Sep 29, 2026, 1:53 pm
Oct 23, 2023 9:06 pm
ਚੀਨ ਦੇ ਹਾਂਗਜੋ ਵਿਚ ਖੇਡੇ ਜਾ ਰਹੇ ਏਸ਼ੀਆਈ ਪੈਰਾ ਗੇਮਸ ਵਿਚ ਭਾਰਤ ਦੇ ਅੰਕੁਰ ਧਾਮਾ ਨੇ ਗੋਲਡ ਮੈਡਲ ਜਿੱਤਿਆ ਹੈ। 5000 ਮੀਟਰ ਦੀ ਰੇਸ ਨੂੰ 16:37.29 ਮਿੰਟ ਵਿਚ ਪੂਰਾ ਕਰਕੇ ਉਨ੍ਹਾਂ ਨੇ ਸੋਨ ਤਮਗਾ ਆਪਣੇ ਨਾਂ ਕੀਤਾ। 29 ਸਾਲ ਦੇ ਅੰਕੁਰ ਧਾਮਾ ਅਰਜੁਨ ਪੁਰਸਕਾਰ ਜੇਤੂ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Sep 29, 2026 1:51 pm
Sep 29, 2026 1:22 pm
Sep 29, 2026 12:36 pm
Sep 29, 2026 11:48 am
Sep 29, 2026 10:45 am
Sep 28, 2026 8:05 pm