ਅੱਜ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਜਨਮਦਿਨ ਹੈ। ਇਸ ਮੌਕੇ ਮਾਂ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ” ਰਾਜਵੀਰ ਪੁੱਤ ਜਨਮ ਦਿਨ ਮੁਬਾਰਕ, ਮੈਂ ਇਹੀ ਅਰਦਾਸ ਕਰਦੀ ਹਾਂ ਕਿ ਤੂੰ ਜਿੱਥੇ ਵੀ ਹੋਵੇਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਹਮੇਸ਼ਾ ਖੁਸ਼ ਰਹੇ, ਮੈਨੂੰ ਪਤਾ ਤੂੰ ਇਸ ਦੁਨੀਆਂ ‘ਚ ਜਨਮ ਜਰੂਰ ਲਿਆ ਹੋਵੇਗਾ, ਉਹ ਮਾਂ ਕਿੰਨੀ ਭਾਗਾਂ ਵਾਲੀ ਹੋਵੇਗੀ, ਪਰ ਮੈਂ ਤੈਨੂੰ ਆਪਣੇ ਆਖਰੀ ਸਾਹ ਤੱਕ ਯਾਦ ਕਰਦੀ ਰਹੂਗੀ।’

ਰਾਜਵੀਰ ਜਵੰਦਾ ਦੇ ਜਨਮਦਿਨ ਮੌਕੇ ਕੁਲਵਿੰਦਰ ਬਿੱਲਾ ਨੇ ਵੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਮਦਿਨ ਮੁਕਾਰਕ ਯਾਰਾ, ਮਿਸ ਯੂ ਬ੍ਰਦਰ, ਅਜੇ ਤੱਕ ਵੀ ਯਕੀਨ ਨਹੀਂ ਆਉਂਦਾ ਤੂੰ ਸਾਡੇ ਤੋਂ ਦੂਰ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









