ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅਠਵੀਂ ਕਲਾਸ ਦੇ ਨਤੀਜੇ ਐਲਾਨੇ ਜਾਣਗੇ। PSEB ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਅੱਜ ਫਿਜ਼ੀਕਲ ਮੀਟਿੰਗ ਰਾਹੀਂ ਬਾਅਦ ਦੁਪਹਿਰ 02:30 ਵਜੇ ਅੱਠਵੀਂ ਸ਼੍ਰੇਣੀ ਦੇ ਅਕਾਦਮਿਕ ਸਾਲ 2022-23 ਦੇ ਨਤੀਜੇ ਦਾ ਐਲਾਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























