• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 21, 2026, 1:24 am

BREAKING NEWS
Home ਖ਼ਬਰਾਂ ਤਾਜ਼ਾ ਖ਼ਬਰਾਂ Twitter ਨੇ ਮੰਨੀ PM ਮੋਦੀ ਦੇ ਅਕਾਊਂਟ Hack ਹੋਣ ਦੀ ਗੱਲ, ਕਿਹਾ- ਜਾਂਚ ਜਾਰੀ ਹੈ

Twitter ਨੇ ਮੰਨੀ PM ਮੋਦੀ ਦੇ ਅਕਾਊਂਟ Hack ਹੋਣ ਦੀ ਗੱਲ, ਕਿਹਾ- ਜਾਂਚ ਜਾਰੀ ਹੈ

Sep 03, 2020 8:46 am

  • Facebook
  • Twitter
  • Email
  • whatsapp
  • sharechat

Twitter confirms account: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਵਿੱਟਰ ਅਕਾਊਂਟ (@narendramodi_in) ਬੁੱਧਵਾਰ ਦੇਰ ਰਾਤ ਨੂੰ ਹੈਕਰਾਂ ਨੇ ਹੈਕ ਕਰ ਦਿੱਤਾ। ਪਰ ਇਸ ਨੂੰ ਜਲਦੀ ਹੀ ਠੀਕ ਵੀ ਕਰ ਦਿੱਤਾ ਗਿਆ। ਹੁਣ ਇਸ ਪੂਰੇ ਮਾਮਲੇ ‘ਤੇ ਟਵਿੱਟਰ ਦਾ ਇੱਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਹੈਕਿੰਗ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਹ ਹੈਕਿੰਗ ਬਿਲਕੁਲ ਉਸੀ ਤਰ੍ਹਾਂ ਸੀ ਜਿਵੇਂ ਕੁਝ ਦਿਨ ਪਹਿਲਾਂ ਬਰਾਕ ਓਬਾਮਾ, ਐਲਨ ਮਸਕ ਜਿਹੀਆਂ ਮਸ਼ਹੂਰ ਹਸਤੀਆਂ ਦੇ ਖਾਤੇ ਹੈਕ ਕਰਕੇ ਅਤੇ ਬਿਟਕੋਇਨ ਦੀ ਮੰਗ ਕੀਤੀ ਗਈ ਸੀ।

Twitter confirms account
Twitter confirms account

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਵੈਬਸਾਈਟ narendramodi.in ਦੇ ਟਵਿੱਟਰ ਅਕਾਊਂਟ ‘ਤੇ ਵੈੱਬਸਾਈਟ ਨਾਲ ਜੁੜੇ ਅਤੇ NaMo ਐਪ ਨਾਲ ਜੁੜੇ ਅਪਡੇਟਾਂ ਨੂੰ ਸਾਂਝਾ ਕੀਤਾ ਜਾਂਦਾ ਹੈ। ਇਸ ਸਬੰਧੀ ਟਵਿੱਟਰ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਾਡੇ ਕੋਲ ਨਰਿੰਦਰ ਮੋਦੀ ਦੀ ਵੈੱਬਸਾਈਟ ਦੇ ਖਾਤੇ ਨਾਲ ਜੋ ਹੋਇਆ ਉਸ ਬਾਰੇ ਜਾਣਕਾਰੀ ਹੈ ਅਤੇ ਅਸੀਂ ਇਸ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਾਂ। ਟਵਿੱਟਰ ਦੇ ਬੁਲਾਰੇ ਅਨੁਸਾਰ ਅਸੀਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਅਕਾਊਂਟ ਤੋਂ ਇਲਾਵਾ ਕਿਸੇ ਹੋਰ ਅਕਾਊਂਟ ‘ਤੇ ਵੀ ਫਰਕ ਪਿਆ ਹੈ ਜਾਂ ਨਹੀਂ।

Twitter confirms account

ਦੱਸ ਦੇਈਏ ਕਿ ਬੁੱਧਵਾਰ ਦੇਰ ਰਾਤ 3 ਵਜੇ ਦੇ ਕਰੀਬ @narendramodi_in ਅਕਾਊਂਟ ਤੋਂ ਇੱਕ ਟਵੀਟ ਕੀਤਾ ਗਿਆ ਸੀ। ਜਿਸ ਵਿੱਚ ਲਿਖਿਆ ਗਿਆ ਸੀ, ‘ਇਹ ਅਕਾਊਂਟ ਜਾਨ ਵਿੱਕ (hckindia@tutanota.com) ਵੱਲੋਂ ਹੈਕ ਕੀਤਾ ਗਿਆ ਹੈ, ਅਸੀਂ ਪੇਟੀਐਮ ਮਾਲ ਨੂੰ ਹੈਕ ਨਹੀਂ ਕੀਤਾ ਹੈ’। ਇਸ ਤੋਂ ਇਲਾਵਾ ਇੱਕ ਟਵੀਟ ਵਿੱਚ ਕ੍ਰਿਪਟੋਕੁਰੰਸੀ ਵੱਲੋਂ  ਰਾਸ਼ਟਰੀ ਰਾਹਤ ਫੰਡ ਵਿੱਚ ਪੈਸੇ ਪਾਉਣ ਲਈ ਕਿਹਾ ਗਿਆ ਸੀ । ਹਾਲਾਂਕਿ, ਇਸ ਟਵੀਟ ਤੋਂ ਕੁਝ ਮਿੰਟਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਅਤੇ ਅੱਧੇ ਘੰਟੇ ਦੇ ਅੰਦਰ-ਅੰਦਰ ਟਵਿੱਟਰ ਵੱਲੋਂ ਅਕਾਊਂਟ ਨੂੰ ਸਹੀ ਕਰ ਦਿੱਤਾ ਗਿਆ ਸੀ। 

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGnarendra modi national news twitter Twitter confirms account
  • Facebook
  • Twitter
  • Email
  • whatsapp
  • sharechat

Sulakhanjeet Kaur

ਸਮਾਨ ਸ਼੍ਰੇਣੀ ਦੇ ਲੇਖ

ਨਿਤਿਨ ਨਵੀਨ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, PM ਮੋਦੀ...

Jan 20, 2026 12:11 pm

ਸੱਟੇਬਾਜ਼ੀ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, 242...

Jan 16, 2026 8:14 pm

Air India ਦੇ ਜਹਾਜ਼ ਦੀ ਹੋ ਗਈ ਟੱਕਰ! ਸੰਘਣੀ ਧੁੰਦ ਕਰਕੇ...

Jan 15, 2026 7:05 pm

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ ਸੁਣਵਾਈ ਟਲੀ,...

Jan 14, 2026 12:35 pm

Blinkit ਨੇ ਹਟਾਇਆ ’10 ਮਿੰਟ ‘ਚ ਡਿਲਵਰੀ’ ਦਾ ਦਾਅਵਾ,...

Jan 13, 2026 6:56 pm

ਕੁੱਤਿਆਂ ਦੇ ਵੱਢਣ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ,...

Jan 13, 2026 5:56 pm


Admissions Open_360x510

ਤਾਜ਼ਾ ਖ਼ਬਰਾਂ

  • ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ

    Jan 20, 2026 8:06 pm

  • ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਦਾ ਮਾਮਲਾ, ਮੁਸਲਿਮ ਨੌਜਾਵਨ ਨੂੰ ਦੂਜੀ ਵਾਰ ਮੰਗਣੀ ਪਈ ਮੁਆਫੀ

    Jan 20, 2026 7:54 pm

  • ਹੁਣ PhonePe ਵੀ ਲਿਆਏਗਾ IPO, ਸੇਬੀ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲੇਗਾ ਕਮਾਈ ਦਾ ਮੌਕਾ

    Jan 20, 2026 7:21 pm

  • ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

    Jan 20, 2026 6:40 pm

  • ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ ਫਰਾਰ ਹੋਣ ਮਗਰੋਂ ਹੋਇਆ ਪੁਲਿਸ ਐਨਕਾਊਂਟਰ

    Jan 20, 2026 6:05 pm

  • ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ‘ਤੇ ਜਾਂਦਿਆਂ ਅਣਪਛਾਤੇ ਵਾਹਨ ਨੇ ਮਾਰੀ ਟੱਕਰ

    Jan 20, 2026 5:45 pm

  • ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

    Jan 20, 2026 5:16 pm

  • ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40 ਸ਼ੋਅ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ

    Jan 20, 2026 4:40 pm

  • ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ: 2 ਹਜ਼ਾਰ ਤੋਂ ਵੱਧ ਟੀਮਾਂ ਕਰ ਰਹੀਆਂ ਰੇਡ; ਟੋਲ-ਫ੍ਰੀ ਨੰਬਰ ਜਾਰੀ

    Jan 20, 2026 2:40 pm

  • ਬੰਗਾ ਤੋਂ MLA ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੱਡਾ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦਿਹਾਂਤ

    Jan 20, 2026 2:18 pm

  • ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਗ੍ਰਿਫ਼ਤਾਰ

    Jan 20, 2026 2:03 pm

  • ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਮਾਪਿਆ ਨੇ ਇਕਲੌਤੇ ਪੁੱਤ ਨੂੰ 18 ਲੱਖ ਰੁਪਏ ਲਗਾ ਕੇ ਭੇਜਿਆ ਸੀ ਵਿਦੇਸ਼

    Jan 20, 2026 12:53 pm

  • ਜਲੰਧਰ ਕਾਂਗਰਸੀ MLA ਦੇ ਰਿਸ਼ਤੇਦਾਰ ਦੇ ਘਰ ਲੱਗੀ ਅੱਗ, ਮਾਨਸਿਕ ਤੌਰ ‘ਤੇ ਬੀਮਾਰ 28 ਸਾਲਾ ਕੁੜੀ ਦੀ ਮੌਤ

    Jan 20, 2026 12:27 pm

  • ਨਿਤਿਨ ਨਵੀਨ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, PM ਮੋਦੀ ਨੇ ਹਾਰ ਪਾ ਕੇ ਕੀਤਾ ਸਵਾਗਤ

    Jan 20, 2026 12:11 pm

  • ਅਕਸ਼ੈ ਕੁਮਾਰ ਦੇ ਕਾਫ਼ਿਲੇ ਦੀ ਗੱਡੀ ਤੇ ਆਟੋ ਵਿਚਾਲੇ ਹੋਈ ਟੱਕਰ, ਆਟੋ ਡ੍ਰਾਈਵਰ ਤੇ ਇੱਕ ਸਵਾਰੀ ਗੰਭੀਰ ਜ਼ਖਮੀ

    Jan 20, 2026 11:31 am

Copyright All rights reserved
  • Home
  • Privacy Policy
  • About Us
  • Contact Us