8 ਜੂਨ 2024 ਨੂੰ BSF ਖੁਫੀਆ ਵਿੰਗ ਦੁਆਰਾ ਪ੍ਰਾਪਤ ਇਨਪੁਟ ਦੇ ਆਧਾਰ ‘ਤੇ, BSF ਦੇ ਜਵਾਨਾਂ ਅਤੇ ਕਸਟਮ ਅਧਿਕਾਰੀਆਂ ਦੁਆਰਾ ਸਾਂਝੀ ਤਲਾਸ਼ੀ ਲਈ ਗਈ ਸੀ।
![bsf special search operation](https://dailypost.in/wp-content/uploads/2024/06/WhatsApp-Image-2024-06-08-at-12.16.40-PM-225x300.jpeg)
bsf special search operation
ਸਵੇਰੇ ਸ਼ੱਕੀ ਡਰਾਪਿੰਗ ਏਰੀਏ ਦੀ ਤਲਾਸ਼ੀ ਦੌਰਾਨ ਇੱਕ ਪਲਾਸਟਿਕ ਦੇ ਡੱਬੇ ਜਿਸ ਵਿੱਚ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ, ਜਿਸ ਵਿੱਚ ਸ਼ੱਕੀ ਹੈਰੋਇਨ (ਪੈਕਿੰਗ ਸਮਗਰੀ ਸਮੇਤ ਕੁੱਲ 507 ਗ੍ਰਾਮ) ਨੈੱਟ 461 ਗ੍ਰਾਮ ਕੈਨਾਇਨ ਸੈਂਟਰ ਦੇ ਸਾਹਮਣੇ ਸੜਕ ‘ਤੇ ਬਰਾਮਦ ਕੀਤੀ ਗਈ ਸੀ, ਕਸਟਮ ਸੂਚਿਤ ਕੀਤਾ ਗਿਆ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਕਸਟਮ ਅਤੇ ਬੀਐਸਐਫ ਦੇ ਤਾਲਮੇਲ ਯਤਨਾਂ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇੱਕ ਨਾਜਾਇਜ਼ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਗਿਆ।