ZIM vs IND 3rd T20I Archives - Daily Post Punjabi

ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤੀਜਾ ਟੀ-20 ਅੱਜ, ਬੜ੍ਹਤ ਬਣਾਉਣ ਦੀ ਫਿਰਾਕ ‘ਚ ਹੋਵੇਗੀ ਸ਼ੁਭਮਨ ਬ੍ਰਿਗੇਡ
ਭਾਰਤ ਤੇ ਜ਼ਿੰਬਾਬਵੇ ਦੇ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਹੁਣ 1-1 ਦੀ ਬਰਾਬਰੀ ‘ਤੇ ਹੈ। ਪਹਿਲੇ ਮੈਚ ਵਿੱਚ ਜ਼ਿੰਬਾਬਵੇ ਨੇ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਰਾਇਆ ਸੀ। ਜਿਸ ਤੋਂ ਬਾਅਦ ਦੂਜੇ ਟੀ-20 ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਕੇ ਹਿਸਾਬ ਬਰਾਬਰ ਕਰ ਲਿਆ। 10 ਜੁਲਾਈ ਯਾਨੀ ਕਿ ਅੱਜ ਦੋਹਾਂ ਟੀਮਾਂ ਵਿਚਾਲੇ ਤੀਜਾ ਟੀ-20 ਖੇਡਿਆ ਜਾਵੇਗਾ। ਜੇਕਰ ਇੱਥੇ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਜ਼ਿੰਬਾਬਵੇ ਦੋਵੇਂ ਟੀਮਾਂ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ 10 ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਭਾਰਤ ਨੇ 7 ਮੈਚ ਜਿੱਤੇ ਹਨ ਉੱਥੇ ਹੀ ਜ਼ਿੰਬਾਬਵੇ ਨੇ 3 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ।

ZIM vs IND 3rd T20I

BCCI ਨੇ ਪਹਿਲੇ 2 ਟੀ-20 ਦੇ ਲਈ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਨੂੰ ਰਿਪਲੇਸਮੈਂਟ ਦੇ ਤੌਰ ‘ਤੇ ਭੇਜਿਆ ਸੀ, ਪਰ ਇਨ੍ਹਾਂ ਤਿੰਨਾਂ ਵਿੱਚ ਸਿਰਫ਼ ਸਾਈ ਸੁਦਰਸ਼ਨ ਨੂੰ ਦੂਜੇ ਟੀ-20 ਵਿੱਚ ਮੌਕਾ ਮਿਲਿਆ ਸੀ। ਹੁਣ ਵਿਸ਼ਵ ਕੱਪ ਸੈਲੀਬ੍ਰੇਸ਼ਨ ਦੇ ਬਾਅਦ ਸ਼ਿਵਮ ਦੁਬੇ, ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਟੀਮ ਦੇ ਨਾਲ ਜੁੜ ਗਏ ਹਨ। ਨਾਲ ਹੀ ਉਨ੍ਹਾਂ ਦੇ ਰਿਪਲੇਸਮੈਂਟ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਵੀ ਟੀਮ ਵਿੱਚ ਸ਼ਾਮਿਲ ਹਨ। ਅਜਿਹੇ ਵਿੱਚ ਕਪਤਾਨ ਸ਼ੁਭਮਨ ਗਿੱਲ ਤੇ ਕੋਚ ਵੀਵੀਐੱਸ ਲਕਸ਼ਮਣ ਦੇ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਣ ਵਾਲਾ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ

ਹਰਾਰੇ ਸਪੋਰਟਸ ਕਲੱਬ ਵਿੱਚ ਹੁਣ ਤੱਕ 43 ਟੀ-20 ਇੰਟਰਨੈਸ਼ਨਲ ਮੈਚ ਜੋਏ ਹਨ। ਜਿਸ ਵਿੱਚ ਹੁਣ ਤੱਕ 24 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਪਰ ਇੱਥੋਂ ਦੇ 24 ਮੈਚਾਂ ਵਿੱਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਨਹੀਂ ਲਿਆ ਹੈ। ਇੱਥੇ ਟਾਸ ਜਿੱਤਣ ਦੇ ਬਾਅਦ ਮੈਚ ਜਿੱਤਣ ਦੇ ਚਾਂਸ 53.7% ਹਨ। ਹਰਾਰੇ ਦੀ ਪਿਚ ਦੋਹਹਨ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਲਈ ਫਾਇਦੇਮੰਦ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।

ZIM vs IND 3rd T20I

ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ: ਸ਼ੁਭਮਨ ਗਿੱਲ(ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿਯਾਨ ਪਰਾਗ, ਰਿੰਕੂ ਸਿੰਘ, ਸੰਜੂ ਸੈਮਸਨ(ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਮੁਕੇਸ਼ ਕੁਮਾਰ।

ਜ਼ਿੰਬਾਬਵੇ: ਸਿਕੰਦਰ ਰਜ਼ਾ(ਕਪਤਾਨ), ਵੇਸਲੇ ਮਧਵਰੇ, ਇਨੋਸੇਂਟ ਕਾਇਯਾ, ਬ੍ਰਾਇਨ ਬੇਨੇਟ, ਡਾਯਨ ਮਾਯਰਸ, ਜੋਨਾਥਨ ਕੈਂਪਬੇਲ, ਕਲਾਇਵ ਮਦਾਂਦੇ(ਵਿਕਟਕੀਪਰ), ਵੇਲਿੰਗਟਨ ਮਸਾਕਾਦਜਾ, ਲਯੂਕ ਜੋਂਗਵੇ, ਬਲੇਸਿੰਗ ਮੁਜਰਬਾਨੀ ਤੇ ਤੇਂਦਾਈ ਚਤਾਰਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤੀਜਾ ਟੀ-20 ਅੱਜ, ਬੜ੍ਹਤ ਬਣਾਉਣ ਦੀ ਫਿਰਾਕ ‘ਚ ਹੋਵੇਗੀ ਸ਼ੁਭਮਨ ਬ੍ਰਿਗੇਡ appeared first on Daily Post Punjabi.