zinda banda song Archives - Daily Post Punjabi

ਫਿਲਮ ‘ਜਵਾਨ’ ਦੇ ਪਹਿਲੇ ਗੀਤ ਨੇ ਕੀਤਾ ਧਮਾਲ, 21 ਘੰਟਿਆਂ ‘ਚ ਯੂਟਿਊਬ ‘ਤੇ ਬਣਾਇਆ ਰਿਕਾਰਡ
Zinda Banda Song trending: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ‘ਜਵਾਨ’ ਨਾਲ ਇੱਕ ਵਾਰ ਫਿਰ ਵਾਪਸੀ ਕਰ ਰਹੇ ਹਨ। ਜਾਸੂਸੀ ਥ੍ਰਿਲਰ ਫਿਲਮ ‘ਪਠਾਨ’ ਤੋਂ ਬਾਅਦ ਵੀ ਸ਼ਾਹਰੁਖ ਖਾਨ ਇਸ ਗੱਲ ਨੂੰ ਯਕੀਨੀ ਬਣਾਉਂਦੇ ਨਜ਼ਰ ਆ ਰਹੇ ਹਨ ਕਿ ਫਿਲਮ ‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ‘ਚ ਉਤਸ਼ਾਹ ਬਣਿਆ ਰਹੇ।

Zinda Banda Song trending

ਜਵਾਨ ਦਾ ਪ੍ਰੀਵਿਊ ਰਿਲੀਜ਼ ਕਰਨ ਤੋਂ ਕਈ ਦਿਨਾਂ ਬਾਅਦ ਹਾਲ ਹੀ ‘ਚ ਸ਼ਾਹਰੁਖ ਖਾਨ ਨੇ ਆਪਣੀ ਫਿਲਮ ਜਵਾਨ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ ਰਿਲੀਜ਼ ਕੀਤਾ ਹੈ। 31 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਨੇ ਕੁਝ ਹੀ ਘੰਟਿਆਂ ‘ਚ ਯੂਟਿਊਬ ‘ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਿੰਗ ਖਾਨ ਦੇ ਗੀਤ ਨੂੰ ਰਿਲੀਜ਼ ਹੋਏ 24 ਘੰਟੇ ਵੀ ਨਹੀਂ ਹੋਏ ਹਨ ਪਰ ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਟੀਜ਼ਰ ਤੋਂ ਬਾਅਦ ਐਟਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜਵਾਨ’ ਦੇ ਪਹਿਲੇ ਗੀਤ ਨੂੰ ਵੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਕਿੰਗ ਖਾਨ ਦਾ ਇਹ ਨਵਾਂ ਅਵਤਾਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਯੂਟਿਊਬ ‘ਤੇ 21 ਘੰਟਿਆਂ ਦੇ ਅੰਦਰ 29 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ‘ਜ਼ਿੰਦਾ ਬੰਦਾ’ ਸੋਸ਼ਲ ਮੀਡੀਆ ‘ਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ। ਮਜ਼ੇਦਾਰ ਸੰਗੀਤ ਦੇ ਨਾਲ ਸ਼ਾਹਰੁਖ ਖਾਨ ਦੇ ਡਾਂਸ ਸਟੈਪ ਨੂੰ ਦੇਖ ਕੇ ਪ੍ਰਸ਼ੰਸਕ ਵੀ ਗੀਤ ਦੀ ਧੁਨ ‘ਤੇ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਪਾ ਰਹੇ ਹਨ। ਅਨਿਰੁਧ ਰਵੀਚੰਦਰ ਨੇ ਨਾ ਸਿਰਫ ਇਸ ਗੀਤ ਨੂੰ ਗਾਇਆ ਹੈ, ਸਗੋਂ ਉਨ੍ਹਾਂ ਨੇ ਸੰਗੀਤ ਵੀ ਤਿਆਰ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਇੱਕ ਯੂਜ਼ਰ ਨੇ ‘ਜ਼ਿੰਦਾ ਬੰਦਾ’ ਦੀ ਤਾਰੀਫ ਕਰਦੇ ਹੋਏ ਲਿਖਿਆ, “ਕੀ ਸ਼ਾਨਦਾਰ ਅਨੁਭਵ ਹੈ। ਇਸ ਗੀਤ ਵਿੱਚ ਅਨਿਰੁਧ ਦੁਆਰਾ ਦਿੱਤਾ ਗਿਆ ਬੈਕਗ੍ਰਾਊਂਡ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਹੈ”। ਇਕ ਹੋਰ ਯੂਜ਼ਰ ਨੇ ਲਿਖਿਆ, “ਹਰ ਹਿੰਦੀ ਫਿਲਮ ਪ੍ਰੇਮੀ ਲਈ, ਚਾਹੇ ਉਹ 20 ਸਾਲ ਦਾ ਹੋਵੇ ਜਾਂ ਇਸ ਤੋਂ ਵੱਧ, ਸ਼ਾਹਰੁਖ ਖਾਨ ਇਕ ਇਮੋਸ਼ਨ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਇਸ ਗੀਤ ‘ਚ ਡਾਂਸ ਕੀਤਾ ਅਤੇ ਆਪਣੀ ਐਨਰਜੀ ਲਗਾਈ, ਉਹ 57 ਸਾਲ ਦੀ ਉਮਰ ‘ਚ ਵੀ ਆਪਣੇ ਸਮਰਪਣ ਨੂੰ ਦਰਸਾਉਂਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਬਾਲੀਵੁੱਡ ਅਤੇ ਕਾਲੀਵੁੱਡ ਦਾ ਵਧੀਆ ਮਿਸ਼ਰਣ ਹੈ। ਬਹੁਤ ਪਸੰਦ ਆਇਆ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ‘ਚ ਕਿੰਗ ਖਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ ਦਾ ਕੈਮਿਓ ਵੀ ਹੈ। ਨਯਨਤਾਰਾ ਐਟਲੀ ਦੀ ਫਿਲਮ ‘ਚ ਪਹਿਲੀ ਵਾਰ ਸ਼ਾਹਰੁਖ ਖਾਨ ਦੇ ਉਲਟ ਨਜ਼ਰ ਆਵੇਗੀ। ਇਹ ਫਿਲਮ 7 ਸਤੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

The post ਫਿਲਮ ‘ਜਵਾਨ’ ਦੇ ਪਹਿਲੇ ਗੀਤ ਨੇ ਕੀਤਾ ਧਮਾਲ, 21 ਘੰਟਿਆਂ ‘ਚ ਯੂਟਿਊਬ ‘ਤੇ ਬਣਾਇਆ ਰਿਕਾਰਡ appeared first on Daily Post Punjabi.

ਸ਼ਾਹਰੁਖ ਖਾਨ ਸਟਾਰਰ ‘ਜਵਾਨ’ ਦਾ ਪਹਿਲਾ ਗੀਤ ‘Zinda Banda’ ਹੋਇਆ ਰਿਲੀਜ਼
Song Zinda Banda Released: ਸ਼ਾਹਰੁਖ ਦੀ ਫਿਲਮ ‘ਜਵਾਨ’ ਦਾ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਫਿਲਮ ਦਾ ਪ੍ਰੀਵਿਊ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਪ੍ਰੀਵਿਊ ‘ਚ ਕਿੰਗ ਖਾਨ ਦੇ ਵੱਖ-ਵੱਖ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੱਧ ਗਿਆ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਇਸ ਫਿਲਮ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ ਵੀ ਅੱਜ ਰਿਲੀਜ਼ ਹੋ ਗਿਆ ਹੈ।

Song Zinda Banda Released:

ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ ਹੁਆ’ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਪਹਿਲਾ ਗੀਤ ਕਾਫੀ ਆਕਰਸ਼ਕ ਅਤੇ ਜ਼ਬਰਦਸਤ ਹੈ। ਇਸ ਗੀਤ ਦਾ ਨਾਂ ਹਿੰਦੀ ‘ਚ ਜ਼ਿੰਦਾ ਬੰਦਾ, ਤਾਮਿਲ ‘ਚ ਵੰਧਾ ਆਦਮ ਅਤੇ ਤੇਲਗੂ ‘ਚ ਧੁੰਮੇ ਧੂਲੀਪੇਲਾ ਹੈ। ਗੀਤ ‘ਚ ਕਿੰਗ ਖਾਨ ਕਾਫੀ ਜਵਾਨ ਅਤੇ ਖੂਬਸੂਰਤ ਲੱਗ ਰਹੇ ਹਨ। ਸ਼ਾਹਰੁਖ ਖਾਨ ਹਜ਼ਾਰਾਂ ਡਾਂਸਰਾਂ ਦੇ ਨਾਲ ਆਪਣੀਆਂ ਕਾਤਲਾਨਾ ਹਰਕਤਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੇ ਹਨ। ਜਵਾਨ ਦੇ ਇਸ ਸਾਊਂਡ ਟਰੈਕ ਦਾ ਸੰਗੀਤ ਬਹੁਤ ਵਧੀਆ ਹੈ। ਇਸ ਦੇ ਨਾਲ ਹੀ ਇਸ ਗੀਤ ਦਾ ਟਾਈਟਲ ਹੁਣ ਸੋਸ਼ਲ ਮੀਡੀਆ ‘ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਸਮਾਂ ਬੀਤ ਚੁੱਕਾ ਹੈ ਅਤੇ ਇਸ ਨੂੰ 19 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਸ਼ਾਹਰੁਖ ਖਾਨ ਦੇ ‘ਜ਼ਿੰਦਾ ਬੰਦਾ’ ਡਾਂਸ ਗੀਤ ਨੂੰ ਕੰਪੋਜ਼ ਕੀਤਾ ਹੈ ਅਤੇ ਅਨਿਰੁਧ ਨੇ ਡਾਇਰੈਕਟ ਕੀਤਾ ਹੈ। ਇਸ ਧਾਨਸੂ ਗੀਤ ਦੀ ਕੋਰੀਓਗ੍ਰਾਫੀ ਸ਼ੋਬੀ ਨੇ ਕੀਤੀ ਹੈ। ਜਦੋਂਕਿ ਫਿਲਮ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਸ਼ਾਹਰੁਖ ਖਾਨ ਸਟਾਰਰ ਫਿਲਮ ‘ਜਵਾਨ’ ‘ਚ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਆਮਣੀ, ਸਾਨਿਆ ਮਲਹੋਤਰਾ, ਰਿਧੀ ਡੋਗਰਾ ਅਤੇ ਸੁਨੀਲ ਗਰੋਵਰ ਸਮੇਤ ਕਈ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ‘ਚ ਦੀਪਿਕਾ ਪਾਦੂਕੋਣ ਨੇ ਵੀ ਕੈਮਿਓ ਕੀਤਾ ਹੈ।ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

The post ਸ਼ਾਹਰੁਖ ਖਾਨ ਸਟਾਰਰ ‘ਜਵਾਨ’ ਦਾ ਪਹਿਲਾ ਗੀਤ ‘Zinda Banda’ ਹੋਇਆ ਰਿਲੀਜ਼ appeared first on Daily Post Punjabi.