Jun 08

ਫੋਨ ‘ਚ ਆ ਰਹੀ ਹੈ ਸਮੱਸਿਆ ਤਾਂ ਘਰ ਬੈਠੇ ਆਪ ਹੀ ਇੰਝ ਕਰੋ ਸਹੀ ..

smartphones problems: ਸਮਾਰਟਫੋਨ ‘ਚ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ , ਅਜਿਹੇ ‘ਚ ਇਸ ਦਾ ਮੁੱਖ ਕਾਰਨ ਫੋਨ ਵਿੱਚ ਕਈਂ ਤਰ੍ਹਾਂ ਦੀਆਂ ਐਪਸ ਹੋਣਾ ਹੈ। ਨਾ ਵਰਤੋਂ ‘ਚ ਆਉਣ ਵਾਲਿਆਂ ਐਪਸ ਵੀ ਕਈ ਵਾਰ ਮੁਸੀਬਤ ਬਣ ਜਾਂਦੀਆਂ ਹਨ। ਨਾ ਵਰਤੋਂ ‘ਚ ਆਉਣ ਵਾਲਿਆਂ ਐਪਸ ਕਈ ਵਾਰ ਸਾਡੇ ਫੋਨ ‘ਚ ਬਹੁਤ ਜਗ੍ਹਾ ਲੈ ਲੈਂਦੀਆਂ ਹਨ।   ਅਜੇਹੀ

ਕਰੋੜਾਂ ਯੂਜ਼ਰਜ਼ ਦੇ ਮੋਬਾਈਲ ਨੰਬਰ ਖ਼ਤਰੇ ‘ਚ !

users mobile numbers in danger: ਇੰਸਟੈਂਟ ਮੈਸੇਜਿੰਗ ਐਪ WhatsApp ਦੀ ਸੁਰੱਖਿਆ ਨੂੰ ਲੈਕੇ ਸਵਾਲ ਉਠਦੇ ਰਹਿੰਦੇ ਹਨ।  ਅਜਿਹੇ ‘ਚ ਇੱਕ ਬੱਗ ਸਾਹਮਣੇ ਆਇਆ ਹੈ ਜਿਸ ਕਾਰਨ ਕਰੋੜਾਂ ਯੂਜ਼ਰਜ਼ ਦੇ ਮੋਬਾਈਲ ਨੰਬਰ Google Search ਦੌਰਾਨ ਨਸ਼ਰ ਹੋ ਗਏ ਹਨ। ਇੰਡੀਪੈਂਡੇਂਟ ਸਾਈਬਰ ਸਿਕਊਰਟੀ ਰਿਸਰਚਰ ਅਤੁਲ ਜੈਰਾਮ ਦੀ ਮੰਨੀਏ ਤਾਂ ਬੱਗ ਨਾਲ 29,000 ਤੋਂ 30,000 WhatsApp ਯੂਜ਼ਰਜ਼ ਦੇ

OnePlus ਜਲਦ ਲੈਕੇ ਆ ਰਿਹਾ ਹੈ ਸਸਤਾ SmartTV, ਜਾਣੋ ਕੀਮਤ

oneplus smarttv: ਭਾਰਤ ਦੀ ਸਮਾਰਟ ਟੀਵੀ ਮਾਰਕੀਟ ਪਿਛਲੇ ਕੁਝ ਸਾਲਾਂ ‘ਚ ਕਾਫੀ ਤੇਜ਼ ਰਫਤਾਰ ਨਾਲ ਵੱਧ ਰਹੀ ਹੈ ਅਤੇ ਘੱਟ ਕੀਮਤ ਵਿੱਚ ਦਮਦਾਰ ਕਵਾਲਿਟੀ ਅਤੇ ਫੀਚਰਜ਼ ਵਾਲੇ ਟੀਵੀ ਮਾਡਲ ਲਾਂਚ ਹੋ ਰਹੇ ਹਨ। ਸਮਾਰਟ ਬ੍ਰਾਂਡਸ ਹੀ ਟੈਲੀਵਿਜ਼ਨ ਬਣਾਉਂਦੇ ਹਨ ਅਤੇ ਐਫੋਰਡਡੇਬਲ ਸਮਾਰਟ ਟੀ ਵੀ ਆਸਾਨੀ ਨਾਲ ਮਾਰਕੀਟ ‘ਚ ਮਿਲ ਜਾਂਦੇ ਹਨ। ਇਸ ਸੇਗਮੈਂਟ ‘ਚ  ਸ਼ਾਓਮੀ

Facebook ਦੀ ਵੱਡੀ ਕਾਰਵਾਈ, ਨਫ਼ਰਤ ਫੈਲਾਉਣ ਵਾਲੇ 200 ਅਕਾਊਂਟਸ ਨੂੰ ਹਟਾਇਆ

Facebook removes 200 accounts: ਫੇਸਬੁੱਕ ਨੇ ਰੰਗ ਦੇ ਅਧਾਰ ‘ਤੇ ਭੇਦਭਾਵ ਕਰਨ ਵਾਲੇ ਗਰੁੱਪਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ । ਇਸ ਬਾਰੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੂਹ ਪੁਲਿਸ ਵੱਲੋਂ ਕਾਲੇ ਲੋਕਾਂ ਦੀ ਹੱਤਿਆ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਆਪਣੇ ਨਾਲ ਜੁੜੇ

ਕੀ ਖ਼ਤਰਨਾਕ ਹੋਵੋਗੇ ਧਰਤੀ ਨੇੜਿਓਂ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਵਾਲਾ ਉਲਕਾ ਪਿੰਡ ?

Meteoroid passes from earth: ਅੱਜ ਇੱਕ ਵਿਸ਼ਾਲ ਉਲਕਾ ਪਿੰਡ ਧਰਤੀ ਕੋਲੋਂ ਨਿਕਲਣ ਵਾਲਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਸਟੇਡੀਅਮ ਦੇ ਆਕਾਰ ਜਿੰਨਾ ਵੱਡਾ ਹੋਵੇਗਾ ਅਤੇ ਇੱਕ ਸੁਰਖਿਅਤ ਦੂਰੀ ਤੋਂ ਨਿਕਲੇਗਾ ਜਿਸ ਤੋਂ ਧਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। 2002 NN-4 ਨਾਮਕ ਇਹ ਉਲਕਾ ਦੀ ਚੌੜਾਈ 1,000 ਫੁੱਟ ਤੋਂ ਵੀ ਵੱਧ ਹੈ। ਜ਼ਿਕਰਯੋਗ ਹੈ ਕਿ

ਆਰੋਗਿਆ ਸੇਤੂ ਐਪ ਦੀ ਡਾਟਾ ਸੁਰੱਖਿਆ ਨੂੰ ਲੈਕੇ ਫੇਰ ਉੱਠੇ ਸਵਾਲ, 17 ਜੂਨ ਨੂੰ ਹੋਵੇਗੀ ਬੈਠਕ

Parliamentary Aarogya Setu app: ਐਪ ਦੀ ਸੁਰੱਖਿਆ ਨੂੰ ਲੈਕੇ ਆਮ ਤੌਰ ‘ਤੇ ਸਵਾਲ ਉੱਠਦੇ ਰਹਿੰਦੇ ਹਨ , ਅਜਿਹੇ ‘ਚ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ-ਟਰੈਕਿੰਗ ਆਰੋਗਿਆ ਸੇਤੂ ਐਪ ‘ਚ ਨਾਗਰਿਕਾਂ ਦੀ ਸੁਰੱਖਿਆ ‘ਤੇ ਵੀ ਸਵਾਲ ਉੱਠ ਰਹੇ ਹਨ। ਇਸੇ ਸਬੰਧੀ ਸੂਚਨਾ ਪ੍ਰਸਾਰ ’ਤੇ ਸੰਸਦ ਪੈਨਲ 17 ਜੂਨ ਨੂੰ ਇੱਕ ਬੈਠਕ ਆਯੋਜਿਤ ਕਰੇਗਾ ਜਿਸ ‘ਚ ਖਾਸ

ਕੋਰੋਨਾ ਦਾ ਕਹਿਰ: ਹੁਣ ਬਿਨ੍ਹਾਂ ATM ਨੂੰ ਟੱਚ ਕਰੇ ਨਿਕਲਣਗੇ ਪੈਸੇ, ਪੜ੍ਹੋ ਪੂਰੀ ਖ਼ਬਰ

withdrawl without touching ATM machine: ਦੇਸ਼ ਅਤੇ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਲੋਕ ਇਕ ਦੂਜੇ ਨਾਲ ਹੱਥ ਮਿਲਾਉਣ ਤੋਂ ਝਿਜਕ ਰਹੇ ਹਨ ਅਤੇ ਉਨ੍ਹਾਂ ਚੀਜ਼ਾਂ ਨੂੰ ਛੂਹਣ ਤੋਂ ਪਰਹੇਜ਼ ਕਰ ਰਹੇ ਹਨ ਜੋ ਬਹੁਤ ਸਾਰੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਏਟੀਐਮ ਵੀ ਉਨ੍ਹਾਂ ਵਿਚੋਂ ਇਕ ਹੈ। ਬਹੁਤ ਸਾਰੇ ਲੋਕ ਹਰ

ਸੈਮਸੰਗ Galaxy Tab S6 Lite ਟੈਬਲੇਟ ਭਾਰਤ ‘ਚ ਜਲਦ ਹੋਵੇਗੀ ਲਾਂਚ, ਇਹ ਹੋਵੇਗਾ ਖਾਸ…

Galaxy Tab S6 Lite: ਸੈਮਸੰਗ ਵੱਲੋਂ ਜਲਦ ਹੀ ਭਾਰਤ ‘ਚ ਗਲੈਕਸੀ ਟੈਬ ਐੱਸ6 ਲਾਈਟ ਲਾਂਚ ਕਰਨ ਦੀ ਤਿਆਰੀ ‘ਚ ਹੈਂ। ਕੋਰੋਨਾ ਕਾਰਨ ਇਹ ਹਜੇ ਤੱਕ ਲਾਂਚ ਨਹੀਂ ਕੀਤੀ ਗਈ ਸੀ। ਸੈਮਸੰਗ ਇੰਡੀਆ ਵੱਲੋਂ ਟਵਿਟਰ ’ਤੇ ਗਲੈਕਸੀ ਟੈਬ ਐੱਸ6 ਲਾਈਟ ਟੀਜ਼ਰ ਵੀ ਪਾਇਆ ਗਿਆ। ਖਾਸ ਫੀਚਰਸ : -10.4 ਇੰਚ ਦੀ WUXGA (1,200×2,000 pixels) TFT ਡਿਸਪਲੇਅ– ਆਕਟਾ-ਕੋਰ

iPhone ਚੋਰਾਂ ਨੂੰ ਐਪਲ ਕੰਪਨੀ ਨੇ ਫੋਨ ’ਤੇ ਇੰਝ ਭੇਜੀ ਚਿਤਾਵਨੀ !

iPhone Company warned hackers: ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਲੋਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹੇ ‘ਚ ਚੋਰੀ ਦੀਆਂ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਇਹ ਹੀ ਨਹੀਂ US ਸਥਿਤ ਐਪਲ ਸਟੋਰਾਂ ਨੂੰ ਤੋੜ ਕੇ ਆਈਫੋਨ ਚੋਰੀ ਹੋਏ ਹਨ। ਅਜਿਹੇ ‘ਚ ਐਪਲ ਨੇ ਚੋਰੀ ਹੋਏ ਆਈਫੋਨ ਲੱਭਣ ਦਾ ਨਵਾਂ

ਸਾਵਧਾਨ ! ਇੰਟਰਨੈੱਟ ’ਤੇ ਵਿੱਕ ਰਿਹਾ ਹੈ ਭਾਰਤੀਆਂ ਦਾ ਡਾਟਾ

india data leak: ਭਾਰਤੀਆਂ ਦੀ ਸੁਰਖਿਆ ਦਾ ਮਾਮਲਾ ਇੱਕ ਫੇਰ ਉਠਿਆ ਹੈ, ਇੱਕ ਦਾਅਵੇ ਮੁਤਾਬਕ ਇਕ ਲੱਖ ਪਛਾਣ ਪੱਤਰਾਂ ਦੀ ਸਕੈਨ ਕਾਪੀ ਡਾਰਕ ਵੈੱਬ ’ਤੇ ਵਿਕ ਰਹੀ ਹੈ। ਇਹ ਪਛਾਣ ਪੱਤਰਾਂ ‘ਚ ਆਧਾਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਵਰਗੇ ਪੱਤਰ ਸ਼ਾਮਲ ਹਨ। ਇਹ ਜਾਣਕਾਰੀ ਸਾਈਬਰ ਇੰਟੇਲੀਜੈਂਸ ਨਾਲ ਜੁੜੀ ਕੰਪਨੀਆਂ Cyble ਜਨਤਕ ਕੀਤੀ। ਕੰਪਨੀ ਦੀ ਮੰਨੀਏ

Facebook ਤੇ Instagram ਨੇ ਇਸ ਕਾਰਨ #Sikh ਨੂੰ ਕੀਤਾ ਬਲੌਕ

instagram fb blocked #sikh: ਸੋਸ਼ਲ ਮੀਡਿਆ ‘ਤੇ ਇਹਨੀਂ ਦਿਨੀਂ #SIKH ਟਰੈਂਡ ਕਰ ਰਿਹਾ ਸੀ ਪਰ ਅਚਾਨਕ ਫੇਸਬੁੱਕ ਅਤੇ INSTAGRAM ਤੋਂ ਇਹ ਗਾਇਬ ਹੋ ਗਿਆ। ਲੋਕਾਂ ਵਲੋਂ ਇਸ ਮੁੱਦੇ ਨੂੰ ਟਵਿੱਟਰ ‘ਤੇ ਰਿਪੋਰਟ ਕੀਤਾ ਗਿਆ ਸੀ ਅਤੇ ਕੁਝ ਵੈਬਸਾਈਟਾਂ ਨੇ ਵੀ ਇਸ ਜਾਣਕਾਰੀ ਨੂੰ ਪ੍ਰਮਾਣਿਤ ਕੀਤਾ। ਹਾਲਾਂਕਿ, ਹੈਸ਼ਟੈਗ ਲੋਕਾਂ ਲਈ ਚੋਣਵੇਂ ਰੂਪ ਵਿੱਚ ਉਪਲਬਧ ਸੀ। ਇੰਸਟਾਗ੍ਰਾਮ

ਕੋਰੋਨਾ ਮਹਾਂਮਾਰੀ ‘ਚ iPhone ਨੂੰ ਮਿਲਿਆ ਵੱਡਾ ਫਾਇਦਾ

iphone gets benefits in covid19: Covid-19 ਮਹਾਮਾਰੀ ਦੀ ਕਾਰਨ ਦੁਨਿਆਭਰ ‘ਚ ਸਮਾਰਟਫੋਨ ਦੀ ਵਿਕਰੀ ‘ਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਕ ਸਾਲ 2020 ਦੀ ਪਹਿਲੀ ਤੀਮਾਹੀ ‘ਚ ਪੂਰੀ ਦੁਨੀਆਂ ‘ਚ ਸਮਾਰਟਫੋਨ ਦੀ ਵਿਕਰੀ 20 ਫੀਸਦੀ ਡਿੱਗ ਗਈ। ਇੱਕ ਰਿਪੋਰਟ ਮੁਤਾਬਕ ਲੀਡਿੰਗ ਚੀਨੀ ਮੈਨਿਉਫੈਕਚਰਸ ਅਤੇ Apple ਨੂੰ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ

ਭਾਰਤ ਬਣਿਆ ਦੂਜਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਦੇਸ਼

india 2nd number: ਭਾਰਤ ‘ਚ ਆਏ ਦਿਨ ਨਵੇਂ ਸਮਾਰਟਫੋਨ ਲਾਂਚ ਹੀ ਨਹੀਂ ਹੋ ਰਹੇ ਸਗੋਂ ਕੰਪਨਿਆਂਂ ਮੇਡ ਇਨ ਇੰਡਿਆ ਸਮਾਰਟਫੋਨ ਵੀ ਬਣਾ ਰਹੀਆਂ ਹਨ। ਮੋਬਾਇਲ ਨਿਰਮਾਤਾ ਕੰਪਨੀਆਂ ਲਈ ਭਾਰਤ ਹਮੇਸ਼ਾ ਤੋਂ ਹੀ ਇੱਕ ਵੱਡਾ ਬਾਜ਼ਾਰ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਕੰਪਨੀਆਂ ਭਾਰਤ ‘ਚ ਆਪਣੀ ਮੈਨਿਉਫੈਕਚਰਿੰਗ ਫੈਕਟਰੀਜ ਦਾ ਸੇਟਅਪ ਕਰ ਰਹੀਆਂ ਹਨ। ਲਾਅ ਅਤੇ

ਬਜਟ ਸੈਗਮੇਂਟ ‘ਚ ਲਾਂਚ ਹੋਣਗੇ ਸੈਮਸੰਗ ਦੇ ਇਹ ਸ਼ਾਨਦਾਰ ਸਮਾਰਟਫੋਨ

budget segment samnsung: ਸੈਮਸੰਗ ਆਪਣੇ Samsung Galaxy M11 ਅਤੇ Galaxy M01 ਨੂੰ ਅੱਜ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਈ – ਕਾਮਰਸ ਸਾਇਟ ਫਲਿਪਕਾਰਟ ‘ਤੇ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਵਿਕਰੀ ਲਈ ਵੀ ਉਪਲੱਬਧ ਹੋਣਗੇ। Samsung Galaxy M11 ਨੂੰ ਗੈਲੇਕਸੀ M10 ਅਤੇ ਗੈਲੇਕਸੀ M10s ਦੇ ਅਪਗਰੇਡ ਦੇ ਤੌਰ ਉੱਤੇ

TRAI ਦਾ ਅਹਿਮ ਫੈਸਲਾ, ਜਾਰੀ ਰਹੇਗੀ 10 ਅੰਕਾਂ ਦੀ ਪੁਰਾਣੀ ਨੰਬਰਿੰਗ ਸਕੀਮ

TRAI debunks media reports: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ TRAI ਨੇ ਐਤਵਾਰ ਨੂੰ ਮੋਬਾਇਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ  ਕਿਹਾ ਗਿਆ ਸੀ ਕਿ TRAI ਨੇ 10-ਅੰਕਾਂ ਦੀ ਨੰਬਰਿੰਗ ਸਕੀਮ ਨੂੰ 11

ਹੁਣ WhatsApp ਰਾਹੀਂ LPG ਸਿਲੰਡਰ ਬੁੱਕ ਕੀਤੇ ਜਾ ਸਕਦੇ ਹਨ, ਜਾਣੋ ਕੀ ਹੋਵੇਗੀ ਪੂਰੀ ਪ੍ਰਕਿਰਿਆ

Now LPG cylinders booked: ਮਹਾਂਮਾਰੀ ਦੇ ਵਿਚਕਾਰ, ਜ਼ਿਆਦਾਤਰ ਕੰਪਨੀਆਂ ਸਮਾਜਕ ਦੂਰੀਆਂ ਲਈ ਤਕਨੀਕੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਇਸ ਦੌਰਾਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਐਲ.ਪੀ.ਜੀ. ਗੈਸ ਸਿਲੰਡਰ ਗਾਹਕਾਂ ਲਈ ਵਟਸਐਪ ਦੁਆਰਾ ਬੁਕਿੰਗ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਲਈ ਇਕ ਵਿਸ਼ੇਸ਼ ਨੰਬਰ ਜਾਰੀ ਕੀਤਾ ਗਿਆ ਹੈ। ਬੁਕਿੰਗ ਬਣਾਉਣ ਲਈ, ਗਾਹਕਾਂ ਨੂੰ

Aarogya Setu app ‘ਚ ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ

Aarogya Setu app disadvantages: ਕੋਰੋਨਾ ਵਾਇਰਸ ਮਰੀਜਾਂ ਨੂੰ ਟ੍ਰੈਕ ਕਰਨ ਲਈ ਭਾਰਤ ਸਰਕਾਰ ਨੇ ਰੋਗਿਆ ਸੇਤੁ ਐਪ ਲਾਂਚ ਕੀਤੀ ਸੀ। ਕੁੱਝ ਹੀ ਸਮੇਂ ‘ਚ ਇਸ ਐਪ ਨੂੰ ਕਾਫ਼ੀ ਲੋਕਪ੍ਰਿਅਤਾ ਹਾਸਲ ਹੋਈ। ਪਰ ਪਿਛਲੇ ਕੁੱਝ ਦਿਨਾਂ ਤੋਂ ਇਸ ਐਪ ਦੀ ਪ੍ਰਾਇਵੇਸੀ ਪਾਲਿਸੀ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਉਥੇ ਹੀ ਹੁਣ ਪਬਲਿਕ ਡਿਮਾਂਡ

ਮੁੜ ਹੋਵੇਗੀ SpaceX ਦੀ ਲਾਂਚਿੰਗ ਦੀ ਕੋਸ਼ਿਸ਼

SpaceX launching: ਏਲਨ ਮਸਕ ਦੀ ਨਿੱਜੀ ਰਾਕੇਟ ਕੰਪਨੀ ਸਪੇਸਐਕਸ ਵੱਲੋਂ ਇੱਕ ਵਾਰ ਫੇਰ ਪੁਲਾੜ ਪ੍ਰੀਖਣ ਲਈ ਡਰੈਗਨ ਕੈਪਸੂਲ ਤਿਆਰ ਕੀਤਾ ਗਿਆ ਹੈ ਜਿਸ ‘ਚ ਪਾਇਲਟ ਡਗ ਹਰਲੀ ਤੇ ਬਾਬ ਬੈਂਕਨ ਜਾਣਗੇ। ਬੁਧਵਾਰ ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਮਹਿਜ਼ 17 ਮਿੰਟ ਪਹਿਲੇ ਇਸਨੂੰ ਟਾਲ ਦਿੱਤਾ ਗਿਆ। ਕੈਨੇਡੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ 9 ਸਾਲ

ਬਜਟ ਸੈਗਮੇਂਟ ਲਾਂਚ ਹੋਏ Infinix Hot 9 ਅਤੇ Hot 9 Pro, ਜਾਣੋ ਕੀਮਤ ਅਤੇ ਖਾਸ ਫੀਚਰਸ

ਹਾਂਗਕਾਂਗ ਦੀ ਫੋਨ ਨਿਰਮਾਤਾ ਕੰਪਨੀ Infinix ਦੇ ਸੀਰੀਜ਼ Hot 9 ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਇੰਤਜਾਰ ਕੀਤਾ ਜਾ ਰਿਹਾ ਸੀ । ਜਿਸ ਤੋਂ ਬਾਅਦ ਆਖ਼ਰਕਾਰ Hot 9 ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਗਿਆ ਹੈ। Infinix Hot 9 ਅਤੇ Hot 9 Pro ਦੀ ਐਕਸਕਲੂਸਿਵਲੀ ਈ-ਕਾਮਰਸ ਵੈਬਸਾਈਟ Flipkart ‘ਤੇ ਸੇਲ ਸ਼ੁਰੂ ਕਰ ਦਿੱਤੀ ਗਈ

ਹੁਣ ਛੇਤੀ ਹੀ ਬਦਲ ਜਾਣਗੇ ਸਭ ਦੇ ਮੋਬਾਇਲ ਨੰਬਰ ! 10 ਦੀ ਥਾਂ 11 ਅੰਕਾਂ ਦਾ ਹੋਵੇਗਾ ਨੰਬਰ…

TRAI suggests 11-digit mobile numbers: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇਸ਼ ਵਿੱਚ ਮੋਬਾਇਲ ਫੋਨ ਨੰਬਰਿੰਗ ਸਕੀਮ ਨੂੰ ਬਦਲਣ ‘ਤੇ ਵਿਚਾਰ ਕਰ ਰਿਹਾ ਹੈ । ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਵਿੱਚ 11 ਅੰਕਾਂ ਦੇ ਮੋਬਾਇਲ ਨੰਬਰ ਦੀ ਵਰਤੋਂ ਕਰਨ ਦੀ ਤਜਵੀਜ਼ ਜਾਰੀ ਕੀਤੀ ਗਈ ਹੈ । ਟਰਾਈ ਦਾ ਮੰਨਣਾ ਹੈ ਕਿ 10 ਅੰਕਾਂ

ਜੂਨ ‘ਚ ਇਸ ਦਿਨ ਲੱਗਣਗੇ ਚੰਦਰ ਤੇ ਸੂਰਜ ਗ੍ਰਹਿਣ, ਜਾਣੋ ਕੀ ਹੋਵੇਗਾ ਤੁਹਾਡੇ ‘ਤੇ ਇਸਦਾ ਅਸਰ

Lunar and solar eclipses: ਜੋਤਿਸ਼ ਗਣਨਾ ਦੀ ਮੰਨੀਏ ਤਾਂ ਆਉਣ ਵਾਲੇ ਸਾਲ ‘ਚ ਤਿੰਨ ਗ੍ਰਹਿਣ ਲੱਗਣਗੇ , ਇਕ ਸੂਰਜ ਗ੍ਰਹਿਣ ਤੇ ਇਕ ਚੰਦਰ ਗ੍ਰਹਿਣ ਜੂਨ ‘ਚ ਨਜ਼ਰ ਆਉਣਗੇ ਅਤੇ ਇੱਕ ਚੰਦਰ ਗ੍ਰਹਿਣ ਜੁਲਾਈ ‘ਚ ਲੱਗੇਗਾ। ਵਿਗਿਆਨੀਆਂ ਅਤੇ ਜੋਤਿਸ਼ ਆਚਾਰੀਆ ਦੀ ਇਸ ਖਗੋਲੀ ਘਟਨਾ ‘ਤੇ ਤਿੱਖੀ ਨਜ਼ਰ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਚੰਦਰ ਗ੍ਰਹਿਣ 5 ਜੂਨ

OLX ‘ਤੇ ਮਹਿਜ਼ 200 ਰੁਪਏ ‘ਚ ਵਿੱਕ ਰਿਹਾ ਹੈ ਇਹ TIKTOK ਸਟਾਰ

TikTok Star Sales On OLX: ਬੀਤੇ ਕੁਝ ਦਿਨਾਂ ਤੋਂ ਇੱਕ ਜੰਗ ਛਿੜੀ ਹੋਈ ਹੈ ਜਿਸ ‘ਚ youtube vs tiktok ਚੱਲ ਰਿਹਾ ਹੈ , ਇਹ ਮਾਮਲਾ ਟਿਕਟੋਕ ਤੇ ਪ੍ਰਸਿੱਧ ਫੈਜ਼ਲ ਸਿੱਦੀਕੀ ਅਤੇ ਯੂ-ਟਿਊਬ ਸਟਾਰ ਕੈਰੀ ਮਿਨਾਟੀ ਤੋਂ ਸ਼ੁਰੂ ਹੋਇਆ ਅਤੇ ਇਸਦੇ ਨਾਲ ਟਿਕਟਾਕ ਸਟਾਰ ਆਮਿਰ ਸਿੱਦੀਕੀ ਵਿਵਾਦਾਂ ‘ਚ ਘਿਰਦੇ ਨਜ਼ਰ ਆਏ। ਕੈਰੀ ਮਿਨਾਟੀ ਦੀ ਵੀਡੀਓ ਡਿਲੀਟ

ਜੇਕਰ ਤੁਹਾਨੂੰ ਵੀ ਆਇਆ ਹੈ WhatsApp’ਤੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ !

whatsapp fake message: WhatsApp ‘ਤੇ ਇੱਕ ਹੋਰ ਨਵੇਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ  ਜਿਸ ਵਿੱਚ WhatsApp ਟੇਕਨੋਲਾਜੀ ਟੀਮ ਦੇ ਆਧਿਕਾਰਿਕ ਕੰਮਿਉਨਿਕੇਸ਼ਨ ਸੋਰਸ ਦੇ ਰੂਪ ਵਿੱਚ ਦਿਖਾਵਾ ਕਰਨ ਵਾਲਾ ਇੱਕ ਅਕਾਉਂਟ ਯੂਜਰਸ ਨੂੰ ਉਨ੍ਹਾਂ ਦੇ  ਵੈਰਿਫਿਕੇਸ਼ਨ ਕੋਡ ਨੂੰ ਸਾਂਝਾ ਕਰਨ ਲਈ ਕਹਿ ਰਿਹਾ ਹੈ। ਇਹ ਨਕਲੀ ਅਕਾਉਂਟ ਯੂਜਰਸ ਨੂੰ ਅਕਾਉਂਟ ਨੂੰ ਸੱਚ ਦਿਖਾਉਣ ਲਈ WhatsApp

Google ਦਾ ਨਵਾਂ ਅਪਡੇਟ ਬਦਲੇਗਾ Gmail ਦੀ ਲੁੱਕ

Gmail most awaited update: Google ਆਪਣੇ ਈ-ਮੇਲ ਸਰਵਿਸ Gmail ਲਈ ਮੋਸਟ ਅਵੇਟੇਡ ਅਪਡੇਟ ਲਿਆਉਣ ਜਾ ਰਿਹਾ ਹੈ। ਇਸ ਨਵੇਂ ਅਪਡੇਟ ਨੂੰ ਛੇਤੀ ਹੀ ਰੋਲ ਆਉਟ ਕੀਤਾ ਜਾਵੇਗਾ। Gmail ਵਿੱਚ ਹੁਣ ਨਵਾਂ ਕਵਿਕ ਸੇਟਿੰਗਸ ਮੈਨਿਊ ਜੁੜਨ ਵਾਲਾ ਹੈ, ਜੋ ਯੂਜਰਸ ਨੂੰ ਆਪਣੇ ਈ – ਮੇਲ ਦੇ inbox ਨੂੰ ਕਸਟਮਾਇਜ ਕਰਨ ਅਤੇ ਆਸਾਨ ਬਣਾਵੇਗਾ। ਯੂਜਰਸ ਆਪਣੇ ਈ

ਤਾਲਾਬੰਦੀ ਦੌਰਾਨ ਬੱਚਿਆਂ ਦੀ ਮਾਨਸਿਕਤਾ ‘ਤੇ ਪਇਆ ਮੋਬਾਇਲ ਗੇਮਾਂ ਦਾ ਪ੍ਰਭਾਵ

ਜਿੱਥੇ ਪੂਰੇ ਦੇਸ਼ ਵਿਚ ਤਾਲਾਬੰਦੀ ਦੌਰਾਨ ਬੱਚਿਆਂ ‘ਚ ਮੋਬਾਈਲ ਗੇਮਿੰਗ ਦੇ ਮਾਰੂ ਪ੍ਰਭਾਵ ਦੀਆਂ ਘਟਨਾਵਾਂ ‘ਚ ਕਾਫੀ ਹੱਦ ਤਕ ਵਾਧਾ ਹੋਇਆ ਹੈ। ਘਰਾਂ ਵਿਚ ਤਾਲਾਬੰਦੀ ਦੌਰਾਨ ਮਜਬੂਰਨ ਕੈਦ ਬੈਠੇ ਬੱਚੇ ਆਪਣੇ ਵਿਹਲੇ ਸਮੇਂ ਦਾ ਪ੍ਰਯੋਗ ਮੋਬਾਈਲ ਵਿਚ ਸਟੋਰ ਵੱਖ-ਵੱਖ ਚੁਣੌਤੀਪੂਰਨ ਗੇਮਾਂ ਨਾਲ ਕਰ ਰਹੇ ਹਨ ਪਰ ਸਿੱਟੇ ਵਜੋਂ ਇਹ ਗੇਮਾਂ ਬੱਚਿਆਂ ਦੇ ਸਰੀਰਕ ਪ੍ਰਭਾਵ ਦੇ

Google Meet ਤੇ Zoom ਪਿੱਛੇ ਛੱਡਣ ਲਈ ਤਿਆਰ ਹੈ ਇਹ ਨਵੀਂ ਕਾਲਿੰਗ ਐਪ

new calling app: ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਨਵੀਆਂ ਨਵੀਆਂ ਐਪਸ ਲੋਕਾਂ ਨੂੰ ਵੱਖ-ਵੱਖ ਸੁਵਿਧਾ ਦੇਣ ਲਈ ਮਾਰਕੀਟ ‘ਚ ਉਤਾਰਿਆਂ ਜਾ ਰਹੀਆਂ ਹਨ, ਲਾਕਡਾਊਨ ਕਾਰਨ Google Meet ਤੇ Zoom ਨੂੰ ਬਹੁਤ ਪ੍ਰਸਿੱਧੀ ਮਿਲ ਗਈ ਹੈ। ਜਿਥੇ ਸਕੂਲ ਕਾਲਜ ਬੰਦ ਹਨ , ਓਥੇ ਆਨਲਾਇਨ ਕਲਾਸ ਦਾ ਪ੍ਰਚਲਨ ਵੀ ਚਲ ਪਿਆ ਹੈ। Facebook ਵੱਲੋਂ ਵੀ ਕੁਝ ਦਿਨ

Amazon ਨੇ ਸ਼ੁਰੂ ਕੀਤੀ ਮੁਫ਼ਤ ਕੋਵਿਡ-19 ਹੈਲਥ ਇੰਸ਼ੋਰੈਂਸ , ਬਿਮਾਰ ਹੋਣ ‘ਤੇ ਮਿਲੇਗਾ ਸਾਰਾ ਖਰਚਾ

Amazon launches free Covid-19: Amazon India ਵੱਲੋਂ ਸੇਲਰਜ਼ ਦੀ ਸਿਹਤ ਅਤੇ ਸੁਰੱਖਿਆ ਨੂੰ ਮੁਖ ਰੱਖਦਿਆਂ ਮੁਫ਼ਤ ਕੋਵਿਡ-19 ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਜੇਕਰ ਕੋਈ ਕੋਵਿਡ-19 ਨਾਲ ਹਸਪਤਾਲ ‘ਚ ਭਰਤੀ ਹੁੰਦਾ ਹੈ ਤਾਂ ਉਪਚਾਰ , ਐਬੂਲੈਂਸ ਸਹਾਇਤਾ ਤੇ ਆਈਸੀਯੂ ਸਬੰਧੀ 50,000 ਰੁਪਏ ਤਕ ਦੇ ਖਰਚੇ ਦਾ ਭੁਗਤਾਨ ਕੰਪਨੀ ਕਰੇਗੀ। ਕੰਪਨੀ ਵੱਲੋਂ ਜਾਰੀ

6 ਜੁਲਾਈ ਤੋਂ ਖੁੱਲਣਗੇ Google ਦੇ ਦਫ਼ਤਰ, ਵਰਕ ਫਰਾਮ ਹੋਮ ਕਰਨ ਵਾਲਿਆਂ ਨੂੰ ਮਿਲੇਗਾ 1000 ਡਾਲਰ

Google offices will open: ਕੋਰੋਨਾ ਕਾਰਨ ਦੇਸ਼ ਨੂੰ ਕਾਫੀ ਦੇਰ ਤੱਕ ਬੰਦ ਰਖਿਆ ਗਿਆ ਜਿਸ ਤੋਂ ਬਾਅਦ ਹੁਣ ਹੋਲੀ ਹੋਲੀ ਜ਼ਿੰਦਗੀ ਪਟਰੀ ‘ਤੇ ਆ ਰਹੀ ਹੈ। ਆਫਿਸ ਵੀ ਖੁਲ੍ਹਣੇ ਸ਼ੁਰੂ ਹੋ ਗਏ ਹਨ। ਇੱਕ ਯੋਜਨਾਬੱਧ ਤਰੀਕੇ ਨਾਲ ਆਫ਼ਿਸ ਅਤੇ ਦੁਕਾਨਾਂ ਨੂੰ ਖੋਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਗੂਗਲ ਨੇ ਮੁਲਾਜ਼ਮਾਂ ਨੂੰ 6 ਜੁਲਾਈ ਤੋਂ ਪੜਾਅਵਾਰ

ਸਮਾਰਟਫੋਨ ਲਈ 5000 ਰੁਪਏ ਤੋਂ ਵੀ ਘੱਟ ਹੈ ਬਜਟ ਤਾਂ ਇਹ 5 ਫੋਨ ਹਨ ਸ਼ਾਨਦਾਰ ਵਿਕਲਪ…

Budget is less than: Xiaomi Redmi Go: ਰੈਡਮੀ ਗੋ ਇੱਕ ਚੰਗਾ ਸਮਾਰਟਫੋਨ ਵਿਕਪਲ ਹੈ ਅਤੇ ਇਸ ਦੀ ਕੀਮਤ ਵੀ ਮਹਿਜ਼ 4499 ਰੁਪਏ ਹੈ। 1 ਜੀਬੀ ਰੈਮ ਤੇ 8 ਜੀਬੀ ਇੰਟਰਨਲ ਸਟੋਰੇਜ਼ ਵਾਲਾ ਇਹ ਵੇਰੀਐਂਟ ਫੋਟੋਗ੍ਰਾਫੀ ਲਈ ਵੀ 8 ਮੈਗਾਪਿਕਸਲ ਦਾ ਪ੍ਰਾਇਮਰੀ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਨਾਲ ਉਪਲੱਭਦ ਹੈ। 5 ਇੰਚ ਦੀ HD ਡਿਸਪਲੇਅ

Apple Airpods ਟੱਕਰ ਦੇਣ ਮਾਰਕੀਟ ‘ਚ ਲਾਂਚ ਹੋਏ ਇਹ ਨਵੇਂ ਵਾਇਰਲੈਸ ਏਅਰਬਡਸ , ਜਾਣੋ ਕੀਮਤ ਅਤੇ ਖਾਸ ਫੀਚਰਸ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਆਪਣੇ ਟਰੂ ਵਾਇਰਲੈਸ ਏਅਰਬਡਸ ਕੈਟੇਗਰੀ ‘ਚ ਇੱਕ ਹੋਰ ਏਅਰਬਡਸ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਕੱਲ ਭਾਰਤੀ ਬਾਜ਼ਾਰ ਵਿੱਚ ਆਪਣੇ ਪਿਛਲੇ ਸਾਲ ਲਾਂਚ ਹੋਏ ਵਾਇਰਲੇਸ ਈਇਰਬਡਸ Buds Air  ਦੇ ਡਾਉਨਗਰੇਡੇਡ ਵੇਰੀਏਂਟ Buds Air Neo ਨੂੰ ਲਾਂਚ ਕੀਤਾ ਹੈ। ਇਸ ਈਇਰਬਡਸ ਨੂੰ ਭਾਰਤ ‘ਚ 2 , 999 ਰੁਪਏ ਦੀ ਕੀਮਤ

ਇਹ ਭਾਰਤੀ ਐਪ ਦੀ ਦਮਦਾਰ ਐਂਟਰੀ ਨੇ TikTok ਨੂੰ ਦਿੱਤੀ ਜ਼ੋਰਦਾਰ ਟੱਕਰ …

ਭਾਰਤੀ ਸ਼ਾਰਟ ਵੀਡੀਓ ਸ਼ੇਅਰਿੰਗ ਐਪ Mitron ਨੇ ਦੇਖਦਿਆਂ ਹੀ ਦੇਖੀਆਂ ਭਾਰਤ ‘ਚ ਪ੍ਰਸਿੱਧੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸਨੂੰ ਇਕ ਮਹੀਨੇ ‘ਚ ਹੀ 50 ਲੱਖ ਤੋਂ ਜ਼ਿਆਦਾ ਡਾਊਨਲੋਡ ਮਿਲੇ ਹਨ। Google Play Store ‘ਤੇ Mitron ਅਜਿਹਾ ਦੂਸਰਾ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦਾ Mitron

ਇਹ ਹੈ ਰਾਇਲ ਐਨਫੀਲਡ ਦਾ ਚੱਲਦਾ-ਫਿਰਦਾ ਅਨੋਖਾ ਸ਼ੋਅਰੂਮ ..

Royal Enfield’s unique: ਰਾਇਲ ਐਨਫੀਲਡ ਦੇ ਚਾਹਵਾਨ ਦੁਨੀਆਂ ਦੇ ਹਰ ਕੋਨੇ ‘ਚ ਮਿਲ ਜਾਂਦੇ ਹਨ , ਅਜਿਹੇ ‘ਚ ਥਾਈਲੈਂਡ ‘ਚ ਵੀ ਆਪਣੀ ਪਛਾਣ ਨੂੰ ਬਣਾਉਣ ਲਈ ਵਿਲੱਖਣ ਤਰ੍ਹਾਂ ਦਾ ਚਲਦਾ-ਫਿਰਦਾ ਸ਼ੋਅਰੂਮ ਖੋਲਿਆ ਹੈ ਜੋ ਇਟਾਂ ਅਤੇ ਸਿਮਟ ਦੀ ਥਾਂ ਇਕ ਸ਼ਿੱਪ ਦੇ ਕੰਟੇਨਰ ਨਾਲ ਬਣਾਇਆ ਗਿਆ ਹੈ। ਜਿਸਨੂੰ ਆਸਾਨੀ ਵੱਖ ਕਰ ਕੀਤੇ ਵੀ ਲਿਜਾਇਆ ਜਾ

Oppo Reno 4 ਸਮਾਰਟਫੋਨ ਦੀਆਂ ਤਸਵੀਰਾਂ ਹੋਈਆਂ ਲੀਕ

Pictures of Oppo Reno: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਪਿਛਲੇ ਸਾਲ ਰੇਨੋ 3 ਸੀਰੀਜ਼ ਲਾਂਚ ਕੀਤੀ ਸੀ. ਇਸ ਦੇ ਨਾਲ ਹੀ ਹੁਣ ਕੰਪਨੀ ਇਸ ਸੀਰੀਜ਼ ਦਾ ਅਪਗ੍ਰੇਡਡ ਵਰਜ਼ਨ ਓਪੋ ਰੇਨੋ 4 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਓਪੋ ਰੇਨੋ 4 ਸਮਾਰਟਫੋਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਲੀਕ ਹੋ ਚੁੱਕੀਆਂ ਹਨ,

ਆ ਰਹੀ ਹੈ ਨਵੀਂ Hyundai Tucson facelift, ਲਾਕਡਾਉਨ ਤੋਂ ਬਾਅਦ ਕੰਪਨੀ ਦੀ ਪਹਿਲੀ ਲਾਂਚ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

Upcoming new Hyundai Tucson: ਦੱਖਣੀ ਕੋਰੀਆ ਦੀ ਦਿੱਗਜ ਕਾਰ ਨਿਰਮਾਤਾ Hyundai Motors (ਹੁੰਡਈ ਮੋਟਰਜ਼) ਆਪਣੀ ਸ਼ਕਤੀਸ਼ਾਲੀ ਐਸਯੂਵੀ, ਨਵੀਂ ਹੁੰਡਈ ਟਕਸਨ ਫੇਸਿਲਫਟ ਨੂੰ ਭਾਰਤ ਲਿਆਉਣ ਵਾਲੀ ਹੈ। ਕੰਪਨੀ ਨੇ ਆਪਣੀ ਐਸਯੂਵੀ ਕਾਰ ਨੂੰ 2020 ਆਟੋ ਐਕਸਪੋ ‘ਚ ਪ੍ਰਦਰਸ਼ਿਤ ਕੀਤਾ। ਕਾਰ ਦੇ ਨਵੇਂ ਮਾੱਡਲ ‘ਚ ਇੰਜਣ ਵਿੱਚ ਬਦਲਾਵ ਕੀਤਾ ਗਿਆ ਹੈ। ਇਸਦੇ ਨਾਲ ਹੀ ਕਾਰ ਦੇ ਅੰਦਰੂਨੀ

ਉਡਾਣ ਯਾਤਰਾ ਲਈ ਕੀ ਜ਼ਰੂਰੀ ਹੈ ਅਰੋਗਿਆ ਸੇਤੂ ਐਪ, ਮੰਤਰਾਲੇ ਨੇ ਦਿੱਤਾ ਜਵਾਬ

important for flight travel: ਕੋਵਿਡ -19 ਦੇ ਮਰੀਜ਼ਾਂ ਨੂੰ ਟਰੈਕ ਕਰਨ ਵਿਚ ਮਦਦ ਲਈ ਤਿਆਰ ਕੀਤੀ ਗਈ ਐਪ ਅਰੋਗਿਆ ਸੇਤੂ, ਇਨ੍ਹੀਂ ਦਿਨੀਂ ਚਰਚਾ ਦਾ ਕੇਂਦਰ ਬਣੀ ਹੋਈ ਹੈ। ਲੋਕਾਂ ਨੂੰ ਕੋਰੋਨਾ ਸੰਕਟ ਦੇ ਸਮੇਂ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ. ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅਰੋਗਿਆ ਸੇਤੂ ਦੀ ਲਾਜ਼ਮੀ ਸੰਬੰਧ

ਵਿਟਾਮਿਨ-ਸੀ ਨਾਲ ਭਰਪੂਰ Real Fruit Power ਵਧਾਉਂਦਾ ਹੈ ਤੁਹਾਡਾ ਇਮਊਨਿਟੀ ਸਿਸਟਮ

Real Fruit Power: ਰੀਅਲ ਫਰੂਟ ਪਾਵਰ ‘ਚ ਹੁੰਦਾ ਹੈ ਵਿਟਾਮਿਨ-ਸੀ ਜੋ ਵਧਾਉਂਦਾ ਹੈ ਇਮੁਨਿਟੀ। ਮਾਵਾਂ ਅਤੇ ਬੱਚੇ ਦੋਨੋ ਪਸੰਦ ਕਰਦੇ ਹਨ ਰੀਅਲ ਫਰੂਟ ਪਾਵਰ।ਰੀਅਲ ਫਰੂਟ ਪਾਵਰ ਪੀਂਦੇ ਹੋਏ ਤੁਸੀਂ ਆਪਣਾ ਵੀਡੀਓ ਸਾਂਝਾ ਕਰੋ ਫੇਸਬੁੱਕ ਤੇ @realfruitpower ਅਤੇ ਇੰਸਟਾਗ੍ਰਾਮ ਤੇ @realjuices. ਵੱਧ ਤੋਂ ਵੱਧ ਪਸੰਦ ਕੀਤੇ ਗਏ ਵੀਡੀਓ ਨੂੰ ਰੀਅਲ ਫਰੂਟ ਪਾਵਰ ਵੱਲੋਂ ਭੇਂਟ ਦਿੱਤੀ

2020 Ford Endeavour Facelift ਖਰੀਦਣ ਦਾ ਸਹੀ ਮੌਕਾ, ਉਠਾਓ ਲਾਭ

perfect opportunity to buy: ਅਮਰੀਕਾ ਦੀ ਬਹੁ-ਰਾਸ਼ਟਰੀ ਆਟੋਮੋਬਾਈਲ ਕੰਪਨੀ ਫੋਰਡ (ਫੋਰਡ) ਨੇ ਦੇਸ਼ ਵਿਆਪੀ ਤਾਲਾਬੰਦੀ ਵਿਚ ਨਿਯਮਾਂ ਵਿਚ ਥੋੜੀ ਢਿੱਲ ਦੇ ਕੇ ਭਾਰਤ ਵਿਚ ਆਪਣੀ ਡੀਲਰਸ਼ਿਪ ਅਤੇ ਸ਼ੋਅਰੂਮ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਮਾਰਚ ਦੇ ਆਖਰੀ ਹਫ਼ਤੇ ਤੋਂ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਸ਼ੋਅਰੂਮ ਬੰਦ ਰਹੇ, ਜਿਸ ਕਾਰਨ ਵਾਹਨਾਂ ਦੀ ਵਿਕਰੀ ਉੱਤੇ ਜ਼ਬਰਦਸਤ ਪ੍ਰਭਾਵ ਪਿਆ।

ਹੁਣ TV ‘ਤੇ ਜਲਦ ਨਜ਼ਰ ਆਉਣਗੇ 3D ਐਂਕਰ

TV 3D Anchor: ਆਧੁਨਿਕ ਹੁੰਦੇ ਜ਼ਮਾਨੇ ‘ਚ ਚੀਨ ਨੇ ਇੱਕ ਵਾਰ ਫਾਰ ਕੁਝ ਅਜਿਹਾ ਕਰ ਦਿਖਾਇਆ ਹੈ ਜਿਸਦੀ ਕਲਪਨਾ ਸ਼ਇਦ ਹੀ ਕਿਸੇ ਨੇ ਕੀਤੀ ਹੋਵੇ , ਇਸ ਵਾਰ ਚੀਨ ਨੇ ਦੁਨੀਆ ਦੀ ਪਹਿਲੀ 3D ਨਿਊਜ ਐਂਕਰ ਨੂੰ ਲਾਂਚ ਕਰ ਦਿੱਤਾ ਹੈ। ਸਮਾਚਾਰ ਏਜੰਸੀ ਮੁਤਾਬਕ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਇਹ ਕਾਰਨਾਮੇ ਨੂੰ ਅੰਜਾਮ ਦਿੱਤਾ

ਚੀਨੀ ਕੰਪਨੀ TikTok ਨੇ ਪਹਿਲੀ ਵਾਰ ਇੱਕ ਅਮਰੀਕੀ ਨੂੰ ਬਣਾਇਆ ਆਪਣਾ CEO

CEO Tiktok: ਸ਼ਾਰਟ ਵੀਡੀਓ ਐਪ ਟਿਕਟਾਕ ਨੇ ਮਨੋਰੰਜਨ ਕੰਪਨੀ ਵਾਲਟ ਡਿਜਨੀ ਦੇ ਅਧਿਕਾਰੀ ਨੂੰ ਨਵਾਂ ਸੀਈਓ ਨਿਯੁਕਤ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਸ਼ਖਸ ਨੂੰ ਚੀਨੀ ਸੋਸ਼ਲ ਮੀਡਿਆ ਪਲੇਟਫਾਰਮ ਟਿਕ ਟਾਕ ਦੇ ਸਭ ਤੋਂ ਵੱਡੇ ਅਹੁਦੇ ‘ਤੇ ਤੈਨਾਤ ਕੀਤਾ ਗਿਆ ਹੈ। ਵਾਲਟ ਡਿਜਨੀ ਤੋਂ ਬਾਅਦ ਹੁਣ 51 ਸਾਲ ਦੇ ਕੇਵਿਨ ਮੇਅਰ ਟਿਕਟਾਕ

ਚਾਰ ਰਿਅਰ ਕੈਮਰਿਆਂ ਨਾਲ ਲਾਂਚ ਹੋਇਆ ਸ਼ਾਨਦਾਰ LG Q61, ਜਾਣੋ ਕੀਮਤ ਅਤੇ ਖਾਸ ਫੀਚਰਸ…

LG Q61 launch: ਸਮਾਰਟਫੋਨ ਸੇਗਮੇਂਟ ‘ਚ LG ਨੇ ਆਪਣੀ Q ਸੀਰੀਜ ਦੇ ਲੇਟੇਸਟ ਸਮਾਰਟਫੋਨ Q61 ਨੂੰ ਸਾਉਥ ਕੋਰਿਆ ‘ਚ ਲਾਂਚ ਕਰ ਦਿੱਤਾ ਹੈ। ਇਹ ਮਿਡ ਰੇਂਜ ਸੇਗਮੇਂਟ ‘ਚ ਆਉਣ ਵਾਲਾ ਡਿਵਾਇਸ ਹੈ, ਇਸਲਈ ਕੰਪਨੀ ਨੇ ਇਸ ਵਿੱਚ ਦਮਦਾਰ ਪ੍ਰੋਸੇਸਰ ਦੇ ਨਾਲ ਕਈ ਚੰਗੇ ਫੀਚਰਸ ਨੂੰ ਵੀ ਸ਼ਾਮਿਲ ਕੀਤਾ ਹੈ। LG Q61 ਦਾ ਇਹ ਫੋਨ 4

ਇਸ਼ਤਿਹਾਰ ਅਧਿਕਾਰਾਂ ਨੂੰ ਲੈ ਕੇ ਗੂਗਲ ‘ਤੇ ਦਰਜ ਹੋ ਸਕਦੇ ਹੈ ਮੁਕਦਮਾ

ਅਮਰੀਕਾ ਦੇ ਨੀਆਂ ਵਿਭਾਗ ਅਤੇ ਸਟੇਟ ਅਟਾਰਨੀ ਜਨਰਲ ਦੇ ਇੱਕ ਗਰੁਪ ਨੇ ਗੂਗਲ ਉੱਤੇ ਮੁਕੱਦਮਾ ਦਰਜ ਕਰਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਇਹ ਮੁਕੱਦਮੇ ਐਂਟੀ  ਟਰੱਸਟ, ਇਸ਼ਤਿਹਾਰ ਘੋਟਾਲੇ ਅਤੇ ਇਸ਼ਤਿਹਾਰ ਅਧਿਕਾਰ ਨੂੰ ਲੈ ਕੇ ਦਰਜ ਕਰਵਾਇਆ ਜਾ ਸਕਦਾ ਹੈ। ਵਾਲ ਸਟਰੀਟ ਜਨਰਲ ਨੇ ਸੂਤਰਾਂ ਦੇ ਹਵਾਲੇ ਇਹ ਜਾਣਕਾਰੀ ਮਿਲੀ ਹੈ। ਸਾਲ 2013 ‘ਚ

ਜੱਜ ਨੇ ZOOM ਵੀਡੀਓ ਕਾਲ ‘ਤੇ ਹੀ ਸੁਣਾਈ ਮੌਤ ਦੀ ਸਜ਼ਾ

ਸਿੰਗਾਪੁਰ ‘ਚ ਇੱਕ ਜੱਜ ਨੇ ਵੀਡੀਓ ਕਾਲ ਦੇ ਜਰਿਏ ਨਸ਼ਾ ਤਸਕਰ ਨੂੰ ਮੌਤ ਦੀ ਸਜ਼ਾ ਸੁਣਾਈ ਜੋ ਆਪਣੇ ਆਪ ‘ਚ ਦੇਸ਼ ਦਾ ਅਨੋਖਾ ਅਤੇ ਅਜਿਹਾ ਪਹਿਲਾ ਮਾਮਲਾ ਹੈ ਜਿੱਥੇ ਵੀਡੀਓ ਕਾਲ ਦੇ ਜਰਿਏ ਕਿਸੇ ਨੂੰ ਲੈ ਕੇ ਸੁਣਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ 37 ਸਾਲ ਦੇ ਮਲਏਸ਼ਿਆ ਦੇ ਰਹਿਣ ਵਾਲੇ ਪੁਨਿਥਾ

Whatsapp ‘ਤੇ ਜਲਦ ਹੋਵੇਗੀ ਇਸ ਦਮਦਾਰ ਫੀਚਰ ਦੀ ਵਾਪਸੀ

Whatsapp New Feature: ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ whatsapp ਸਮੇਂ ਸਮੇਂ ‘ਤੇ ਨਵੇਂ ਅਪਡੇਟ ਲੈਕੇ ਆਉਂਦਾ ਰਹਿੰਦਾ ਹੈ ਅਜਿਹੇ ‘ਚ ਜਲਦ ਹੀ ਯੂਜ਼ਰਸ ਨੂੰ ਵੀਡੀਓ ਕਾਲਿੰਗ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਦਾ ਸ਼ਾਰਟਕੱਟ ਵੀ ਦੇਣ ਦੀ ਤਿਆਰੀ ਕਰ ਲਈ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੇ ਪਸੰਦੀਦਾ ਫੀਚਰ ਦੀ ਵਾਪਸੀ ਦੀ ਖਬਰ ਵੀ ਆਈ ਹੈ। ਦੱਸ ਦੇਈਏ

ਤੁਹਾਡੀ ਜ਼ਿੰਦਗੀ ਨੂੰ ਹੋਰ ਆਸਾਨ ਬਣਾਏਗਾ Apple HomePod, ਜਾਣੋ ਕੀਮਤ

Apple HomePod: ਲੋਕਾਂ ਦੀ ਪਸੰਦੀਦਾ ਕੰਪਨੀ APPLE ਵੱਲੋਂ ਭਾਰਤ ਵਿਚ Apple HomePod ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸਨੂੰ APPLE ਨੇ 2018 ‘ਚ ਲਾਂਚ ਕੀਤਾ ਸੀ ਪਰ  ਉਪਭੋਗਤਾਵਾਂ ਨੂੰ ਇਸਲਈ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਡਿਵਾਈਸ ‘ਚ ਸਿਰੀ ਮੌਜੂਦ ਹੈ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦਾ ਹੈ। iOS 13.3.1 ਦੇ ਨਾਲ ਇਸਦੀ ਕੀਮਤ

Huawei ਨੇ ਭਾਰਤ ‘ਚ ਲਾਂਚ ਕੀਤੇ ਵਾਇਰਲੈੱਸ ਈਅਰਬਡਸ

Huawei launches wireless: ਚੀਨੀ ਤਕਨੀਕੀ ਕੰਪਨੀ ਹੁਆਵੇਈ ਨੇ ਭਾਰਤ ਵਿੱਚ ਨਵੇਂ ਵਾਇਰਲੈਸ ਈਅਰਬਡ ਲਾਂਚ ਕੀਤੇ ਹਨ। ਹੁਆਵੇ ਫ੍ਰੀਬਡਸ 3 ਦੀ ਕੀਮਤ 12,990 ਰੁਪਏ ਰੱਖੀ ਗਈ ਹੈ। ਤੁਸੀਂ ਇਸ ਨੂੰ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕੋਗੇ, ਜਿਥੇ ਇਸ ਸਮੇਂ ਨੋਟੀਫਾਈ ਮੀ ਦਾ ਵਿਕਲਪ ਦਿਖਾਈ ਦੇ ਰਿਹਾ ਹੈ। ਇਸ ਵਾਇਰਲੈੱਸ ਈਅਰਬਡਸ ‘ਚ ਹੁਆਵੇਈ ਕਿਰਿਨ ਏ 1

Twitter ਦੇ CEO ਦਾ ਵੱਡਾ ਬਿਆਨ, ਕਰਮਚਾਰੀ ਹਮੇਸ਼ਾ ਲਈ ਕਰ ਸਕਦੇ ਹਨ ‘Work From Home’

Twitter allows employees: ਕਈ ਦੇਸ਼ਾਂ ਵਿੱਚ ਲਾਕਡਾਊਨ ਦੇ ਚੱਲਦਿਆਂ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਹੀਆਂ ਹਨ । ਕੋਵਿਡ -19 ਲਈ ਅਜੇ ਤੱਕ ਕੋਈ ਇਲਾਜ ਸਾਹਮਣੇ ਨਹੀਂ ਆਇਆ ਹੈ । ਇਸ ਤੋਂ ਬਚਣ ਦਾ ਇਕੋ-ਇੱਕ ਰਸਤਾ ਹੈ, ਉਹ ਹੈ ਸਮਾਜਿਕ ਦੂਰੀ । ਇਸ ਤੋਂ ਸਬਕ ਲੈਂਦੇ ਹੋਏ ਟਵਿੱਟਰ ਦੇ ਸੀਈਓ

ਭਾਰਤ ‘ਚ ਲਾਂਚ ਹੋਈ Kawasaki Ninja 650, ਜਾਣੋ ਕੀਮਤ

Kawasaki Ninja 650 launched: ਲੰਬੇ ਇੰਤਜ਼ਾਰ ਤੋਂ ਬਾਅਦ ਕਾਵਾਸਾਕੀ ਨੇ ਆਪਣੀ ਬਾਈਕ ਨਿਣਜਾ 650 ਨੂੰ ਇੰਡੀਆ ‘ਚ ਲਾਂਚ ਕੀਤਾ ਹੈ। ਇਸ ਨਵੀਂ ਬਾਈਕ ਦੀ ਕੀਮਤ 6.24 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਨਵੀਂ 2020 ਨਿਣਜਾ 650 ਵਿਚ ਟਵਿਨ ਐਲਈਡੀ ਹੈੱਡਲੈਂਪਸ, ਨਵੀਂ ਵਿੰਡਸ਼ੀਲਡ, ਡਿਜੀਟਲ ਇੰਸਟਰੂਮੈਂਟ ਕਲੱਸਟਰ ਸਮਾਰਟਫੋਨ ਕੁਨੈਕਟੀਵਿਟੀ ਅਤੇ ਅੰਡਰਸਕੋਰ ਐਗਜ਼ੌਸਟ ਦੇ ਨਾਲ ਹਨ। ਨਿਣਜਾਹ 650

Samsung ਨੇ ਸ਼ੁਰੂ ਕੀਤੀ Finance Plus ਸਰਵਿਸ , ਹੁਣ ਘਰ ਬੈਠੇ ਹੀ ਖਰੀਦੋ ਕੋਈ ਵੀ ਫੋਨ

Samsung launches Finance service: Samsung ਨੇ ਲਾਕਡਾਉਨ ਦੇ ਚਲਦੇ ਹੁਣ ਗਾਹਕਾਂ ਲਈ ਖਾਸ ਤੌਰ ‘ਤੇ Samsung Finance Plus ਸਰਵਿਸ ਦੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ।  ਕੰਪਨੀ ਦਾ ਦਾਅਵਾ ਹੈ ਕਿ ਸੈਮਸੰਗ ਫਾਇਨੇਂਸ ਪਲਸ ਨਾਲ ਲੋਕ ਘਰ ਬੈਠੇ ਹੀ ਆਪਣੇ ਪਸੰਦੀਦਾ Galaxy ਸਮਾਰਟਫੋਨ ਨੂੰ ਆਸਾਨ ਕਿਸ਼ਤਾਂ ‘ਤੇ ਖਰੀਦ ਸਕਣਗੇ। ਇਹ ਸੈਮਸੰਗ ਦਾ ਖਾਸ ਯੂਨਿਵਰਸਲ ਐਸੇਸਬਲ

ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ SMS ‘ਤੇ ਕਲਿੱਕ

Don’t forget to click: ਨਵੀਂ ਦਿੱਲੀ: SBI ਦੇ ਗਾਹਕ ਆਪਣੀ ਨੈੱਟ ਬੈਂਕਿੰਗ ਪ੍ਰਤੀ ਸਾਵਧਾਨ ਰਹਿਣ। ਦਰਅਸਲ SBI ਨੇ ਆਪਣੇ ਗਾਹਕਾਂ ਨੂੰ ਮੈਸੇਜ ਭੇਜ ਕੇ ਸਾਵਧਾਨ ਕੀਤਾ ਹੈ ਕਿ ਜੇਕਰ ਪਿਛਲੇ 180 ਦਿਨਾਂ ਤੋਂ ਤੁਸੀਂ ਆਪਣੇ ਨੈੱਟ ਬੈਂਕਿੰਗ ਪਾਸਵਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਇਸ ਨੂੰ ਛੇਤੀ ਅਪਡੇਟ ਕਰ ਲਓ। ਬੈਂਕ ਮੁਤਾਬਕ ਠੱਗ SBI ਗਾਹਕਾਂ ਦੇ

ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ !

ਵੀਡੀਓ ਕਨਫ੍ਰੈਂਸਿੰਗ ਐਪ ZOOM ਅੱਜ ਕੱਲ ਬਹੁਤ ਪ੍ਰਸਿੱਧ ਹੈ। ਸਕੂਲ ਕਾਲਜ ਦੀ ਕਲਾਸਾਂ ਤੋਂ ਲੈਕੇ ਵਪਾਰਿਕ ਮੀਟਿੰਗ ਤੱਕ ਜੂਮ ਐਪ ‘ਤੇ ਹੋ ਰਹੀਆਂ ਹਨ। ਭਾਰਤ ‘ਚ ਇਸਨੂੰ ਸਭ ਤੋਂ ਵੱਧ ਡਾਉਨਲੋਡ ਕੀਤਾ ਗਿਆ ਹੈ। ਅੰਕੜੇ ਮੁਤਾਬਕ ਸਿਰਫ ਅਪ੍ਰੈਲ ‘ਚ 13.1 ਕਰੋੜ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੈ।  ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਭਾਰਤ ਦੇ 18

ਇਹ ਸ਼ਾਨਦਾਰ ਫੀਚਰਜ਼ ਅਤੇ ਕੀਮਤ ਨਾਲ ਲਾਂਚ ਹੋਵੇਗਾ iPhone 12

ਲੋਕਾਂ ਦੀ ਪਸੰਦੀਦਾ ਕੰਪਨੀ ਐਪਲ ਹਰ ਸਾਲ ਆਪਣੇ ਨਵੇਂ ਫੋਨਾਂ ਦੀ ਸੀਰੀਜ਼ ਲਾਂਚ ਕਰਦੀ ਹੈ , ਅਜਿਹੇ ‘ਚ ਐਪਲ ਨੇ ਇਸ ਵਾਰ iPhone SE 2 ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਫੋਨ ਨੂੰ ਸਸਤੇ ਫੋਨ ਸੀਰੀਜ਼ ‘ਚ ਲਾਂਚ ਕੀਤਾ ਸੀ। ਐਪਲ ਹੁਣ ਜਲਦ ਹੀ IPHONE 12 ਲਾਂਚ ਕਰਨ ਦੀ ਤਿਆਰੀ ‘ਚ ਹੈ, ਐਪਲ ਦਾ

Happy Mother’s Day: ਮਾਂ ਦੇ ਪ੍ਰਤੀ ਮਹਾਨ ਸਖਸ਼ੀਅਤਾਂ ਦੇ ਵਿਚਾਰ

Happy Mother’s Day: ਮਦਰਸ ਡੇਅ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ਅੱਜ 10 ਮਈ ਨੂੰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਮਾਂ ਲਈ ਕੋਈ ਨਿਰਧਾਰਤ ਦਿਨ ਨਹੀਂ ਹੁੰਦਾ, ਪਰ ਰੁਝੇਵਿਆਂ ਕਾਰਨ, ਦਿਨ ਮਾਂ ਨੂੰ ਸਮਰਪਿਤ ਹੁੰਦਾ ਹੈ। ਬੱਚਿਆਂ ਦਾ ਭਵਿੱਖ ਮਾਂ ਦੁਆਰਾ ਦਿੱਤੀਆਂ ਗਈਆਂ ਰਸਮਾਂ ਦੁਆਰਾ ਬਣਾਇਆ ਜਾਂਦਾ ਹੈ ਅਤੇ

12 ਮਈ ਨੂੰ ਲਾਂਚ ਹੋਵੇਗੇ ਸ਼ਾਨਦਾਰ F2 Pro, ਜਾਣੋ ਕੀਮਤ ਅਤੇ ਖਾਸ ਫੀਚਰਸ

POCO F2 Pro: POCO ਨੇ ਕੰਫਰਮ ਕਰ ਦਿੱਤਾ ਹੈ ਕਿ 12 ਮਈ ਨੂੰ ਪੋਕੋ ਐਫ 2 ਪ੍ਰੋ ਸਮਾਰਟਫੋਨ ਲਾਂਚ ਕਰੇਗਾ।  ਇਹ POCO ਐਫ 1 ਦੀ ਅਪਡੇਟ ਵਜੋਂ ਸਾਹਮਣੇ ਆਵੇਗਾ। ਟੀਜ਼ਰ ਜਾਰੀ ਕਰਦਿਆਂ ਕੰਪਨੀ ਨੇ ਟੈਗਲਾਈਨ ਲਿਖੀ ‘ਪਾਵਰਫੁਲੀ ਕੂਲ’ ਜਿਸ ਤੋਂ ਸਾਫ ਹੈ ਕਿ ਇਸ ‘ਚ ਪਾਵਰਫੂਲ ਪ੍ਰੋਸੈਸਰ ਦੇ ਨਾਲ ਨਾਲ ਲਿਕੁਡ ਕੂਲਿੰਗ ਟੈਕਨੋਲੋਜੀ ਦਾ ਵੀ

ਚੰਡੀਗੜ੍ਹ ਵਿਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 11 ਪਾਜੀਟਿਵ ਕੇਸ ਆਏ ਸਾਹਮਣੇ

Corona’s fury does not : ਚੰਡੀਗੜ੍ਹ ਵਿਚ ਦਿਨੋ-ਦਿਨ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਚੰਡੀਗੜ੍ਹ ਵਿਚ ਕੋਰੋਨਾ ਦੀ ਜਕੜ ਪੱਕੀ ਹੁੰਦੀ ਜਾ ਰਹੀ ਹੈ। ਚੰਡੀਗੜ੍ਹ ਵਿਚ ਸਭ ਤੋਂ ਵਧ ਕੇਸ ਬਾਪੂਧਾਮ ਕਾਲੋਨੀ ਵਿਚ ਦੇਖਣ ਨੂੰ ਆ ਰਹੇ ਹਨ। ਅੱਜ ਸਵੇਰੇ ਹੀ ਨਵੇਂ 11 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਸਾਰੇ ਹੀ

ਇਹ ਫੋਨ ਕਿਸੇ ਵੀ DSLR ਕੈਮਰੇ ਨੂੰ ਦੇ ਸਕਦਾ ਹੈ ਟੱਕਰ !

Xiaomi mi10 Launched: DSLR ਸ਼ੀਓਮੀ ਨੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ MI 10 ਸਮਾਰਟਫੋਨ ਨੂੰ ਭਾਰਤੀ ਬਜ਼ਾਰ’ਚ ਲਾਂਚ ਕਰ ਦਿੱਤਾ ਹੈ।  ਚੀਨ ‘ਚ ਇਸਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀ।  ਭਾਰਤ ਵਿਚ ਸ਼ੀਓਮੀ ਐਮਆਈ 10 ਦੇ ਦੋ ਸਟੋਰੇਜ ਵਿਕਲਪ ਅਤੇ ਦੋ ਕਲਰ ਵੈਰੀਏਂਟ ਲਾਂਚ ਹੋਏ ਹਨ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਅਤੇ 108 MP

FACEBOOK ਨੇ ਬਣਾਇਆ ਆਪਣਾ ਨਵਾਂ ਸੁਪ੍ਰੀਮ ਕੋਰਟ

Facebook Supreme Court: ਫੇਸਬੁੱਕ ਨੇ ਇਕ ਓਵਰ ਸਾਈਟ ਬੋਰਡ ਬਣਾਉਣ ਦੀ ਘੋਸ਼ਣਾ ਕੀਤੀ ਹੈ, ਇਹ ਫੇਸਬੁੱਕ ਦਾ ‘ਸੁਪਰੀਮ ਕੋਰਟ’ ਹੋਵੇਗਾ। ਇਸ ਬੋਰਡ ‘ਚ ਸਾਬਕਾ ਪ੍ਰਧਾਨ ਮੰਤਰੀ, ਇੱਕ ਨੋਬਲ ਸ਼ਾਂਤੀ ਪੁਰਸਕਾਰ ਅਤੇ ਕਈ ਸੰਵਿਧਾਨਿਕ ਸਲਾਹਕਾਰ ਅਤੇ ਆਪਣੇ ਪਹਿਲੇ 20 ਮੈਂਬਰ ਦੇ ਅਧਿਕਾਰਤ ਵਕੀਲ ਸ਼ਾਮਲ ਹੋਣਗੇ ਜੋ ਕੰਪਨੀ ਦੇ ਸੀਈਓ ਮਾਰਕ ਜਕਰਬਰਗ ਦੇ ਫੈਸਲੇ ਨੂੰ ਵੀ ਬਦਲ

ਲਾਂਚ ਹੋਇਆ ਕੋਰੋਨਾ ਸੈਂਸਰ, ਲੱਛਣਾਂ ਬਾਰੇ ਪਹਿਲਾਂ ਤੋਂ ਦੇਵੇਗਾ ਜਾਣਕਾਰੀ

ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਸਮੱਸਿਆ ਇਸ ਦੇ ਲੱਛਣ ਹਨ। ਬਹੁਤ ਸਾਰੇ ਲੋਕਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਲੱਛਣ ਦਿਖਾਈ ਨਹੀਂ ਦਿੰਦੇ, ਜਦੋਂ ਕਿ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਦਿਖਾਈ ਦੇ ਰਹੇ ਹਨ। ਜਿਵੇਂ ਕਿ, ਸਮੇਂ ਦੇ ਲੱਛਣ ਦਿਖਾਈ ਦੇਣ ਨਾਲ, ਬਹੁਤ ਸਾਰੇ ਲੋਕ ਇਸ ਮਹਾਂਮਾਰੀ ਤੋਂ ਬਚ ਸਕਦੇ ਹਨ. ਅਜਿਹੀ ਸਥਿਤੀ ਵਿੱਚ, ਇੱਕ

ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ !

Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ।  ਇਸ ਬਦਲਾਅ ਨਾਲ ਕਲਾਕਾਰਾਂ

ਮਾਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ, ਆਪਣੇ ਪ੍ਰੇਮੀ ਵਲੋਂ ਕਰਵਾਇਆ ਧੀ ਦਾ ਰੇਪ

The shameful act : ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ ਪਰ ਫਿਰ ਵੀ ਇਸ ਦੌਰਾਨ ਕਈ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਗੜ੍ਹਸ਼ੰਕਰ ਵਿਖੇ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਮਾਂ ਨੇ ਆਪਣੇ ਪ੍ਰੇਮੀ ਕੋਲੋਂ ਨਾਬਾਲਗ ਧੀ ਦਾ ਰੇਪ ਕਰਵਾਇਆ। ਘਟਨਾ ਬਾਰੇ ਸੁਣ ਕੇ ਕੰਨਾਂ ‘ਤੇ ਵਿਸ਼ਵਾਸ

Aarogya Setu ਐਪ ਨੂੰ ਡਾਊਨਲੋਡ ਕਰਨਾ ਹੋਇਆ ਲਾਜ਼ਮੀ

Aarogya Setu App ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਇਹ ਐਪ ਕੋਵਿਡ -19 ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸਥਾਨਕ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੰਟੇਨਮੈਂਟ ਜ਼ੋਨ ‘ਚ ਰਹਿੰਦੇ