• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 23, 2025, 7:38 am

BREAKING NEWS
Home ਖ਼ਬਰਾਂ ਤਾਜ਼ਾ ਖ਼ਬਰਾਂ ਸ੍ਰੀ ਰਾਮ ਜਨਮ ਭੂਮੀ ਟਰੱਸਟ ਦੇ ਖਾਤੇ ‘ਚੋਂ ਜਾਲਸਾਜ਼ਾਂ ਨੇ ਕਲੋਨ ਚੈੱਕ ਰਾਹੀਂ ਉਡਾਏ 6 ਲੱਖ ਰੁਪਏ

ਸ੍ਰੀ ਰਾਮ ਜਨਮ ਭੂਮੀ ਟਰੱਸਟ ਦੇ ਖਾਤੇ ‘ਚੋਂ ਜਾਲਸਾਜ਼ਾਂ ਨੇ ਕਲੋਨ ਚੈੱਕ ਰਾਹੀਂ ਉਡਾਏ 6 ਲੱਖ ਰੁਪਏ

Sep 10, 2020 2:21 pm

  • Facebook
  • Twitter
  • Email
  • whatsapp
  • sharechat

6L Withdrawn from Bank Account: ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਵਿਚੋਂ ਲੱਖਾਂ ਰੁਪਏ ਕਲੋਨ ਕੀਤੇ ਚੈੱਕਾਂ ਰਾਹੀਂ ਕੱਢ ਲਏ ਗਏ ਹਨ। ਇਹ ਜਾਲਸਾਜ਼ੀ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਧੋਖਾਧੜੀ ਕਰਨ ਵਾਲਿਆਂ ਨੇ ਲਖਨਊ ਦੇ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਪੈਮੇਂਟ ਲਈ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਕਲੋਨ ਚੈੱਕ ਲਗਾਇਆ । ਵੱਡੀ ਰਕਮ ਦੇ ਕਾਰਨ ਇਸ ਵਾਰ ਜਦੋਂ ਬੈਂਕ ਨੇ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਤੋਂ ਪੁਸ਼ਟੀ ਕੀਤੀ ਤਾਂ ਉਨ੍ਹਾਂ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।

6L Withdrawn from Bank Account
6L Withdrawn from Bank Account

ਇਸ ਤੋਂ ਬਾਅਦ ਬੈਂਕ ਨੇ ਭੁਗਤਾਨ ਬੰਦ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਚੰਪਤ ਰਾਏ ਨੇ ਅਯੁੱਧਿਆ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਦੇਰ ਸ਼ਾਮ ਅਯੁੱਧਿਆ ਕੋਤਵਾਲੀ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀ ਅਯੁੱਧਿਆ ਰਾਜੇਸ਼ ਰਾਏ ਦਾ ਕਹਿਣਾ ਹੈ ਕਿ ਦੇਰ ਸ਼ਾਮ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

6L Withdrawn from Bank Account
6L Withdrawn from Bank Account

ਦੱਸਿਆ ਜਾਂਦਾ ਹੈ ਕਿ ਇਹ ਧੋਖਾਧੜੀ 1 ਸਤੰਬਰ ਨੂੰ ਉਸ ਸਮੇਂ ਸ਼ੁਰੂ ਹੋਈ ਸੀ, ਜਦੋਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਦੀ ਕਲੋਨ ਚੈੱਕ ਲਖਨਊ ਦੇ ਇੱਕ ਬੈਂਕ ਵਿੱਚ ਲਾਇਆ ਗਿਆ ਸੀ। ਇਸ ਚੈੱਕ ਦੀ ਕੀਮਤ ਢਾਈ ਲੱਖ ਰੁਪਏ ਸੀ। ਥੋੜ੍ਹੀ ਜਿਹੀ ਰਕਮ ਦੇ ਕਾਰਨ ਇਸ ਚੈੱਕ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਹ ਰਕਮ ਪਾਸ ਹੋ ਗਈ। ਦੋ ਦਿਨਾਂ ਬਾਅਦ ਇਸੇ ਤਰ੍ਹਾਂ ਫ਼ਿਰ ਤਿੰਨ ਲੱਖ ਰੁਪਏ ਦਾ ਇੱਕ ਹੋਰ ਕਲੋਨ ਚੈੱਕ ਲਖਨਊ ਵਿੱਚ ਇਸੇ ਬੈਂਕ ਵਿੱਚ ਲਗਾਇਆ ਗਿਆ ਸੀ ਅਤੇ ਇਹ ਚੈੱਕ ਵੀ ਪਾਸ ਕਰ ਦਿੱਤਾ ਗਿਆ ਸੀ।

6L Withdrawn from Bank Account

ਇਸ ਤਰ੍ਹਾਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ 6 ਲੱਖ ਰੁਪਏ ਜਾਲਸਾਜਾਂ ਨੇ ਹੜਪ ਲਏ, ਪਰ 9 ਸਤੰਬਰ ਨੂੰ ਜਦੋਂ ਲਖਨਊ ਦੀ ਐਸਬੀਆਈ ਬ੍ਰਾਂਚ ਵਿਖੇ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਚੈੱਕ ਅਦਾਇਗੀ ਲਈ ਲਗਾਇਆ ਗਿਆ ਤਾਂ ਇਸ ਵਾਰ ਵੱਡੀ ਰਕਮ ਹੋਣ ਕਾਰਨ ਬੈਂਕ ਟਰੱਸਟ ਪੁਸ਼ਟੀ ਕਰਨ ਲਈ ਚੰਪਤ ਰਾਏ ਦੇ ਜਨਰਲ ਸਕੱਤਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਚੰਪਤ ਰਾਏ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।  ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਸਦੀ ਜਾਂਚ ਕੀਤੀ ਜਾ ਰਹੀ ਹੈ। 

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAG6L Withdrawn from Bank Account ayodhya national news ram mandir
  • Facebook
  • Twitter
  • Email
  • whatsapp
  • sharechat

Sulakhanjeet Kaur

ਸਮਾਨ ਸ਼੍ਰੇਣੀ ਦੇ ਲੇਖ

ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ...

Nov 22, 2025 6:00 pm

ਪੁਰਾਣੀਆਂ ਗੱਡੀਆਂ ਦਾ ਫਿਟਨੈੱਸ ਟੈਸਟ ਹੋਇਆ ਮਹਿੰਗਾ,...

Nov 20, 2025 7:10 pm

ਹੈਰਾਨ ਕਰਨ ਵਾਲਾ ਮਾਮਲਾ, ਡਾਕਟਰਾਂ ਨੇ ਬੱਚੇ ਦੀ ਸੱਟ...

Nov 20, 2025 6:20 pm

ਨਾਮੀ ਬਦਮਾਸ਼ ਦੇ ਭਰਾ ਅਨਮੋਲ ਦੀ ਹੋਈ ਪੇਸ਼ੀ, ਪਟਿਆਲਾ...

Nov 19, 2025 7:36 pm

ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖਤ, ਕੰਸਟ੍ਰਕਸ਼ਨ...

Nov 19, 2025 6:19 pm

ਈਰਾਨ ਨੇ ਭਾਰਤੀਆਂ ਲਈ ਰੋਕੀ ਵੀਜ਼ਾ ਫ੍ਰੀ ਐਂਟਰੀ, MEA...

Nov 18, 2025 6:38 pm


cgc university

ਤਾਜ਼ਾ ਖ਼ਬਰਾਂ

  • ਚੰਡੀਗੜ੍ਹ ਦਾ ਸਟੇਟਸ ਬਦਲੇ ਜਾਣ ਦੀ ਤਿਆਰੀ ‘ਚ ਕੇਂਦਰ ਸਰਕਾਰ, CM ਮਾਨ ਤੇ ਸੁਖਬੀਰ ਬਾਦਲ ਨੇ ਕੀਤਾ ਵਿਰੋਧ

    Nov 22, 2025 8:14 pm

  • UK ‘ਚ ਇਮੀਗ੍ਰੇਸ਼ਨ ਨਿਯਮਾਂ ‘ਚ 50 ਸਾਲਾਂ ਦੇ ਸਭ ਤੋਂ ਵੱਡੇ ਬਦਲਾਅ ਦੀ ਤਿਆਰੀ, ਭਾਰਤੀਆਂ ‘ਤੇ ਪਵੇਗਾ ਅਸਰ

    Nov 22, 2025 8:02 pm

  • ਡਾ. ਸਵੈਮਾਨ ਸਿੰਘ ਦੀ ਪੰਜਾਬੀਆਂ ਨੂੰ ਅਪੀਲ-‘ਜਿੰਨੇ ਵੱਧ ਤੋਂ ਵੱਧ ਟ੍ਰੈਕਟਰ ਤੇ ਡੀਜ਼ਲ ਭੇਜ ਸਕਦੇ ਹੋ ਜ਼ਰੂਰ ਭੇਜੋ’

    Nov 22, 2025 7:37 pm

  • ਚੋਰੀ ਦੀਆਂ ਵਾਰਦਾਤਾਂ ਖਿਲਾਫ ਲੁਧਿਆਣਾ ਪੁਲਿਸ ਦੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

    Nov 22, 2025 7:11 pm

  • ਲਹਿਰਾਗਾਗਾ : ਤੇਜ਼ ਰਫਤਾਰ ਟਿੱਪਰ ਨੇ ਦਿਵਿਆਂਗ ਵਿਅਕਤੀ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

    Nov 22, 2025 6:40 pm

  • ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ, 252 ਕਰੋੜ ਰੁਪਏ ਦੇ ਡਰੱਗ ਦਾ ਹੈ ਮਾਮਲਾ

    Nov 22, 2025 6:16 pm

  • ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ

    Nov 22, 2025 6:00 pm

  • ‘ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ‘ਤੇ ਕੋਈ ਇਤਰਾਜ਼ ਨਹੀਂ…’ ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

    Nov 22, 2025 5:11 pm

  • ਬਠਿੰਡਾ ਦੇ ਪਿੰਡ ਜੀਦਾ ‘ਚ ਬ.ਲਾ.ਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਜਾਂਚ ਕਰਨ ਪਿੰਡ ਪਹੁੰਚੀ NIA ਦੀ ਟੀਮ

    Nov 22, 2025 4:29 pm

  • 26 ਤੱਕ ਸ੍ਰੀ ਅਨੰਦਪੁਰ ਸਾਹਿਬ ‘ਚ ਬੰਦ ਰਹਿਣਗੇ ਸਾਰੇ ਸਕੂਲ, ਸ਼ਹੀਦੀ ਸਮਾਗਮਾਂ ਨੂੰ ਲੈ ਕੇ ਛੁੱਟੀ ਦਾ ਐਲਾਨ

    Nov 22, 2025 1:23 pm

  • ਹੋਟਲ ‘ਚ ਰੰਗੇ ਹੱਥੀਂ ਕਿਸੇ ਹੋਰ ਨਾਲ ਫੜੀ ਪਤਨੀ, ਭਰੇ ਬਾਜ਼ਾਰ ਭੁੱਬਾਂ ਮਾਰ ਰੋਇਆ ਬੰਦਾ

    Nov 22, 2025 12:48 pm

  • ਫਿਰੋਜ਼ਪੁਰ ‘ਚ ਵੱਡੀ ਡਰੱਗ ਰਿਕਵਰੀ, 250 ਕਰੋੜ ਤੋਂ ਵੱਧ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ

    Nov 22, 2025 12:07 pm

  • ਪੰਜਾਬੀ ਸੰਗੀਤ ਜਗਤ ਨੂੰ ਇੱਕ ਹੋਰ ਝਟਕਾ, ਮਸ਼ਹੂਰ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ‘ਚ ਮੌਤ

    Nov 22, 2025 11:42 am

  • ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ

    Nov 22, 2025 11:14 am

  • ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ

    Nov 22, 2025 10:57 am

Copyright All rights reserved
  • Home
  • Privacy Policy
  • About Us
  • Contact Us