zoom video calling Archives - Daily Post Punjabi

ਸੁਪਰੀਮ ਕੋਰਟ ਨੇ ‘ਜ਼ੂਮ ਐਪ’ ਵਿਰੁੱਧ ਕੇਸ ਬੰਦ ਕੀਤਾ, ਨਿੱਜੀ ਡਾਟਾ ਲੀਕ ਹੋਣ ਦਾ ਕੀਤਾ ਗਿਆ ਸੀ ਦਾਅਵਾ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪਟੀਸ਼ਨ ‘ਚ ਸਾਈਬਰ ਧਮਕੀਆਂ ਦਾ ਹਵਾਲਾ ਦਿੰਦੇ ਹੋਏ ‘ਜ਼ੂਮ ਐਪ’ ਖਿਲਾਫ ਕੇਸ ਬੰਦ ਕਰ ਦਿੱਤਾ ਹੈ। ਪਟੀਸ਼ਨ ‘ਚ ਐਪ ਦੀ ਨਿੱਜੀ ਅਤੇ ਵਪਾਰਕ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਕੋਰਟ ‘ਚ ਜੱਜਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਸੁਣਵਾਈ ਦੀ ਜ਼ਰੂਰਤ ਨਹੀਂ ਹੈ।

Zoom App Case

ਜ਼ੂਮ ਐਪ ਲਈ ਪੇਸ਼ ਹੋਏ ਸੀਨੀਅਰ ਵਕੀਲ ਅਰਵਿੰਦ ਦਾਤਾਰ ਨੇ ਜਸਟਿਸ ਸੰਜੀਵ ਖੰਨਾ ਅਤੇ MM ਸੁੰਦਰੇਸ਼ ਦੀ ਬੈਂਚ ਨੂੰ ਦੱਸਿਆ ਕਿ ਦਸੰਬਰ 2020 ਵਿੱਚ ਹੀ ਸੂਚਨਾ ਤਕਨਾਲੋਜੀ ਮੰਤਰਾਲੇ (IT) ਦੀ ਮਾਹਿਰ ਕਮੇਟੀ ਨੇ ਐਪ ਨੂੰ ਜਾਇਜ਼ ਠਹਿਰਾਇਆ ਸੀ। ਸੀਨੀਅਰ ਵਕੀਲ ਨੇ ਇਹ ਵੀ ਕਿਹਾ ਕਿ ਅੱਜ ਇਸ ਐਪ ਦੀ ਵਰਤੋਂ ਭਾਰਤ ਵਿਚ ਕਈ ਥਾਵਾਂ ‘ਤੇ ਅਦਾਲਤੀ ਕਾਰਵਾਈ ਵਿਚ ਕੀਤੀ ਜਾ ਰਹੀ ਹੈ। ਉਸ ਨੇ ਪਟੀਸ਼ਨ ਦੀ ਸਹੀਤਾ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ੂਮ ਐਪ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ ਤਾਂ ਵੈੱਬ ਐਕਸ, ਮਾਈਕ੍ਰੋਸਾਫਟ ਟੀਮ ਵਰਗੀਆਂ ਐਪਾਂ ਨੂੰ ਕਿਉਂ ਛੱਡ ਦਿੱਤਾ ਗਿਆ।

Zoom App Case

ਦੱਸ ਦੇਈਏ 22 ਮਈ, 2020 ਨੂੰ, ਸੁਪਰੀਮ ਕੋਰਟ ਨੇ ਦਿੱਲੀ ਦੇ ਵਸਨੀਕ ਹਰਸ਼ ਚੁੱਘ ਦੀ ਪਟੀਸ਼ਨ ‘ਤੇ ਕੇਂਦਰ ਸਰਕਾਰ ਅਤੇ ਜ਼ੂਮ ਵੀਡੀਓ ਕਮਿਊਨੀਕੇਸ਼ਨ ਨੂੰ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨਕਰਤਾ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਜ਼ੂਮ ਐਪ ਰਾਹੀਂ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ। ਐਪ ਦੇ ਆਪਰੇਟਰ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਐਪ ਵਿੱਚ ਜਾਣਬੁੱਝ ਕੇ ਇੱਕ ਬੱਗ ਰੱਖਿਆ ਗਿਆ ਹੈ, ਜਿਸ ਰਾਹੀਂ ਸਾਈਬਰ ਅਪਰਾਧੀ ਇਸ ਨਿੱਜੀ ਜਾਣਕਾਰੀ ਦਾ ਫਾਇਦਾ ਉਠਾ ਸਕਦੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਨਵੀਂ ਮਹਾਰਾਣੀ ਨਹੀਂ ਪਹਿਨੇਗੀ ਕੋਹਿਨੂਰ ਦਾ ਤਾਜ, 100 ਸਾਲ ਪੁਰਾਣੇ ਤਾਜ ਦੀ ਹੋਵੇਗੀ ਮੁਰੰਮਤ

ਪਟੀਸ਼ਨਕਰਤਾ ਨੇ ਦੱਸਿਆ ਸੀ ਕਿ ਕੰਪਿਊਟਰ ਨਾਲ ਸਬੰਧਤ ਮਾਮਲਿਆਂ ਲਈ ਕੇਂਦਰ ਸਰਕਾਰ ਦੀ ਨੋਡਲ ਏਜੰਸੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT) ਨੇ ਵੀ ਜ਼ੂਮ ਐਪ ਬਾਰੇ ਚੇਤਾਵਨੀ ਦਿੱਤੀ ਹੈ। ਫਿਰ ਵੀ ਇਸ ਐਪ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਜ਼ੂਮ ਐਪ ਦੀ ਜਾਂਚ ਕਰਵਾਉਣ ਲਈ ਕਹੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਜ਼ੂਮ ਵੀਡੀਓ ਕਮਿਊਨੀਕੇਸ਼ਨਜ਼ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਰਵਿੰਦ ਦਾਤਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਕੁਝ ਸਮੇਂ ਲਈ ਉਨ੍ਹਾਂ ਨਾਲ ਸਹਿਮਤ ਹੁੰਦੇ ਨਜ਼ਰ ਆਏ। ਜੱਜਾਂ ਨੇ ਆਪਣੇ ਹੁਕਮਾਂ ਵਿੱਚ ਦਰਜ ਕੀਤਾ ਕਿ ਜਦੋਂ ਸਰਕਾਰ ਦੀ ਮਾਹਿਰ ਕਮੇਟੀ ਨੇ ਕਿਹਾ ਹੈ ਕਿ ਇਸ ਐਪ ਵਿੱਚ ਕੋਈ ਸਮੱਸਿਆ ਨਹੀਂ ਹੈ ਤਾਂ ਇਸ ਮਾਮਲੇ ਵਿੱਚ ਹੋਰ ਸੁਣਵਾਈ ਦੀ ਲੋੜ ਨਹੀਂ ਹੈ।

The post ਸੁਪਰੀਮ ਕੋਰਟ ਨੇ ‘ਜ਼ੂਮ ਐਪ’ ਵਿਰੁੱਧ ਕੇਸ ਬੰਦ ਕੀਤਾ, ਨਿੱਜੀ ਡਾਟਾ ਲੀਕ ਹੋਣ ਦਾ ਕੀਤਾ ਗਿਆ ਸੀ ਦਾਅਵਾ appeared first on Daily Post Punjabi.

ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ !
ਵੀਡੀਓ ਕਨਫ੍ਰੈਂਸਿੰਗ ਐਪ ZOOM ਅੱਜ ਕੱਲ ਬਹੁਤ ਪ੍ਰਸਿੱਧ ਹੈ। ਸਕੂਲ ਕਾਲਜ ਦੀ ਕਲਾਸਾਂ ਤੋਂ ਲੈਕੇ ਵਪਾਰਿਕ ਮੀਟਿੰਗ ਤੱਕ ਜੂਮ ਐਪ ‘ਤੇ ਹੋ ਰਹੀਆਂ ਹਨ। ਭਾਰਤ ‘ਚ ਇਸਨੂੰ ਸਭ ਤੋਂ ਵੱਧ ਡਾਉਨਲੋਡ ਕੀਤਾ ਗਿਆ ਹੈ। ਅੰਕੜੇ ਮੁਤਾਬਕ ਸਿਰਫ ਅਪ੍ਰੈਲ ‘ਚ 13.1 ਕਰੋੜ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੈ।

ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਭਾਰਤ ਦੇ 18 ਪ੍ਰਤੀਸ਼ਤ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਜਦਕਿ ਅਮਰੀਕਾ ‘ਚ 14 ਫੀਸਦ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ। ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਚੇਤਾਵਨੀ ਬਾਅਦ ਵੀ ਡਾਊਨਲੋਡ ਕਰਨ ਵਾਲਿਆਂ ‘ਚ ਇਜਾਫਾ ਹੋਇਆ ਹੈ। ਸਰਕਾਰ ਵੱਲੋਂ ਸੁਰਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਡਾਟਾ ਚੋਰੀ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਮੁਦੇ ‘ਤੇ ZOOM ਦੇ CEO ਨੇ ਸਾਫ ਕੀਤਾ ਕੇ ਹੁਣ ਇਸਨੂੰ ਸੁਰਖਿਅਤ ਬਣਾਉਣ ਲਈ END TO END ENCRYPTION ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਗੂਗਲ ਅਤੇ ਟੈਸਲਾ ਵਰਗੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਇਸ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਸੀ ਕਿ ਜ਼ੂਮ ਐਪ ਦੇ ਪੰਜ ਲੱਖ ਅਕਾਊਂਟਸ ਹੈਕ ਅਤੇ ਡਾਟਾ ਨੂੰ ਡਾਰਕ ਵੈੱਬ ‘ਤੇ ਸ਼ਰੇਆਮ ਵੇਚਿਆ ਜਾ ਰਿਹਾ ਹੈ। ਇੱਕ ਰਿਪੋਰਟ ‘ਚ ਕੀਤੇ ਗਏ ਦਾਅਵੇ ਮੁਤਾਬਕ ਜ਼ੂਮ ਦੇ ਪੰਜ ਲੱਖ ਅਕਾਊਂਟਸ ਨੂੰ ਹੈਕ ਹਨ ਅਤੇ ਡਾਰਕ ਵੈੱਬ ‘ਤੇ ਬਹੁਤ ਹੀ ਮਾਮੂਲੀ ਕੀਮਤ ‘ਚ ਲੋਕਾਂ ਦਾ ਨਿੱਜੀ ਡਾਟਾ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੈਕਰਸ ਫਾਰਮ ‘ਤੇ ਇਹ ਨਿਜੀ ਡਾਟਾ  ਵੇਚਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਕੁੱਝ ਦਿਨ ਪਹਿਲਾਂ ਸਾਈਬਰ ਸਕਿਓਰਟੀ ਫਰਮ Cyble ਨੇ ਦਿੱਤੀ ਸੀ ਕਿ ਡਾਰਕ ਵੈੱਬ ਇਹ ਨਿਜੀ ਡਾਟਾ ਮਾਮੂਲੀ ਕੀਮਤ $0.0020 ( 0.15 ) ਪ੍ਰਤੀ ਅਕਾਊਂਟ ਵੇਚਿਆ ਜਾ ਰਿਹਾ ਹੈ।

ਇਹ ਕਾਫੀ ਗੰਭੀਰ ਮਾਮਲਾ ਹੈ ਕਿਉਂਕਿ ਯੂਜ਼ਰਸ ਦੀ ਈ-ਮੇਲ ਆਈ.ਡੀ., ਪਾਸਵਰਡ, ਮੀਟਿੰਗ ਦਾ ਯੂ.ਆਰ.ਐੱਲ. ਅਤੇ ਹੋਸਟ ਵਰਗੀਆਂ ਸਾਰੀਆਂ ਜਾਣਕਾਰੀਆਂ ਹੈਕਰਸ ਕੋਲ ਪਹੁੰਚੀਆਂ। ਇਹ ਹੀ ਨਹੀਂ 290 ਅਕਾਊਂਟਸ ਕਾਲਜ ਅਤੇ ਯੂਨੀਵਰਸਿਟੀ ਨਾਲ ਜੁੜੇ ਵੀ ਨਿਕਲੇ ਹਨ। ਲੀਕ ਹੋਏ ਡਾਟਾ ‘ਚ ਯੂਨੀਵਰਸਿਟੀ ਆਫ ਵਮਰੋਟ, ਡਾਰਟਮਾਊਥ, ਲਾਫਯੈਤੋ, ਫਲੋਰਿਡਾ, ਕੋਲੋਰਾਡੋ ਯੂਨੀਵਰਸਿਟੀ ਅਤੇ ਸਿਟੀਬੈਂਕ ਵਰਗੀਆਂ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ PU ਤੇ ਕਾਲਜਾਂ ਵਿਚ ‘Zoom‘ ‘ਤੇ ਲਗਾਈ ਰੋਕ, ਦੱਸਿਆ ਅਸੁਰੱਖਿਅਤ ਪਲੇਟਫਾਰਮ

The post ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ ! appeared first on Daily Post Punjabi.