ਰੋਪੜ ਦੇ IG ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਦਰਅਸਲ, ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਮਨਦੀਪ ਸਿੰਘ ਸਿੱਧੂ ਛੁੱਟੀ ’ਤੇ ਗਏ ਹਨ। ਜਿਸ ਕਾਰਨ ਮਨਦੀਪ ਸਿੰਘ ਸਿੱਧੂ ਦੀ ਥਾਂ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਹਿਜ਼ 48 ਘੰਟਿਆਂ ਲਈ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। IG ਗੁਰਪ੍ਰੀਤ ਸਿੰਘ ਭੁੱਲਰ 31 ਅਕਤੂਬਰ ਤੋਂ 1 ਨਵੰਬਰ ਤੱਕ ਐਡੀਸ਼ਨਲ ਚਾਰਜ ਸੰਭਾਲਣਗੇ।
ਵੀਡੀਓ ਲਈ ਕਲਿੱਕ ਕਰੋ -: