ziona chana Archives - Daily Post Punjabi

ਨਹੀਂ ਰਿਹਾ ਦੁਨੀਆ ਦੀ ਸਭ ਵੱਡੀ ਫੈਮਿਲੀ ਦਾ ਮੁਖੀ ਜਿਓਨਾ ਚਾਨਾ, ਪਰਿਵਾਰ ‘ਚ 38 ਪਤਨੀਆਂ ਤੇ 89 ਬੱਚੇ
ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਿਓਨਾ ਚਾਨਾ ਦੀ ਮੌਤ ਬਾਰੇ ਮਿਜ਼ੋਰਮ ਦੇ ਸੀਐਮ ਜ਼ੋਰਮਥਾਂਗਾ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ।

Mizoram Ziona Chana died

ਚਾਨਾ ਦੇ ਪਰਿਵਾਰ ਵਿੱਚ 38 ਪਤਨੀਆਂ ਅਤੇ 89 ਬੱਚੇ ਹਨ। ਇੰਨਾ ਲੰਬਾ ਪਰਿਵਾਰ ਹੋਣ ਕਾਰਨ ਉਹ ਮਿਜ਼ੋਰਮ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸੀ। ਮਿਜ਼ੋਰਮ ਦੇ ਸੀ.ਐੱਮ. ਨੇ ਟਵੀਟ ਕਰਦਿਆਂ ਲਿਖਿਆ, “ਮਿਜ਼ੋਰਮ ਅਤੇ ਬਕਟਵੰਗ ਤਲੰਗਨੁਮ ਵਿੱਚ ਉਨ੍ਹਾਂ ਦਾ ਪਿੰਡ, ਪਰਿਵਾਰ ਕਾਰਨ ਰਾਜ ਵਿੱਚ ਸੈਲਾਨੀਆਂ ਦਾ ਵੱਡਾ ਖਿੱਚ ਦਾ ਕੇਂਦਰ ਬਣ ਗਿਆ ਸੀ ।”

ਇਹ ਵੀ ਪੜ੍ਹੋ: ਅੱਜ ਤੋਂ ਅਨਲੌਕ ਹੋਈ ਦਿੱਲੀ, ਰੋਜ਼ਾਨਾ ਖੁੱਲ੍ਹਣਗੇ ਮਾਲ ਤੇ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ, 50 ਫ਼ੀਸਦੀ ਸਮਰੱਥਾ ਨਾਲ ਚੱਲੇਗੀ ਮੈਟਰੋ

ਜਿਓਨਾ ਦੇ ਪਰਿਵਾਰ ਦੀਆਂ ਮਹਿਲਾਵਾਂ ਖੇਤੀ ਕਰਦੀਆਂ ਹਨ ਅਤੇ ਘਰ ਚਲਾਉਣ ਵਿੱਚ ਯੋਗਦਾਨ ਦਿੰਦੀ ਹੈ। ਜਿਓਨਾ ਦੀ ਸਭ ਤੋਂ ਵੱਡੀ ਪਤਨੀ ਮੁਖੀ ਦੀ ਭੂਮਿਕਾ ਅਦਾ ਕਰਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਦੇ ਕੰਮ ਦੀ ਵੰਡ ‘ਤੇ ਨਜ਼ਰ ਵੀ ਰੱਖਦੀ ਹੈ।

Mizoram Ziona Chana died

ਜਿਓਨਾ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ । ਦੱਸਿਆ ਜਾਂਦਾ ਹੈ ਕਿ ਜਿਓਨਾ ਆਪਣੇ ਬੇਟਿਆਂ ਨਾਲ ਤਰਖਾਣ ਦਾ ਕੰਮ ਕਰਦੇ ਸੀ। ਉਨ੍ਹਾਂ ਦਾ ਪਰਿਵਾਰ ਮਿਜ਼ੋਰਮ ਵਿੱਚ ਖੂਬਸੂਰਤ ਪਹਾੜੀਆਂ ਦੇ ਵਿਚਕਾਰ ਬਕਟਾਵਾਂਗ ਪਿੰਡ ਵਿੱਚ ਇੱਕ ਵੱਡੇ ਘਰ ਵਿੱਚ ਰਹਿੰਦਾ ਹੈ। ਘਰ ਵਿੱਚ ਕੁਲ ਸੌ ਕਮਰੇ ਹਨ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ਵਿੱਚ ਫਸੇ ਲੋਕਾਂ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਤੇਲ, ਜਾਣੋ ਪੰਜਾਬ ‘ਚ ਕੀ ਨੇ ਰੇਟ

ਦੱਸ ਦੇਈਏ ਕਿ ਜਿਓਨਾ ਚਾਨਾ ਦਾ ਐਤਵਾਰ ਨੂੰ ਮਿਜ਼ੋਰਮ ਦੇ ਬਕਟਾਵਾਂਗ ਤਲੰਗਨੁਮ ਪਿੰਡ ਵਿੱਚ ਦਿਹਾਂਤ ਹੋ ਗਿਆ । ਉਸਦੇ ਪਿੱਛੇ 38 ਪਤਨੀਆਂ ਅਤੇ 89 ਬੱਚੇ ਹਨ । ਇਸ ਤੋਂ ਇਲਾਵਾ ਪਰਿਵਾਰ ਵਿੱਚ ਉਨ੍ਹਾਂ ਦੇ 33 ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਵੀ ਮੌਜੂਦ ਹਨ ।

ਇਹ ਵੀ ਦੇਖੋ: ਜੇਕਰ Google ‘ਤੇ ਕੋਈ ਜਾਣਕਾਰੀ ਨਾ ਮਿਲੇ ਤਾਂ ਇਹਨਾਂ ਗੁਰਸਿੱਖ ਬੱਚਿਆਂ ਦੀ GK ਚੈੱਕ ਕਰ ਲੈਣਾ…

The post ਨਹੀਂ ਰਿਹਾ ਦੁਨੀਆ ਦੀ ਸਭ ਵੱਡੀ ਫੈਮਿਲੀ ਦਾ ਮੁਖੀ ਜਿਓਨਾ ਚਾਨਾ, ਪਰਿਵਾਰ ‘ਚ 38 ਪਤਨੀਆਂ ਤੇ 89 ਬੱਚੇ appeared first on Daily Post Punjabi.