Zomato Archives - Daily Post Punjabi

ਹੁਣ ਨਹੀਂ ਮਿਲੇਗੀ Zomato ਦੀ ਇਹ ਸਰਵਿਸ, ਕੰਪਨੀ ਨੇ ਕੀਤਾ ਬੰਦ ਕਰਨ ਦਾ ਐਲਾਨ
ਮੌਜੂਦਾ ਸਮੇਂ ਵਿੱਚ ਹਰ ਕੋਈ ਆਪਣਾ ਸਮਾਂ ਬਚਾਉਣ ਲਈ ਆਨਲਾਈਨ ਸ਼ਾਪਿੰਗ ਕਰਦਾ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਦੇ ਬਿਨ੍ਹਾਂ ਘਰ ਬੈਠਿਆਂ ਹੀ ਹਰ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ। ਜਿਸ ਨਾਲ ਆਨਲਾਈਨ ਕੰਪਨੀਆਂ ਬਹੁਤ ਵਧੀਆ ਕਮਾਈ ਕਰ ਰਹੀਆਂ ਹਨ। ਇਸੇ ਵਿਚਾਲੇ Zomato ਕੰਪਨੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ।

Zomato grocery delivery service

ਦਰਅਸਲ, ਆਨਲਾਈਨ ਫ਼ੂਡ ਡਿਲੀਵਰੀ ਪਲੇਟਫਾਰਮ Zomato ਵੱਲੋਂ 17 ਸਤੰਬਰ ਤੋਂ ਆਪਣੀ Grocery Service ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਮੁੱਖ ਤੌਰ ‘ਤੇ ਘੱਟ ਆਰਡਰ ਮਿਲਣ ਅਤੇ ਖਰਾਬ ਕੰਜ਼ਿਊਮਰ ਐਕਸਪੀਰੀਐਂਸ ਕਾਰਨ ਆਪਣੀ Grocery Service ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। Zomato ਵੱਲੋਂ ਦੂਜੀ ਵਾਰ ਇਸ ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ

ਜ਼ਿਕਰਯੋਗ ਹੈ ਕਿ Zomato ਵੱਲੋਂ ਪਿਛਲੇ ਸਾਲ ਵੀ ਇਸ ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। Zomato ਵੱਲੋਂ ਪਾਇਲਟ ਗਰਾਸਰੀ ਡਿਲੀਵਰੀ ਸਰਵਿਸ ਨੂੰ ਇਸ ਸਾਲ ਜੂਨ ਵਿੱਚ ਸ਼ੁਰੂ ਕੀਤਾ ਗਿਆ ਸੀ।  ਉਸ ਸਮੇਂ ਕੰਪਨੀ ਵੱਲੋਂ ਸਿਲੈਕਟੇਡ ਮਾਰਕੀਟ ਵਿੱਚ ਸਿਰਫ਼ 45 ਮਿੰਟ ਵਿੱਚ ਗਾਹਕ ਨੂੰ ਇਹ ਡਿਲੀਵਰੀ ਕਰਨ ਦਾ ਐਲਾਨ ਕੀਤਾ ਸੀ।

Zomato grocery delivery service

ਦੱਸ ਦੇਈਏ ਕਿ ਕੰਪਨੀ ਵੱਲੋਂ ਇਸ ਸਰਵਿਸ ਦੀ ਸ਼ੁਰੂਆਤ ਉਸ ਸਮੇਂ ਕੀਤੀ ਗਈ ਸੀ ਜਦੋਂ ਦੇਸ਼ ਭਰ ਵਿੱਚ ਲਾਕਡਾਊਨ ਦਾ ਦੌਰ ਜਾਰੀ ਸੀ। ਉਸ ਸਮੇਂ Zomato ਦਾ ਮੰਨਣਾ ਸੀ ਕਿ ਲਾਕਡਾਊਨ ਵਿੱਚ ਗਾਹਕਾਂ ਵੱਲੋਂ Grocery ਦੀ ਜ਼ਿਆਦਾ ਮੰਗ ਰਹਿ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਜਿਸ ਕਾਰਨ ਕੰਪਨੀ ਵੱਲੋਂ ਹੁਣ ਇਸਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੁੜ ਕਿਸਾਨਾਂ ਦੇ ਹੱਕ ‘ਚ ਆਏ BJP ਸੰਸਦ ਮੈਂਬਰ ਵਰੁਣ ਗਾਂਧੀ, ਕਿਸਾਨਾਂ ਦੀਆਂ ਮੰਗਾਂ ਸਬੰਧੀ CM ਯੋਗੀ ਨੂੰ ਲਿਖੀ ਚਿੱਠੀ

ਇਸ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਹ Grocery ਸਰਵਿਸ ਤੋਂ ਨਿਕਲ ਕਰ ਆਪਣੇ ਫ਼ੂਡ ਡਿਲੀਵਰੀ ਕਾਰੋਬਾਰ ‘ਤੇ ਪੂਰਾ ਫੋਕਸ ਕਰਨਾ ਚਾਹੁੰਦੀ ਹੈ। ਕੰਪਨੀ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਹੈ ਕਿ Grofers ਵਿੱਚ ਕੀਤਾ ਗਿਆ ਨਿਵੇਸ਼ ਉਨ੍ਹਾਂ ਨੂੰ ਫਾਇਦਾ ਪਹੁੰਚਾਵੇਗਾ। ਕੰਪਨੀ ਨੇ ਕਿਹਾ ਕਿ ਉਹ ਆਪਣੇ ਐਕਸਪ੍ਰੈੱਸ ਡਿਲੀਵਰੀ ਮਾਡਲ ‘ਤੇ ਪੂਰਾ ਧਿਆਨ ਦੇਵੇਗੀ, ਜਿਸਦੇ ਤਹਿਤ ਕੰਪਨੀ ਸਿਰਫ 15 ਮਿੰਟ ਵਿੱਚ ਫ਼ੂਡ ਡਿਲੀਵਰੀ ਕਰਨ ਦਾ ਵਾਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਆਪਣੇ ਈਮੇਲ ਸਟੇਟਮੈਂਟ ਦਾ ਵੀ ਐਲਾਨ ਕੀਤਾ ਗਿਆ ਹੈ।

ਇਹ ਵੀ ਦੇਖੋ :ਕਿੱਥੇ ਦੱਬਦੇ ਨੇ ਪੰਜਾਬੀ। ਮੋਟਰਸਾਈਕਲ ‘ਤੇ ਸਟੰਟ ਕਰਦੇ ਇਸ ਬਾਪੂ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਰਹਿ ਜਾਣਗੀਆਂ ਖੁੱਲੀਆਂ

The post ਹੁਣ ਨਹੀਂ ਮਿਲੇਗੀ Zomato ਦੀ ਇਹ ਸਰਵਿਸ, ਕੰਪਨੀ ਨੇ ਕੀਤਾ ਬੰਦ ਕਰਨ ਦਾ ਐਲਾਨ appeared first on Daily Post Punjabi.

ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਤਿਆਰੀ ਕਰ ਰਹੀ Zomato..!
Zomato alcohol delivery: ਫੂਡ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਆਨਲਾਈਨ ਆਰਡਰ ਰਾਹੀਂ ਲੋਕਾਂ ਦੇ ਘਰ-ਘਰ ਤੱਕ ਸ਼ਰਾਬ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ । ਲਾਕਡਾਊਨ ਵਿਚਕਾਰ ਦੇਸ਼ ਵਿੱਚ ਸ਼ਰਾਬ ਦਾ ਕਾਰੋਬਾਰ ਖੁੱਲ੍ਹ ਗਿਆ ਹੈ ਅਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ । ਕੰਪਨੀ ਇਸ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ । ਨਿਊਜ਼ ਏਜੇਂਸੀ ਅਨੁਸਾਰ ਕੰਪਨੀ ਨੇ ਇਸ ਦੇ ਲਈ ਇੰਟਰਨੈਸ਼ਨਲ ਸਪਿਰਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ (ISWAI) ਨੂੰ ਪੇਸ਼ਕਸ਼ ਕੀਤੀ ਹੈ । ਲਾਕਡਾਊਨ ਕਾਰਨ ਕੰਪਨੀ ਦਾ ਫ਼ੂਡ ਡਿਲੀਵਰ ਕਰਨ ਦਾ ਕਾਰੋਬਾਰ ਬਹੁਤ ਘੱਟ ਗਿਆ ਹੈ, ਇਸ ਲਈ ਉਹ ਇਸ ਨਵੇਂ ਕਾਰੋਬਾਰ ਵਿੱਚ ਉਤਰ ਕੇ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦੀ ਹੈ । ਹਾਲ ਹੀ ਵਿਚ, ਜੋਮੈਟੋ ਨੇ ਗ੍ਰੋਸਰੀ ਦੀ ਡਿਲੀਵਰੀ ਸ਼ੁਰੂ ਕੀਤੀ ਹੈ ।

Zomato alcohol delivery

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਾਕਡਾਊਨ ਦਾ ਪਹਿਲਾ ਪੜਾਅ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਰਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਿਹਾ । ਪਰ ਰਾਜ ਸਰਕਾਰਾਂ ਮਾਲੀਆ ਦੀ ਘਾਟ ਕਾਰਨ ਸ਼ਰਾਬ ਦੇ ਕਾਰੋਬਾਰ ਨੂੰ ਖੋਲ੍ਹਣ ਲਈ ਦਬਾਅ ਬਣਾ ਰਹੀਆਂ ਸਨ । ਇਸ ਕਾਰਨ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਤੀਜੇ ਪੜਾਅ ਵਿੱਚ ਸ਼ਰਾਬ ਦਾ ਕਾਰੋਬਾਰ 4 ਮਈ ਨੂੰ ਖੋਲ੍ਹ ਦਿੱਤਾ। ਜਿਵੇਂ ਹੀ ਸ਼ਰਾਬ ਦਾ ਕਾਰੋਬਾਰ ਖੁੱਲ੍ਹਿਆ ਦੇਸ਼ ਵਿੱਚ ਇਸ ਦੀਆਂ ਦੁਕਾਨਾਂ ‘ਤੇ ਭਾਰੀ ਭੀੜ ਅਤੇ ਲੰਬੀਆਂ ਲਾਈਨਾਂ ਲੱਗਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ।

Zomato alcohol delivery

ਗੌਰਤਲਬ ਹੈ ਕਿ ਇਸ ਸਮੇਂ ਭਾਰਤ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਨਹੀਂ ਹੈ. ਇਸ ਦੇ ਲਈ ਕੰਪਨੀਆਂ ਇਸ ‘ਤੇ ਛੋਟ ਦੇਣ ਲਈ ਸਰਕਾਰ ‘ਤੇ ਦਬਾਅ ਪਾ ਰਹੀਆਂ ਹਨ । ISWAI ਇਸ ਦੇ ਲਈ ਜ਼ੋਰ ਸ਼ੋਰ ਨਾਲ ਲਾਬਿੰਗ ਕਰ ਰਿਹਾ ਹੈ । ਜੇ ਇਹ ਛੂਟ ਦਿੱਤੀ ਜਾਂਦੀ ਹੈ ਤਾਂ ਜ਼ੋਮੈਟੋ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਸਕਦਾ ਹੈ ।

ਦੱਸ ਦੇਈਏ ਕਿ ਕਈ ਰਾਜ ਸਰਕਾਰਾਂ ਨੇ ਸ਼ਰਾਬ ‘ਤੇ ਟੈਕਸ ਵਧਾ ਦਿੱਤਾ ਹੈ । ਦਿੱਲੀ ਸਰਕਾਰ ਨੇ ਸ਼ਰਾਬ ‘ਤੇ 70 ਪ੍ਰਤੀਸ਼ਤ ਦੀ ਵਿਸ਼ੇਸ਼ ਕੋਰੋਨਾ ਫੀਸ ਲਗਾਈ ਹੈ । ਰੋਇਟਰਜ਼ ਨੂੰ ਜ਼ੋਮੈਟੋ ਦੁਆਰਾ ਭੇਜੀ ਗਈ ਪੇਸ਼ਕਸ਼ ਦੇ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਵਿੱਚ ਜੋਮੈਟੋ ਫੂਡ ਡਿਲਿਵਰੀ ਡਵੀਜ਼ਨ ਦੇ ਸੀਈਓ ਮੋਹਿਤ ਗੁਪਤਾ ਨੇ ਲਿਖਿਆ, “ਸਾਨੂੰ ਲਗਦਾ ਹੈ ਕਿ ਤਕਨਾਲੋਜੀ ਅਧਾਰਿਤ ਹੋਮ ਡਿਲੀਵਰੀ ਸਲੂਸ਼ਨ ਦੀ ਖਪਤ ਨੂੰ ਹੋਰ ਵਧਾਇਆ ਜਾ ਸਕਦਾ ਹੈ।”

The post ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਤਿਆਰੀ ਕਰ ਰਹੀ Zomato..! appeared first on Daily Post Punjabi.