ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਵਾਰ ਫਿਰ ਤਿਹਾੜ ਜੇਲ੍ਹ ਤੋਂ ਚਿੱਠੀ ਲਿਖੀ ਹੈ। ਇਹ ਪੱਤਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਇਹ ਚਿੱਠੀ ਕਵਿਤਾ ਦੇ ਰੂਪ ਵਿਚ ਲਿਖੀ ਗਈ ਹੈ। ਇਸ ‘ਚ ਮਨੀਸ਼ ਨੇ ਪੀਐੱਮ ਮੋਦੀ ‘ਤੇ ਮਿਹਣਾ ਮਾਰਦੇ ਹੋਏ ਲਿਖਿਆ ਹੈ :
ਅਗਰ ਹਰ ਗਰੀਬ ਨੂੰ ਮਿਲੀ ਕੀਤਾਬ, ਤੋ ਨਫਰਤ ਕੀ ਆਂਧੀ ਕੌਨ ਫੈਲਾਏਗਾ
ਸਬਕੇ ਹਾਥੋਂ ਕੋ ਮਿਲ ਗਯਾ ਕਾਮ, ਤੋ ਸੜਕੋਂ ਪਰ ਤਲਵਾਰੇਂ ਕੌਨ ਲਹਿਰਾਏਗਾ
ਅਗਰ ਪੜ੍ਹ ਗਿਆ ਹਰ ਗਰੀਬ ਦਾ ਬੱਚਾ, ਤੋ ਚੌਥੀ ਪਾਸ ਰਾਜਾ ਕਾ ਰਾਜਮਹਿਲ ਹਿਲ ਜਾਏਗਾ…
ਅਗਰ ਕਿਸੀ ਕੋ ਮਿਲ ਗਈ ਅੱਛੀ ਸ਼ਿਕਸ਼ਾ ਅਤੇ ਸਮਝ, ਤੋ ਇਨਕਾ ਵ੍ਹਾਟਸਐਪ ਕਾ ਵਿਸ਼ਵਵਿਦਯਾਲਯ ਬੰਦ ਹੋ ਜਾਏਗਾ।
ਪੜ੍ਹੇ ਲਿਖੇ ਔਰ ਸਮਝਦਾਰੀ ਕੀ ਬੁਨਿਆਦ ਪਰ ਖੜ੍ਹੇ ਸਮਾਜ ਕੋ, ਕੋਈ ਕੈਸੇ, ਕੌਮੀ ਨਫਰਤ ਕੇ ਮਾਯਾ ਜਾਲ ਮੇਂ ਫੰਸਾਏਗਾ।
ਅਗਰ ਪੜ੍ਹ ਗਯਾ ਏਕ-ਇਕ ਗਰੀਬ ਕਾ ਬੱਚਾ, ਤੋ ਚੌਥੀ ਪਾਸ ਰਾਜਾ ਕਾ ਰਾਜਮਹਿਲ ਹਿਲ ਜਾਏਗਾ…
ਅਗਰ ਪੜ੍ਹ ਗਯਾ ਸਮਾਜ ਕਾ ਹਰ ਬੱਚਾ, ਤੋ ਤੁਮਹਾਰੀਆਂ ਚਾਲਾਕੀਓਂ ਔਰ ਕੁਨੀਤੀਓਂ ਪੇ ਸਵਾਲ ਉਠਾਏਗਾ।
ਅਗਰ ਗਰੀਬ ਕੋ ਮਿਲੀ ਕਲਮ ਕੀ ਤਾਕਤ, ਤੋ ਵੋ ਅਪਨੇ ‘ਮਨ ਕੀ ਬਾਤ’ ਸੁਨਾਏਗਾ।
ਅਗਰ ਪੜ੍ਹ ਗਯਾ ਏਕ-ਏਕ ਗਰੀਬ ਬੱਚਾ, ਤੋ ਚੌਥੀ ਪਾਸ ਰਾਜਾ ਕਾ, ਰਾਜਮਹਿਲ ਹਿਲ ਜਾਏਗਾ…’
ਦਿੱਲੀ ਔਰ ਪੰਜਾਬ ਕੇ ਸਕੂਲੋਂ ਮੇਂ ਹੋ ਰਹਾ ਸ਼ੰਖਨਾਦ, ਪੂਰੇ ਭਾਰਤ ਮੇਂ ਅੱਛੇ ਸ਼ਿਕਸ਼ਾ ਕੀ ਅਲਖ ਜਗਾਏਗਾ।
ਜੇਲ੍ਹ ਭੇਜੋ ਯਾ ਫਾਂਸੀ ਦੇ ਦੋ, ਯੇ ਕਾਰਵਾਂ ਰੁਕ ਨਹੀਂ ਪਾਏਗਾ, ਅਗਰ ਪੜ੍ਹ ਗਯਾ ਹਰ ਗਰੀਬ ਦਾ ਬੱਚਾ, ਰਾਜਮਹਿਲ ਤੁਮਹਾਰਾ ਛਿਨ ਜਾਏਗਾ…
ਇਹ ਵੀ ਪੜ੍ਹੋ : ਇਮਰਾਨ ਖ਼ਾਨ ਦੇ ਘਰ ਦੀ ਤਲਾਸ਼ੀ ਲੈਣਗੇ 400 ਪੁਲਿਸ ਵਾਲੇ, ਲੱਗੇਗਾ ਆਰਮੀ ਐਕਟ!
ਦੱਸ ਦੇਈਏ ਕਿ ਸਿਸੋਦੀਆ ਨੇ 7 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਦੇਸ਼ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਲਿਖਿਆ- ਮੋਦੀ ਮਾਣ ਨਾਲ ਕਹਿੰਦੇ ਹਨ ਕਿ ਉਹ ਪਿੰਡ ਦੇ ਸਕੂਲ ਤੱਕ ਹੀ ਪੜ੍ਹੇ ਹਨ। ਕੰਪਨੀ ਵਿੱਚ ਮੈਨੇਜਰ ਰੱਖਣ ਲਈ ਲੋਕ ਪੜ੍ਹੇ ਲਿਖੇ ਵਿਅਕਤੀ ਦੀ ਭਾਲ ਕਰਦੇ ਹਨ। ਕੀ ਦੇਸ਼ ਦੇ ਸਭ ਤੋਂ ਵੱਡੇ ਮੈਨੇਜਰ ਨੂੰ ਪੜ੍ਹਿਆ-ਲਿਖਿਆ ਨਹੀਂ ਹੋਣਾ ਚਾਹੀਦਾ?
ਵੀਡੀਓ ਲਈ ਕਲਿੱਕ ਕਰੋ -: