• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Dec 1, 2025, 6:56 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ WhatsApp ਅਕਾਊਂਟ 61 ਘੰਟਿਆਂ ਤੋਂ ਬਾਅਦ ਹੋਇਆ ਰੀਐਕਟੀਵੇਟ

ਅਦਾਕਾਰ ਸੋਨੂੰ ਸੂਦ ਦਾ WhatsApp ਅਕਾਊਂਟ 61 ਘੰਟਿਆਂ ਤੋਂ ਬਾਅਦ ਹੋਇਆ ਰੀਐਕਟੀਵੇਟ

Apr 28, 2024 5:41 pm

  • Facebook
  • Twitter
  • Email
  • whatsapp
  • sharechat
Sonu Sood WhatsApp Reactivate: ਅਦਾਕਾਰ ਸੋਨੂੰ ਸੂਦ ਦਾ ਵਟਸਐਪ ਅਕਾਊਂਟ ਫਿਰ ਤੋਂ ਐਕਟਿਵ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸਟੋਰੀ ‘ਚ ਦਿੱਤੀ ਹੈ। ਉਸਨੇ ਦੱਸਿਆ ਕਿ ਉਸਦਾ ਵਟਸਐਪ ਅਕਾਊਂਟ 61 ਘੰਟਿਆਂ ਤੋਂ ਬੰਦ ਸੀ, ਜੋ ਹੁਣ ਐਕਟਿਵ ਹੋ ਗਿਆ ਹੈ। ਇਸ ਦੌਰਾਨ ਉਸ ਨੂੰ 9483 ਮੈਸੇਜ ਆਏ ਸਨ।
Sonu Sood WhatsApp Reactivate

Sonu Sood WhatsApp Reactivate

ਇਸ ਤੋਂ ਪਹਿਲਾਂ ਸੋਨੂੰ ਨੇ ਟਵੀਟ ਕਰਕੇ ਅਕਾਊਂਟ ਬਲਾਕ ਦੀ ਜਾਣਕਾਰੀ ਟਵਿਟਰ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ। ਅਦਾਕਾਰ ਨੇ ਵਟਸਐਪ ਕੰਪਨੀ ਨੂੰ ਵੀ ਅਪੀਲ ਕੀਤੀ ਸੀ। ਉਨ੍ਹਾਂ ਕੰਪਨੀ ਨੂੰ ਟੈਗ ਕਰਕੇ ਲਿਖਿਆ ਕਿ ਸੈਂਕੜੇ ਲੋੜਵੰਦ ਲੋਕ ਉਨ੍ਹਾਂ ਨੂੰ ਮਦਦ ਲਈ ਮੈਸੇਜ ਕਰ ਰਹੇ ਹਨ, ਇਸ ਲਈ ਜਲਦੀ ਤੋਂ ਜਲਦੀ ਸੇਵਾ ਸ਼ੁਰੂ ਕੀਤੀ ਜਾਵੇ।   ਸੋਨੂੰ ਨੇ 26 ਅਪ੍ਰੈਲ ਨੂੰ ਵਟਸਐਪ ਸੇਵਾ ਬੰਦ ਹੋਣ ਬਾਰੇ ਪਹਿਲੀ ਪੋਸਟ ਕੀਤੀ ਸੀ। ਉਸ ਨੇ ਐਕਸ ਹੈਂਡਲ ‘ਤੇ ਵਟਸਐਪ ਅਕਾਊਂਟ ਦਾ ਸਕਰੀਨਸ਼ਾਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉਸਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ- ਮੇਰਾ @WhatsApp ਨੰਬਰ ਕੰਮ ਨਹੀਂ ਕਰ ਰਿਹਾ ਹੈ। ਮੈਂ ਕਈ ਵਾਰ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰੋ। ਸੋਨੂੰ ਵੱਲੋਂ ਇਹ ਪੋਸਟ ਕਰਨ ਤੋਂ ਬਾਅਦ ਵੀ ਕੰਪਨੀ ਨੇ ਆਪਣੀ ਸੇਵਾ ਮੁੜ ਚਾਲੂ ਨਹੀਂ ਕੀਤੀ। ਅਜਿਹੇ ‘ਚ ਉਨ੍ਹਾਂ ਨੇ ਬੀਤੇ ਸ਼ਨੀਵਾਰ ਨੂੰ ਫਿਰ ਤੋਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਉਨ੍ਹਾਂ ਸਟੋਰੀ ਵਿੱਚ ਉਸਨੇ ਲਿਖਿਆ ਹੈ- @WhatsApp…ਮੇਰਾ ਖਾਤਾ ਅਜੇ ਵੀ ਕੰਮ ਨਹੀਂ ਕਰ ਰਿਹਾ ਹੈ। ਦੋਸਤੋ, ਜਾਗਣ ਦਾ ਸਮਾਂ ਆ ਗਿਆ ਹੈ। 36 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਨੂੰ ਸਿੱਧਾ ਮੇਰੇ ਖਾਤੇ ‘ਤੇ ਸੁਨੇਹਾ ਭੇਜੋ। ਸੈਂਕੜੇ ਲੋੜਵੰਦ ਲੋਕ ਮਦਦ ਲਈ ਪਹੁੰਚਣ ਦੀ ਕੋਸ਼ਿਸ਼ ਕਰਨਗੇ।
Sonu Sood WhatsApp Reactivate

Sonu Sood WhatsApp Reactivate

ਇਸ ਸਟੋਰੀ ਤੋਂ ਬਾਅਦ ਸੋਨੂੰ ਨੇ ਇਕ ਹੋਰ ਸਟੋਰੀ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਸਟੋਰੀ ਵਿੱਚ ਉਸਨੇ ਲਿਖਿਆ ਸੀ- ਕੀ ਹੋ ਰਿਹਾ ਹੈ… WhatsApp? ਹਜ਼ਾਰਾਂ ਲੋੜਵੰਦ ਲੋਕ ਮਦਦ ਲਈ ਪਹੁੰਚਣ ਦੀ ਸਖ਼ਤ ਕੋਸ਼ਿਸ਼ ਕਰਨਗੇ। ਕਿਰਪਾ ਕਰਕੇ ਇਸ ਮਾਮਲੇ ਵੱਲ ਧਿਆਨ ਦਿਓ। ਖਾਤਾ ਬਲੌਕ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ, ਸੋਨੂੰ ਨੇ ਉਨ੍ਹਾਂ ਲੋਕਾਂ ਨਾਲ ਆਪਣੀ WhatsApp ਗੱਲਬਾਤ ਦੇ ਸਕ੍ਰੀਨਸ਼ੌਟਸ ਪੋਸਟ ਕੀਤੇ ਸਨ ਜੋ ਮਦਦ ਮੰਗਣ ਲਈ ਉਸ ਕੋਲ ਪਹੁੰਚੇ ਸਨ। ਉਹ 2020 ਦੇ ਲੌਕਡਾਊਨ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸਰਗਰਮ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਨੇ ਪ੍ਰਵਾਸੀ ਮਜ਼ਦੂਰਾਂ ਲਈ ਬੱਸ ਸੇਵਾ ਦਾ ਵੀ ਪ੍ਰਬੰਧ ਕੀਤਾ ਸੀ। ਸੋਨੂੰ ਫਿਲਹਾਲ ਆਪਣੀ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ਫਤਿਹ ਲਈ ਤਿਆਰ ਹੈ। ਇਹ ਉਨ੍ਹਾਂ ਦੀ ਪਹਿਲੀ ਨਿਰਦੇਸ਼ਕ ਫਿਲਮ ਹੈ। ਇਸ ‘ਚ ਜੈਕਲੀਨ ਫਰਨਾਂਡੀਜ਼ ਵੀ ਮੁੱਖ ਭੂਮਿਕਾ ‘ਚ ਹੈ।
Sonu Sood WhatsApp Reactivate

Sonu Sood WhatsApp Reactivate

ਵੀਡੀਓ ਲਈ ਕਲਿੱਕ ਕਰੋ -:

 

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood latest news sonu sood sonu sood whatsapp Sonu Sood WhatsApp Account Block Sonu Sood WhatsApp Reactivate
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਭਲਕੇ ਤੋਂ ਚੱਲਣਗੀਆਂ ਸਰਕਾਰੀ ਬੱਸਾਂ, ਰੋਡਵੇਜ਼...

Nov 30, 2025 8:06 pm

ਸਮਰਾਲਾ ‘ਚ ਗੁਟਕਾ ਸਾਹਿਬ ਦੇ ਅੰਗਾਂ ਦੀ ਕੀਤੀ ਗਈ...

Nov 30, 2025 7:35 pm

ਰਾਂਚੀ ‘ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਇੱਕ...

Nov 30, 2025 7:03 pm

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਕਾਮਯਾਬੀ,...

Nov 30, 2025 6:21 pm

ਚੋਣ ਕਮਿਸ਼ਨ ਨੇ SIR ਫਾਰਮ ਭਰਨ ਦੀ ਸਮਾਂ ਸੀਮਾ 7 ਦਿਨ ਵਧਾਈ, ...

Nov 30, 2025 6:15 pm

ਗਠਜੋੜ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਪੰਜਾਬ ‘ਚ...

Nov 30, 2025 5:18 pm


cgc university

ਤਾਜ਼ਾ ਖ਼ਬਰਾਂ

  • ਭਲਕੇ ਤੋਂ ਚੱਲਣਗੀਆਂ ਸਰਕਾਰੀ ਬੱਸਾਂ, ਰੋਡਵੇਜ਼ ਕਾਮਿਆਂ ਦੀ ਸਰਕਾਰ ਨਾਲ ਬਣੀ ਸਹਿਮਤੀ, ਹੜਤਾਲ ਹੋਈ ਖਤਮ

    Nov 30, 2025 8:06 pm

  • ਸਮਰਾਲਾ ‘ਚ ਗੁਟਕਾ ਸਾਹਿਬ ਦੇ ਅੰਗਾਂ ਦੀ ਕੀਤੀ ਗਈ ਬੇਅਦਬੀ, ਇਲਾਕਾ ਵਾਸੀਆਂ ‘ਚ ਪਾਇਆ ਜਾ ਰਿਹਾ ਰੋਸ

    Nov 30, 2025 7:35 pm

  • ਰਾਂਚੀ ‘ਚ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਇੱਕ ਫਾਰਮੈਟ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬਣਿਆ ਬੱਲੇਬਾਜ਼

    Nov 30, 2025 7:03 pm

  • ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਕਾਮਯਾਬੀ, ਪਾਕਿ ਗੈਂਗਸਟਰ ਦੇ 3 ਸਾਥੀਆਂ ਨੂੰ ਕੀਤਾ ਗ੍ਰਿਫਤਾਰ

    Nov 30, 2025 6:21 pm

  • ਚੋਣ ਕਮਿਸ਼ਨ ਨੇ SIR ਫਾਰਮ ਭਰਨ ਦੀ ਸਮਾਂ ਸੀਮਾ 7 ਦਿਨ ਵਧਾਈ, ਹੁਣ 11 ਦਸੰਬਰ ਤੱਕ ਚੱਲੇਗੀ ਵੋਟਰ ਵੈਰੀਫਿਕੇਸ਼ਨ

    Nov 30, 2025 6:15 pm

  • ਗਠਜੋੜ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਪੰਜਾਬ ‘ਚ BJP ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ

    Nov 30, 2025 5:18 pm

  • ਖੰਨਾ : ਪਾਵਰਕਾਮ ਵਿਭਾਗ ਦੇ ਇੱਕ ਲਾਈਨਮੈਨ ਦੀ ਡਿਊਟੀ ਦੌਰਾਨ ਮੌਤ, ਕਰੰਟ ਲੱਗਣ ਕਰਨ ਨਿਕਲੇ ਸਾਹ

    Nov 30, 2025 4:59 pm

  • ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਦਾਅਵਾ, ‘ਰਾਹੁਲ ਗਾਂਧੀ ਨੇ ਇਕ ਮੰਤਰੀ ਨੂੰ ਹਟਾਉਣ ਦਾ ਪਾਇਆ ਸੀ ਦਬਾਅ’

    Nov 30, 2025 4:49 pm

  • ਭਲਕੇ ਜਾਪਾਨ ਜਾਣਗੇ CM ਭਗਵੰਤ ਮਾਨ, ਇੰਡਸਟ੍ਰੀਅਲ ਸਮਿਟ ਲਈ ਜਾਪਾਨੀ ਕਾਰੋਬਾਰੀਆਂ ਨੂੰ ਦੇਣਗੇ ਸੱਦਾ

    Nov 30, 2025 3:01 pm

  • ਲੁਧਿਆਣਾ ‘ਚ ਮੈਰਿਜ ਪੈਲਸ ‘ਚ ਹੋਈ ਫਾਇਰਿੰਗ, 2 ਲੋਕਾਂ ਦੀ ਮੌਤ, CP ਸਵਪਨ ਸ਼ਰਮਾ ਨੇ ਕੀਤੇ ਵੱਡੇ ਖੁਲਾਸੇ

    Nov 30, 2025 2:51 pm

  • CM ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ, FCI ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਚੁੱਕਿਆ ਮੁੱਦਾ

    Nov 30, 2025 1:21 pm

  • ਵਿਜੀਲੈਂਸ ਵੱਲੋਂ ਬਿਕਰਮ ਮਜੀਠੀਆ ਦਾ ਸਾਥੀ ਗ੍ਰਿਫਤਾਰ ! 10 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਲੈਣ-ਦੇਣ : ਸੂਤਰ

    Nov 30, 2025 11:58 am

  • ਤਰਨਤਾਰਨ ਕੋਰਟ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਰਿਹਾਅ, ਤੜਕੇ 4 ਵਜੇ ਦਿੱਤੀ ਰਿਹਾਈ

    Nov 30, 2025 10:15 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-11-2025

    Nov 30, 2025 9:13 am

  • ਰੋਜ਼ ਦੇ ਖਾਣੇ ‘ਚ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

    Nov 29, 2025 7:57 pm

Copyright All rights reserved
  • Home
  • Privacy Policy
  • About Us
  • Contact Us