zomato GST penalty Archives - Daily Post Punjabi

Zomato ਨੂੰ ਮਿਲਿਆ GST ਨੋਟਿਸ , ਭਰਨਾ ਪੈ ਸਕਦਾ ਹੈ ਇੰਨ੍ਹੇ ਕਰੋੜਾਂ ਦਾ ਜੁਰਮਾਨਾ
ਫੂਡ ਡਿਲੀਵਰੀ ਕੰਪਨੀ Zomato ਨੂੰ ਕਰੋੜਾਂ ਰੁਪਏ ਦਾ ਝਟਕਾ ਲੱਗ ਸਕਦਾ ਹੈ। ਕੰਪਨੀ ਨੂੰ ਗੁਜਰਾਤ ਵਿੱਚ GST ਵਿਭਾਗ ਤੋਂ ਜੁਰਮਾਨੇ ਦਾ ਨੋਟਿਸ ਮਿਲਿਆ ਹੈ, ਜਿਸ ਵਿੱਚ 8 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਗਈ ਹੈ। ਇਹ ਨੋਟਿਸ ਗੁਜਰਾਤ ਦੇ ਰਾਜ ਟੈਕਸ ਦੇ ਡਿਪਟੀ ਕਮਿਸ਼ਨਰ ਤੋਂ ਆਇਆ ਹੈ।

zomato GST penalty notice

ਕੰਪਨੀ ਨੇ GST ਪੈਨਲਟੀ ਡਿਮਾਂਡ ਨੋਟਿਸ ਬਾਰੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਸਟਾਕ ਐਕਸਚੇਂਜ ਨਾਲ ਕੀਤੀ ਗਈ ਰੈਗੂਲੇਟਰੀ ਫਾਈਲਿੰਗ ਦੇ ਅਨੁਸਾਰ, ਜ਼ੋਮੈਟੋ ਨੂੰ ਵਿੱਤੀ ਸਾਲ 2018-19 ਲਈ ਇਹ ਨੋਟਿਸ ਮਿਲਿਆ ਹੈ। ਜੀਐਸਟੀ GST ਨੇ ਰਿਟਰਨਾਂ ਅਤੇ ਖਾਤਿਆਂ ਦਾ ਆਡਿਟ ਕਰਨ ਤੋਂ ਬਾਅਦ ਜੀਐਸਟੀ ਨੂੰ ਇਹ ਨੋਟਿਸ ਭੇਜਿਆ ਹੈ। ਨੋਟਿਸ ਦੇ ਅਨੁਸਾਰ, ਕੰਪਨੀ ਨੇ ਘੱਟ GST ਦਾ ਭੁਗਤਾਨ ਕਰਦੇ ਹੋਏ ਇਨਪੁਟ ਟੈਕਸ ਕ੍ਰੈਡਿਟ ਦਾ ਵਧੇਰੇ ਲਾਭ ਲਿਆ ਹੈ। ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਗੁਜਰਾਤ GST ਨੇ 4 ਕਰੋੜ ਰੁਪਏ ਤੋਂ ਵੱਧ ਦੇ ਡਿਮਾਂਡ ਆਰਡਰ ਭੇਜੇ ਹਨ। ਵਿਆਜ ਅਤੇ ਜੁਰਮਾਨੇ ਨੂੰ ਜੋੜਨ ਤੋਂ ਬਾਅਦ, ਕੁੱਲ ਰਕਮ 8.5 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਡਿਮਾਂਡ ਆਰਡਰ ਦਾ ਸਹੀ ਅੰਕੜਾ 4,11,68,604 ਰੁਪਏ ਹੈ। ਵਿਆਜ ਅਤੇ ਜੁਰਮਾਨਾ ਜੋੜਨ ਤੋਂ ਬਾਅਦ ਇਹ ਅੰਕੜਾ 8,57,77,696 ਰੁਪਏ ਤੱਕ ਪਹੁੰਚ ਜਾਂਦਾ ਹੈ।

ਇਸ ਤੋਂ ਪਹਿਲਾਂ GST ਵਿਭਾਗ ਨੇ ਜ਼ੋਮੈਟੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। Zomato ਦੇ ਮੁਤਾਬਕ, GST ਵਿਭਾਗ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਸੀ ਅਤੇ ਹਰ ਮੁੱਦੇ ‘ਤੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਜ਼ੋਮੈਟੋ ਦਾ ਕਹਿਣਾ ਹੈ- ਸ਼ਾਇਦ GST ਵਿਭਾਗ ਨੇ ਡਿਮਾਂਡ ਆਰਡਰ ਪਾਸ ਕਰਦੇ ਸਮੇਂ ਜਵਾਬ ‘ਤੇ ਪੂਰੀ ਤਰ੍ਹਾਂ ਗੌਰ ਨਹੀਂ ਕੀਤਾ। ਕੰਪਨੀ ਇਸ ਡਿਮਾਂਡ ਆਰਡਰ ਖਿਲਾਫ ਅਪੀਲ ਕਰਨ ਜਾ ਰਹੀ ਹੈ। ਜ਼ੋਮੈਟੋ ਨੂੰ ਭਰੋਸਾ ਹੈ ਕਿ ਅਪੀਲੀ ਅਥਾਰਟੀ ਵਿੱਚ ਫੈਸਲਾ ਉਸਦੇ ਹੱਕ ਵਿੱਚ ਹੋਵੇਗਾ ਅਤੇ ਇਸ ਕਾਰਨ ਉਸਨੂੰ ਕਿਸੇ ਵਿੱਤੀ ਬੋਝ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਲਾਂਕਿ, ਜੇਕਰ ਫੈਸਲਾ ਗਲਤ ਹੁੰਦਾ ਹੈ, ਤਾਂ Zomato ਨੂੰ 8.5 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Zomato ਨੂੰ ਮਿਲਿਆ GST ਨੋਟਿਸ , ਭਰਨਾ ਪੈ ਸਕਦਾ ਹੈ ਇੰਨ੍ਹੇ ਕਰੋੜਾਂ ਦਾ ਜੁਰਮਾਨਾ appeared first on Daily Post Punjabi.