Makeup Artist News Update: ਇਸ ਖ਼ਬਰ ਵਿੱਚ ਅਸੀਂ ਕਿਸੇ ਅਦਾਕਾਰਾ ਜਾਂ ਮਾਡਲ ਦੇ ਬਾਰੇ ਵਿੱਚ ਨਹੀਂ ਬਲਕਿ ਇੱਕ ਵਧੀਆ ਫਿੱਗਰ ਵਾਲੀ ਮੇਕਅਪ ਆਰਟਿਸਟ ਅਤੇ ਉਨ੍ਹਾਂ ਦੇ ਹੀਰੋ ਪਤੀ ਦੇ ਬਾਰੇ ਵਿੱਚ ਦੱਸਣ ਵਾਲੇ ਹਾਂ। ਜੋ ਸੋਸ਼ਲ ਮੀਡੀਆ ‘ਤੇ ਕਾਫੀ ਘੱਟ ਅੈਕਟਿਵ ਰਹਿੰਦੇ ਹਨ।
ਪੀਆ ਅਰੋੜਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਉਹ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਹ ਆਪਣੇ ਅਕਾਊਂਟ ‘ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ। ਪਰ ਉਨ੍ਹਾਂ ਦੇ ਪਤੀ ਨੂੰ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਉਹ ਅਸਲ ਜ਼ਿੰਦਗੀ ਵਿੱਚ ਕਾਫੀ ਸਟਾਈਲਿਸ਼ ਅਤੇ ਕਿਊਟ ਦਿਖਦੇ ਹਨ। ਦੋਨਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਵੈਸੇ ਪੀਆ ਇੱਕ ਮੇਕਅੱਪ ਆਰਟਿਸਟ ਹੈ ਅਤੇ ਮਾਡਲ ਦਾ ਮੇਕਅੱਪ ਕਰਦੀ ਹੈ ਪਰ ਉਹ ਆਪ ਮਾਡਲ ਤੋਂ ਵੀ ਜ਼ਿਆਦਾ ਖੂਬਸੂਰਤ ਨਜ਼ਰ ਆਉਂਦੀ ਹੈ। ਭਗਵਾਨ ਨੇ ਉਹਨਾਂ ਨੂੰ ਸੱਚੀ ਬਹੁਤ ਹੀ ਫੁਰਸਤ ਨਾਲ ਬਣਾਇਆ ਹੈ।
ਪੀਆ ਅਤੇ ਉਹਨਾਂ ਦੇ ਪਤੀ ਇੱਕ ਬੱਚੇ ਦੇ ਮਾਤਾ ਪਿਤਾ ਹਨ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਪਿਆ ਦੇ ਚਿਹਰੇ ਤੇ ਮਾਸੂਮੀਅਤ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ‘ਤੇ ਪੀਆ ਦੇ ਚਾਹਣ ਵਾਲਿਆਂ ਦੀ ਕਮੀ ਨਹੀਂ ਹੈ। ਪੀਆ ਨੂੰ ਜੇਕਰ ਬਾਲੀਵੁੱਡ ਵਿੱਚ ਕੋਈ ਫ਼ਿਲਮ ਮਿਲ ਜਾਏ ਤਾਂ ਉਹ ਦੂਸਰੀਆਂ ਅਦਾਕਾਰਾਂ ਨੂੰ ਮਾਤ ਦੇ ਦੇਵੇਗੀ।