terrorist attack on Kandizal bridge: ਸ਼੍ਰੀਨਗਰ : ਕਸ਼ਮੀਰ ਦੇ ਬਾਹਰੀ ਇਲਾਕੇ ਪੰਪੋਰ ਦੇ ਕੰਡੀਜ਼ਲ ਪੁਲ ‘ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕਰ ਦਿੱਤਾ ਹੈ। ਜਿਸ ਵਿੱਚ ਸੀਆਰਪੀਐਫ ਦੇ 5 ਜਵਾਨ ਜ਼ਖਮੀ ਹੋ ਗਏ ਹਨ, ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਪਹੁੰਚ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਖੇਤਰ ਦੀ ਘੇਰਾਬੰਦੀ ਕਰ ਲਈ ਹੈ, ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸੋਮਵਾਰ (5 ਅਕਤੂਬਰ) ਨੂੰ ਅਣਪਛਾਤੇ ਅੱਤਵਾਦੀਆਂ ਨੇ ਇਹ ਹਮਲਾ 110 ਬਟਾਲੀਅਨ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ‘ਤੇ ਕੀਤਾ ਹੈ। ਜੋ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਮਿਲ ਕੇ ਪੁਲਵਾਮਾ ਜ਼ਿਲੇ ਦੇ ਪੰਪੋਰ ਦੇ ਕੰਧੀਝਲ ਬ੍ਰਿਜ ‘ਤੇ ਸੜਕ ਖੋਲ੍ਹਣ ਦੀ ਡਿਊਟੀ ਨਿਭਾ ਰਹੇ ਸਨ।
Home ਖ਼ਬਰਾਂ ਤਾਜ਼ਾ ਖ਼ਬਰਾਂ ਸ੍ਰੀਨਗਰ ਦੇ ਪੰਪੋਰ ‘ਚ ਕੰਡੀਜ਼ਲ ਪੁਲ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ, CRPF ਦੇ 5 ਜਵਾਨ ਜ਼ਖਮੀ
ਸ੍ਰੀਨਗਰ ਦੇ ਪੰਪੋਰ ‘ਚ ਕੰਡੀਜ਼ਲ ਪੁਲ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ, CRPF ਦੇ 5 ਜਵਾਨ ਜ਼ਖਮੀ
Oct 05, 2020 2:18 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .