bollywood actresses fair complexion:ਬਾਲੀਵੁੱਡ ਵਿੱਚ ਇੱਕ ਤੋਂ ਵੱਧ ਕੇ ਇੱਕ ਅਦਾਕਾਰਾਂ ਮੌਜੂਦ ਹਨ ਇਹਨਾਂ ਵਿੱਚੋਂ ਕਈ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਜਮਾਦਰੂ ਹੀ ਬਹੁਤ ਸੋਹਣੀਆਂ ਹਨ। ਪਰ ਕਈ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਆਪਣੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਪਲਾਸਟਿਕ ਸਰਜ਼ਰੀ ਦਾ ਸਹਾਰਾ ਲੈਂਦੀਆਂ ਹਨ। ਅੱਜ ਅਸੀ ਤੁਹਾਨੂੰ ਪੰਜ ਅਜਿਹੀਆਂ ਅਦਾਕਾਰਾਂ ਦੇ ਬਾਰੇ ਵਿੱਚ ਦੱਸਾਂਗੇ ਜੋ ਸ਼ੁਰੂ ਤੋਂ ਹੀ ਬਹੁਤ ਗੋਰੀਆਂ ਹਨ।
ਕੈਟਰੀਨਾ ਕੈਫ ਬਾਲੀਵੁਡ ਦੀਆਂ ਫੇਮਸ ਅਦਾਕਾਰਾਂ ਵਿੱਚੋਂ ਇੱਕ ਹੈ। ਕੈਟਰੀਨਾ ਦਾ ਜਨਮ 16 ਜੁਲਾਈ 1983 ਨੂੰ ਹੋਇਆ ਸੀ ਅਤੇ ਅੱਜ ਉਹ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ ਵਿੱਚ ਗਿਣੀ ਜਾਂਦੀ ਹੈ। ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਹਿੱਟ ਫਿਲਮਾਂ ਕੀਤੀਆਂ ਹਨ। ਤੁਹਾਨੂੰ ਦਸ ਦੇਈਏ ਕਿ ਕੈਟਰੀਨਾ ਕੈਫ ਦੀ ਸਕਿੱਨ ਕਾਫੀ ਗੋਰੀ ਹੈ।ਕਰੀਨਾ ਕਪੂਰ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦਾ ਜਨਮ 21 ਸਤੰਬਰ 1980 ਨੂੰ ਮੁੰਬਈ ਵਿੱਚ ਹੋਇਆ ਸੀ। ਕਰੀਨਾ ਦਾ ਰੰਗ ਵੀ ਕਾਗਜ਼ ਦੀ ਤਰ੍ਹਾਂ ਚਿੱਟਾ ਹੈ ਅਤੇ ਇਹ ਦੇਖਣ ਵਿੱਚਕਾਫੀ ਖੂਬਸੂਰਤ ਹੈ। ਇਨ੍ਹਾਂ ਦਾ ਬੇਟਾ ਤੈਮੂਰ ਅਲੀ ਖਾਨ ਵੀ ਆਪਣੀ ਮਾਂ ਦੀ ਤਰ੍ਹਾਂ ਗੋਰਾ ਅਤੇ ਖੂਬਸੂਰਤ ਹੈ।
ਆਪਣੀ ਐਕਟਿੰਗ ਦੇ ਨਾਲ ਮਸ਼ਹੂਰ ਅਦਾਕਾਰਾ ਆਲਿਆ ਭੱਟ ਸਾਲ 2012 ਵਿੱਚ ਰਿਲੀਜ਼ ਹੋਈ ਫ਼ਿਲਮ ਸਟੂਡੈਂਟ ਆਫ ਦਿ ਈਅਰ ਤੋਂ ਬਾਲੀਵੁੱਡ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਵੱਧ ਕੇ ਇੱਕ ਸੁਪਰ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਅਦਾਕਾਰਾ ਆਲਿਆ ਭੱਟ ਵੀ ਦੇਖਣ ਵਿੱਚ ਕਾਫ਼ੀ ਜ਼ਿਆਦਾ ਗੋਰੀ ਹੈ। ਤਮੰਨਾ ਭਾਟੀਆ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਦਸ ਦੇਈਏ ਕਿ ਇਨ੍ਹਾਂ ਦਾ ਜਨਮ ਇੱਕ ਦਸੰਬਰ 1989 ਮੁੰਬਈ ਸ਼ਹਿਰ ਵਿੱਚ ਹੋਇਆ ਸੀ। ਤਮੰਨਾ ਭਾਟੀਆ ਵੀ ਦਿਖਣ ‘ਚ ਕਾਫੀ ਖੂਬਸੂਰਤ ਹੈ। ਅਨੁਸ਼ਕਾ ਸ਼ਰਮਾ ਨੇ ਸਾਲ 2017 ਦੇ ਅੰਤ ਵਿੱਚ ਭਾਰਤੀ ਕ੍ਰਿਕੇਟ ਦੇ ਵਰਤਮਨ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕੀਤਾ ਸੀ। ਅਨੁਸ਼ਕਾ ਦੇਖਣ ‘ਚ ਕਾਫੀ ਖੂਬਸੂਰਤ ਹੈ ਅਤੇ ਉਹਨਾਂ ਦਾ ਰੰਗ ਵੀ ਦੁੱਧ ਦੀ ਤਰ੍ਹਾਂ ਚਿੱਟਾ ਹੈ।