zoom app Archives - Daily Post Punjabi

ਅੱਜ ਸਿਧਾਰਥ ਸ਼ੁਕਲਾ ਦੀ Prayer Meet ‘ਚ ਫੈਨਜ਼ ਵੀ ਹੋ ਸਕਦੇ ਹਨ ਸ਼ਾਮਲ, ਪਰਿਵਾਰ ਨੇ ਕੀਤਾ ਖਾਸ ਇੰਤਜ਼ਾਮ
sidharth shukla prayer meet: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਸਦਮੇ ਵਿੱਚ ਹਨ। ਸਿਧਾਰਥ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਯਾਨੀ 6 ਸਤੰਬਰ ਨੂੰ ਸ਼ਾਮ 5 ਵਜੇ Prayer Meet ਦਾ ਆਯੋਜਨ ਕੀਤਾ ਗਿਆ ਹੈ।

sidharth shukla prayer meet

ਰਿਵਾਰਕ ਮਿੱਤਰ ਅਤੇ ਉਨ੍ਹਾਂ ਦੇ ਅਜ਼ੀਜ਼ ਇਸ Prayer Meet ਵਿੱਚ ਹਿੱਸਾ ਲੈ ਸਕਦੇ ਹਨ। ਸਿਧਾਰਥ ਦੇ ਪਰਿਵਾਰ ਨੇ ਆਪਣੇ ਪ੍ਰਸ਼ੰਸਕਾਂ ਲਈ Prayer Meet ਨੂੰ ਆਨਲਾਈਨ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਸ਼ੰਸਕ ਜ਼ੂਮ ਲਿੰਕ ਰਾਹੀਂ ਕਿਸੇ ਵੀ ਦੂਰ-ਦੁਰਾਡੇ ਕੋਨੇ ਤੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇ ਸਕਦੇ ਹਨ। ਅਦਾਕਾਰ ਅਤੇ ਸਿਧਾਰਥ ਸ਼ੁਕਲਾ ਦੇ ਦੋਸਤ ਕਰਨਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਿਧਾਰਥ ਦੀ ਪ੍ਰਾਰਥਨਾ ਸਭਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਰਨ ਨੇ ਪ੍ਰੈਅਰ ਮੀਟ ਦਾ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ‘ਤੇ ਜ਼ੂਮ ਲਿੰਕ ਸਮੇਤ ਸਾਰੀ ਜਾਣਕਾਰੀ ਦਿੱਤੀ ਗਈ ਹੈ।

ਪੋਸਟਰ ‘ਤੇ ਜ਼ੂਮ ਮੀਟਿੰਗ ਆਈਡੀ ਅਤੇ Prayer Meet ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਪ੍ਰਾਰਥਨਾ ਸਭਾ ਸ਼ਾਮ 5 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਦਾ ਵੀ ਧਿਆਨ ਕੀਤਾ ਜਾਵੇਗਾ। ਦੱਸ ਦੇਈਏ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਬ੍ਰਹਮਾਕੁਮਾਰੀ ਰੀਤੀ ਰਿਵਾਜ਼ਾਂ ਅਨੁਸਾਰ ਅੰਤਿਮ ਸੰਸਕਾਰ ਕੀਤੇ ਗਏ ਸਨ। ਸਿਧਾਰਥ ਓਨਾ ਹੀ ਅਧਿਆਤਮਕ ਸੀ ਜਿੰਨਾ ਉਹ ਇੱਕ ਵਧੀਆ ਅਦਾਕਾਰ ਸੀ। ਉਹ ਬ੍ਰਹਮਾਕੁਮਾਰੀ ਸੰਸਥਾਨ ਨਾਲ ਜੁੜੇ ਹੋਏ ਸਨ। ਆਪਣੀ ਮਾਂ ਰੀਟਾ ਸ਼ੁਕਲਾ ਦੇ ਨਾਲ, ਉਹ ਅਕਸਰ ਰਾਜ ਯੋਗ ਸਿਮਰਨ ਲਈ ਮਾਉਂਟ ਆਬੂ ਵਿੱਚ ਬ੍ਰਹਮਾਕੁਮਾਰੀ ਸੰਸਥਾਨ ਦਾ ਦੌਰਾ ਕਰਦੇ ਸਨ। ਇਸ ਤੋਂ ਇਲਾਵਾ ਮੁੰਬਈ ਦੇ ਕੇਂਦਰ ਵੀ ਜਾਂਦੇ ਸਨ।

ਸਿਧਾਰਥ ਦੀ ਮੌਤ ਤੋਂ ਬਾਅਦ, ਬ੍ਰਹਮਾਕੁਮਾਰੀ ਸੰਸਥਾਨ ਦੇ ਮੁਖੀ, ਰਾਜਯੋਗਿਨੀ ਦਾਦੀ ਰਤਨਮੋਹਿਨੀ ਨੇ ਇੱਕ ਸ਼ੋਕ ਸੰਦੇਸ਼ ਭੇਜਿਆ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਹੁਣ ਸੰਸਥਾ ਦੁਆਰਾ ਪ੍ਰਾਰਥਨਾ ਸਭਾ ਵੀ ਆਯੋਜਿਤ ਕੀਤੀ ਜਾ ਰਹੀ ਹੈ।

The post ਅੱਜ ਸਿਧਾਰਥ ਸ਼ੁਕਲਾ ਦੀ Prayer Meet ‘ਚ ਫੈਨਜ਼ ਵੀ ਹੋ ਸਕਦੇ ਹਨ ਸ਼ਾਮਲ, ਪਰਿਵਾਰ ਨੇ ਕੀਤਾ ਖਾਸ ਇੰਤਜ਼ਾਮ appeared first on Daily Post Punjabi.

ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ !
ਵੀਡੀਓ ਕਨਫ੍ਰੈਂਸਿੰਗ ਐਪ ZOOM ਅੱਜ ਕੱਲ ਬਹੁਤ ਪ੍ਰਸਿੱਧ ਹੈ। ਸਕੂਲ ਕਾਲਜ ਦੀ ਕਲਾਸਾਂ ਤੋਂ ਲੈਕੇ ਵਪਾਰਿਕ ਮੀਟਿੰਗ ਤੱਕ ਜੂਮ ਐਪ ‘ਤੇ ਹੋ ਰਹੀਆਂ ਹਨ। ਭਾਰਤ ‘ਚ ਇਸਨੂੰ ਸਭ ਤੋਂ ਵੱਧ ਡਾਉਨਲੋਡ ਕੀਤਾ ਗਿਆ ਹੈ। ਅੰਕੜੇ ਮੁਤਾਬਕ ਸਿਰਫ ਅਪ੍ਰੈਲ ‘ਚ 13.1 ਕਰੋੜ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੈ।

ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਭਾਰਤ ਦੇ 18 ਪ੍ਰਤੀਸ਼ਤ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਜਦਕਿ ਅਮਰੀਕਾ ‘ਚ 14 ਫੀਸਦ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ। ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਚੇਤਾਵਨੀ ਬਾਅਦ ਵੀ ਡਾਊਨਲੋਡ ਕਰਨ ਵਾਲਿਆਂ ‘ਚ ਇਜਾਫਾ ਹੋਇਆ ਹੈ। ਸਰਕਾਰ ਵੱਲੋਂ ਸੁਰਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਡਾਟਾ ਚੋਰੀ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਮੁਦੇ ‘ਤੇ ZOOM ਦੇ CEO ਨੇ ਸਾਫ ਕੀਤਾ ਕੇ ਹੁਣ ਇਸਨੂੰ ਸੁਰਖਿਅਤ ਬਣਾਉਣ ਲਈ END TO END ENCRYPTION ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਗੂਗਲ ਅਤੇ ਟੈਸਲਾ ਵਰਗੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਇਸ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਸੀ ਕਿ ਜ਼ੂਮ ਐਪ ਦੇ ਪੰਜ ਲੱਖ ਅਕਾਊਂਟਸ ਹੈਕ ਅਤੇ ਡਾਟਾ ਨੂੰ ਡਾਰਕ ਵੈੱਬ ‘ਤੇ ਸ਼ਰੇਆਮ ਵੇਚਿਆ ਜਾ ਰਿਹਾ ਹੈ। ਇੱਕ ਰਿਪੋਰਟ ‘ਚ ਕੀਤੇ ਗਏ ਦਾਅਵੇ ਮੁਤਾਬਕ ਜ਼ੂਮ ਦੇ ਪੰਜ ਲੱਖ ਅਕਾਊਂਟਸ ਨੂੰ ਹੈਕ ਹਨ ਅਤੇ ਡਾਰਕ ਵੈੱਬ ‘ਤੇ ਬਹੁਤ ਹੀ ਮਾਮੂਲੀ ਕੀਮਤ ‘ਚ ਲੋਕਾਂ ਦਾ ਨਿੱਜੀ ਡਾਟਾ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੈਕਰਸ ਫਾਰਮ ‘ਤੇ ਇਹ ਨਿਜੀ ਡਾਟਾ  ਵੇਚਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਕੁੱਝ ਦਿਨ ਪਹਿਲਾਂ ਸਾਈਬਰ ਸਕਿਓਰਟੀ ਫਰਮ Cyble ਨੇ ਦਿੱਤੀ ਸੀ ਕਿ ਡਾਰਕ ਵੈੱਬ ਇਹ ਨਿਜੀ ਡਾਟਾ ਮਾਮੂਲੀ ਕੀਮਤ $0.0020 ( 0.15 ) ਪ੍ਰਤੀ ਅਕਾਊਂਟ ਵੇਚਿਆ ਜਾ ਰਿਹਾ ਹੈ।

ਇਹ ਕਾਫੀ ਗੰਭੀਰ ਮਾਮਲਾ ਹੈ ਕਿਉਂਕਿ ਯੂਜ਼ਰਸ ਦੀ ਈ-ਮੇਲ ਆਈ.ਡੀ., ਪਾਸਵਰਡ, ਮੀਟਿੰਗ ਦਾ ਯੂ.ਆਰ.ਐੱਲ. ਅਤੇ ਹੋਸਟ ਵਰਗੀਆਂ ਸਾਰੀਆਂ ਜਾਣਕਾਰੀਆਂ ਹੈਕਰਸ ਕੋਲ ਪਹੁੰਚੀਆਂ। ਇਹ ਹੀ ਨਹੀਂ 290 ਅਕਾਊਂਟਸ ਕਾਲਜ ਅਤੇ ਯੂਨੀਵਰਸਿਟੀ ਨਾਲ ਜੁੜੇ ਵੀ ਨਿਕਲੇ ਹਨ। ਲੀਕ ਹੋਏ ਡਾਟਾ ‘ਚ ਯੂਨੀਵਰਸਿਟੀ ਆਫ ਵਮਰੋਟ, ਡਾਰਟਮਾਊਥ, ਲਾਫਯੈਤੋ, ਫਲੋਰਿਡਾ, ਕੋਲੋਰਾਡੋ ਯੂਨੀਵਰਸਿਟੀ ਅਤੇ ਸਿਟੀਬੈਂਕ ਵਰਗੀਆਂ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ PU ਤੇ ਕਾਲਜਾਂ ਵਿਚ ‘Zoom‘ ‘ਤੇ ਲਗਾਈ ਰੋਕ, ਦੱਸਿਆ ਅਸੁਰੱਖਿਅਤ ਪਲੇਟਫਾਰਮ

The post ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ ! appeared first on Daily Post Punjabi.