਤੇ 9-10 ਲੋਕ ਨਹੀਂ ਸਗੋਂ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਇਸ ਤੋਂ ਕਿਤੇ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਰੂਸ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਪਰ ਉਹ ਸਾਰੇ ਸਬੂਤਾਂ ਨੂੰ ਛੁਪਾਉਣ ਵਿੱਚ ਕਾਮਯਾਬ ਨਹੀਂ ਹੋਵੇਗਾ। ਉਹ ਇਨ੍ਹਾਂ ਸਾਰੇ ਯੂਕਰੇਨੀਅਨਾਂ ਨੂੰ ਦਫਨਾਉਣ ਦੇ ਯੋਗ ਨਹੀਂ ਹੋਵੇਗਾ ਜੋ ਮਰ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ।ਇਹ ਇੰਨੀ ਵੱਡੀ ਗਿਣਤੀ ਹੈ ਕਿ ਇਸ ਨੂੰ ਛੁਪਾਉਣਾ ਅਸੰਭਵ ਹੈ । ਰੂਸ ਨੇ ਕੀਵ ਦੇ ਬਾਹਰ ਬੁਕਾ ਸ਼ਹਿਰ ਵਿੱਚ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ । ਰੂਸ ਨੇ ਇੱਥੇ ਮਨੁੱਖੀ ਕਤਲੇਆਮ ਕਰਕੇ ਸਬੂਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ,ਪਰ ਸੱਚਾਈ ਦੁਨੀਆ ਦੇ ਸਾਹਮਣੇ ਆ ਗਈ।

ਇਹ ਵੀ ਪੜ੍ਹੋ: ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ‘ਤੇ ਬਾਜਵਾ ਨੇ ਚੁੱਕੇ ਸਵਾਲ, ਕਿਹਾ-‘ਝੂਠ ਦੀ ਬੁਨਿਆਦ ‘ਤੇ ਬਣੀ ਹੈ ਸਰਕਾਰ’

ਇਸ ਤੋਂ ਅੱਗੇ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਪਰਿਵਾਰਾਂ ਨੂੰ ਸਾੜ ਦਿੱਤਾ ਹੈ । ਕੱਲ੍ਹ ਸਾਨੂੰ ਦੁਬਾਰਾ ਇੱਕ ਨਵਾਂ ਪਰਿਵਾਰ ਮਿਲਿਆ, ਜਿਸ ਵਿੱਚ ਮਾਤਾ-ਪਿਤਾ ਅਤੇ 2 ਬੱਚੇ ਸ਼ਾਮਿਲ ਸਨ । ਰੂਸੀ ਫ਼ੌਜ ਨੇ ਇਨ੍ਹਾਂ ਸਾਰਿਆਂ ਨੂੰ ਸਾੜ ਦਿੱਤਾ । ਇਨ੍ਹਾਂ ਕਾਰਨਾਂ ਕਰ ਕੇ ਹੀ ਮੈਂ ਉਨ੍ਹਾਂ ਨੂੰ ਨਾਜ਼ੀ ਕਿਹਾ ਹੈ । ਸ਼ਾਂਤੀ ਵਾਰਤਾ ਜਾਰੀ ਰੱਖਣ ਦੇ ਮੁੱਦੇ ‘ਤੇ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੂੰ ਵੀ ਗੱਲਬਾਤ ਜਾਰੀ ਰੱਖਣੀ ਪਵੇਗੀ ਕਿਉਂਕਿ ਇਸ ਤੋਂ ਬਿਨ੍ਹਾਂ ਜੰਗ ਨੂੰ ਰੋਕਣਾ ਮੁਸ਼ਕਿਲ ਹੋਵੇਗਾ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਮਾਰੀਉਪੋਲ ‘ਚ ਰੂਸ ਨੇ ਹਜ਼ਾਰਾਂ ਲੋਕਾਂ ਦੀ ਕੀਤੀ ਹੱਤਿਆ, ਹੁਣ ਸਬੂਤ ਛੁਪਾਉਣ ਲਈ ਨਹੀਂ ਦੇ ਰਿਹਾ ਐਂਟਰੀ: ਜ਼ੇਲੇਂਸਕੀ appeared first on Daily Post Punjabi.