Aug 09

ਜਲੰਧਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ‘ਚ 5 ਦਿਨਾਂ ਤੱਕ ਵਰ੍ਹੇਗਾ ਮੀਂਹ, ਅਗਲੇ ਹਫ਼ਤੇ ਮੁੜ ਮਾਨਸੂਨ ਐਕਟਿਵ

ਹਿਮਾਚਲ ਦੇ ਉਪਰਲੇ ਖੇਤਰਾਂ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼...

ਦਿੱਲੀ ਦੌਰੇ ਤੇ ਜਾਣਗੇ CM ਮਾਨ, ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਦਿਆਂ ‘ਤੇ ਕਰਨਗੇ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਦਿੱਲੀ ਦੌਰੇ ‘ਤੇ ਜਾ ਸਕਦੇ ਹਨ। ਉਹ ਆਪਣੇ ਦੌਰੇ ਦੌਰਾਨ ਪਾਰਟੀ ਦੇ ਕਨਵੀਨਰ ਅਤੇ ਦਿੱਲੀ...

2 ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ PAU ਦਾ ਸਹਾਇਕ ਪ੍ਰੋਫੈਸਰ ਸਸਪੈਂਡ, ਭੇਜੇ ਸਨ ‘ਗੰਦੇ’ ਮੈਸੇਜ

ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵੀਸੀ ਨੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸਮੇਤ ਦੋ ਵਿਦਿਆਰਥਣਾਂ ਦਾ ਜਿਨਸੀ...

Canada ‘ਚ PR ਮਿਲਣ ਦਾ ਜਸ਼ਨ ਮਨਾ ਰਹੇ ਪੰਜਾਬੀ ਨਾਲ ਵੱਡਾ ਹਾਦਸਾ, ਇੱਕ ਪਲ ‘ਚ ਗਈ ਜਾ.ਨ

ਪੰਜਾਬ ਦੇ ਨੌਜਵਾਨ ਆਪਣਾ ਚੰਗਾ ਭਵਿੱਖ ਬਣਾਉਣ ਦੀ ਆਸ ਵਿਚ ਵਿਦੇਸ਼ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੋਈ ਰੋਜ਼ੀ-ਰੋਟੀ ਕਮਾਉਣ ਲਈ, ਕੋਈ ਪੜ੍ਹਾਈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-8-2023

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ...

ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! ਮਾਨ ਸਰਕਾਰ ਡਰੋਨ ਰਾਹੀਂ ਰੱਖੇਗੀ ਨਜ਼ਰ

ਪੰਜਾਬ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਅਸਮਾਨ ਤੋਂ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਸਰਕਾਰ ਡਰੋਨ ਦੀ ਸੇਵਾ ਲਵੇਗੀ। ਪਾਇਲਟ...

ਵੱਡਾ ਹਾਦਸਾ, ਸੇਬਾਂ ਨਾਲ ਲੱਦੇ ਟਰਾਲੇ ਨੇ 4 ਗੱਡੀਆਂ ਨੂੰ ਦਰੜਿਆ, ਮਚੀ ਹਫ਼ੜਾ-ਦਫ਼ੜੀ, ਪਤੀ-ਪਤਨੀ ਦੀ ਮੌ.ਤ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ‘ਚ ਟਰੱਕ ਹਾਦਸੇ ਦਾ ਇਕ ਭਿਆਨਕ ਅਤੇ ਹੈਰਾਨੀਜਨਕ ਵੀਡੀਓ ਸਾਹਮਣੇ ਆਇਆ ਹੈ। ਹਾਦਸੇ ‘ਚ ਪਤੀ-ਪਤਨੀ...

ਪੰਜਾਬ ‘ਚ ਅੱਜ ਬਾਜ਼ਾਰਾਂ ਤੋਂ ਲੈ ਕੇ ਹਾਈਵੇ ਤੱਕ ਬੰਦ, ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ

ਮਨੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ’ਤੇ ਕੇਂਦਰ ਖਿਲਾਫ ਵਿਰੋਧ...

ਵ੍ਹਟਸਐਪ ‘ਚ ਆਇਆ ਕਮਾਲ ਦਾ ਫੀਚਰ, 2 ਮਹੀਨੇ ਤੱਕ ਦਿਖੇਗੀ ਗਰੁੱਪ ਛੱਡਣ ਵਾਲਿਆਂ ਦੀ ਲਿਸਟ

ਮੈਸੇਜਿੰਗ ਤੇ ਚੈਟਿੰਗ ਲਈ ਅਸੀਂ ਅਕਸਰ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਗਰੁੱਪ ਵੀ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। ਵ੍ਹਟਸਐਪ...

ਅਜਬ-ਗਜਬ : ਇਥੇ ਭੈਣਾਂ ਭਾਈ ਦੂਜ ‘ਤੇ ਭਰਾ ਨੂੰ ਦਿੰਦੀਆਂ ਹਨ ਮਰਨ ਦਾ ਸਰਾਪ, ਫਿਰ ਚੁਭਾਉਂਦੀਆਂ ਹਨ ਕੰਢਾ

ਭਾਰਤ ਆਪਣੀ ਸੰਸਕ੍ਰਿਤੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਦੇਸ਼ ਵਿਚ ਮਨਾਏ ਜਾਣ ਵਾਲੇ ਹਰ ਤਿਓਹਾਰ ਵਿਚ ਇਥੇ ਕਈ ਰੰਗ ਦੇਖਣ ਨੂੰ ਮਿਲਦੇ...

CM ਗਹਿਲੋਤ ਦਾ ਵੱਡਾ ਫੈਸਲਾ, ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਜੇ ਚਰਿੱਤਰ...

ਚਿੰਤਪੁਰਨੀ ਮੰਦਰ ‘ਚ ਹੁਣ VVIP ਦਰਸ਼ਨ ਲਈ ਲੱਗੇਗੀ 1100 ਦੀ ਪਰਚੀ, ਮੰਤਰੀ-ਵਿਧਾਇਕਾਂ ਨੂੰ ਹੋਵੇਗੀ ਛੋਟ

ਮਸ਼ਹੂਰ ਸ਼ਕਤੀਪੀਠ ਚਿੰਤਪੁਰਨੀ ਵਿਚ ਦਰਸ਼ਨ ਲਈ VVIP ਨੂੰ ਆਪਣੀ ਜੇਬ ਢਿੱਲੀ ਕਰਨੀ ਹੋਵੇਗੀ। ਮੰਦਰ ਟਰੱਸਟ ਨੇ ਇਸ ਲਈ ਆਸਾਨ ਦਰਸ਼ਨ ਪ੍ਰਣਾਲੀ...

ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ.ਤ, ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ...

ਵਿਜੀਲੈਂਸ ਨੇ ਭਰਤ ਇੰਦਰ ਚਹਿਲ ਖਿਲਾਫ ਲੁੱਕਆਊਟ ਨੋਟਿਸ ਕੀਤਾ ਜਾਰੀ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਮਜ਼ਦ ਕੀਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤਇੰਦਰ...

ਮੀਤ ਹੇਅਰ ਨੇ 20 ਸਤੰਬਰ ਤੱਕ ਕਮਰਸ਼ੀਅਲ ਮਾਈਨਿੰਗ ਸਾਈਟਾਂ ਸ਼ੁਰੂ ਕਰਨ ਦੇ ਸਾਰੇ ਕੰਮ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਵਾਸੀਆਂ ਨੂੰ ਸਸਤੀਆਂ ਕੀਮਤਾਂ ‘ਤੇ ਲੋੜੀਂਦਾ ਰੇਤਾ ਮੁਹੱਈਆ ਕਰਵਾਉਣ ਅਤੇ ਗੈਰ ਕਾਨੂੰਨੀ ਖਣਨ ਗਤੀਵਿਧੀਆਂ ਮੁਕੰਮਲ...

ਰਾਜਪਾਲ ਨੇ ਦਿੱਲੀ ਦੌਰੇ ‘ਤੇ ਜਾਣ ਵਾਲੇ ਅਧਿਕਾਰੀਆਂ ਦੇ ਹਵਾਈ ਸਫ਼ਰ ਤੇ ਸਟਾਰ ਹੋਟਲਾਂ ‘ਚ ਠਹਿਰਨ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ...

ਵਿਜੀਲੈਂਸ ਦੀ ਟੀਮ ਦੇਖ ਫਰਾਰ ਹੋਇਆ ASI, ਕਾਰ ਦੀ ਚੈਕਿੰਗ ਦੌਰਾਨ ਰਿਸ਼ਵਤ ਦੇ 10,000 ਰੁਪਏ ਤੇ ਨਸ਼ੀਲਾ ਪਦਾਰਥ ਬਰਾਮਦ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਲਵਿੰਦਰ ਸਿੰਘ ਨੂੰ ਜਗਤਾਰ...

ਪੰਜਾਬ ‘ਚ ਭਲਕੇ ਸਕੂਲ ਰਹਿਣਗੇ ਬੰਦ, ਦਲਿਤ-ਈਸਾਈ ਭਾਈਚਾਰੇ ਵੱਲੋਂ ਬੰਦ ਦੀ ਕਾਲ

ਪੰਜਾਬ ਵਿਚ ਭਲਕੇ ਸਕੂਲ ਬੰਦ ਰਹਿਣਗੇ। ਦਲਿਤ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ 9 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।ਇਸ ਦੇ...

ਪੰਜਾਬ ਤੋਂ ਖਾੜੀ ਦੇਸ਼ਾਂ ‘ਚ ਭੇਜਿਆ ਜਾ ਰਿਹਾ ਸੀ ਬੀਫ, 13 ਮੁਲਜ਼ਮ ਗ੍ਰਿਫਤਾਰ, ਇਕ ਸਾਲ ਤੋਂ ਚੱਲ ਰਿਹਾ ਸੀ ਕਾਰੋਬਾਰ

ਆਦਮਪੁਰ ਦੇ ਪਿੰਡ ਧੋਗੜੀ ਦੇ ਉਦਯੋਗਿਕ ਖੇਤਰ ਵਿਚ ਇਕ ਪੁਰਾਣੀ ਫੈਕਟਰੀ ਤੋਂ ਗਊਮਾਸ ਖਾੜੀ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਗਊ ਰੱਖਿਆ ਦਲ ਨਾਲ...

ਤੁਹਾਡੀ ਦਵਾਈ ਅਸਲੀ ਹੈ ਜਾਂ ਨਕਲੀ? ਹੁਣ QR ਕੋਡ ਤੋਂ ਪੁੱਛੋ…ਮਿਲੇਗੀ ਪੂਰੀ ਜਾਣਕਾਰੀ

ਦਵਾਈ ਅਸਲੀ ਹੈ ਜਾਂ ਨਕਲੀ। ਪ੍ਰਭਾਵਸ਼ਾਲੀ ਜਾਂ ਬੇਅਸਰ ਹੈ। ਜੇਕਰ ਤੁਹਾਡੇ ਵੀ ਅਜਿਹੇ ਸਵਾਲ ਹਨ ਤਾਂ ਤੁਹਾਨੂੰ ਇਹਨਾਂ ਸਵਾਲਾਂ ਤੋਂ...

‘ਵਰਲਡ ਕੱਪ ‘ਚ ਨਤੀਜਾ ਚਾਹੇ ਜੋ ਵੀ ਹੋਵੇ ਪਰ…’ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਸ਼ਿਖਰ ਧਵਨ ਨੇ ਦਿੱਤਾ ਵੱਡਾ ਬਿਆਨ

ਜਦੋਂ ਵੀ ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਉਤਸ਼ਾਹ ਦੇਖਦੇ ਹੀ ਬਣਦਾ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਭਾਰਤ...

ਜਰਮਨੀ ‘ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ: ਵਜ਼ਨ- 500 ਕਿਲੋ, 13000 ਲੋਕਾਂ ਨੂੰ ਘਰ ਛੱਡਣ ਦੇ ਆਦੇਸ਼

ਜਰਮਨੀ ਦੇ ਡਸੇਲਡੋਰਫ ਸ਼ਹਿਰ ਵਿੱਚ ਸੋਮਵਾਰ ਨੂੰ ਵਿਸ਼ਵ ਯੁੱਧ 2 ਦਾ ਟਾਈਮ ਬੰਬ ਮਿਲਿਆ ਹੈ। ਇਸ ਤੋਂ ਬਾਅਦ ਸ਼ਹਿਰ ਦੇ 13 ਹਜ਼ਾਰ ਲੋਕਾਂ ਨੂੰ...

ਮਹਿੰਗੇ ਟਮਾਟਰ ਦੀ ਸੁਰੱਖਿਆ! ਕਿਸਾਨ ਨੇ ਚੋਰੀ ਤੋਂ ਬਚਾਉਣ ਲਈ ਖੇਤ ਵਿਚ ਲਗਾਇਆ CCTV ਕੈਮਰਾ

ਦੇਸ਼ ਵਿਚ ਇਨ੍ਹੀਂ ਦਿਨੀਂ ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਟਮਾਟਰ ਚੋਰੀ ਹੋਣ ਜਾਂ ਟਮਾਟਰ ਦੀ ਸੁਰੱਖਿਆ...

ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ

ਲੁਧਿਆਣਾ ਵਿੱਚ ਹੋਏ 28 ਲੱਖ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਲੁੱਟ ਦੀ ‘ਚ ਸ਼ਾਮਲ ਦੋਵੇਂ ਮੁਲਜ਼ਮ ਨੂੰ ਪੁਲਿਸ...

‘ਪੂਰਾ ਹਿੰਦੋਸਤਾਨ ਮੇਰਾ ਘਰ ‘ ਸਾਂਸਦੀ ਦੇ ਬਾਅਦ ਸਰਕਾਰੀ ਬੰਗਲਾ ਵਾਪਸ ਮਿਲਣ ‘ਤੇ ਰਾਹੁਲ ਗਾਂਧੀ ਦਾ ਬਿਆਨ

ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਪੁਰਾਣਾ ਘਰ 12 ਤੁਗਲਕ ਲੇਨ ਦਾ ਬੰਗਲਾ ਵਾਪਸ ਕਰ ਦਿੱਤਾ ਗਿਆ ਹੈ। ਕੱਲ੍ਹ ਲੋਕ ਸਭਾ ਦੀ ਹਾਊਸ ਕਮੇਟੀ ਨੇ ਰਾਹੁਲ...

ਜ਼ਿਆਦਾ ਪੀਕੇ ਨਹੀਂ ਚਲਾ ਪਾ ਰਹੇ ਗੱਡੀ ਤਾਂ ਟੈਂਸ਼ਨ ਨਹੀਂ! ਸਰਕਾਰ ਖੁਦ ਪਹੁੰਚਾਏਗੀ ਘਰ

ਇਟਲੀ ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੇ ਤੁਸੀਂ ਕਿਸੇ ਨਾਈਟ ਕਲੱਬ ‘ਚ ਹੋ ਅਤੇ ਉੱਥੇ...

ਜਲੰਧਰ ‘ਚ ਪਾਣੀ ਘਟਦੇ ਹੀ ਖੇਤਾਂ ‘ਚ ਇਕੱਠੇ ਹੋਏ ਕਿਸਾਨ, ਝੋਨੇ ਦੀ ਲੁਆਈ ਦਾ ਕੰਮ ਮੁੜ ਕੀਤਾ ਸ਼ੁਰੂ

ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਧੁੱਸੀ ਬੰਨ੍ਹ ਬਣਨ ਤੋਂ ਬਾਅਦ ਪਾਣੀ ਘਟ ਗਿਆ ਹੈ। ਜਿਸ ਤੋਂ ਬਾਅਦ ਕਿਸਾਨ ਮੁੜ ਖੇਤਾਂ ਵਿੱਚ...

ਸਾਰੀ ਰਾਤ ON ਰਹਿੰਦਾ ਏ ਘਰ ‘ਚ ਲੱਗਾ WiFi ਰਾਊਟਰ ਤਾਂ ਹੋ ਜਾਓ ਸਾਵਧਾਨ! ਬੀਮਾਰੀਆਂ ਨੂੰ ਦੇ ਰਹੇ ਹੋ ਸੱਦਾ

ਜੇ ਤੁਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰਨੀ...

ਜਲੰਧਰ ਮਾਡਲ ਟਾਊਨ ‘ਚ ਬੰ.ਦੂਕ ਦੀ ਨੋਕ ‘ਤੇ ਲੁੱਟ, 3 ਲੁਟੇਰੇ ਦਿਨ-ਦਿਹਾੜੇ ਗੱਡੀ ਖੋਹ ਕੇ ਹੋਏ ਫਰਾਰ

ਜਲੰਧਰ ਸ਼ਹਿਰ ਦੇ ਪੌਸ਼ ਏਰੀਏ ਮਾਡਲ ਟਾਊਨ ‘ਚ ਬੰਦੂਕ ਦੀ ਨੋਕ ‘ਤੇ ਇੱਕ ਵਿਅਕਤੀ ਤੋਂ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ...

ਅੰਜੂ ‘ਤੇ ਮਿਹਰਬਾਨ ਪਾਕਿਸਤਾਨ ਸਰਕਾਰ, ਵਧਾਈ ਵੀਜ਼ੇ ਦੀ ਮਿਆਦ, ਅਜੇ ਨਹੀਂ ਆਏਗੀ ਭਾਰਤ

ਆਪਣੇ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦੇ ਵੀਜ਼ਾ ਦੀ ਮਿਆਦ ਗੁਆਂਢੀ ਦੇਸ਼ ਨੇ ਅਗਲੇ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ।...

ਜਲੰਧਰ ‘ਚ ਨਹਿਰ ‘ਚੋਂ ਮਿਲੀ ਬੱਚੇ ਦੀ ਮ੍ਰਿ.ਤਕ ਦੇਹ, 3 ਦਿਨਾਂ ਤੋਂ ਲਾਪਤਾ ਸੀ 12 ਸਾਲਾ ਲੜਕਾ

ਜਲੰਧਰ ‘ਚ ਪੰਜਾਬੀ ਬਾਗ (ਪਠਾਨਕੋਟ ਬਾਈਪਾਸ) ਦੇ ਰਹਿਣ ਵਾਲੇ 12 ਸਾਲਾ ਅਜੈ ਦੀ ਲਾਸ਼ ਨਹਿਰ ‘ਚ ਤੈਰਦੀ ਮਿਲੀ ਹੈ। ਅਜੈ ਪਿਛਲੇ 3 ਦਿਨਾਂ ਤੋਂ...

ਮੰਤਰੀ ਬੈਂਸ ਦੀ ਸਕੂਲ ‘ਤੇ ਰੇਡ, ਮੌਕੇ ‘ਤੇ ਫੜਿਆ ਸ਼ਰਾਬੀ ਪ੍ਰਿੰਸੀਪਲ, ਬਾਕੀ ਸਟਾਫ਼ ਦੀ ਲਾਈ ਕਲਾਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੋਪੜ ਦੇ ਸਰਕਾਰੀ ਸਕੂਲ ‘ਚ ਅਚਾਨਕ ਛਾਪਾ ਮਾਰ ਕੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੂੰ...

ਬਠਿੰਡਾ ਪੁਲਿਸ ਦੀ ਡਰੱਗ ਸਮਗਲਰਾਂ ਖਿਲਾਫ ਮੁਹਿੰਮ, 7 ਮਹੀਨਿਆਂ ‘ਚ 488 ਨਸ਼ਾ ਤਸਕਰਾਂ ਨੂੰ ਫੜਿਆ

ਪੰਜਾਬ ਦੀ ਬਠਿੰਡਾ ਪੁਲਿਸ ਨੇ ਸੂਬਾ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ।...

NCRB ਦੀ ਰਿਪੋਰਟ ‘ਚ ਵੱਡਾ ਖੁਲਾਸਾ ! ਪੰਜਾਬ ‘ਚ 7 ਸਾਲਾਂ ‘ਚ ਨਸ਼ੇ ਕਾਰਨ ਹੋਈਆਂ 544 ਮੌ.ਤਾਂ

ਪੰਜਾਬ ‘ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ NCRB ਦੀ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ...

ਸਾਬਕਾ ਡਿਪਟੀ CM ਸੋਨੀ ‘ਤੇ ਹੁਣ ਵਿਜੀਲੈਂਸ ਮਗਰੋਂ ਕੱਸੇਗਾ ED ਸ਼ਿਕੰਜਾ, ਮੰਗੀ ਰਿਪੋਰਟ

ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਦੇ ਚੁੰਗਲ ਵਿਚ ਫਸੇ ਜਾਪਦੇ ਹਨ। ED ਨੇ ਪੰਜਾਬ ਵਿਜੀਲੈਂਸ...

ਚੱਲਦੀ ਟ੍ਰੇਨ ‘ਚੋਂ ਔਰਤ ਨੂੰ ਦਿੱਤਾ ਧੱਕਾ, ਲੇਡੀਜ਼ ਡੱਬੇ ‘ਚ ਪਹਿਲਾਂ ਛੇੜਖਾਨੀ ਦੀ ਕੋਸ਼ਿਸ਼, ਖੋਹੇ ਪੈਸੇ

ਮੁੰਬਈ ਵਿੱਚ ਇੱਕ ਬੰਦੇ ਵੱਲੋਂ ਟ੍ਰੇਨ ਵਿੱਚ ਸਵਾਰ 29 ਸਾਲਾਂ ਮਹਿਲਾ ਯਾਤਰਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਚੱਲਦੀ ਗੱਡੀ ਤੋਂ ਧੱਕਾ ਦੇਣ ਦਾ...

ਬਠਿੰਡਾ ‘ਚ ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਫੜਿਆ, ਫੂਡ ਸੇਫਟੀ ਵਿਭਾਗ ਨੇ ਫੈਕਟਰੀ ਵੀ ਕੀਤੀ ਸੀਲ

ਪੰਜਾਬ ਦੇ ਬਠਿੰਡਾ ਫੂਡ ਸੇਫਟੀ ਵਿਭਾਗ ਟੀਮ ਨੇ ਗੋਨਿਆਣਾ ਰੋਡ ‘ਤੇ ਸਥਿਤ ਗਿਲਪੱਟੀ ਨੇੜੇ ਨਕਲੀ ਐਨਰਜੀ ਡਰਿੰਕ ਸਟਿੰਗ ਨਾਲ ਭਰਿਆ ਟਰੱਕ...

ਰੋਡਵੇਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3 ਦਿਨ ਨਹੀਂਂ ਚੱਲਣਗੀਆਂ ਸਰਕਾਰੀ ਬੱਸਾਂ

ਜੇ ਤੁਸੀਂ ਸਰਕਾਰੀ ਬੱਸਾਂ ਰਾਹੀਂ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਰੋਡਵੇਜ਼ ਦੇ ਠੇਕਾ ਮੁਲਾਜ਼ਮ 14 ਅਗਸਤ ਤੋਂ 16 ਅਗਸਤ ਤੱਕ ਤਿੰਨ...

ਗੱਤਕਾ ਮੁਕਾਬਲਿਆਂ ‘ਚ ਗੋਲਡ ਮੈਡਲ ਜਿੱਤਣ ਵਾਲੀਆਂ ਦੋ ਵਿਦਿਆਰਥਣਾਂ ਦਾ ਹੋਵੇਗਾ ਸਨਮਾਨ : ਸਪੀਕਰ ਸੰਧਵਾਂ

ਗੱਤਕਾ ਮੁਕਾਬਲਿਆਂ ‘ਚ ਗੋਲਡ ਮੈਡਲ ਜਿੱਤਣ ਵਾਲੀਆਂ ਦੋ ਵਿਦਿਆਰਥਣਾਂ ਸਨਮਾਨਿਤ ਕੀਤਾ ਜਾਵੇਗਾ। ਇਹ ਦੋਵੇਂ ਸਕੀਆਂ ਭੈਣਾਂ ਏਕਮ ਕੌਰ ਅਤੇ...

ਚੰਗੇ ਭਵਿੱਖ ਲਈ ਅਮਰੀਕਾ ਗਏ ਨੌਜਵਾਨ ਦੀ ਬੱਸ ਹਾਦਸੇ ‘ਚ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਮੈਕਸੀਕੋ ਨਜਦੀਕ ਬੀਤੇ ਦਿਨੀਂ ਹਾਈਵੇ ਕੋਲ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਵਿੱਚ ਅਮਰੀਕਾ ਜਾਣ ਦੇ ਚਾਹਵਾਨ ਵੱਖਰੇ ਵੱਖਰੇ...

ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਝਟਕਾ! ਕਾਲਜ ਵੱਲੋਂ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ

ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ। ਇਸ...

GST ਵਿਭਾਗ ਲਾਂਚ ਕਰੇਗਾ ਮੋਬਾਈਲ ਐਪ, ਗਾਹਕ ਬਿੱਲ ਅਪਲੋਡ ਕਰਕੇ ਡਰਾਅ ਰਾਹੀਂ ਜਿੱਤ ਸਕਣਗੇ ਇਨਾਮ

ਪੰਜਾਬ ਸਰਕਾਰ ਨੇ ਆਪਣੇ ਇੱਕ ਹੋਰ ਬਜਟ ਐਲਾਨ ਨੂੰ ਪੂਰਾ ਕਰਨ ਦੀ ਤਿਆਰੀ ਕਰ ਲਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੇ...

ਜਾਖੜ ਦਾ ਸਾਥ ਨਾ ਦੇਣ ਵਾਲੇ BJP ਲੀਡਰਾਂ ਦੇ ਖੰਭ ਕੱਟਣ ਦੀ ਤਿਆਰੀ ‘ਚ ਹਾਈਕਮਾਨ!

ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਸਹਿਯੋਗ ਕਰਨ ਵਾਲੇ ਪਾਰਟੀ ਆਗੂਆਂ ਦੇ ਖੰਭ ਕੱਟਣ ਦੀ ਤਿਆਰੀ ਕਰ ਰਹੀ ਹੈ।...

ਲੁਧਿਆਣਾ ‘ਚ ਵੱਡੀ ਵਾਰਦਾਤ! ਫੈਕਟਰੀ ਵਰਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕ.ਤਲ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ...

ਦਿੱਲੀ ਬਿੱਲ ‘ਤੇ ਬੋਲੇ ਕੇਜਰੀਵਾਲ- ‘ਦੇਸ਼ ਲਈ ਸੱਤਾ ਤਾਂ ਕੀ ਜਾਨ ਵੀ ਕੁਰਬਾਨ’, CM ਮਾਨ ਨੇ ਜਜ਼ਬੇ ਨੂੰ ਕੀਤਾ ਸਲਾਮ

ਦਿੱਲੀ ਸੇਵਾ ਬਿੱਲ ਰਾਜਸਭਾ ਤੋਂ ਵੀ ਪਾਸ ਹੋ ਗਿਆ ਹੈ। ਇਸ ਨੂੰ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਕਾਲਾ ਕਾਨੂੰਨ ਕਹਿੰਦਿਆਂ...

ਕਿਆਰਾ ਦਾ BSF ਜਵਾਨਾਂ ਨਾਲ ਪੂਰਾ ਦਿਨ, ਫੌਜੀ ਵਾਂਗ ਹਥਿਆਰ ਚਲਾਏ, ਆਪਣੇ ਨਾਂ ਦਾ ਰੁੱਖ ਲਾਇਆ (ਤਸਵੀਰਾਂ)

ਅਦਾਕਾਰਾ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟ ਕਰਨ ਮਗਰੋਂ ਮੁੰਬਈ ਪਰਤ ਆਈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-8-2023

ਰਾਗੁ ਬਿਲਾਵਲੁ ਮਹਲਾ ੫  ਘਰੁ ੨ ਯਾਨੜੀਏ ਕੈ ਘਰਿ ਗਾਵਣਾ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ...

ਲੁਧਿਆਣਾ : ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ ਕੁਝ ਦੂਰ ਸ਼ੋਅਰੂਮ ਦੇ ਬਾਹਰੋਂ ਸ਼ਰੇਆਮ ਚੁੱਕ ਕੇ ਲੈ ਗਏ AC

ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸ਼ੋਅਰੂਮ ਦੇ ਬਾਹਰ ਰਖਿਆ ਨਵਾਂ ਏਸੀ ਸ਼ਰੇਆਮ ਚੁੱਕ ਕੇ ਫਰਾਰ ਹੋ ਗਏ। ਘਟਨਾ...

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਸਫ਼ਰ ਖ਼ਤਰਨਾਕ! ਵਾਰ-ਵਾਰ ਹੋ ਰਿਹੈ ਲੈਂਡਸਲਾਈਡ, ਪਿਕਅਪ-ਬੱਸ-ਟਰੱਕ ਆਏ ਲਪੇਟ ‘ਚ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ 6 ਮੀਲ ਨਾਂ ਦੀ ਜਗ੍ਹਾ ‘ਤੇ ਲਗਾਤਾਰ ਜ਼ਮੀਨ ਖਿਸਕਣ ਦਾ...

ਪੰਜਾਬ ‘ਚ ਸਤਾਏਗੀ ਹੁੰਮਸ ਭਰੀ ਗਰਮੀ, ਮਾਨਸੂਨ ਰਹੇਗਾ ਸੁਸਤ, ਇਸ ਦਿਨ ਪਏਗਾ ਮੀਂਹ

ਪੰਜਾਬ ‘ਚ ਅਗਸਤ ਦੇ ਮਹੀਨੇ ਮਾਨਸੂਨ ਦੀ ਬਰਸਾਤ ਜਾਰੀ ਹੈ। ਅਗਸਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਦੋਂ ਕਿ ਮੌਸਮ ਵਿਭਾਗ ਨੇ ਇਸ ਮਹੀਨੇ ਆਮ...

ਭਾਰਤ ਆਉਣ ਦੀ ਤਿਆਰੀ ‘ਚ Telsa, ਏਲਨ ਮਸਕ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਬਣਾਇਆ CFO

ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਏਲਨ ਮਾਸਕ ਜੇਕਰ ਭਾਰਤ ਵਿਚ ਨਿਵੇਸ਼ ਕਰਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਮੋਹਰ ਇਕ ਭਾਰਤੀ ਮੂਲ ਦੇ ਵਿਅਕਤੀ ਹੀ...

ਬੰਬ ਦੀ ਤਰ੍ਹਾਂ ਫਟ ਜਾਏਗਾ ਤੁਹਾਡਾ ਮੋਬਾਈਲ ਜੇਕਰ ਕੀਤੀਆਂ ਇਹ ਗਲਤੀਆਂ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਮਾਰਟਫੋਨ ਦੀ ਬੈਟਰੀ ਉਸ ਦਾ ਸਭ ਤੋਂ ਮੁੱਖ ਪਾਰਟ ਹੁੰਦੀ ਹੈ। ਜੇਕਰ ਫੋਨ ਦੀ ਬੈਟਰੀ ਵੀਕ ਜਾਂ ਖਰਾਬ ਹੋ ਜਾਂਦੀ ਹੈ ਤਾਂ ਸਾਨੂੰ ਸਮਾਰਟ ਫੋਨ...

110 ਸਾਲ ਦੀ ਸਾਊਦੀ ਮਹਿਲਾ ਬਣੀ ਸਟੂਡੈਂਟ, 60 ਸਾਲ ਦਾ ਮੁੰਡਾ ਛੱਡ ਕੇ ਆਉਂਦਾ ਹੈ ਸਕੂਲ, ਛੁੱਟੀ ਹੋਣ ਤੱਕ ਬੈਠਦਾ ਹੈ ਬਾਹਰ

ਸਾਊਦੀ ਅਰਬ ਵਿਚ ਇਨ੍ਹੀਂ ਦਿਨੀਂ 110 ਸਾਲ ਦੀ ਉਮਰ ਵਾਲੀ ਬਜ਼ੁਰਗ ਸਟੂਡੈਂਟ ਦੀ ਚਰਚਾ ਹੈ।ਇਸ ਮਹਿਲਾ ਦਾ ਨਾਂ ਨਵਾਦ ਅਲ ਕਹਤਾਨੀ ਹੈ। ਨਵਾਦ...

ਬੱਚੇ ਦੀ ਬਾਲਟੀ ‘ਚ ਡੁੱਬਣ ਨਾਲ ਹੋਈ ਮੌ.ਤ, ਵਿਦੇਸ਼ ਰਹਿ ਰਹੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ ਮਾਂ

ਨਵਾਂਸ਼ਹਿਰ ਦੇ ਪਿੰਡ ਝਿੰਗੜਾ ਵਿਚ ਡੇਢ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਨਵਰ...

ਤਰਨਤਾਰਨ : ASI ਪਿਤਾ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, ਜਵਾਨ ਪੁੱਤ ਦੀ ਹੋਈ ਮੌ.ਤ

ਤਰਨਤਾਰਨ ਤੋਂ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਜਿਥੇ ਇਕ ਏਐੱਸਆਈ ਪਿਤਾ ਵੱਲੋਂ ਅਚਾਨਕ ਗੋਲੀ ਚੱਲਣ ਨਾਲ ਉਸ ਦੇ ਆਪਣੇ ਹੀ ਜਵਾਨ ਪੁੱਤ ਦੀ...

ਕੰਗਨਾ ਰਣੌਤ ਨੇ ਜਾਵੇਦ ਅਖਤਰ ਖਿਲਾਫ ਕੀਤੀ ਜ਼ਮਾਨਤੀ ਵਾਰੰਟ ਦੀ ਮੰਗ, ਲਗਾਏ ਗੰਭੀਰ ਇਲਜ਼ਾਮ

ਬਾਲੀਵੁੱਡ ਕਵੀਨ ਜਿਥੇ ਇਕ ਪਾਸੇ ਆਪਣੀ ਆਉਣ ਵਾਲੀ ਫਿਲਮ ‘ਚੰਦਰਮੁਖੀ-2’ ਨੂੰ ਲੈ ਕੇ ਚਰਚਾ ਵਿਚ ਹੈ ਉਥੇ ਦੂਜੇ ਪਾਸੇ ਉਨ੍ਹਾਂ ਦੇ ਤੇ ਜਾਵੇਦ...

‘ਆਪ’ ਪੰਜਾਬ ਦੇ ਨਵੇਂ ਸੂਬਾਈ ਅਹੁਦੇਦਾਰਾਂ ਨੂੰ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ‘ਆਪ’ ਪੰਜਾਬ ਦੇ ਨਵੇਂ ਸੂਬਾ ਅਹੁਦੇਦਾਰਾਂ...

ਸੁਖਬੀਰ ਬਾਦਲ ਨੇ ਬੰਦੀ ਸਿੰਘ ਭਾਈ ਖੈੜਾ ਨਾਲ ਕੀਤੀ ਮੁਲਕਾਤ, ਕਿਹਾ-‘ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਕੀਤਾ ਜਾਵੇ ਰਿਹਾਅ’

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜੇਰੇ ਇਲਾਜ ਬੰਦੀ ਸਿੰਘ...

‘GST ‘ਚ 16.5 ਤੇ ਆਬਕਾਰੀ ਵਸੂਲੀ ‘ਚ 20.87 ਫੀਸਦੀ ਦਾ ਵਾਧਾ ਕੀਤਾ ਗਿਆ ਦਰਜ’ : ਮੰਤਰੀ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2023-24 ਦੇ ਪਹਿਲੇ ਚਾਰ...

‘CM ਮਾਨ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ’ : ਜਿੰਪਾ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ 2000 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਪਿੰਡਾਂ ਵਿੱਚ ਪੀਣ ਵਾਲੇ...

ਮਾਨ ਸਰਕਾਰ ਦਾ ਫੈਸਲਾ, ਪ੍ਰੇਸ਼ਾਨੀਆਂ ਤੋਂ ਬਚਣ ਲਈ ਬਜ਼ੁਰਗਾਂ ਦੀ ਕੋਰਟਾਂ ‘ਚ ਆਨਲਾਈਨ ਹੋਵੇਗੀ ਪੇਸ਼ੀ

ਕੋਰਟਾਂ ਵਿਚ ਹੁਣ ਬਜ਼ੁਰਗ ਨੂੰ ਪੇਸ਼ੀ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਸਰਕਾਰ ਨੇ ਬਜ਼ੁਰਗਾਂ ਦੀ ਪੇਸ਼ੀ ਆਨਲਾਈਨ ਕਰਾਏ ਜਾਣ ਦਾ ਫੈਸਲਾ...

ਮੁਕਤਸਰ : ਥਾਣੇਦਾਰ ਨੇ ਕੀਤੀ ਆਤਮ.ਹੱਤਿਆ, ਸੁਸਾਈਡ ਨੋਟ ‘ਚ ਹੋਮਗਾਰਡ ਨੂੰ ਦੱਸਿਆ ਗੁਨਾਹਗਾਰ

ਮੁਕਤਸਰ ਵਿਚ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਥਾਣਾ ਲੰਬੀ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ...

ਰਾਜ ਸਭਾ ‘ਚ ਦਿੱਲੀ ਸਰਵਿਸ ਬਿੱਲ ਪੇਸ਼, ਰਾਘਵ ਚੱਢਾ ਨੇ ਸ਼ਾਹ ਨੂੰ ‘ਆਡਵਾਨੀਵਾਦੀ’ ਬਣਨ ਦੀ ਦਿੱਤੀ ਨਸੀਹਤ

ਦਿੱਲੀ ਸੇਵਾ ਬਿੱਲ ਨੂੰ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਇਸ ਦੇ ਵਿਰੋਧ ਵਿਚ ਜਦੋਂ ‘ਆਪ’ ਸਾਂਸਦ ਰਾਘਵ ਚੱਢਾ ਨੇ ਭਾਜਪਾ ‘ਤੇ ਨਿਸ਼ਾਨਾ...

‘ਪੰਜਾਬ ਦੇ ਕਿਸਾਨ PM ਕਿਸਾਨ ਨਿਧੀ ਯੋਜਨਾ ਤੋਂ ਬਾਹਰ, BJP ਨੇ ਖੇਤੀ ਅੰਦੋਲਨ ਦੀ ਕੱਢੀ ਕਿੜ’ : ਵੜਿੰਗ

ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਕੇਂਦਰੀ PM ਕਿਸਾਨ ਨਿਧੀ ਯੋਜਨਾ ਤੋਂ ਬਾਹਰ ਕਰ ਦਿੱਤਾ ਹੈ। ਇਸ ਨੂੰ ਲੈ ਕੇ...

ਹਿਮਾਚਲ ਘੁੰਮਣ ਗਏ ਪੰਜਾਬੀ ਮੁੰਡਾ-ਕੁੜੀ ਦੀ ਮੌ.ਤ, ਚੰਬਾ ਨੇੜੇ ਕਾਰ ਖੱਡ ‘ਚ ਡਿੱਗਣ ਕਾਰਨ ਵਾਪਰਿਆ ਹਾ.ਦਸਾ

ਹਿਮਾਚਲ ਘੁੰਮਣ ਗਏ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਇੱਕ ਨੌਜਵਾਨ ਅਤੇ ਲੜਕੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਚੰਬਾ ਨੇੜੇ ਉਨ੍ਹਾਂ...

Airtel ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ ਫਿਕਸਡ-ਵਾਇਰਲੈੱਸ ਐਕਸੈਸ ਸਰਵਿਸ, ਪਹਿਲਾਂ ਇਨ੍ਹਾਂ ਸ਼ਹਿਰਾਂ ‘ਚ ਮਿਲੇਗੀ ਸੁਵਿਧਾ

ਭਾਰਤੀ ਏਅਰਟੈੱਲ ਨੇ ਭਾਰਤ ਦੀ ਪਹਿਲੀ 5G FWA (ਫਿਕਸਡ-ਵਾਇਰਲੈੱਸ ਐਕਸੈਸ) ਸੇਵਾ ਲਾਂਚ ਕੀਤੀ ਹੈ। ਕੰਪਨੀ ਨੇ ਆਪਣੀ ਨਵੀਂ ਬ੍ਰਾਡਬੈਂਡ ਸਰਵਿਸ ਦਾ...

ਦੁਬਈ ‘ਚ ਟੇਕ-ਆਫ ਤੋਂ ਪਹਿਲਾਂ ਜਹਾਜ਼ ‘ਚੋਂ ਨਿਕਲਿਆ ਰਿੱਛ, ਹਵਾਈ ਅੱਡੇ ‘ਤੇ ਮਚੀ ਹਫੜਾ-ਦਫੜੀ

ਦੁਬਈ ਤੋਂ ਉਡਾਣ ਭਰਨ ਤੋਂ ਠੀਕ ਪਹਿਲਾਂ ਇਰਾਕ ਜਾਣ ਵਾਲੀ ਏਅਰਲਾਈਨ ਦੇ ਕਾਰਗੋ ਵਿੱਚੋਂ ਇੱਕ ਸਿਆਹ ਰਿੱਛ ਬਚ ਗਿਆ। ਇਸ ਨਾਲ ਹਵਾਈ ਅੱਡੇ ‘ਤੇ...

ਬਰਨਾਲਾ ‘ਚ ਨਸ਼ੇੜੀ ਪੁੱਤਰਾਂ ਦਾ ਕਾ.ਰਾ, ਪਿਓ ਦਾ ਕੀਤਾ ਕ.ਤਲ, ਮੁਲਜ਼ਮਾਂ ਖਿਲਾਫ ਮਾਮਲਾ ਦਰਜ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ‘ਚ ਦੋ ਨਸ਼ੇੜੀ ਪੁੱਤਰਾਂ ਵੱਲੋਂ ਬਜ਼ੁਰਗ ਪਿਤਾ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਗੁਰਦਾਸਪੁਰ ‘ਚ ਟਿੱਪਰ ਨੇ ਆਟੋ ਨੂੰ ਮਾਰੀ ਟੱਕਰ: 2 ਲੜਕੀਆਂ ਸਣੇ 6 ਜ਼ਖਮੀ, ਹਸਪਤਾਲ ‘ਚ ਭਰਤੀ

ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਧਾਰੀਵਾਲ ਕਸਬੇ ‘ਚ ਚਰਚ ਜਾ ਰਹੇ ਇਕ ਆਟੋ ਦਾ ਹਾਦਸਾਗ੍ਰਸਤ ਹੋ ਗਿਆ। ਇੱਕ ਤੇਜ਼ ਰਫਤਾਰ ਟਿੱਪਰ ਨੇ ਆਟੋ...

ਨਵਾਂਸ਼ਹਿਰ ‘ਚ ਥਾਰ ਤੇ ਬੱਸ ਦੀ ਟੱਕਰ: ਦੋਵੇਂ ਵਾਹਨ ਦੇ ਉੱਡੇ ਪਰਖੱਚੇ, ਮਹਿੰਦਰਾ ਗੱਡੀ ਚਾਲਕ ਗੰਭੀਰ ਜ਼ਖਮੀ

ਪੰਜਾਬ ਦੇ ਨਵਾਂਸ਼ਹਿਰ-ਰੋਪੜ ਮੁੱਖ ਮਾਰਗ ‘ਤੇ ਪਿੰਡ ਕਾਠਗੜ੍ਹ ਮੋੜ ਨੇੜੇ ਇੱਕ ਪੈਟਰੋਲ ਪੰਪ ਦੇ ਸਾਹਮਣੇ ਮਹਿੰਦਰਾ ਥਾਰ ਅਤੇ ਇੱਕ ਪੁਲਿਸ...

ਹੁਸ਼ਿਆਰਪੁਰ ‘ਚ ਸੜਕ ਹਾਦਸਾ: ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਨੂੰ ਲੱਗੀਆਂ ਮਾਮੂਲੀ ਸੱਟਾਂ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ PRTC ਦੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਚਿੰਤਪੁਰਨੀ ਰੋਡ ’ਤੇ ਪਿੰਡ ਮੰਗੂਵਾਲ ਤੋਂ ਥੋੜ੍ਹਾ ਅੱਗੇ...

ਦਿੱਲੀ AIIMS ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ‘ਚ ਸੋਮਵਾਰ ਨੂੰ ਐਮਰਜੈਂਸੀ ਵਾਰਡ ਨੇੜੇ ਅੱਗ ਲੱਗ ਗਈ।...

ਮੌਸਮ ਵਿਭਾਗ ਦੀ ਭਵਿੱਖਬਾਣੀ ! ਪੰਜਾਬ ਦੇ 17 ਜ਼ਿਲ੍ਹਿਆਂ ‘ਚ ਹੋਵੇਗੀ ਭਾਰੀ ਬਾਰਿਸ਼, 9 ਅਗਸਤ ਤੱਕ ਸਿਲਸਲਾ ਰਹੇਗਾ ਜਾਰੀ

ਪੰਜਾਬ ਵਿਚ ਇਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮਾਝਾ, ਦੁਆਬਾ ਅਤੇ ਪੂਰਬੀ ਮਾਲਵਾ ਦੇ...

ਨਹੀਂ ਬਾਜ ਆ ਰਿਹਾ ਪਾਕਿਸਤਾਨ, ਭਾਰਤੀ ਖੇਤਰ ‘ਚ ਮੁੜ ਪਾਕਿ ਡਰੋਨ ਦਾਖਲ, BSF ਨੇ ਕੀਤਾ ਬਰਾਮਦ

ਪਾਕਿਸਤਾਨ ਦੀ ਪੰਜਾਬ ਵਿਚ ਸਰਹੱਦ ‘ਤੇ ਨਾਪਾਕ ਗਤੀਵਿਧੀਆਂ ਘਟਣ ਨਾ ਨਾਮ ਨਹੀਂ ਰਹੀਆਂ ਹਨ। ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੀ...

ਚੰਡੀਗੜ੍ਹ ‘ਚ ਵਪਾਰੀ ਤੋਂ 1 ਕਰੋੜ ਦੀ ਲੁੱਟ ਦਾ ਮਾਮਲਾ: 2 ਕਾਂਸਟੇਬਲ ਗ੍ਰਿਫ਼ਤਾਰ, ਮੁਲਜ਼ਮ SI ਦੀ ਭਾਲ ਜਾਰੀ

ਚੰਡੀਗੜ੍ਹ ਵਿੱਚ ਬਠਿੰਡਾ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਦੀ ਲੁੱਟ ਮਾਮਲੇ ਵਿੱਚ ਪੁਲਿਸ ਨੇ 2 ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ...

ਜਲੰਧਰ ਦੇ ਲੈਦਰ ਕੰਪਲੈਕਸ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੇ 12 ਫਾਇਰ ਟੈਂਡਰ

ਜਲੰਧਰ ਦੇ ਲੈਦਰ ਕੰਪਲੈਕਸ ‘ਚ ਸਥਿਤ ਇਕ ਫੈਕਟਰੀ ‘ਚ ਐਤਵਾਰ ਦੇਰ ਰਾਤ 12 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇੱਕ ਵਿਅਕਤੀ...

‘ਚੰਦਰਯਾਨ 3’ ਤੋਂ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ ਚੰਦ ਦਾ ਦ੍ਰਿਸ਼, ISRO ਨੇ ਜਾਰੀ ਕੀਤੀ ਪਹਿਲੀ ਵੀਡੀਓ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਤਵਾਰ ਨੂੰ ਚੰਦਰਯਾਨ-3 ਦੇ ਕੈਮਰੇ ਵਿੱਚ ਕੈਦ ਚੰਦ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ। ਚੰਦਰਯਾਨ-3...

ਜਲੰਧਰ ‘ਚ ਗੁੰਡਾਗਰਦੀ ਤੇ ਫਾਇਰਿੰਗ: ਨੌਜਵਾਨ ਨੂੰ ਮਾਰੀ ਗੋ.ਲੀ, ਇੱਟਾਂ ਰੋੜੇ ਮਾਰ ਕੇ ਤੋੜੀਆਂ ਕਾਰਾਂ

ਪੰਜਾਬ ਦੇ ਜਲੰਧਰ ਸ਼ਹਿਰ ਦੀ ਦਾਦਾ ਕਾਲੋਨੀ (ਸਾਈਪੁਰ) ਵਿੱਚ ਬੀਤੀ ਦੇਰ ਰਾਤ ਗੁੰਡਾਗਰਦੀ ਤੇ ਫਾਇ.ਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ...

ਅਟਾਰੀ ਬਾਰਡਰ ਪਹੁੰਚੀ ਕਿਆਰਾ ਅਡਵਾਨੀ, BSF ਵੱਲੋਂ ਬਣੀ ਗੈਸਟ ਆਫ਼ ਆਨਰ, ਜਵਾਨਾਂ ਨੂੰ ਦਿੱਤੀ ਸਲਾਮੀ

ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ...

ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਇਰਾਕ ‘ਚ ਫਸੀਆਂ ਦੋ ਪੰਜਾਬੀ ਧੀਆਂ ਦੀ ਹੋਈ ਵਤਨ ਵਾਪਸੀ

ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਪਿਛਲੇ ਦੋ ਮਹੀਨਿਆਂ ਤੋਂ ਇਰਾਕ ‘ਚ ਫਸੀਆਂ ਦੋ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-8-2023

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ...

ਕੰਪਨੀ ਨੇ ਕੱਢੀ ਗਜ਼ਬ ਦੀ ਨੌਕਰੀ, ਸਿਰਫ ਗੇਮ ਖੇਡਣਾ ਹੈ, ਹਰ ਹਫਤੇ ਮਿਲਣਗੇ 3.5 ਲੱਖ ਰੁਪਏ

ਦੁਨੀਆ ਵਿਚ ਤੁਸੀਂ ਇਕ ਤੋਂ ਇਕ ਅਜੀਬੋ ਗਰੀਬ ਜੌਬ ਸੁਣੀਆਂ ਹੋਣਗੀਆਂ ਪਰ ਇਹ ਨੌਕਰੀ ਜ਼ਬਰਦਸਤ ਹੈ। ਜੇਕਰ ਤੁਹਾਨੂੰ ਗੇਮ ਖੇਡਣ ਦਾ ਸ਼ੌਕ ਹੈ ਤਾਂ...

ਮੋਰੱਕੋ ‘ਚ ਬੱਸ ਖਾਈ ‘ਚ ਡਿੱਗੀ, 24 ਲੋਕਾਂ ਦੀ ਮੌ.ਤ, ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ

ਮੋਰੱਕੋ ਵਿਚ ਅੱਜ ਇਕ ਬੱਸ ਕ੍ਰੈਸ਼ ਵਿਚ 24 ਲੋਕਾਂ ਦੀ ਮੌਤ ਹੋ ਗਈ। ਘਟਨਾ ਸੈਂਟਰਲ ਮੋਰੱਕੋ ਦੇ ਅਜਾਜਿਲ ਇਲਾਕੇ ਵਿਚ ਹੋਈ। ਸ਼ੁਰੂਆਤੀ ਜਾਣਕਾਰੀ...

18 ਸਾਲ ਤੋਂ ਘੱਟ ਹੈ ਉਮਰ, ਤਾਂ ਇੰਸਟਾਗ੍ਰਾਮ ਚਲਾਉਣ ‘ਤੇ ਬੈਨ, ਸਰਕਾਰ ਦਾ ਨਵਾਂ ਨਿਯਮ

ਕੇਂਦਰ ਸਰਕਾਰ ਵੱਲੋਂ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ ਲਿਆਂਦਾ ਜਾ ਰਿਹਾ ਹੈ।ਇਸ ਵਿਚ ਟੀਨਏਜਰਸ ਮਤਲਬ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਕਈ...

WhatsApp ‘ਚ ਆਇਆ ਕਮਾਲ ਦਾ ਫੀਚਰ! ਗਰੁੱਪ ‘ਤੇ ਆਇਆ ਗਲਤ ਮੈਸੇਜ ਤਾਂ ਮੈਂਬਰ ਕਰ ਸਕਣਗੇ ਸ਼ਿਕਾਇਤ

ਮੇਟਾ ਨੇ ਇਕ ਨਵੀਂ ਸਹੂਲਤ ਐਡਮਿਨ ਰਿਵਿਊ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਗਰੁੱਪ ਚੈਟ ਨੂੰ...

ਸੁਖਬੀਰ ਬਾਦਲ ਨੇ ਨਗਰ ਨਿਗਮ ਚੋਣਾਂ ਸਬੰਧੀ ਸਮੂਹ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਪੰਜਾਬ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਲੁਧਿਆਣਾ...

ਬਰਨਾਲਾ : ਨਸ਼ਾ ਕਰਨ ਤੋਂ ਰੋਕਣ ‘ਤੇ ਕਲਯੁੱਗੀ ਪੁੱਤਰਾਂ ਨੇ ਪਿਓ ਨੂੰ ਉਤਾਰਿਆ ਮੌ.ਤ ਦੇ ਘਾਟ, ਇਕ ਗ੍ਰਿਫਤਾਰ

ਬਰਨਾਲਾ ਦੇ ਪਿੰਡ ਝਲੂਰ ਵਿਚ ਦੋ ਬੇਟਿਆਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪਿਤਾ ਆਪਣੇ ਮੁੰਡਿਆਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਤੋਂ...

ਚੰਡੀਗੜ੍ਹ : ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਲੁੱਟ ਕਰਨ ਦੇ ਦੋਸ਼ ‘ਚ ਐਡੀਸ਼ਨਲ ਐੱਸ.ਐੱਚ.ਓ ਬਰਖਾਸਤ

ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 1 ਕਰੋੜ ਰੁਪਏ ਦੀ ਲੁੱਟ ਦੇ ਦੋਸ਼ ਵਿਚ ਐਡੀਸ਼ਨਲ ਐੱਸਐੱਚਓ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...

ਸਕੀਨਾ ਬੀਬੀ ਦਾ ਭਰਾ ਗੁਰਮੇਲ ਸਿੰਘ 76 ਸਾਲ ਬਾਅਦ ਕਰਤਾਰਪੁਰ ‘ਚ ਮਿਲਿਆ

ਸਕੀਨਾ ਬੀਬੀ ਪਾਕਿਸਤਾਨ ਦੇ ਸ਼ੇਖੂਪੁਰਾ ਦੀ ਵਸਨੀਕ ਹੈ।1947 ਦੀ ਵੰਡ ਸਮੇਂ ਸਕੀਨਾ ਦੀ ਮਾਂ ਲੁਧਿਆਣਾ ਦੇ ਪਿੰਡ ਨੂਰਪੁਰ ਵਿੱਚ ਰਹਿੰਦੀ ਸੀ।...

ਲੁਧਿਆਣਾ : ਕਲਰਕ ਦਾ ਪੇਪਰ ਦੇਣ ਪਹੁੰਚਿਆ ਜਾਅਲੀ ਉਮੀਦਵਾਰ, ਫਿੰਗਰ ਪ੍ਰਿੰਟ ਮੈਚ ਨਾ ਹੋਣ ‘ਤੇ ਹੋਇਆ ਖੁਲਾਸਾ

ਸੇਖੇਵਾਲ ਦੇ ਸਰਕਾਰੀ ਸਕੂਲ ਵਿਚ ਕਲਰਕ ਭਰਤੀ ਦੇ ਪੇਪਰ ਵਿਚ ਪੁਲਿਸ ਨੇ ਫਰਜ਼ੀ ਉਮੀਦਵਾਰ ਨੂੰ ਦਬੋਚ ਲਿਆ। ਨੌਜਵਾਨ ਫਿਰੋਜ਼ਪੁਰ ਦੇ ਰਹਿਣ...

ਲੁਧਿਆਣਾ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਕਿਸਾਨ ਕ.ਤਲ ਕੇਸ ਦੀ ਗੁੱਥੀ , 3 ਮੁਲਜ਼ਮ ਗ੍ਰਿਫ਼ਤਾਰ

ਸਿੱਧਵਾਂ ਬੇਟ ਇਲਾਕੇ ਵਿਚ ਕਿਸਾਨ ਦੇ ਕ.ਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ...

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਲਮਾਨ ਬੱਟ ਦੀ ਸਲਾਹ-‘ਭਾਰਤ ਨੇ ਵਰਲਡ ਕੱਪ ਜਿੱਤਣਾ ਹੈ ਤਾਂ ਸ਼ਿਖਰ ਧਵਨ ਨੂੰ ਟੀਮ ‘ਚ ਕਰੇ ਸ਼ਾਮਲ’

ਕ੍ਰਿਕਟ ਦਾ ਸਭ ਤੋਂ ਵੱਡਾ ਮਹਾਕੁੰਭ ਯਾਨੀ ਵਨਡੇ ਵਰਲਡ ਕੱਪ ਇਸ ਸਾਲ 5 ਅਕਤੂਬਰ ਤੋਂ ਭਾਰਤ ਵਿਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਹੁਣ ਤੱਕ 2023...

ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਘਰ ਪਹੁੰਚੇ ਸੁਖਬੀਰ ਬਾਦਲ, ਪਰਿਵਾਰਿਕ ਮੈਂਬਰਾਂ ਨਾਲ ਦੁੱਖ ਕੀਤਾ ਸਾਂਝਾ

ਕੁਝ ਦਿਨ ਪਹਿਲਾਂ ਪੰਜਾਬ ਦੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ ਅਕਾਲ ਚਲਾਣਾ ਕਰ ਗਏ ਸਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ...

ਮੁਕਤਸਰ ‘ਚ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠ ਦੱਬੇ 7 ਬੱਚੇ, 3 ਦੀ ਹਾਲਤ ਗੰਭੀਰ

ਪੰਜਾਬ ਦੇ ਮੁਕਤਸਰ ਸਾਹਿਬ ‘ਚ ਅੱਜ ਇਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇੱਕੋ ਪਰਿਵਾਰ ਦੇ 7 ਬੱਚੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ...

ਸੈਂਟਰਲ ਜੇਲ੍ਹ ਪਟਿਆਲਾ ਫਿਰ ਤੋਂ ਸੁਰਖੀਆਂ ‘ਚ, ਕੈਦੀ ਨੇ ਮੰਗਵਾਇਆ ਨਸ਼ਾ, ਤਲਾਸ਼ੀ ਦੌਰਾਨ ਫੋਨ ਬਰਾਮਦ

ਪਟਿਆਲਾ ਸੈਂਟਰਲ ਜੇਲ੍ਹ ਅੰਦਰ ਇਕ ਵਾਰ ਫਿਰ ਤੋਂ ਨਸ਼ਾ ਤੇ ਫੋਨ ਦੇ ਪੈਕੇਟ ਦੀ ਲੈਂਡਿੰਗ ਹੋਈ ਹੈ। ਕੋਰਡ ਵਰਡ ਜਹਾਜ਼ ਇਸਤੇਮਾਲ ਕਰਨ ਵਾਲੇ...

ਚੰਡੀਗੜ੍ਹ ‘ਚ ਹੋਏ ਕੈਬ ਡਰਾਈਵਰ ਦੇ ਕ.ਤਲ ਦੀ ਗੁੱਥੀ ਸੁਲਝੀ, ਮੁਲਜ਼ਮ ਮਾਨਸਾ ਤੋਂ ਗ੍ਰਿਫ਼ਤਾਰ

ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਿਲਖ ਪਿੰਡ ‘ਚ ਕੈਬ ਡਰਾਈਵਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁੱਖ ਕਾਤਲ...

ਅਮਰੀਕਾ ‘ਚ ਇਕ ਵਾਰ ਫਿਰ ਤੋਂ ਹੋਈ ਫਾਇਰਿੰਗ, 3 ਦੀ ਮੌ.ਤ, 2 ਲੋਕ ਹੋਏ ਜ਼ਖਮੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਇਕ ਸੜਕ ‘ਤੇ ਬੀਤੀ ਰਾਤ ਫਾਇਰਿੰਗ ਹੋਈ। ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ।...

ਮਾਨਸਾ ਦੀ ਧੀ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ, ਮੀਤ ਹੇਅਰ ਨੇ ਦਿੱਤੀ ਵਧਾਈ

ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਬਰਲਿਨ ਵਿਖੇ ਹੋਏ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ਵਿੱਚ ਗੋਲਡ ਮੈਡਲ ਜਿੱਤਿਆ।...

‘ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਮੈਨੇਜਰ ਕੋਈ ਗੈਰ-ਸਿੱਖ ਮਨਜ਼ੂਰ ਨਹੀਂ’ : SGPC ਪ੍ਰਧਾਨ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ...

ਲੁਧਿਆਣਾ ਵਿਖੇ ਪਦਮਸ਼੍ਰੀ ਰਜਿੰਦਰ ਗੁਪਤਾ ਦੀ ਮਾਤਾ ਮਾਇਆ ਦੇਵੀ ਦੀ ਆਤਮਿਕ ਸ਼ਾਂਤੀ ਲਈ ਹੋਈ ਪ੍ਰਾਰਥਨਾ ਸਭਾ

ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਮਾਤਾ ਸ੍ਰੀਮਤੀ ਮਾਇਆ ਦੇਵੀ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੱਜ...