ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜ਼ਹਿਰੀਲੀ ਦਵਾਈਆਂ ਤੋਂ ਪ੍ਰਭਾਵਿਤ ਹੋਏ ਚਾਵਲ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 10 ਕੀਟਨਾਸ਼ਕਾਂ ‘ਤੇ ਰੋਕ ਲਗਾ ਦਿੱਤੀ ਹੈ।
ਜਿਹੜੇ 10 ਕੀਟਨਾਸ਼ਕਾਂ ‘ਤੇ ਬੈਨ ਲਗਾਇਆ ਗਿਆ ਹੈ ਉਨ੍ਹਾਂ ਵਿਚ ਏਸੇਫੇਟ, ਬੂਪ੍ਰੋਫੇਜਿਨ, ਕਲੋਰਪਾਈਰੀਫੋਸ, ਹੈਕਸਾਕੋਨੋਜ਼ੋਲ, ਪ੍ਰੋਪਿਕੋਨਾਜ਼ੋਲ, ਥਿਆਮੇਥੋਕਸਮ, ਪ੍ਰੋਫੇਨੋਫੋਸ, ਇਮਿਡਾਕਲੋਪ੍ਰਿਡ, ਕਾਰਬਨਡਾਜ਼ਿਮ ਤੇ ਇਮਿਡਾਕਲੋਪ੍ਰਿਡ, ਕਾਰਬਨਡਾਜ਼ਿਮ ਤੇ ਟ੍ਰਾਇਸਾਈਕਲਾਜੋਲ ਨਾਂ ਦੇ ਕੀਟਨਾਸ਼ਕ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: